PTC Punjabi- Live Gurbani | World's No.1 Punjabi Entertainment Channel | Chausar
<link><![CDATA[ https://www.ptcpunjabi.co.in/get-ready-the-political-web-series-chausar-is-streaming-on-30th-may-on-ptc-punjabi ]]></link><pubDate><![CDATA[Tue, 24 May 2022 17:35:29 +0530 ]]></pubDate><description><![CDATA[ ਪੀਟੀਸੀ ਨੈਟਵਰਕ ਆਪਣੀ ਵਿਭਿੰਨਤਾ ਦੇ ਨਾਲ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਇੰਡਸਟਰੀ ਵਿੱਚ ਵੱਖਰਾ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪੀਟੀਸੀ ਨੈਟਵਰਕ ਦਾ ਉਦੇਸ਼ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੇ ਕਈ ਪ੍ਰੋਗਰਾਮਾਂ ਅਤੇ  ]]></description><content:encoded><![CDATA[ ਪੀਟੀਸੀ ਨੈਟਵਰਕ ਆਪਣੀ ਵਿਭਿੰਨਤਾ ਦੇ ਨਾਲ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਇੰਡਸਟਰੀ ਵਿੱਚ ਵੱਖਰਾ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪੀਟੀਸੀ ਨੈਟਵਰਕ ਦਾ ਉਦੇਸ਼ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੇ ਕਈ ਪ੍ਰੋਗਰਾਮਾਂ ਅਤੇ ਸ਼ੋਅਜ਼ ਰਾਹੀਂ ਵਿਲੱਖਣ ਧਾਰਨਾਵਾਂ ਪ੍ਰਦਾਨ ਕਰਨਾ ਹੈ। ਹੁਣ, ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਆਪਣੀ ਹਾਈ-ਓਕਟੇਨ ਪੋਲੀਟਿਕਲ ਵੈੱਬ ਸੀਰੀਜ਼ ਚੌਸਰ: ਦਿ ਪਾਵਰ ਗੇਮਜ਼ ਨੂੰ ਜਲਦੀ ਹੀ ਪੀਟੀਸੀ ਪੰਜਾਬੀ 'ਤੇ ਪ੍ਰਸਾਰਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੀਟੀਸੀ ਵੱਲੋਂ ਸ਼ੁਰੂ ਕੀਤੀ ਗਈ ਇਸ ਹਾਈ-ਓਕਟੇਨ ਪੋਲੀਟਿਕਲ ਡਰਾਮਾ ਵੈਬ ਸੀਰੀਜ਼ ਨੂੰ ਪੀਟੀਸੀ ਪਲੇਅ ਐਪ ਉੱਤੇ ਅਪਾਰ ਸਫਲਤਾ ਮਿਲੀ ਹੈ। ਦਰਸ਼ਕਾਂ ਦੀ ਮੰਗ ਉੱਤੇ ਹੁਣ ਇਹ ਸੀਰੀਜ਼ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤੀ ਜਾਵੇਗੀ।
ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ। ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ।
ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਲਈ ਜਲਦ ਹੀ ਪੀਟੀਸੀ ਪੰਜਾਬੀ ਚੈਨਲ 'ਤੇ ਉਪਲਬਧ ਹੋਵੇਗੀ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲਣਗੇ।
ਇਸ ਵੈੱਬ ਸੀਰੀਜ਼ ਦੇ ਐਲਾਨ ਤੋਂ ਬਾਅਦ, ਦਰਸ਼ਕਾਂ ਵਿੱਚ ਇਸ ਨੂੰ ਵੇਖਣ ਦੀ ਦਿਲਚਸਪੀ ਵੱਧ ਗਈ ਹੈ। ਦਰਸ਼ਕਾਂ ਵੱਲੋਂ ਇਸ ਸਿਆਸੀ ਵੈਬ ਸੀਰੀਜ ਲਈ ਉਡੀਕ ਕੀਤੀ ਜਾ ਰਹੀ ਹੈ। 30 ਮਈ ਤੋਂ ਤੁਸੀਂ ਪੀਟੀਸੀ ਪੰਜਾਬੀ ਚੈਨਲ ਉੱਤੇ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਸੋਮਵਾਰ ਤੋਂ ਵੀਰਵਾਰ ਸ਼ਾਮ 8:30 ਵਜੇ ਪੀਟੀਸੀ ਪੰਜਾਬੀ 'ਤੇ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।
ਹੋਰ ਪੜ੍ਹੋ: ਕਰਨ ਜੌਹਰ ਆਪਣੇ 50ਵੇਂ ਜਨਮਦਿਨ 'ਤੇ ਯਸ਼ਰਾਜ ਸਟੂਡੀਓ 'ਚ ਕਰਨਗੇ ਸ਼ਾਨਦਾਰ ਪਾਰਟੀ ਦੀ ਮੇਜ਼ਬਾਨੀ, ਪੜ੍ਹੋ ਪੂਰੀ ਖ਼ਬਰ
ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਇਸ ਲੜ੍ਹੀਵਾਰ ਵੈਬ ਸੀਰੀਜ਼ ਨੂੰ ਭਰਪੂਰ ਪਿਆਰ ਮਿਲਿਆ ਹੈ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਉੱਤੇ ਜਲਦ ਹੀ ਆ ਰਹੀ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼। ]]></content:encoded><enclosure url='https://media.ptcpunjabi.co.in/wp-content/uploads/2022/05/Chausar-1.jpg' length='85660' type='image/jpeg' /><media:description type='plain'><![CDATA[ ਹੋ ਜਾਓ ਤਿਆਰ ! ਪੀਟੀਸੀ ਪੰਜਾਬੀ 'ਤੇ ਜਲਦ ਸ਼ੁਰੂ ਹੋ ਰਹੀ ਹੈ ਸਿਆਸੀ ਡਰਾਮੇ 'ਤੇ ਅਧਾਰਿਤ ਵੈਬ ਸੀਰੀਜ਼ ‘ਚੌਸਰ’ ]]></media:description></item><item><guid isPermaLink='true'><![CDATA[ https://www.ptcpunjabi.co.in/singer-ammy-virk-also-congratulate-the-team-of-chausar-the-power-games ]]></guid>
<link><![CDATA[ https://www.ptcpunjabi.co.in/singer-ammy-virk-also-congratulate-the-team-of-chausar-the-power-games ]]></link><pubDate><![CDATA[Wed, 23 Feb 2022 17:32:57 +0530 ]]></pubDate><description><![CDATA[ ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ-ਦ ਪਾਵਰ ਗੇਮਜ਼ ( Chausar - The Power Games) ਰਿਲੀਜ਼ ਤੋਂ ਬਾਅਦ ਖੂਬ ਸੁਰਖੀਆਂ ਚ ਬਣੀ ਹੋਈ ਹੈ। ਦਰਸ਼ਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਵੱਲੋਂ ਸਿਆਸੀ ਡਰਾਮੇ 'ਤੇ ਅਧ ]]></description><content:encoded><![CDATA[ ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ-ਦ ਪਾਵਰ ਗੇਮਜ਼ ( Chausar - The Power Games) ਰਿਲੀਜ਼ ਤੋਂ ਬਾਅਦ ਖੂਬ ਸੁਰਖੀਆਂ ਚ ਬਣੀ ਹੋਈ ਹੈ। ਦਰਸ਼ਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਵੱਲੋਂ ਸਿਆਸੀ ਡਰਾਮੇ 'ਤੇ ਅਧਾਰਿਤ ਇਸ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬੀ ਗਾਇਕ ਐਮੀ ਵਿਰਕ ਨੇ ਵੀ ਵੀਡੀਓ ਸੁਨੇਹੇ ਰਾਹੀਂ ਵੈੱਬ ਸੀਰੀਜ਼ ਚੌਸਰ ਦੀ ਤਾਰੀਫ ਕੀਤੀ ਹੈ।
ਹੋਰ ਪੜ੍ਹੋ : ਸਭ ਤੋਂ ਵੱਡੇ ਸਿਆਸੀ ਡਰਾਮੇ ਵਾਲੀ ਵੈੱਬ ਸੀਰੀਜ਼ ‘ਚੌਸਰ’ ਨੇ ਦਰਸ਼ਕਾਂ ਦੇ ਨਾਲ ਜਿੱਤਿਆ ਕਲਾਕਾਰਾਂ ਦਾ ਵੀ ਦਿਲ, ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਕਿਹਾ-ਜ਼ਰੂਰ ਦੇਖੋ ‘ਚੌਸਰ’ ਦਿ ਪਾਵਰ ਗੇਮਜ਼’ ਵੈੱਬ ਸੀਰੀਜ਼
ਪੰਜਾਬੀ ਗਾਇਕ ਐਮੀ ਵਿਰਕ ਨੇ ਕਿਹਾ ਕਿ ਬਹੁਤ ਹੀ ਕਮਾਲ ਦੀ ਵੈੱਬ ਸੀਰੀਜ਼ ਚੌਸਰ ਜੋ ਕਿ ਪੀਟੀਸੀ ਪਲੇਅ ਉੱਤੇ ਰਿਲੀਜ਼ ਹੋ ਗਈ ਹੈ। ਉਨ੍ਹਾਂ ਨੇ ਸਭ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜ਼ਰੂਰ ਇਹ ਸ਼ਾਨਦਾਰ ਵੈੱਬ ਸੀਰੀਜ਼ ਦੇਖੋ। ਸਭ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਵੇਗੀ।
ਹੋਰ ਪੜ੍ਹੋ : ਰਵੀ ਦੁਬੇ ਨੂੰ ਛੱਡ ਕਿਸ ਦੇ ਪਿਆਰ ‘ਚ ਪਈ ਸਰਗੁਣ ਮਹਿਤਾ, ਨਿਮਰਤ ਖਹਿਰਾ ਨੇ ਵੀ ਕਮੈਂਟ ਕਰਕੇ ਪੁੱਛਿਆ ਭੈਣ ਕੀ ਹੋਇਆ?
ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ ਅਤੇ ਪ੍ਰੋਡਿਊਸ ਕੀਤਾ ਹੈ ਰਾਬਿੰਦਰ ਨਾਰਾਇਣ ਨੇ । ਚੌਸਰ ਵੈੱਬ ਸੀਰੀਜ਼ ਦੇ 10 ਐਪੀਸੋਡ ਨੇ, ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਾਜਨੀਤੀ ਦੇ ਪਰਦੇ ਦੇ ਪਿੱਛੇ ਦੇ ਰੰਗਾਂ ਨੂੰ ਏਨੇਂ ਸ਼ਾਨਦਾਰ ਅੰਦਾਜ਼ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਨੇ। ਤੁਹਾਨੂੰ ਇਹ ਵੈੱਬ ਸੀਰੀਜ਼ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ 'ਚ ਦੇ ਸਕਦੇ ਹੋ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/musician-sachin-ahuja-say-must-watch-chausar-the-power-games-web-series ]]></link><pubDate><![CDATA[Tue, 22 Feb 2022 18:22:32 +0530 ]]></pubDate><description><![CDATA[ ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ]]></description><content:encoded><![CDATA[ ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲ ਰਹੇ ਹਨ। ਦਰਸ਼ਕਾਂ ਵੱਲੋਂ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਦਰਸ਼ਕਾਂ ਦੇ ਨਾਲ ਨਾਲ ਕਲਾਕਾਰ ਵੀ ਚੌਸਰ ਦਾ ਪੂਰਾ ਅਨੰਦ ਲੈ ਰਹੇ ਨੇ।
ਹੋਰ ਪੜ੍ਹੋ : ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬੀ ਵੈੱਬ ਸੀਰੀਜ਼ ‘ਚੌਸਰ’ ਦੇਖੋ ਪੀਟੀਸੀ ਪਲੇਅ ਐਪ ‘ਤੇ
ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਨੇ ਚੌਸਰ ਦੇਖਣ ਤੋਂ ਬਾਅਦ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਉਨ੍ਹਾਂ ਨੇ ਆਪਣੇ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੇ ਨੇ। ਉਨ੍ਹਾਂ ਨੇ ਕਿਹਾ ਕਿ ਪੀਟੀਸੀ ਪਲੇਅ ਐਪ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਪੋਲੀਟੀਕਲ ਡਰਾਮਾ ਚੌਸਰ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਨੇ 10 ਐਪੀਸੋਡ ਦੇਖ ਵੀ ਲਏ ਨੇ, ਤੇ ਉਨ੍ਹਾਂ ਨੇ ਸਭ ਨੂੰ ਚੌਸਰ ਵੈੱਬ ਸੀਰੀਜ਼ ਦੇਖਣ ਲਈ ਕਿਹਾ ਹੈ।
ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀ ਨਿੱਕੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਇਸ ਗਾਇਕਾ ਨੇ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਨੇ ਕਈ ਹਿੱਟ ਗੀਤ
ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕਾਂ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-powerful-punjabi-web-series-chausar-streaming-on-ptc-play-app ]]></link><pubDate><![CDATA[Mon, 21 Feb 2022 18:11:03 +0530 ]]></pubDate><description><![CDATA[ ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ]]></description><content:encoded><![CDATA[ ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ। ਅਜਿਹੇ ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਦੇ ਸਨਮੁੱਖ ਹੋ ਚੁੱਕੀ ਹੈ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲਣਗੇ।
ਹੋਰ ਪੜ੍ਹੋ :‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ’-ਜਗਜੀਤ ਸੰਧੂ, ਪੰਜਾਬੀ ਹੀਰੋ ਨੇ ਇਸ ਅੰਦਾਜ਼ ਦੇ ਨਾਲ ਆਪਣੀ ਵਹੁਟੀ ਲਈ ਕੀਤਾ ਪਿਆਰ ਦਾ ਇਜ਼ਹਾਰ
ਇਹ ਵੈੱਬ ਸੀਰੀਜ਼ ਪੀਟੀਸੀ ਪਲੇਅ ਐਪ ਉੱਤੇ ਸਟ੍ਰੀਮ ਹੋ ਚੁੱਕੀ ਹੈ। ਦਰਸ਼ਕਾਂ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰਕੇ ਇਸ ਨਵੀਂ ਵੈੱਬ ਸੀਰੀਜ਼ ਦਾ ਅਨੰਦ ਲੈ ਸਕਦੇ ਨੇ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਗੌਰਵ ਰਾਣਾ ਵੱਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਨੂੰ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ ਅਤੇ ਪ੍ਰੋਡਿਊਸ ਕੀਤਾ ਹੈ ਰਾਬਿੰਦਰ ਨਾਰਾਇਣ ਨੇ ।
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਸਾਂਝੀਆਂ ਕੀਤੀਆਂ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ, ਸਾਜ਼ ਲਈ ਲਿਖਿਆ ਪਿਆਰ ਭਰਿਆ ਸੁਨੇਹਾ
ਪੀਟੀਸੀ ਨੈੱਟਵਰਕ ਜੋ ਕਿ ਹਮੇਸ਼ਾ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦੇ ਨੇ ਤੇ ਕਦੀ ਵੀ ਕੋਈ ਕਮੀ ਨਹੀਂ ਆਉਣ ਦਿੰਦੇ। ਤਾਜ਼ੇ ਪੰਜਾਬੀ ਗੀਤ, ਰਿਆਲਟੀ ਸ਼ੋਅ, ਸ਼ਾਰਟ ਫ਼ਿਲਮਾਂ, ਧਾਰਮਿਕ ਪ੍ਰੋਗਰਾਮ, ਪੰਜਾਬੀਆਂ ਨਾਲ ਜੁੜੇ ਪ੍ਰੋਗਰਾਮ ਸਭ ਦਰਸ਼ਕਾਂ ਨੂੰ ਪੀਟੀਸੀ ਉੱਤੇ ਮਿਲਦੇ ਹਨ। ਜਿਸ ਕਰਕੇ ਪੀਟੀਸੀ ਪੰਜਾਬੀ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਭਾਈਚਾਰੇ ਦਾ ਹਰਮਨ ਪਿਆਰ ਚੈਨਲ ਹੈ। ਸੋ ਹੁਣ ਦਰਸ਼ਕਾਂ ਦੇ ਲਈ ਪੰਜਾਬੀ ਭਾਸ਼ਾ 'ਚ ਦਮਦਾਰ ਵੈੱਬ ਸੀਰੀਜ਼ ਚੌਸਰ ਲੈ ਕੇ ਆਏ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-the-colors-of-political-drama-the-first-punjabi-web-series-chausar-launches-on-ptc-play ]]></link><pubDate><![CDATA[Mon, 21 Feb 2022 16:28:11 +0530 ]]></pubDate><description><![CDATA[ ਪੀਟੀਸੀ ਨੈੱਟਵਰਕ ਆਪਣੇ ਓਟੀਟੀ ਪਲੇਟਫਾਰਮ ਪੀਟੀਸੀ ਪਲੇਅ ਐਪ 'ਤੇ 'ਚੌਸਰ - ਦਿ ਪਾਵਰ ਗੇਮਜ਼'  (Chausar-The Power Games ) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਜੀ ਹਾਂ ਰਾਜਨੀਤੀ ਡਰਾਮੇ ਦੇ ਅਧਾਰਿਤ ਪੰਜਾਬ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼ ]]></description><content:encoded><![CDATA[ ਪੀਟੀਸੀ ਨੈੱਟਵਰਕ ਆਪਣੇ ਓਟੀਟੀ ਪਲੇਟਫਾਰਮ ਪੀਟੀਸੀ ਪਲੇਅ ਐਪ 'ਤੇ 'ਚੌਸਰ - ਦਿ ਪਾਵਰ ਗੇਮਜ਼'  (Chausar-The Power Games ) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਜੀ ਹਾਂ ਰਾਜਨੀਤੀ ਡਰਾਮੇ ਦੇ ਅਧਾਰਿਤ ਪੰਜਾਬ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼ ਚੌਸਰ ਜਿਸ ਦਾ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਤੇ ਇਹ ਨਵੀਂ ਵੈੱਬ ਸੀਰੀਜ਼ ਦਰਸ਼ਕਾਂ ਦੇ ਵਿਚਕਾਰ ਹੋ ਗਈ ਹੈ। ਦਰਸ਼ਕਾਂ ਵੱਲੋਂ ਵੈੱਬ ਸੀਰੀਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਵੈਲਕਮ ਕੀਤਾ ਭਾਬੀ ਦਾ
ਦੱਸ ਦਈਏ ਪੀਟੀਸੀ ਪੰਜਾਬੀ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ‘ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ ਹੈ। ਸਮੇਂ ਦੇ ਨਾਲ ਉਹ ਮਨੋਰੰਜਨ ਦੇ ਹਰ ਰੰਗ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਨੇ। ਰਿਆਲਟੀ ਸ਼ੋਅ ਤੋਂ ਲੈ ਕੇ ਸ਼ਾਰਟ ਫ਼ਿਲਮਾਂ ਤੱਕ ਅਤੇ ਹੁਣ ਵੈੱਬ ਸੀਰੀਜ਼ ਇਹ ਸਾਰੇ ਮਨੋਰੰਜਨ ਦੇ ਰੰਗ ਸਿਰਫ ਪੀਟੀਸੀ ਪੰਜਾਬੀ ਨੇ ਹੀ ਕਰਕੇ ਦਿਖਾਇਆ ਹੈ।
ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਨਾਲ ਪਤੀ ਗੁਰਜੀਤ ਸਿੰਘ ਨੂੰ ਕੀਤਾ ਵਿਸ਼, ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ
ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਆਪਣੇ ਦਰਸ਼ਕਾਂ ਲਈ ਲੈ ਕੇ ਆਇਆ ਹੈ, ਜੋ ਕਿ ਸਿਆਸਤ ਦੇ ਰੰਗਾਂ ਨੂੰ ਬਖੂਬੀ ਬਿਆਨ ਕਰਦੀ ਹੈ। ਹਾਈ ਪੋਲੀਟੀਕਲ ਸਿਆਸੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ 'ਤੇ ਸਟ੍ਰੀਮ ਹੋ ਚੁੱਕੀ ਹੈ। ਇਸ ਵੈੱਬ ਸੀਰੀਜ਼ ਦੇ 10 ਐਪੀਸੋਡ ਨੇ ਜੋ ਕਿ ਦਰਸ਼ਕਾਂ ਨੂੰ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸਿਆਸਤ ਦੇ ਪਰਦੇ ਦੇ ਪਿੱਛੇ ਦੇ ਖਤਰਨਾਕ ਰੰਗਾਂ ਨੇ ਦੇਖਣਗੇ। ਇਸ ਵੈੱਬ ਸੀਰੀਜ਼ ਨੂੰ ਦੇਖਣ ਦੇ ਲਈ ਪੀਟੀਸੀ ਪਲੇ ਐਪ ਨੂੰ ਡਾਊਨਲੋਡ ਕਰੋ ਅਤੇ ਸਬਸਕ੍ਰਾਈਬ ਕਰੋ। ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ। ਸੋ ਦਰਸ਼ਕ ਕਿਸੇ ਵੀ ਸਮੇਂ ਆਪਣੇ ਫੋਨ ਦੀ ਸਕਰੀਨ ਤੇ ਟੀਵੀ ਸਕਰੀਨ ਉੱਤੇ ਦੇਖ ਸਕਦੇ ਹਨ।
View this post on Instagram
A post shared by PTC Punjabi (@ptcpunjabi)