PTC Punjabi- Live Gurbani | World's No.1 Punjabi Entertainment Channel | Health
Benefits of eating mushrooms: ਆਮ ਤੌਰ 'ਤੇ ਜਦੋਂ ਸਬਜ਼ੀਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਹੀਰ ਪੱਤੇਦਾਰ ਤੇ ਮੌਸਮੀ ਸਬਜ਼ੀਆਂ ਦਾ ਖਿਆਲ ਆਉਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਅਜਿਹੀ ਵੀ ਸਬਜ਼ੀ ਹੈ, ਜੋ ਕਿ ਆਪਣੇ ਆਪ ਵਿੱਚ ਹੋਰਨਾਂ ਸਬਜ਼ੀਆਂ ਦੇ ਮੁਕਾਬਲੇ ਜ਼ਿਆਦਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੀਂ ਹਾਂ, ਅਸੀਂ ਗੱਲ ਕਰ ਰਹੇ ਹਾਂ ਮਸ਼ਰੂਮ ਦੀ, ਜਿਸ ਨੂੰ ਕਿ ਇੱਕ ਸ਼ਾਕਾਹਾਰੀ ਪ੍ਰੋਟੀਨ ਵੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਮਸ਼ਰੂਮ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਆਓ ਜਾਣਦੇ ਹਾਂ ਕਿਵੇਂ। 
ਸ਼ਾਕਾਹਾਰੀ ਪ੍ਰੋਟੀਨ ਤੇ ਇਮਿਊਨਿਟੀ ਬੂਸਟਰ ਫੂਡ 
ਮਸ਼ਰੂਮ ਸ਼ਾਕਾਹਾਰੀ ਲੋਕਾਂ ਦਾ ਉੱਚ ਪ੍ਰੋਟੀਨ ਵਾਲਾ ਭੋਜਨ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ, ਲੋਕ ਕਈ ਤਰੀਕਿਆਂ ਨਾਲ ਮਸ਼ਰੂਮ ਖਾਂਦੇ ਤੇ ਬਣਾਉਂਦੇ ਹਨ। ਕਿਉਂਕਿ ਮਸ਼ਰੂਮ ਹਰ ਕਿਸੇ ਲਈ ਇਮਿਊਨਿਟੀ ਬੂਸਟਰ ਫੂਡ ਹੈ। 
ਪੋਸ਼ਕ ਤੱਤਾਂ ਨਾਲ ਹੁੰਦਾ ਹੈ ਭਰਪੂਰ 
ਇਸ ਵਿੱਚ ਉੱਚ ਐਂਟੀਆਕਸੀਡੈਂਟ, ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਸ ਤੋਂ ਇਲਾਵਾ, ਇਸ ਵਿਚ ਪ੍ਰੋਟੀਨ, ਬੀਟਾ ਕੈਰੋਟੀਨ ਅਤੇ ਗਲੂਟਨ ਵਰਗੇ ਸੂਖਮ ਪੌਸ਼ਟਿਕ ਤੱਤ ਹੁੰਦੇ ਹਨ, ਜੋ ਕਈ ਵਾਰ ਦੂਜੇ ਭੋਜਨਾਂ ਵਿਚ ਨਹੀਂ ਪਾਏ ਜਾਂਦੇ ਹਨ।
ਮਸ਼ਰੂਮ ਖਾਣ ਦੇ ਫਾਇਦੇ 
ਮਸ਼ਰੂਮ ’ਚ ਅਜਿਹੇ ਅੰਜ਼ਾਈਮ ਅਤੇ ਰੇਸ਼ੇ ਮੌਜੂਦ ਹੁੰਦੇ ਹਨ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਦਿਲ ਸਬੰਧੀ ਬੀਮਾਰੀਆਂ – ਇਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। 
ਮਸ਼ਰੂਮ ਮੋਟਾਪਾ ਘੱਟ ਕਰਨ ’ਚ ਮਦਦ ਕਰਦਾ ਹੈ। ਮਸ਼ਰੂਮ ’ਚ ਮੌਜੂਦ ਲੀਨ ਪ੍ਰੋਟੀਨ ਭਾਰ ਘਟਾਉਣ ’ਚ ਮਦਦ ਕਰਦਾ ਹੈ। ਮੋਟਾਪਾ ਘੱਟ ਕਰਨ ਵਾਲਿਆਂ ਨੂੰ ਪ੍ਰੋਟੀਨ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ਰੂਮ ਖਾਣ ਨਾਲ ਮੈਟਾਬਾਲੀਜ਼ਮ ਵੀ ਮਜ਼ਬੂਤ ਹੁੰਦਾ ਹੈ। ਮਸ਼ਰੂਮ ’ਚ ਕਈ ਸਿਹਤ ਸਬੰਧੀ ਫਾਇਦੇ ਹੁੰਦੇ ਹਨ ਅਤੇ ਇਹ ਖਾਣ ’ਚ ਵੀ ਕਾਫੀ ਸੁਆਦ ਹੁੰਦਾ ਹੈ।
ਇਸ ਤੋਂ ਇਲਾਵਾ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ। ਇਸ ’ਚ ਮੌਜੂਦ ਅਮੀਨੋ ਐਸਿਡ, ਵਿਟਾਮਿਨ ਵਰਗੇ ਪੋਸ਼ਕ ਤੱਤ ਕਈ ਬੀਮਾਰੀਆਂ ਨਾਲ ਲੜਣ ’ਚ ਮਦਦ ਕਰਦੇ ਹਨ। ਗਰਭ ਅਵਸਥਾ ’ਚ ਫਾਇਦੇਮੰਦ – ਪੋਸ਼ਕ ਤੱਤਾਂ ਨਾਲ ਭਰਪੂਰ ਮਸ਼ਰੂਮ ਗਰਭ ਅਵਸਥਾ ’ਚ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ’ਚ ਮੌਜੂਦ ਪ੍ਰੋਟੀਨ,ਫੈਟ ਅਤੇ ਕਾਰਬੋਹਾਈਡ੍ਰੇਟ ਕੁਪੋਸ਼ਣ ਤੋਂ ਬਚਾਉਂਦੇ ਹਨ।
ਹੋਰ ਪੜ੍ਹੋ: Benefits of Green Chutney: ਖਰਾਬ ਕੋਲੇਸਟ੍ਰੋਲ ਨੂੰ ਖ਼ਤਮ ਕਰਨ ਲਈ ਕਰੋ ਹਰੀ ਚਟਨੀ ਦਾ ਸੇਵਨ, ਹੋਣਗੇ ਕਈ ਫਾਇਦੇ
ਇਸ ਨੂੰ ਸੁੱਕੀ ਜਾਂ ਰਸੇਦਾਰ ਸਬਜ਼ੀ ਬਣਾ ਕੇ ਵੀ ਡਾਈਟ ’ਚ ਸ਼ਾਮਿਲ ਕਰ ਸਕਦੇ ਹੋ। ਮਸ਼ਰੂਮ ’ਚ ਵਿਟਾਮਿਨ ਬੀ ਮੌਜੂਦ ਹੁੰਦਾ ਹੈ ਜੋ ਖਾਣੇ ਨੂੰ ਗਲੂਕੋਜ ’ਚ ਬਦਲ ਦਿੰਦਾ ਹੈ। ਕੈਂਸਰ ਤੋਂ ਬਚਾਏ – ਇਸ ’ਚ ਮੌਜੂਦ ਵਿਟਾਮਿਨ ਬੀ2 ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਕੈਂਸਰ ਦੇ ਇਲਾਜ ਲਈ ਵੀ ਕਾਰਗਰ ਹੈ। ਮਸ਼ਰੂਮ ਦਾ ਸੇਵਨ ਸਾਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਇਸ ’ਚ ਮੌਜੂਦ ਬੀਟਾ ਗਲੂਕਨ ਸਰੀਰ ਤੇ ਆਪਣਾ ਪ੍ਰਭਾਵ ਛੱਡਦੇ ਹਨ। ਮਸ਼ਰੂਮ ’ਚ ਮੌਜੂਦ ਤੱਤ ਕੈਂਸਰ ਦੇ ਪ੍ਰਭਾਵ ਨੂੰ ਘੱਟ ਕਰਦੇ ਹਨ।
<link><![CDATA[ https://www.ptcpunjabi.co.in/make-kaddu-ki-barfi-and-shahi-tukda-on-diwali ]]></link><pubDate><![CDATA[Wed, 03 Nov 2021 16:24:46 +0530 ]]></pubDate><description><![CDATA[ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਹਰ ਕੋਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ। ਆਓ ਆਸਾਨ ਢੰਗ ਦੇ ਨਾਲ ਬਣਾਉਂਦੇ ਹਾਂ ਕੁਝ ਸਵਿਟ ਡਿਸ਼ਾਂ। ਆਓ ਜਾਂਦੇ ਹਾਂ ਕੱਦੂ ਦੀ ਬਰਫ਼ੀ (Kaddu Ki Barfi) ਬਣਾਉਣ ਦੀ ਵਿਧੀ ਬਾਰੇ । ਇਹ ਘਰ ਵਿ ]]></description><content:encoded><![CDATA[ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਹਰ ਕੋਈ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ। ਆਓ ਆਸਾਨ ਢੰਗ ਦੇ ਨਾਲ ਬਣਾਉਂਦੇ ਹਾਂ ਕੁਝ ਸਵਿਟ ਡਿਸ਼ਾਂ। ਆਓ ਜਾਂਦੇ ਹਾਂ ਕੱਦੂ ਦੀ ਬਰਫ਼ੀ (Kaddu Ki Barfi) ਬਣਾਉਣ ਦੀ ਵਿਧੀ ਬਾਰੇ । ਇਹ ਘਰ ਵਿੱਚ ਬਣਾਉਣਾ ਬਹੁਤ ਹੀ ਅਸਾਨ ਹੈ ਅਤੇ ਇਹ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੈ।
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ
ਕੱਦੂ (ਸੀਤਾਫਲ) - 1 ਕਿੱਲੋ, ਦੇਸੀ ਘਿਓ - 4 ਚਮਚੇ, ਖੰਡ - 250 ਗ੍ਰਾਮ, ਕੁਝ ਕਾਜੂ, ਖੋਆ (ਮਾਵਾ) - 250 ਗ੍ਰਾਮ, ਬਦਾਮ ਕੁਝ ਕੱਟੇ ਹੋਏ ਲਗਪਗ (5-6), ਇਲਾਇਚੀ - 6 (ਪੀਸੀ ਹੋਈ), ਪਿਸਤਾ - 1 ਚਮਚ (ਬਾਰੀਕ ਕੱਟਿਆ ਹੋਇਆ) । ਕੱਦੂ ਦੀ ਬਰਫੀ (Kaddu Ki Barfi) ਬਣਾਉਣ ਲਈ, ਇੱਕ ਕੱਦੂ ਲਵੋ ਅਤੇ ਚੰਗੀ ਤਰ੍ਹਾਂ ਧੋਵੋ ਲਵੋ ਫਿਰ ਇਸਦੇ ਬੀਜ ਕੱਢ ਕੇ ਕੱਦੂ ਨੂੰ ਕੱਦੂਕੱਸ ਕਰੋ। ਫਿਰ ਇੱਕ ਪੈਨ ਵਿੱਚ ਘਿਓ ਗਰਮ ਕਰੋ ਅਤੇ ਇਸ ਵਿੱਚ ਕੱਦੂਕੱਸ ਕੀਤਾ ਹੋਇਆ ਕੱਦੂ ਪਾਓ। ਇਸ ਨੂੰ ਢੱਕਣ ਨਾਲ ਢੱਕ ਦਿਓ ਅਤੇ ਇਸ ਨੂੰ ਮੱਧਮ ਅੱਗ 'ਤੇ ਪੱਕਣ ਦਿਓ। ਕੁਝ ਦੇਰ ਬਾਅਦ, ਇਸਨੂੰ ਹਿਲਾਉਂਦੇ ਹੋਏ ਦੁਬਾਰਾ ਢੱਕ ਦਿਓ, ਜਦੋਂ ਤੱਕ ਕੱਦੂ ਨਰਮ ਨਹੀਂ ਹੋ ਜਾਂਦਾ ਉੱਦੋ ਤੱਕ ਪਕਾਓ। ਇਸ ਤੋਂ ਬਾਅਦ ਕੱਦੂ ਵਿੱਚ ਪਾਊਡਰ ਸ਼ੂਗਰ ਪਾਉ ਅਤੇ ਹਿਲਾਉਂਦੇ ਹੋਏ ਪਕਾਉ। ਇਸ ਨੂੰ ਹਿਲਾਉਂਦੇ ਹੋਏ ਪਕਾਉ ਜਦੋਂ ਤੱਕ ਕੱਦੂ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ। ਇਸ ਤੋਂ ਬਾਅਦ, ਖੋਆ (ਮਾਵਾ) ਅਤੇ ਕੱਟੇ ਹੋਏ ਸੁੱਕੇ ਮੇਵੇ ਪਾਉ ਅਤੇ ਹਿਲਾਉਂਦੇ ਹੋਏ ਪਕਾਉ ਜਦੋਂ ਤੱਕ ਇਹ ਇੰਨਾ ਸੰਘਣਾ ਨਾ ਹੋ ਜਾਵੇ ਕਿ ਇਹ ਜੰਮਣਾ ਸ਼ੁਰੂ ਹੋ ਜਾਵੇ। ਇਸ ਨੂੰ ਠੰਡਾ ਹੋਣ ਦਿਓ, ਇਸ ਵਿੱਚ ਇਲਾਇਚੀ ਪਾਉਡਰ ਪਾਓ । ਫਿਰ ਇਸ ਨੂੰ ਆਪਣੀ ਪਸੰਦ ਦੇ ਅਕਾਰ ‘ਚ ਕੱਟ ਲਿਓ। ਇਸ ਕੱਦੂ ਦੀ ਬਰਫ਼ੀ ਨੂੰ ਘਰ ‘ਚ ਬਣਾਓ ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਖਾਓ।
ਹੋਰ ਪੜ੍ਹੋ : ਸਿਨੇਮਾ ਘਰ ‘ਚ ਹੌਸਲਾ ਰੱਖ ਫ਼ਿਲਮ ਦੇਖਣ ਆਏ ਦਰਸ਼ਕਾਂ ਦੇ ਵਿਚਕਾਰ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ
ਇੱਕ ਹੋਰ ਬਹੁਤ ਹੀ ਆਸਾਨ ਢੰਗ ਦੇ ਨਾਲ ਇੱਕ ਡਿਸ਼ ਬਨਾਉਂਦੇ ਹਾਂ। ਸਵਾਦਿਸ਼ਟ ਤੇ ਆਸਾਨ ਤਰੀਕੇ ਦੇ ਨਾਲ ਬ੍ਰੈਡ ਤੋਂ ਬਣਾਓ ਸਵੀਟਡਿਸ਼ । ਜੀ ਹਾਂ ਸ਼ਾਹੀ ਟੁਕੜਾ ਨਾਂਅ ਦੀ ਇਹ ਡਿਸ਼ ਬਹੁਤ ਹੀ ਜਲਦੀ ਬਣ ਜਾਂਦੀ ਹੈ ।
ਸਭ ਤੋਂ ਪਹਿਲਾਂ ਦੁੱਧ ਨੂੰ ਗੈਸ ਉੱਤੇ ਗਰਮ ਕਰਣ ਲਈ ਰੱਖੋ। ਦੁੱਧ ‘ਚ ਇੱਕ ਉਬਾਲ ਆ ਜਾਣ ਤੋਂ ਬਾਅਦ ਗੈਸ ਨੂੰ ਮੱਧਮ ਕਰ ਦਿਓ ਅਤੇ ਦੁੱਧ ਦੇ ਅੱਧੇ ਹੋ ਜਾਣ ਤੱਕ ਅਤੇ ਰਬੜੀ ਦੀ ਤਰ੍ਹਾਂ ਗਾੜਾ ਹੋ ਜਾਣ ਤੱਕ ਪਕਾਓ । ਫਿਰ ਇਸ ਵਿੱਚ ਕੇਸਰ ਅਤੇ ਇਲਾਚੀ ਪਾਊਡਰ ਪਾ ਕੇ ਮਿਲਾ ਦਿਓ। ਗੈਸ ਨੂੰ ਬੰਦ ਕਰਕੇ ਦੋ ਚਮਚ ਚੀਨੀ ਪਾ ਦਿਓ।
ਹੁਣ ਦੂਜੇ ਪਾਸੇ ਬ੍ਰੈਡ ਦੇ ਤਕੋਣ ਸ਼ੇਪ ‘ਚ ਪੀਸ ਕੱਟ ਲੋ । ਬ੍ਰੈਡ ਦੇ ਸਾਈਡ ਵਾਲੇ ਸਾਰੇ ਕਿਨਾਰਿਆਂ ਨੂੰ ਕੱਟ ਲਓ। ਕੜਾਹੀ ਵਿਚ ਘਿਓ ਪਾ ਕੇ ਗੈਸ ਉੱਤੇ ਗਰਮ ਕਰਣ ਲਈ ਰੱਖੋ। ਘਿਓ ਦੇ ਗਰਮ ਹੋਣ ਤੋਂ ਬਾਅਦ ਘੱਟ ਅੱਗ ‘ਤੇ ਉਸ ਵਿਚ ਇਕ ਜਾਂ ਦੋ ਬ੍ਰੈਡ ਦੇ ਪੀਸ ਹਲਕਾ ਬਰਾਉਨ ਹੋਣ ਤੱਕ ਤਲਦੇ ਰਹੋ । ਇਸ ਤਰ੍ਹਾਂ ਕਰਕੇ ਸਾਰੇ ਬ੍ਰੈਡ ਦੇ ਪੀਸ ਨੂੰ ਤਲ ਲਵੋ । ਇੱਕ ਹੋਰ ਭਾਂਡੇ ਵਿਚ ਚੀਨੀ ਚਾਸ਼ਨੀ ਬਣਾ ਲਵੋ । ਹੁਣ ਚਾਸ਼ਨੀ ਵਿਚ ਤਲੇ ਹੋਏ ਬ੍ਰੈਡ ਦੇ ਪੀਸ ਨੂੰ ਪਾ ਕੇ ਚਾਸ਼ਨੀ ਵਿਚ ਸੋਖਣ ਦਿਓ। ਤਦ ਤੱਕ ਬਦਾਮ ਅਤੇ ਪਿਸਤੇ ਦੇ ਲੰਬੇ ਅਤੇ ਪਤਲੇ- ਪਤਲੇ ਪੀਸ ਕੱਟ ਕੇ ਰੱਖ ਲਓ। ਚਾਸ਼ਨੀ ਵਿਚੋਂ ਬ੍ਰੈਡ ਨੂੰ ਕੱਢ ਲਓ ਅਤੇ ਇਕ ਸਰਵਿੰਗ ਪਲੇਟ ਵਿਚ ਸਜਾ ਕੇ ਰੱਖ ਲਓ। ਉਸ ਦੇ ਉੱਤੇ ਦੁੱਧ ਦੇ ਮਿਸ਼ਰਣ ਨੂੰ ਪਾਓ ਅਤੇ ਉਸ ਨੂੰ ਬਦਾਮ ਪਿਸਤਾ ਨਾਲ ਸਜਾਓ। ਸ਼ਾਹੀ ਟੁਕੜਾ ਬਣ ਕੇ ਤਿਆਰ ਹੈ । ਗਰਮਾ-ਗਰਮ ਇਸ ਸ਼ਾਹੀ ਟੁਕੜੇ ਦਾ ਅਨੰਦ ਲਓ । ]]></content:encoded><enclosure url='https://media.ptcpunjabi.co.in/wp-content/uploads/2021/11/diwali-celebration-make-home-made-sweets.jpg' length='49021' type='image/jpeg' /><media:description type='plain'><![CDATA[ ਦੀਵਾਲੀ ਦੇ ਤਿਉਹਾਰ ‘ਤੇ ਬਣਾਓ 'ਕੱਦੂ ਦੀ ਬਰਫ਼ੀ' ਅਤੇ ਸ਼ਾਹੀ ਟੁੱਕੜਾ ਘਰ ‘ਚ ]]></media:description></item><item><guid isPermaLink='true'><![CDATA[ https://www.ptcpunjabi.co.in/know-more-about-these-easy-breakfast-who-have-helping-to-lose-your-weight ]]></guid>
<link><![CDATA[ https://www.ptcpunjabi.co.in/know-more-about-these-easy-breakfast-who-have-helping-to-lose-your-weight ]]></link><pubDate><![CDATA[Tue, 02 Nov 2021 17:31:34 +0530 ]]></pubDate><description><![CDATA[ ਸਵੇਰ ਦਾ ਭੋਜਨ ਜਾਂ ਨਾਸ਼ਤਾ ਜਾਂ ਫਿਰ ਬ੍ਰੇਕਫਾਸਟ, ਅਸਲ ਵਿੱਚ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ। ਅੱਠ ਤੋਂ ਦਸ ਘੰਟੇ ਦੇ ਵਰਤ ਤੋਂ ਬਾਅਦ ਜਦੋਂ ਤੁਸੀਂ ਸੌਂਦੇ ਹੋ, ਤੁਹਾਡੇ ਸਰੀਰ ਨੂੰ ਊਰਜਾ ਦੇਣਾ ਜ਼ਰੂਰੀ ਹੈ। ਕਈ ਅਧਿਐਨਾਂ ਦੇ ਅਨੁਸਾਰ, ਜਲਦ ]]></description><content:encoded><![CDATA[ ਸਵੇਰ ਦਾ ਭੋਜਨ ਜਾਂ ਨਾਸ਼ਤਾ ਜਾਂ ਫਿਰ ਬ੍ਰੇਕਫਾਸਟ, ਅਸਲ ਵਿੱਚ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੈ। ਅੱਠ ਤੋਂ ਦਸ ਘੰਟੇ ਦੇ ਵਰਤ ਤੋਂ ਬਾਅਦ ਜਦੋਂ ਤੁਸੀਂ ਸੌਂਦੇ ਹੋ, ਤੁਹਾਡੇ ਸਰੀਰ ਨੂੰ ਊਰਜਾ ਦੇਣਾ ਜ਼ਰੂਰੀ ਹੈ। ਕਈ ਅਧਿਐਨਾਂ ਦੇ ਅਨੁਸਾਰ, ਜਲਦੀ ਨਾਸ਼ਤਾ ਸ਼ੂਗਰ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਦੇ ਬਿਹਤਰ ਪ੍ਰਬੰਧਨ ਨਾਲ ਜੁੜਿਆ ਹੋਇਆ ਹੈ, ਭਾਰ ਘਟਾਉਣ ਵਿੱਚ ਸਹਾਇਕ ਹੁੰਦਾ ਹੈ। ਹਾਲਾਂਕਿ, ਜਦੋਂ ਸਿਹਤਮੰਦ ਨਾਸ਼ਤੇ ਦੀ ਗੱਲ ਆਉਂਦੀ ਹੈ ਤਾਂ ਸਮਾਂ ਮਹੱਤਵਪੂਰਨ ਨਹੀਂ ਹੁੰਦਾ; ਕਿਸੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕੀ ਖਾਣਾ ਹੈ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ ਲਾਡੋ ਰਾਣੀ ਵਾਮਿਕਾ ਹੈਲੋਵੀਨ ਪਾਰਟੀ ‘ਚ ਪਰੀ ਬਣੀ ਆਈ ਨਜ਼ਰ, ਸੋਸ਼ਲ ਮੀਡੀਆ ਉੱਤੇ ਛਾਈਆਂ ਤਸਵੀਰਾਂ
ਅੱਜ ਦੇ ਸਮੇਂ ‘ਚ ਸਿਹਤਮੰਦ ਅਤੇ ਊਰਜਾ ਦੇ ਭਰਪੂਰ ਨਾਸ਼ਤਾ ਕਰਨਾ ਬਹੁਤ ਹੀ ਜ਼ਰੂਰੀ ਹੈ । ਅੱਜ ਤੁਹਾਨੂੰ ਅਜੇ ਦੇਸੀ ਨਾਸ਼ਤਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਵਜ਼ਨ ਵੀ ਘੱਟ ਸਕਦਾ ਹੈ।
ਪੋਹਾ (Poha)- ਇਹ ਇੱਕ ਅਜਿਹਾ ਆਸਾਨ ਨਾਸ਼ਤਾ ਹੈ ਜਿਸ ਨੂੰ ਹਰ ਕੋਈ ਬਹੁਤ ਹੀ ਆਰਾਮ ਦੇ ਨਾਲ ਤਿਆਰ ਕਰ ਲੈਂਦਾ ਹੈ। ਇਹ ਨਾਸ਼ਤਾ ਵਿੱਚ ਫਾਈਬਰ, ਸਿਹਤਮੰਦ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਹੈ। ਇਸ ਨੂੰ ਸੁਆਦ ਦੇਣ ਲਈ ਨਿੰਬੂ ਦਾ ਰਸ, ਮੂੰਗਫਲੀ ਅਤੇ ਮਿਰਚਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।  ਇਸ ਦੇ ਸੇਵਨ ਦੇ ਨਾਲ ਬਹੁਤ ਹੀ ਆਸਾਨ ਢੰਗ ਨਾਲ ਭਾਰ ਘਟਾਇਆ ਜਾ ਸਕਦਾ ਹੈ।
ਹੋਰ ਪੜ੍ਹੋ : ਕਾਂਸੀ ਦੇ ਭਾਂਡਿਆਂ ਵਿੱਚ ਖਾਓ ਭੋਜਨ, ਕਈ ਬਿਮਾਰੀਆਂ ਹੋਣਗੀਆਂ ਦੂਰ
ਬੇਸਨ ਚੀਲਾ: ਬੇਸਨ ਜਾਂ ਛੋਲੇ ਦਾ ਆਟਾ ਪ੍ਰੋਟੀਨ ਦਾ ਇੱਕ ਬਹੁਤ ਹੀ ਸਿਹਤਮੰਦ ਅਤੇ ਰੇਸ਼ੇਦਾਰ ਸਰੋਤ ਹੈ ਜੋ ਆਉਣ ਵਾਲੇ ਦਿਨ ਲਈ ਤੁਹਾਡੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਨਾਲ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਮਿਲਦੀ ਹੈ। ਬੇਸਨ ਚੀਲਾ (Besan chilla) ਤੁਹਾਨੂੰ ਲੰਬੇ ਸਮੇਂ ਲਈ ਭਰਪੂਰ ਰੱਖਣ ਅਤੇ ਭਾਰ ਘਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਨੂੰ ਵੱਧ ਤੋਂ ਵੱਧ ਲਾਭਾਂ ਲਈ ਦੇਸੀ ਘਿਓ ਵਿੱਚ ਛੋਲੇ ਦੀ ਦਾਲ ਅਤੇ ਮੂੰਗੀ ਦਾਲ - ਪ੍ਰੋਟੀਨ ਨਾਲ ਭਰਪੂਰ ਸਰੋਤਾਂ ਨਾਲ ਤਿਆਰ ਕੀਤਾ ਜਾ ਸਕਦਾ ਹੈ।
ਇਡਲੀ: (idli) ਇਹ ਨਾਸ਼ਤਾ ਚੌਲਾਂ ਨਾਲ ਜਾਂ ਸੂਜੀ (ਸੂਜੀ) ਨਾਲ ਤਿਆਰ ਹੁੰਦਾ ਹੈ। ਜੀ ਹਾਂ ਇਡਲੀ ਦੋ ਢੰਗ ਦੇ ਨਾਲ ਤਿਆਰ ਹੁੰਦੀ ਹੈ ਇੱਕ ਤਾਂ ਚੌਲਾਂ ਦੇ ਨਾਲ ਦੂਜੀ ਸੂਜੀ ਦੇ ਨਾਲ ।  ਇਡਲੀ ਭਾਰ ਘਟਾਉਣ ਵਾਲੇ ਲੋਕਾਂ ਲਈ ਸਭ ਤੋਂ ਸਿਹਤਮੰਦ ਨਾਸ਼ਤੇ ਦੇ ਵਿਕਲਪਾਂ ਵਿੱਚੋਂ ਇੱਕ ਹੈ। ਇਸ ਨੂੰ ਕੁਝ ਲੋਕ ਨਾਰੀਅਲ ਦੀ ਚਟਨੀ ਜਾਂ ਸੰਭਰ ਜਾਂ ਦੋਵਾਂ ਨਾਲ ਇਸ ਦਾ ਸੇਵਨ ਕਰਦੇ ਹਨ। ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਸਿਹਤਮੰਦ ਚਰਬੀ ਅਤੇ ਵਿਟਾਮਿਨਾਂ ਨਾਲ ਭਰਪੂਰ, ਇਡਲੀ ਉਹਨਾਂ ਸਾਰਿਆਂ ਲਈ ਇੱਕ ਆਦਰਸ਼ ਨਾਸ਼ਤਾ ਅਤੇ ਸ਼ਾਮ ਦਾ ਸਨੈਕ ਹੈ ਜੋ ਵਾਧੂ ਭਾਰ ਨੂੰ ਘਟਾਉਣ ਚ ਮਦਦ ਕਰਦੀ ਹੈ। ]]></content:encoded><enclosure url='https://media.ptcpunjabi.co.in/wp-content/uploads/2021/11/desi-healthy-and-light-breakfast-options.jpg' length='63735' type='image/jpeg' /><media:description type='plain'><![CDATA[ ਇਨ੍ਹਾਂ ਦੇਸੀ ਨਾਸ਼ਤਿਆਂ ਨਾਲ ਘਟਾਉ ਆਪਣਾ ਵਜ਼ਨ ]]></media:description></item><item><guid isPermaLink='true'><![CDATA[ https://www.ptcpunjabi.co.in/by-this-simple-test-you-can-check-if-your-tea-leaves-are-real-or-adulterated ]]></guid>
<link><![CDATA[ https://www.ptcpunjabi.co.in/by-this-simple-test-you-can-check-if-your-tea-leaves-are-real-or-adulterated ]]></link><pubDate><![CDATA[Wed, 27 Oct 2021 18:03:17 +0530 ]]></pubDate><description><![CDATA[ Tea is one of the most common beverages which is consumed by almost majority of the India that too on daily basis. Because it is something which is taken daily, people prefer a good quality tea.
[caption id="attachment_320087" align="alignleft" width="700"] Image Source-Google[/caption]
Many also believe that tea that is consumed is an adulterated one that contains harmful colors and also iron flakes. So when in doubt there is a very simple method with which you can test the tea leaves.
[caption id="attachment_320086" align="alignleft" width="700"] Image Source-Google[/caption]
A test has been recommended by the Food Safety and Standards Authority of India (FSSAI) to check adulteration in the tea you consume.  To conduct the test, follow these steps
*Use filter paper.
*On the filter paper spread the tea leaves you are going to test.
*Make the filter paper wet by adding some water.
*After some of the tea leaves have their stain on the filter paper, wash the paper.
*Against the light then check the stains on the filter paper.
*There will be no stain on the filter paper with the unadulterated tea leaves while on the other side the adulterated ones will have a blackish-brown stain on them.
[caption id="attachment_320088" align="alignleft" width="700"] Image Source-Google[/caption]
ALSO READ: Diwali 2021: Know the Diwali Date, Mahurat, Lakshmi Puja time and Diwali Vidhi to welcome Goddess Laxami to your homes
This simple test will help you find the right tea for yourself and not fall prey to the unadulterated one which can definitely harm your skin. ]]></content:encoded><enclosure url='https://media.ptcpunjabi.co.in/wp-content/uploads/2021/10/Image-Source-Google-2021-10-27T062116.784-min.jpg' length='32415' type='image/jpeg' /><media:description type='plain'><![CDATA[ By this simple test you can check if your tea leaves are real or adulterated ]]></media:description></item><item><guid isPermaLink='true'><![CDATA[ https://www.ptcpunjabi.co.in/know-about-benefits-of-onion-juice-it-is-beneficial-for-hair ]]></guid>
<link><![CDATA[ https://www.ptcpunjabi.co.in/know-about-benefits-of-onion-juice-it-is-beneficial-for-hair ]]></link><pubDate><![CDATA[Tue, 02 Mar 2021 17:31:41 +0530 ]]></pubDate><description><![CDATA[ ਪਿਆਜ਼ ਭਾਵੇਂ ਅੱਖਾਂ ‘ਚ ਪਾਣੀ ਲਿਆ ਦਿੰਦਾ ਹੈ ਪਰ ਇਹ ਗੁਣਾਂ ਨਾਲ ਭਰਿਆ ਹੋਇਆ ਹੈ।  ਪਿਆਜ਼ ਦੇ ਰਸ 'ਚ ਵਿਟਾਮਿਨ-A, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਕਈ ਹੋਰ ਗੁਣਕਾਰੀ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਪਿਆਜ਼ ਦ ]]></description><content:encoded><![CDATA[ ਪਿਆਜ਼ ਭਾਵੇਂ ਅੱਖਾਂ ‘ਚ ਪਾਣੀ ਲਿਆ ਦਿੰਦਾ ਹੈ ਪਰ ਇਹ ਗੁਣਾਂ ਨਾਲ ਭਰਿਆ ਹੋਇਆ ਹੈ।  ਪਿਆਜ਼ ਦੇ ਰਸ 'ਚ ਵਿਟਾਮਿਨ-A, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਕਈ ਹੋਰ ਗੁਣਕਾਰੀ ਤੱਤ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਪਿਆਜ਼ ਦੀ ਵਰਤੋਂ ਦੇ ਨਾਲ ਵਾਲਾਂ ਨੂੰ ਕਿਹੜੇ ਫਾਇਦੇ ਮਿਲਦੇ ਨੇ ।
[caption id="attachment_282720" align="aligncenter" width="438"] Image Source – Google[/caption]
ਹੋਰ ਪੜ੍ਹੋ : ਗ੍ਰੀਨ ਕੌਫੀ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਲਾਭਦਾਇਕ
[caption id="attachment_282721" align="aligncenter" width="412"] Image Source – Google[/caption]
ਪਿਆਜ਼ ਦਾ ਰਸ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੇ ਵਧਣ ਵਿਚ ਸਹਾਇਤਾ ਕਰਦਾ ਹੈ। ਹਫਤੇ ਵਿਚ ਘੱਟੋ ਘੱਟ ਦੋ ਵਾਰ ਪਿਆਜ਼ ਦਾ ਰਸ ਸਿਰ 'ਤੇ ਲਗਾਓ। ਤੁਸੀਂ ਕੱਪੜੇ ਦੀ ਮਦਦ ਨਾਲ ਇਸ ਨੂੰ ਸਿੱਧੇ ਖੋਪੜੀ 'ਤੇ ਲਗਾ ਸਕਦੇ ਹੋ। ਪਿਆਜ਼ ਦੇ ਜੂਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ।
[caption id="attachment_282722" align="aligncenter" width="407"] Image Source – Google[/caption]
ਪਿਆਜ਼ ਦੇ ਰਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜਦੋਂ ਅਸੀਂ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਜਾਂ ਖੋਪੜੀ ਵਿਚ ਲਗਾਉਂਦੇ ਹਾਂ, ਤਾਂ ਇਹ ਸਿਰ ਦੀ ਚਮੜੀ ‘ਚ ਕਿਸੇ ਵੀ ਫੰਗਲ ਇਨਫੈਕਸ਼ਨ ਨੂੰ ਵੱਧਣ ਨਹੀਂ ਦਿੰਦਾ । ਇਸ ਦੇ ਕਾਰਨ, ਸਾਡੀ ਖੋਪੜੀ ਦੀ ਚਮੜੀ ਤੰਦਰੁਸਤ ਹੋ ਜਾਂਦੀ ਹੈ ਅਤੇ ਵਾਲਾਂ ਦਾ ਚੰਗਾ ਵਿਕਾਸ ਅਤੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਨੇ। ਇਸ ਦੀ ਵਰਤੋਂ ਦੇ ਨਾਲ ਵਾਲਾਂ ਦੀ ਲੰਬਾਈ ਵੀ ਵੱਧਦੀ ਹੈ। ]]></content:encoded><enclosure url='https://media.ptcpunjabi.co.in/wp-content/uploads/2021/03/feature-image-of-onion-juice-good-for-hair.jpg' length='65359' type='image/jpeg' /><media:description type='plain'><![CDATA[ ਜਾਣੋ ਪਿਆਜ਼ ਰਸ ਦੇ ਗੁਣਕਾਰੀ ਫਾਇਦਿਆਂ ਬਾਰੇ, ਵਾਲਾਂ ਲਈ ਹੈ ਲਾਭਕਾਰੀ ]]></media:description></item></channel></rss>