PTC Punjabi- Live Gurbani | World's No.1 Punjabi Entertainment Channel | Chaa-da-cup-with-satinder-satti
<link><![CDATA[ https://www.ptcpunjabi.co.in/karamjit-anmol-and-nisha-bano-arrive-at-chaa-da-cup-with-satinder-satti-show ]]></link><pubDate><![CDATA[Thu, 21 Jan 2021 17:33:07 +0530 ]]></pubDate><description><![CDATA[ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਸਤਿੰਦਰ ਸੱਤੀ ਦੇ ਨਾਲ ਆਪਣੇ ਦਿਲ ਦੇ ਰਾਜ਼ ਖੋਲਦੇ ਹਨ । ਇਸ ਵਾਰ ਇਸ ਸ਼ੋਅ ਵਿੱਚ ਤੁਹਾਨੂੰ ਐਂਟਰਟੇਨਮੈਂਟ ਦਾ ਡਬਲ ਡੋਜ ਮਿਲਣ ਜਾ ਰਿਹਾ ਹੈ, ਇਸ ਵਾ ]]></description><content:encoded><![CDATA[ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਸਤਿੰਦਰ ਸੱਤੀ ਦੇ ਨਾਲ ਆਪਣੇ ਦਿਲ ਦੇ ਰਾਜ਼ ਖੋਲਦੇ ਹਨ । ਇਸ ਵਾਰ ਇਸ ਸ਼ੋਅ ਵਿੱਚ ਤੁਹਾਨੂੰ ਐਂਟਰਟੇਨਮੈਂਟ ਦਾ ਡਬਲ ਡੋਜ ਮਿਲਣ ਜਾ ਰਿਹਾ ਹੈ, ਇਸ ਵਾਰ ਪੰਜਾਬੀ ਇੰਡਸਟਰੀ ਦੇ ਦੋ ਚਮਕਦੇ ਸਿਤਾਰੇ ਪਹੁੰਚ ਰਹੇ ਹਨ ।
ਹੋਰ ਪੜ੍ਹੋ :
ਅਦਾਕਾਰ ਸੋਨੂੰ ਸੂਦ ਦੇ ਨਾਂਅ ਤੇ ਰੱਖਿਆ ਗਿਆ ਐਂਬੁਲੈਂਸ ਦਾ ਨਾਂਅ
ਫੌਜਾ ਸਿੰਘ ਦੀ ਜ਼ਿੰਦਗੀ ਤੇ ਬਣੇਗੀ ਬਾਲੀਵੁੱਡ ਫ਼ਿਲਮ, ਡਾਇਰੈਕਟਰ ਉਮੰਗ ਕੁਮਾਰ ਨੇ ਕੀਤਾ ਐਲਾਨ
ਜੀ ਹਾਂ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਪਹੁੰਚ ਰਹੇ ਹਨ । ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਸ਼ੋਅ ਵਿੱਚ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਇੰਡਸਟਰੀ ਵਿੱਚ ਕਰੀਅਰ ਬਨਾਉਣ ਲਈ ਉਹਨਾਂ ਨੂੰ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
ਸੋ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਅੱਜ ਯਾਨੀ 21 ਜਨਵਰੀ ਰਾਤ 8.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ]]></content:encoded><enclosure url='https://media.ptcpunjabi.co.in/wp-content/uploads/2021/01/Karamjit-Anmol-Nisha-Bano.jpg' length='103800' type='image/jpeg' /><media:description type='plain'><![CDATA[ ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗਾ ਐਂਟਰਟੇਨਮੈਂਟ ਦਾ ਡਬਲ ਡੋਜ, ਕਿਉਂਕਿ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੇ ਹਨ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ]]></media:description></item><item><guid isPermaLink='true'><![CDATA[ https://www.ptcpunjabi.co.in/satinder-satti-will-dig-some-fun-facts-about-our-favourite-star-gippy-grewal-over-a-cup-of-tea-tune-into-ptc-punjabi-on-4th-may-at-900pm ]]></guid>
<link><![CDATA[ https://www.ptcpunjabi.co.in/satinder-satti-will-dig-some-fun-facts-about-our-favourite-star-gippy-grewal-over-a-cup-of-tea-tune-into-ptc-punjabi-on-4th-may-at-900pm ]]></link><pubDate><![CDATA[Sat, 02 May 2020 13:05:38 +0530 ]]></pubDate><description><![CDATA[ ਪੀਟੀਸੀ ਪੰਜਾਬੀ ਲਾਕਡਾਊਨ ਕਰਕੇ ਘਰਾਂ ਵਿੱਚ ਬੰਦ ਆਪਣੇ ਦਰਸ਼ਕਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ । ਹਰ ਦਿਨ ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਨਾਲ ਭਰਪੂਰ ਪ੍ਰੋਗਰਾਮ, ਗਾਣੇ ਤੇ ਫ਼ਿਲਮਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ । ਪਰ ਹੁਣ ਇਸ ਹਫ਼ਤੇ ਇਸ  ]]></description><content:encoded><![CDATA[ ਪੀਟੀਸੀ ਪੰਜਾਬੀ ਲਾਕਡਾਊਨ ਕਰਕੇ ਘਰਾਂ ਵਿੱਚ ਬੰਦ ਆਪਣੇ ਦਰਸ਼ਕਾਂ ਦਾ ਪੂਰਾ ਖਿਆਲ ਰੱਖ ਰਿਹਾ ਹੈ । ਹਰ ਦਿਨ ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਨਾਲ ਭਰਪੂਰ ਪ੍ਰੋਗਰਾਮ, ਗਾਣੇ ਤੇ ਫ਼ਿਲਮਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ । ਪਰ ਹੁਣ ਇਸ ਹਫ਼ਤੇ ਇਸ ਐਂਟਰਟੇਨਮੈਂਟ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਵਿੱਚ ਗਿੱਪੀ ਗਰੇਵਾਲ ਪਹੁੰਚ ਰਹੇ ਹਨ ।
ਇਸ ਸ਼ੋਅ ਵਿੱਚ ਜਿੱਥੇ ਉਹ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਣਗੇ ਉੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਵੀ ਕਰਨਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸੱਤੀ ਦੇ ਇਸ ਸ਼ੋਅ ਵਿੱਚ ਹਰ ਹਫ਼ਤੇ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਨੂੰ ਲੈ ਕੇ ਗੱਲਬਾਤ ਹੁੰਦੀ ਹੈ ।
https://www.instagram.com/p/B_pUVyPBqlC/
ਇਸ ਵਾਰ ਗਿੱਪੀ ਗਰੇਵਾਲ ਇਸ ਸ਼ੋਅ ਵਿੱਚ ਪਹੁੰਚ ਰਹੇ ਹਨ । ਗਿੱਪੀ ਇਸ ਸ਼ੋਅ ਵਿੱਚ ਆਪਣੀ ਜ਼ਿੰਦਗੀ ਨੂੰ ਲੈ ਕੇ ਕੀ ਖੁਲਾਸੇ ਕਰਦੇ ਹਨ ਇਹ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸੋਮਵਾਰ ਰਾਤ 9.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਇਸ ਸ਼ੋਅ ਦਾ ਆਨੰਦ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਮਾਣ ਸਕਦੇ ਹੋ । ]]></content:encoded><enclosure url='https://media.ptcpunjabi.co.in/wp-content/uploads/2020/05/gippy.jpg' length='74379' type='image/jpeg' /><media:description type='plain'><![CDATA[ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਗਿੱਪੀ ਗਰੇਵਾਲ ਖੋਲਣਗੇ ਆਪਣੇ ਦਿਲ ਦੇ ਰਾਜ਼ ]]></media:description></item><item><guid isPermaLink='true'><![CDATA[ https://www.ptcpunjabi.co.in/chaa-da-cup-with-satinder-satti-gippy-grewal-to-talk-about-his-success-story-in-finale-episode ]]></guid>
<link><![CDATA[ https://www.ptcpunjabi.co.in/chaa-da-cup-with-satinder-satti-gippy-grewal-to-talk-about-his-success-story-in-finale-episode ]]></link><pubDate><![CDATA[Tue, 24 Mar 2020 17:07:31 +0530 ]]></pubDate><description><![CDATA[ PTC Punjabi’s one of the most amazing talk show ‘Chaa Da Cup With Satinder Satti’ has finale reached to its finale episode. The final episode will feature the Punjabi gabru Gippy Grewal on March 25 at ]]></description><content:encoded><![CDATA[ PTC Punjabi’s one of the most amazing talk show ‘Chaa Da Cup With Satinder Satti’ has finale reached to its finale episode. The final episode will feature the Punjabi gabru Gippy Grewal on March 25 at 9 PM.
Going by the promo of the episode, Satinder will dig in some interesting facts about Gippy Grewal and pull out some amazing gossips for the audience to enjoy during this time of Corona lockdown.
Gippy Grewal will talk about his success story in the episode and will answers questions as to what he has to say to his fellow actors.
‘Chaa Da Cup With Satinder Satti’ has had celebrities like Karamjit Anmol, Nisha Bano, Anmol Gagan Maan, Sunanda Sharma, Jassie Gill, Mankirt Aulakh among many others.
The host of the show Satinder Satti is all set to unfold the layers of the achievements, personal lives and professional goals of Gippy Grewal. You can trust Satinder Satti to pull out the gossips and inside talks of the Punjabi fraternity with her style.
Don’t forget to watch ‘Chaa Da Cup With Satinder Satti’ with Gippy Grewal on March 25 at 9 PM. ]]></content:encoded><enclosure url='https://media.ptcpunjabi.co.in/wp-content/uploads/2020/03/gippy-chaa-da-cup.jpg' length='88941' type='image/jpeg' /><media:description type='plain'><![CDATA[ Chaa Da Cup With Satinder Satti: Gippy Grewal To Talk About His Success Story In Finale Episode ]]></media:description></item><item><guid isPermaLink='true'><![CDATA[ https://www.ptcpunjabi.co.in/a-lot-of-gossips-and-fun-with-debi-makhsoospuri-satinder-satti-tonight-at-0900-pm-only-on-ptc-punjabi ]]></guid>
<link><![CDATA[ https://www.ptcpunjabi.co.in/a-lot-of-gossips-and-fun-with-debi-makhsoospuri-satinder-satti-tonight-at-0900-pm-only-on-ptc-punjabi ]]></link><pubDate><![CDATA[Wed, 18 Mar 2020 15:36:30 +0530 ]]></pubDate><description><![CDATA[ ਪੀਟੀਸੀ ਪੰਜਾਬੀ ਤੇ ਅੱਜ ਰਾਤ ਯਾਨੀ 18 ਮਾਰਚ ਨੂੰ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਦੇਬੀ ਨੇ ਆਪਣੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਤੇ ਗੱਲਬਾਤ ਕ ]]></description><content:encoded><![CDATA[ ਪੀਟੀਸੀ ਪੰਜਾਬੀ ਤੇ ਅੱਜ ਰਾਤ ਯਾਨੀ 18 ਮਾਰਚ ਨੂੰ ਦਿਖਾਏ ਜਾਣ ਵਾਲੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਪਹੁੰਚ ਰਹੇ ਹਨ । ਇਸ ਸ਼ੋਅ ਵਿੱਚ ਦੇਬੀ ਨੇ ਆਪਣੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਤੇ ਗੱਲਬਾਤ ਕੀਤੀ ।ਉਹਨਾਂ ਨੇ ਦੱਸਿਆ ਕਿ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿੱਚ ਉਹ ਸਬੱਬ ਨਾਲ ਹੀ ਆ ਗਏ ਸਨ । ਉਹਨਾਂ ਨੇ ਗੀਤਕਾਰੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਬਾਰੇ ਸੋਚਿਆ ਵੀ ਨਹੀਂ ਸੀ ।
https://www.instagram.com/p/B93gy77lHGr/
ਕਾਲਜ ਦੇ ਦਿਨਾਂ ਵਿੱਚ ਉਹ ਫੁੱਟਬਾਲ ਖੇਡਦੇ ਸਨ । ਇਸ ਤੋਂ ਬਾਅਦ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਅਜਿਹਾ ਸ਼ੌਂਕ ਜਾਗਿਆ ਕਿ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕਈ ਸਾਹਿਤਕ ਕਿਤਾਬਾਂ ਪੜ੍ਹ ਲਈਆਂ । ਇਸ ਤੋਂ ਬਾਅਦ ਉਹਨਾਂ ਨੂੰ ਲਿਖਣ ਦਾ ਸ਼ੌਂਕ ਵੀ ਪੈ ਗਿਆ ।
https://www.instagram.com/p/B906XWclHoW/
ਦੇਬੀ ਦੀਆਂ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 9.00 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ]]></content:encoded><enclosure url='https://media.ptcpunjabi.co.in/wp-content/uploads/2020/03/Debi-Makhsoospuri.jpg' length='100354' type='image/jpeg' /><media:description type='plain'><![CDATA[ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਦੇਬੀ ਮਖਸੂਸਪੁਰੀ ਨੇ ਖੋਲਣਗੇ ਕਈ ਰਾਜ਼ ]]></media:description></item><item><guid isPermaLink='true'><![CDATA[ https://www.ptcpunjabi.co.in/chaa-da-cup-with-satinder-satti-debi-makhsoospuri-recites-his-best-words ]]></guid>
<link><![CDATA[ https://www.ptcpunjabi.co.in/chaa-da-cup-with-satinder-satti-debi-makhsoospuri-recites-his-best-words ]]></link><pubDate><![CDATA[Tue, 17 Mar 2020 14:20:44 +0530 ]]></pubDate><description><![CDATA[ Chaa Da Cup With Satinder Satti is all set bring its next guest on the show and pull out some of the most amazing gossips from the guest. The upcoming show is going to feature one of the most versatil ]]></description><content:encoded><![CDATA[ Chaa Da Cup With Satinder Satti is all set bring its next guest on the show and pull out some of the most amazing gossips from the guest. The upcoming show is going to feature one of the most versatile lyricist and shayar of the Punjabi music world, Debi Makhsoospuri.
Satinder Satti will pull out gossips from Debi Makhsoospuri in the upcoming episode of ‘Chaa Da Cup With Satinder Satti’ on March 18 at 9 PM, only on world’s number one Punjabi entertainment channel, PTC Punjabi.
Debi will be sharing some unknown incidents from his life, while he recites his best words to the audience. Debi also talks about his journey as a poet and lyricist in the music industry.
The ‘Salaam Zindagi’ singer will also talk about his childhood in the upcoming show, sharing his interest of studies and importance of education.
Debi Makhsoospuri is a Punjabi singer, songwriter, and poet. He is known for working on songs like ‘Teriyan Gallan’, ‘Daane’, ‘Yaari Wale Varke’, ‘Phulkari’ among many others. ]]></content:encoded><enclosure url='https://media.ptcpunjabi.co.in/wp-content/uploads/2020/03/debi-1.jpg' length='53921' type='image/jpeg' /><media:description type='plain'><![CDATA[ Chaa Da Cup With Satinder Satti: Debi Makhsoospuri Recites His Best Words ]]></media:description></item></channel></rss>