PTC Punjabi- Live Gurbani | World's No.1 Punjabi Entertainment Channel | Featured
<link><![CDATA[ https://www.ptcpunjabi.co.in/watch-the-grand-finale-of-voice-of-punjab-13-this-evening ]]></link><pubDate><![CDATA[Sat, 14 Jan 2023 17:08:46 +0530 ]]></pubDate><description><![CDATA[ ਵਾਇਸ ਆਫ਼ ਪੰਜਾਬ 13 (Voice Of Punjab -13) ਸ਼ੋਅ ਵੱਖ ਵੱਖ ਪੜਾਅ ਪਾਰ ਕਰਦੇ ਹੋਏ ਆਪਣੇ ਆਖਿਰੀ ਸਫ਼ਰ ‘ਤੇ ਪਹੁੰਚ ਗਿਆ ਹੈ । ਅੱਜ ਇਸ ਰਿਆਲਟੀ ਸ਼ੋਅ ਦਾ ਗ੍ਰੈਂਡ ਫਿਨਾਲੇ (Grand Finale)ਹੋਣ ਜਾ ਰਿਹਾ ਹੈ । ਅੱਜ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸ ]]></description><content:encoded><![CDATA[ ਵਾਇਸ ਆਫ਼ ਪੰਜਾਬ 13 (Voice Of Punjab -13) ਸ਼ੋਅ ਵੱਖ ਵੱਖ ਪੜਾਅ ਪਾਰ ਕਰਦੇ ਹੋਏ ਆਪਣੇ ਆਖਿਰੀ ਸਫ਼ਰ ‘ਤੇ ਪਹੁੰਚ ਗਿਆ ਹੈ । ਅੱਜ ਇਸ ਰਿਆਲਟੀ ਸ਼ੋਅ ਦਾ ਗ੍ਰੈਂਡ ਫਿਨਾਲੇ (Grand Finale)ਹੋਣ ਜਾ ਰਿਹਾ ਹੈ । ਅੱਜ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ ਕਿ ਗਾਇਕੀ ਦੇ ਇਸ ਸਫ਼ਰ ਦੇ ਦੌਰਾਨ ਕਿਹੜਾ ਪ੍ਰਤੀਭਾਗੀ ਵਾਇਸ ਆਫ਼ ਪੰਜਾਬ-13 ਦਾ ਖਿਤਾਬ ਆਪਣੇ ਨਾਮ ਕਰਦਾ ਹੈ ।
ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਇਸ ਅਦਾਕਾਰ ਅਦਾਕਾਰ ਦੀ ਹੋਈ ਮੌਤ, ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ
ਇਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਸੀ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਜਿਸ ‘ਚ ਸੁਰਾਂ ਦੇ ਮਾਸਟਰ ਅਖਵਾਏ ਜਾਣ ਵਾਲੇ ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਅਤੇ ਰੌਸ਼ਨ ਪ੍ਰਿੰਸ ਪਰਫਾਰਮ ਕਰਨਗੇ ।
ਹੋਰ ਪੜ੍ਹੋ : ਗਾਇਕ ਨਿੰਜਾ ਨੇ ਧੂਮਧਾਮ ਨਾਲ ਮਨਾਈ ਪੁੱਤਰ ਦੀ ਪਹਿਲੀ ਲੋਹੜੀ, ਗਾਇਕ ਖੁਦ ਜਲੇਬੀਆਂ ਬਣਾਉਂਦਾ ਆਇਆ ਨਜ਼ਰ
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ ਦਾ ਹਰ ਵਰ ਵਾਰ ਪ੍ਰਬੰਧ ਕੀਤਾ ਜਾਂਦਾ ਹੈ । ਇਹ ਰਿਆਲਟੀ ਸ਼ੋਅ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਦੇ ਲਈ ਵਧੀਆ ਪਲੈਟਫਾਰਮ ਸਾਬਿਤ ਹੋ ਰਿਹਾ ਹੈ । ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦੀ ਇੱਛਾ ਰੱਖਦੇ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਇਨ੍ਹਾਂ ਨੌਜਵਾਨਾਂ ਦੇ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਆਡੀਸ਼ਨ ਰੱਖੇ ਗਏ ਸਨ । ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ ਸੀ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/gurdaspurs-kavita-won-the-title-of-voice-of-punjab-13-rohan-was-selected-first-and-dilraj-second-runner-up ]]></link><pubDate><![CDATA[Sun, 15 Jan 2023 07:00:23 +0530 ]]></pubDate><description><![CDATA[ ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਿਹਾ ਹੈ । ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਚਾਹਵਾਨ ਨੌਜਵਾਨਾਂ ਲਈ ਚੈਨਲ ਵੱਲੋਂ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ 13 (Voice Of Punjab-13 ) ਦਾ ਵੀ ਪ੍ਰਬੰਧ ]]></description><content:encoded><![CDATA[ ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਿਹਾ ਹੈ । ਗਾਇਕੀ ਦੇ ਖੇਤਰ ‘ਚ ਨਾਮ ਕਮਾਉਣ ਦੇ ਚਾਹਵਾਨ ਨੌਜਵਾਨਾਂ ਲਈ ਚੈਨਲ ਵੱਲੋਂ ਰਿਆਲਿਟੀ ਸ਼ੋਅ ਵਾਇਸ ਆਫ਼ ਪੰਜਾਬ 13 (Voice Of Punjab-13 ) ਦਾ ਵੀ ਪ੍ਰਬੰਧ ਇਸ ਵਾਰ ਕੀਤਾ ਗਿਆ । ਜਿਸ ‘ਚ ਵੱਖ-ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਪ੍ਰਤੀਭਾਗੀ ਆਪਣੇ ਮੁਕਾਮ ਤੱਕ ਪਹੁੰਚੇ ਅਤੇ ਬੀਤੀ ਰਾਤ ਮੋਹਾਲੀ ‘ਚ ਹੋਏ ਗ੍ਰੈਂਡ ਫਿਨਾਲੇ ‘ਚ ਵਾਇਸ ਆਫ਼ ਪੰਜਾਬ -13 ਦਾ ਖਿਤਾਬ ਕਵਿਤਾ (Kavita)ਨੇ ਆਪਣੇ ਨਾਮ ਕੀਤਾ ਹੈ ।
ਹੋਰ ਪੜ੍ਹੋ  : ਵੈਡਿੰਗ ਐਨੀਵਰਸਰੀ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਗੁਰਬਖਸ਼ ਚਾਹਲ ਤੇ ਰੁਬੀਨਾ ਬਾਜਵਾ ਦਾ ਟਵਿੱਟਰ ਅਕਾਊਂਟ ਕਿਉਂ ਕੀਤਾ ਸਸਪੈਂਡ, ਪੜ੍ਹੋ ਪੂਰੀ ਖ਼ਬਰ
ਜਦੋਂਕਿ ਰੋਹਨ (Rohan) ਨੂੰ ਪਹਿਲਾ ਰਨਰ ਅੱਪ ਅਤੇ ਦਿਲਰਾਜ (Dilraj) ਨੂੰ ਦੂਜਾ ਰਨਰ ਅੱਪ ਐਲਾਨਿਆ ਗਿਆ । ਵਾਇਸ ਆਫ਼ ਪੰਜਾਬ ਸੀਜ਼ਨ-13 ਦੇ ਦੌਰਾਨ ਪੰਜ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ਦੇ ਦੌਰਾਨ ਆਪਣੀ ਗਾਇਕੀ ਦਾ ਹੁਨਰ ਵਿਖਾਇਆ ਪਰ ਫਿਰੋਜ਼ਪੁਰ ਦੀ ਤਨਵੀਰ ਕੌਰ ਸ਼ੋਅ ‘ਚ ਅੱਗੇ ਨਹੀਂ ਵਧ ਸਕੀ । ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਦੀਪੂ ਸਿੰਘ ਵੀ ਟੌਪ ਚਾਰ ਪ੍ਰਤੀਭਾਗੀਆਂ ਦੀ ਸੂਚੀ ‘ਚ ਤਾਂ ਸ਼ਾਮਿਲ ਹੋ ਗਏ, ਪਰ ਚੋਟੀ ਦੇ ਤਿੰਨਾਂ ਪ੍ਰਤੀਭਾਗੀਆਂ ‘ਚ ਆਪਣੀ ਜਗ੍ਹਾ ਨਹੀਂ ਬਣਾ ਸਕੇ।
ਹੋਰ ਪੜ੍ਹੋ  : ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’
ਇਸ ਸ਼ੋਅ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਕਿਹਾ ਕਿ ‘ਵਾਇਸ ਆਫ਼ ਪੰਜਾਬ ਦੇ ਇਸ ਸੀਜ਼ਨ ਨੂੰ ਦਰਸ਼ਕਾਂ ਨੇ ਵੀ ਵੇਖਿਆ ਹੈ ਅਤੇ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਨੂੰ ਵੇਖ ਕੇ ਅਜਿਹਾ ਲੱਗਦਾ ਸੀ ਕਿ ਅਸੀਂ ਗਾਇਕੀ ‘ਚ ਮਹਾਰਤ ਰੱਖਣ ਵਾਲਿਆਂ ਨੂੰ ਵੇਖ ਰਹੇ ਹਾਂ ।ਅਜਿਹੇ ‘ਚ ਸਾਡੇ ਲਈ ਜੇਤੂ ਨੂੰ ਚੁਣਨਾ ਬੜਾ ਹੀ ਮੁਸ਼ਕਿਲ ਸੀ । ਪੰਜਾਬ ‘ਚ ਛੁਪੀਆਂ ਹੋਈਆਂ ਪ੍ਰਤਿਭਾਵਾਂ ਦਾ ਅਪਾਰ ਖਜ਼ਾਨਾ ਹੈ ਅਤੇ ਇਨ੍ਹਾਂ ਪ੍ਰਤਿਭਾਵਾਂ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਲਈ ਪੰਜਾਬ ਦੇ ਲੋਕਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ’।
ਦੱਸ ਦਈਏ ਕਿ ਵਾਇਸ ਆਫ਼ ਪੰਜਾਬ ਸੀਜ਼ਨ-13 ‘ਚ ਇਨ੍ਹਾਂ ਪ੍ਰਤਿਭਾਵਾਂ ਨੂੰ ਪਰਖਿਆ ਸਾਡੇ ਜੱਜ ਸਾਹਿਬਾਨ ਪ੍ਰਸਿੱਧ ਸੰਗੀਤ ਨਿਰਦੇਸ਼ਕ ਸਚਿਨ ਆਹੂਜਾ, ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕ ਮਾਸਟਰ ਸਲੀਮ ਪ੍ਰਸਿੱਧ ਪਲੇਬੈਕ ਗਾਇਕ ਜੋਤਿਕਾ ਟਾਂਗਰੀ ਅਤੇ ਪੰਜਾਬੀ ਗਾਇਕ ਕਪਤਾਨ ਲਾਡੀ ਨੇ । ਜਿਨਾਂ ਦੀ ਪਾਰਖੀ ਨਜ਼ਰ ਨੇ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਿਆ ।
“ਪੀਟੀਸੀ ਪੰਜਾਬੀ ਵਾਇਸ ਆਫ਼ ਪੰਜਾਬ 13” ਦੇ ਖ਼ਿਤਾਬ ਦੀ ਜੇਤੂ ਕਵਿਤਾ ਗੁਰਦਾਸਪੁਰ ਦੀ ਰਹਿਣ ਵਾਲੀ ਹੈ, ਜਿਸ ਨੇ 2,00,000 ਲੱਖ ਰੁਪਏ ਦਾ ਇਨਾਮ ਅਤੇ ਹੋਰ ਤੋਹਫ਼ੇ ਜਿੱਤੇ ਹਨ । ਪਹਿਲੇ ਰਨਰ ਅੱਪ ਰੋਹਨ ਜੋ ਕਿ ਜਲੰਧਰ ਦੇ ਹਨ ਅਤੇ ਦਿਲਰਾਜ ਸਿੰਘ ਜੋ ਕਿ ਰੋਪੜ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਨੂੰ ਇੱਕ-ਇੱਕ ਲੱਖ ਦੀ ਇਨਾਮੀ ਰਾਸ਼ੀ ਸਣੇ ਕਈ ਤੋਹਫ਼ਿਆਂ ਦੇ ਨਾਲ ਨਵਾਜਿਆ ਗਿਆ ਹੈ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-tv-serial-wangaan-on-ptc-punjabi-from-january-16 ]]></link><pubDate><![CDATA[Fri, 13 Jan 2023 13:41:55 +0530 ]]></pubDate><description><![CDATA[ ਪੀਟੀਸੀ ਪੰਜਾਬੀ (PTC punjabi) ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸਖਿਆਲ ਰੱਖਦਾ ਹੈ । ਚੈਨਲ ਦੇ ਵੱਲੋਂ ਹਰ ਤਰ੍ਹਾਂ ਦਾ ਕੰਟੈਂਟ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਟੀਵੀ ]]></description><content:encoded><![CDATA[ ਪੀਟੀਸੀ ਪੰਜਾਬੀ (PTC punjabi) ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸਖਿਆਲ ਰੱਖਦਾ ਹੈ । ਚੈਨਲ ਦੇ ਵੱਲੋਂ ਹਰ ਤਰ੍ਹਾਂ ਦਾ ਕੰਟੈਂਟ ਦਰਸ਼ਕਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿਆਰ ਕੀਤਾ ਜਾਂਦਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਟੀਵੀ ਸੀਰੀਅਲ ‘ਵੰਗਾਂ’ (Wangaan )  ਸ਼ੁਰੂ ਹੋਣ ਜਾ ਰਿਹਾ ਹੈ ।ਜਿਸ ‘ਚ ਵੱਖਰੀ ਤਰ੍ਹਾਂ ਦੀ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ ।ਜੀ ਹਾਂ ਇਸ ਟੀਵੀ ਸੀਰੀਅਲ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ 16 ਜਨਵਰੀ ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸੱਤ ਵਜੇ ਮਾਣ ਸਕਦੇ ਹੋ ।
ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਅਤੇ ਪਰਵੀਨ ਭਾਰਟਾ ਨੇ ਲੋਹੜੀ ‘ਤੇ ਦਿੱਤੀ ਵਧਾਈ
‘ਵੰਗਾਂ’ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਦਰਸਾਉਂਦਾ ਲੜੀਵਾਰ ਹੈ । ਜੋ ਇੱਕ ਕੁੜੀ ਦੇ ਸੁਫ਼ਨਿਆਂ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਵੀ ਬਿਆਨ ਕਰਦਾ ਹੈ । ਰਾਵੀ ਇਸ ਸੀਰੀਅਲ ਦਾ ਮੁੱਖ ਕਿਰਦਾਰ ਹੈ । ਜਿਸ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ।
ਹੋਰ ਪੜ੍ਹੋ : ਕੌਰ ਬੀ ਦੇ ਪਿਤਾ ਜੀ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਪਿਤਾ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਰਾਵੀ ਨੇ ਆਪਣੀਆਂ ਅੱਖਾਂ ‘ਚ ਵਿਆਹ ਦੇ ਅਨੇਕਾਂ ਹੀ ਸੁਫ਼ਨੇ ਸੰਜੋਏ ਹੋਏ ਹਨ।ਹਰ ਕੁੜੀ ਦੇ ਵਾਂਗ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਬਾਰੇ ਸੋਚਦੀ ਰਹਿੰਦੀ ਹੈ ।ਇਸ ਤੋਂ ਇਲਾਵਾ ਇਸ ਸੀਰੀਅਲ ਦੀ ਕਹਾਣੀ ‘ਚ ਜੱਗੂ ਅਤੇ ਨਾਡੂ ਵੀ ਮੁੱਖ ਕਿਰਦਾਰਾਂ ‘ਚ ਸ਼ਾਮਿਲ ਹਨ ।
ਕੀ ਰਾਵੀ ਨੂੰ ਉਸ ਦੇ ਸੁਫ਼ਨਿਆਂ ਦਾ ਰਾਜ ਕੁਮਾਰ ਮਿਲੇਗਾ। ਕੀ ਉਹ ਆਪਣੀ ਜ਼ਿੰਦਗੀ ‘ਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਆਪਣੇ ਸੁਫ਼ਨਿਆਂ ਨੂੰ ਜਾਗਦੀਆਂ ਅੱਖਾਂ ਦੇ ਨਾਲ ਪੂਰਾ ਕਰ ਪਾਏਗੀ ,ਜਿਸ ਰਾਜ ਕੁਮਾਰ ਦੇ ਸੁਫ਼ਨੇ ਉਹ ਅਕਸਰ ਵੇਖਦੀ ਹੁੰਦੀ ਹੈ । ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਾਨਣ ਲਈ ਵੇਖਣਾ ਨਾ ਭੁੱਲਣਾ, ਪੀਟੀਸੀ ਪੰਜਾਬੀ ਦਾ ਲੜੀਵਾਰ ‘ਵੰਗਾਂ’, 16 ਜਨਵਰੀ 2023 ਤੋਂ ਸਿਰਫ਼ ਪੀਟੀਸੀ ਪੰਜਾਬੀ ‘ਤੇ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-grand-finale-of-voice-of-punjab-season-13-on-january-14 ]]></link><pubDate><![CDATA[Wed, 11 Jan 2023 17:38:43 +0530 ]]></pubDate><description><![CDATA[ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab-13) ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਨ । ਜਿਉਂ ਜਿਉਂ ਗ੍ਰੈਂਡ ਫਿਨਾਲ ]]></description><content:encoded><![CDATA[ ਵਾਇਸ ਆਫ਼ ਪੰਜਾਬ ਸੀਜ਼ਨ-13 (Voice Of Punjab-13) ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਅੱਗੇ ਵਧ ਰਹੇ ਹਨ । ਜਿਉਂ ਜਿਉਂ ਗ੍ਰੈਂਡ ਫਿਨਾਲੇ (Grand Finale) ਦੀ ਤਾਰੀਕ ਨਜ਼ਦੀਕ ਆ ਰਹੀ ਹੈ ਅਤੇ ਇਸ ‘ਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੀ ਵਧ ਰਹੀਆਂ ਹਨ।
ਹੋਰ ਪੜ੍ਹੋ : ਟ੍ਰੈਫਿਕ ਜਾਮ ਦੌਰਾਨ ਇੱਕ ਸ਼ਖਸ ਕਾਰ ਦੀ ਛੱਤ ‘ਤੇ ਬੈਠ ਕੇ ਡਰਿੰਕ ਕਰਦਾ ਆਇਆ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਜੀ ਹਾਂ ਵਾਇਸ ਆਫ਼ ਪੰਜਾਬ ਸੀਜ਼ਨ-13 ਦਾ ਗ੍ਰੈਂਡ ਫਿਨਾਲੇ 14  ਜਨਵਰੀ ਨੂੰ ਹੋਣ ਜਾ ਰਿਹਾ ਹੈ । ਇਸ ਗ੍ਰੈਂਡ ਫਿਨਾਲੇ ਦੇ ਦੌਰਾਨ ਪਤਾ ਲੱਗ ਜਾਵੇਗਾ ਕਿ ਕਿਸ ਪ੍ਰਤੀਭਾਗੀ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ-੧੩ ਦਾ ਖਿਤਾਬ। ਇਸ ਤੋਂ ਇਲਾਵਾ ਇਨ੍ਹਾਂ ਪੰਜ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿ ਕਿਹੜਾ ਪ੍ਰਤੀਭਾਗੀ ਟਾਈਟਲ ਆਪਣੇ ਨਾਮ ਕਰੇਗਾ ।
ਹੋਰ ਪੜ੍ਹੋ : ਜਦੋਂ ਇੱਕ ਕੁੜੀ ਨੇ ਗਾਇਕ ਕਰਣ ਔਜਲਾ ਨੂੰ ਪੁੱਛਿਆ ‘ਤੁਸੀਂ ਕੁੜੀਆਂ ਦੇ ਹੀ ਪਿੱਛੇ ਕਿਉਂ ਪਏ ਹੋ’
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਜਿਸ ‘ਚ ਪੰਜਾਬ ਭਰ ਤੋਂ ਨੌਜਵਾਨ ਆਪਣੀ ਗਾਇਕੀ ਦਾ ਹੁਨਰ ਵਿਖਾਉਂਦੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਨੌਜਵਾਨਾਂ ਦੇ ਆਡੀਸ਼ਨਸ ਲਏ ਗਏ ਸਨ ਅਤੇ ਇਨ੍ਹਾਂ ਨੌਜਵਾਨਾਂ ਚੋਂ ਕੁਝ ਨੂੰ ਇਸ ਰਿਆਲਟੀ ਸ਼ੋਅ ਦੇ ਲਈ ਚੁਣਿਆ ਗਿਆ ਸੀ ।
ਜੱਜ ਸਾਹਿਬਾਨਾਂ ਦੀ ਕਸੌਟੀ ‘ਤੇ ਖਰਾ ਉੱਤਰਦੇ ਹੋਏ ਇਨ੍ਹਾਂ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ‘ਚ ਪਰਫਾਰਮ ਕੀਤਾ ਅਤੇ ਹੁਣ ਫੈਸਲੇ ਦੀਆਂ ਘੜੀਆਂ ਬਹੁਤ ਹੀ ਨਜ਼ਦੀਕ ਆ ਗਈਆਂ ਨੇ ਅਤੇ 14ਜਨਵਰੀ ਨੂੰ ਪਤਾ ਲੱਗ ਜਾਵੇਗਾ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/shawa-2023-welcome-new-year-with-masti-filled-celebrations-on-ptc-punjabi ]]></link><pubDate><![CDATA[Sat, 31 Dec 2022 17:06:44 +0530 ]]></pubDate><description><![CDATA[ 'Shawa 2023': ਹਰ ਕੋਈ ਸਾਲ 2022 ਨੂੰ ਅਲਵਿਦਾ ਕਹਿਣ ਲਈ ਤੇ ਸਾਲ 2023 ਦਾ ਸਵਾਗਤ ਕਰਨ ਲਈ ਤਿਆਰ ਹੈ। ਵੱਖ-ਵੱਖ ਥਾਵਾਂ ਉੱਤੇ ਨਵੇਂ ਸਾਲ ਨੂੰ ਲੈ ਕੇ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਵੀ ਆਪਣੇ ਦਰਸ਼ਕਾਂ ਦੇ ਮ ]]></description><content:encoded><![CDATA[ 'Shawa 2023': ਹਰ ਕੋਈ ਸਾਲ 2022 ਨੂੰ ਅਲਵਿਦਾ ਕਹਿਣ ਲਈ ਤੇ ਸਾਲ 2023 ਦਾ ਸਵਾਗਤ ਕਰਨ ਲਈ ਤਿਆਰ ਹੈ। ਵੱਖ-ਵੱਖ ਥਾਵਾਂ ਉੱਤੇ ਨਵੇਂ ਸਾਲ ਨੂੰ ਲੈ ਕੇ ਪਾਰਟੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਕਰਕੇ ਪੀਟੀਸੀ ਪੰਜਾਬੀ ਵੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਖ਼ਾਸ ਰੰਗਾ ਰੰਗ ਪ੍ਰੋਗਰਾਮ ਲੈ ਕੇ ਆ ਰਿਹਾ ਹੈ।
ਦਰਸ਼ਕ ਪੀਟੀਸੀ ਪੰਜਾਬੀ ਦੇ ਖ਼ਾਸ ਪ੍ਰੋਗਰਾਮ ਸ਼ਾਵਾ 2023 ਦਾ ਆਨੰਦ ਘਰ 'ਚ ਹੀ ਬੈਠ ਕੇ  ਹੀ ਲੈ ਸਕਦੇ ਹਨ। 31 ਦਸੰਬਰ, ਸ਼ਨੀਵਾਰ ਰਾਤੀਂ 10:30 ਵਜੇ ਦੇਖੋ ਸ਼ਾਵਾ 2023 ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ।
ਇਸ ਸ਼ੋਅ ਵਿੱਚ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਆਪਣੇ ਲਾਈਵ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮਿਊਜ਼ਿਕਲ ਸ਼ਾਮ ਵਿੱਚ ਹੋਵੇਗੀ ਖੂਬ ਮਸਤੀ ਤੇ ਪੈਣਗੇ ਖੂਬ ਭੰਗੜੇ।
ਇਸ ਸ਼ੋਅ ਨੂੰ ਹੋਸਟ ਕਰ ਰਹੀ ਹੈ ਪੰਜਾਬੀ ਫ਼ਿਲਮੀ ਇੰਡਸਟਰੀ ਦੀ ਨਾਮੀ ਅਦਾਕਾਰਾ ਦਿਲਜੋਤ, ਜਿਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ।
ਹੋਰ ਪੜ੍ਹੋ: ਨਵੇਂ ਸਾਲ ਤੋਂ ਪਹਿਲਾਂ ਹੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਤਸਵੀਰਾਂ ਹੋਈਆਂ ਵਾਇਰਲ
ਮਾਸ਼ਾ ਅਲੀ, ਗਗਨ ਕੋਕਰੀ, ਤਨਿਸ਼ਕ ਕੌਰ, ਹਰਵਿੰਦਰ ਹੈਰੀ, ਜੋਤਿਕਾ ਟਾਂਗਰੀ, ਰਵਿੰਦਰ ਗਰੇਵਲ, ਜੈਸਮੀਨ ਅਖਤਰ, ਕੁੰਵਰ ਵਿਰਕ, ਰੰਗਲੇ ਸਰਦਾਰ, ਰੈਂਬੀ, ਯਾਸ਼ ਨਿੱਕੂ, ਸੁੱਖੀ ਈਦੂ ਸ਼ਰੀਫ਼ ਤੇ ਬਿੰਨੀ ਈਦੂ, ਹਰਜਿੰਦਰ ਰੰਧਾਵਾ ਵਰਗੇ ਨਾਮੀ ਸਿਤਾਰੇ ਆਪੋ ਆਪਣੀ ਆਵਾਜ਼ ਦੇ ਨਾਲ ਇਸ ਸ਼ਾਮ ‘ਚ ਲਗਾਉਣਗੇ ਖੂਬ ਰੌਣਕਾਂ। ਸੋ ਦੇਖਣਾ ਨਾ ਭੁੱਲਣਾ ਸ਼ਾਵਾ 2023 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ।
View this post on Instagram
A post shared by PTC Punjabi (@ptcpunjabi)