PTC Punjabi- Live Gurbani | World's No.1 Punjabi Entertainment Channel | Ji-jannab
<link><![CDATA[ https://www.ptcpunjabi.co.in/watch-the-new-episode-of-comedy-series-ji-janaab-on-ptc-punjabi-9 ]]></link><pubDate><![CDATA[Wed, 19 May 2021 18:06:30 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਾਮੇਡੀ ਸੀਰੀਜ਼ ‘ਜੀ ਜਨਾਬ’ ਚਲਾਈ ਜਾ ਰਹੀ ਹੈ । ਅੱਜ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 19 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਾਮੇਡੀ ਸੀਰੀਜ਼ ‘ਜੀ ਜਨਾਬ’ ਚਲਾਈ ਜਾ ਰਹੀ ਹੈ । ਅੱਜ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 19 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਥਾਣੇ ‘ਚ ਇੱਕ ਕਰੋੜ ਦਾ ਚੈਕ ਗੁਆਚ ਜਾਂਦਾ ਹੈ।
ਹੋਰ ਪੜ੍ਹੋ : ਗਾਇਕ ਮਨਕਿਰਤ ਔਲਖ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ 
ਜਿਸ ਤੋਂ ਬਾਅਦ ਸਭ ਦਾ ਸ਼ੱਕ ਐੱਸਐੱਚ ਦੀ ਨੀਅਤ ‘ਤੇ ਜਾਂਦਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰਕਾਰ ਇਹ ਚੱਕ ਕਿੱਥੇ ਗਾਇਬ ਹੋ ਗਿਆ ਜਾਂ ਫਿਰ ਕਿਸੇ ਪੁਲਿਸ ਮੁਲਾਜ਼ਮ ਨੇ ਸ਼ਰਾਰਤ ਕੀਤੀ ਹੈ । ਇਹ ਸਭ ਜਾਨਣ ਨੂੰ ਮਿਲੇਗਾ ਪੀਟੀਸੀ ਪੰਜਾਬੀ ਦੇ ਪ੍ਰਸਾਰਿਤ ਹੋਣ ਵਾਲੇ ਕਾਮੇਡੀ ਸ਼ੋਅ ‘ਜੀ ਜਨਾਬ’ ‘ਚ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਸ਼ੋਅ ਚਲਾਏ ਜਾ ਰਹੇ ਹਨ । ਜੋ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ । ਕੋਰੋਨਾ ਕਾਲ ‘ਚ ਜਿੱਥੇ ਹਰ ਕੋਈ ਪ੍ਰੇਸ਼ਾਨ ਹੈ, ਉੱਥੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖਿਆਲ ਰੱਖਦੇ ਹੋਏ ਸ਼ੋਅ ਚਲਾਏ ਜਾ ਰਹੇ ਹਨ ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/watch-the-new-episode-of-comedy-series-ji-janaab-on-ptc-punjabi-8 ]]></link><pubDate><![CDATA[Tue, 18 May 2021 17:45:44 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ ਅੱਜ ਰਾਤ 8:30  ਵਜੇ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਵੇਖੋਗੇ ਕਿ ਕਿਵੇਂ ਇੱਕ ਕਰੋੜ ਦੀ ਡੀਲ ਦਾ ਨਾਂਅ ਸੁਣ ਕੇ ਸਭ ਦੇ ਮਨਾਂ ‘ਚ ਲਾਲਚ ਆ ਜਾਂਦਾ ਹੈ ।ਇਸ ਦੇ ਨਾਲ ਹੀ ਥਾਣੇ ‘ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ ਅੱਜ ਰਾਤ 8:30  ਵਜੇ ਵਿਖਾਇਆ ਜਾਵੇਗਾ । ਇਸ ਐਪੀਸੋਡ ‘ਚ ਵੇਖੋਗੇ ਕਿ ਕਿਵੇਂ ਇੱਕ ਕਰੋੜ ਦੀ ਡੀਲ ਦਾ ਨਾਂਅ ਸੁਣ ਕੇ ਸਭ ਦੇ ਮਨਾਂ ‘ਚ ਲਾਲਚ ਆ ਜਾਂਦਾ ਹੈ ।ਇਸ ਦੇ ਨਾਲ ਹੀ ਥਾਣੇ ‘ਚ ਇਸ ਗੱਲ ਦੀ ਵੀ ਚਰਚਾ ਚੱਲ ਰਹੀ ਹੈ ਕਿ ਐੱਸਐੱਚਓ ਨੂੰ ਹੁਣ ਨਵਾਂ ਥਾਣਾ ਮਿਲਣ ਵਾਲਾ ਹੈ ।
ਹੋਰ ਪੜ੍ਹੋ : ਕੋਰੋਨਾ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਇੱਕ ਵਾਰ ਫਿਰ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਲੱਗੇ ਜੋਤਜੀਤ 
ਪਰ ਪੁਲਿਸ ਮੁਲਾਜ਼ਮਾਂ ਨੂੰ ਨਵਾਂ ਥਾਣਾ ਮਿਲਦਾ ਹੈ ਜਾਂ ਨਹੀਂ, ਇਹ ਸਭ ਵੇਖਣ ਨੂੰ ਮਿਲੇਗਾ ਕਾਮੇਡੀ ਸੀਰੀਜ਼ ‘ਜੀ ਜਨਾਬ’ ‘ਚ । ਦੱਸ ਦਈਏ ਕਿ ਇਸ ਸ਼ੋਅ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਇੱਕ ਹੋਰ ਕਾਮੇਡੀ ਸੀਰੀਜ਼ ‘ਕ੍ਰੇਜ਼ੀ ਟੱਬਰ’ ਵੀ ਚਲਾਈ ਜਾ ਰਹੀ ਹੈ ।
ਪੀਟੀਸੀ ਪੰਜਾਬੀ ‘ਤੇ ਚਲਾਏ ਜਾ ਰਹੇ ਇਸ ਸ਼ੋਅ ਨੂੰ ਵੀ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਚੈਨਲ ਵੱਲੋਂ ਦਰਸ਼ਕਾਂ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਕਈ ਸ਼ੋਅ ਚਲਾਏ ਜਾ ਰਹੇ ਹਨ । ਇਸ ਤੋਂ ਇਲਾਵਾ ਕਈ ਰਿਆਲਟੀ ਸ਼ੋਅਜ਼ ਵੀ ਚਲਾਏ ਜਾ ਰਹੇ ਹਨ ।
<link><![CDATA[ https://www.ptcpunjabi.co.in/watch-comedy-series-ji-janaab-on-ptc-punjabi-today ]]></link><pubDate><![CDATA[Mon, 17 May 2021 17:58:15 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਮਨੋਰੰਜਨ ਭਰਪੂਰ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕਾਮੇਡੀ ਸੀਰੀਜ਼ ‘ਜੀ ਜਨਾਬ’ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 17 ਅਪ੍ਰੈਲ, ਦਿਨ ਸੋਮਵਾਰ, ਰਾਤ ਨੂੰ 8:30  ਵਜੇ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਮਨੋਰੰਜਨ ਭਰਪੂਰ ਪ੍ਰੋਗਰਾਮ ਚਲਾਏ ਜਾ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਕਾਮੇਡੀ ਸੀਰੀਜ਼ ‘ਜੀ ਜਨਾਬ’ ਇਸ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ 17 ਅਪ੍ਰੈਲ, ਦਿਨ ਸੋਮਵਾਰ, ਰਾਤ ਨੂੰ 8:30  ਵਜੇ ਪ੍ਰਸਾਰਿਤ ਕੀਤਾ ਜਾਵੇਗਾ ।
ਹੋਰ ਪੜ੍ਹੋ : ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਗੁੜ ਤੇ ਦਹੀਂ, ਇਹ ਹੋਣਗੇ ਫਾਇਦੇ 
ਅੱਜ ਦੇ ਇਸ ਐਪੀਸੋਡ ‘ਚ ਵਿਖਾਇਆ ਜਾਵੇਗਾ ਕਿ ਕਿਵੇਂ ਦੋ ਮੁਲਾਜ਼ਮਾਂ ਐਕਸੀਡੈਂਟ ਹੋ ਜਾਂਦਾ ਹੈ। ਜਿਸ ਤੋਂ ਬਾਅਦ ਵਕੀਲ ਢਾਈ ਲੱਖ ਦਾ ਮੁਆਵਜ਼ਾ ਮੰਗਦਾ ਹੈ । ਵਕੀਲ ਦਾ ਕਹਿਣਾ ਹੈ ਕਿ ਉਹ ਢਾਈ ਲੱਖ ਦਾ ਮੁਆਵਜ਼ਾ ਦੇਣ ਨਹੀਂ ਤਾਂ ਕੋਰਟ ‘ਚ ਕੰਪਲੇਟ ਕਰੇਗਾ ।
ਕੀ ਵਕੀਲ ਦੇ ਕੇਸ ਕਰਨ ਤੋਂ ਪਹਿਲਾਂ ਪੈਸਿਆਂ ਦਾ ਇੰਤਜ਼ਾਮ ਹੋ ਪਾਵੇਗਾ, ਜਾਨਣ ਲਈ ਵੇਖੋ ਜੀ ਜਨਾਬ ਕਾਮੇਡੀ ਸੀਰੀਜ਼ ਦਾ ਨਵਾਂ ਐਪੀਸੋਡ ਸਿਰਫ ਪੀਟੀਸੀ ਪੰਜਾਬੀ ‘ਤੇ ।ਇਸ ਤੋਂ ਇਲਾਵਾ ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।ਪੀਟੀਸੀ ਪੰਜਾਬੀ ‘ਤੇ ਇਸ ਤੋਂ ਇਲਾਵਾ ਇੱਕ ਹੋਰ ਕਾਮੇਡੀ ਸ਼ੋਅ ਵੀ ਚਲਾਇਆ ਜਾ ਰਿਹਾ ਹੈ ਕ੍ਰੇਜ਼ੀ ਟੱਬਰ । ਇਨ੍ਹਾਂ ਦੋਵਾਂ ਸ਼ੋਅਜ਼ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
<link><![CDATA[ https://www.ptcpunjabi.co.in/watch-comedy-series-ji-janaab-on-ptc-punjabi-7 ]]></link><pubDate><![CDATA[Thu, 13 May 2021 17:58:45 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ਜੀ ਜਨਾਬ ਦਾ ਨਵਾਂ ਐਪੀਸੋਡ ਅੱਜ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਇਸ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਸੁੰਦਰ ਨੂੰ ਸੁਫਨਾ ਆਇਆ ਅਤੇ ਇਸ ਸੁਫ਼ਨੇ ‘ਚ ਹੀ ਉਹ ਮੁਨਸ਼ੀ ਨੂੰ ਲੱਤ ਮਾਰ ਦਿੰ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ਜੀ ਜਨਾਬ ਦਾ ਨਵਾਂ ਐਪੀਸੋਡ ਅੱਜ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਇਸ ਐਪੀਸੋਡ ‘ਚ ਵੇਖਣ ਨੂੰ ਮਿਲੇਗਾ ਕਿ ਕਿਸ ਤਰ੍ਹਾਂ ਸੁੰਦਰ ਨੂੰ ਸੁਫਨਾ ਆਇਆ ਅਤੇ ਇਸ ਸੁਫ਼ਨੇ ‘ਚ ਹੀ ਉਹ ਮੁਨਸ਼ੀ ਨੂੰ ਲੱਤ ਮਾਰ ਦਿੰਦਾ ਹੈ ।
ਹੋਰ ਪੜ੍ਹੋ : ਮੋਦੀ ਦਾ ਗੁਣਗਾਣ ਕਰਨ ਵਾਲੇ ਅਨੁਪਮ ਖੇਰ ਨੇ ਦੇਸ਼ ਦੇ ਹਾਲਾਤਾਂ ਨੂੰ ਦੇਖ ਕੇ ਮੋਦੀ ਸਰਕਾਰ ਦੀ ਕੀਤੀ ਨਿੰਦਾ, ਕਹੀ ਵੱਡੀ ਗੱਲ 
ਜਿਸ ਤੋਂ ਬਾਅਦ ਮੁਨਸ਼ੀ ਬੇਹੋਸ਼ ਹੋ ਜਾਂਦਾ ਹੈ ਇਸ ਤੋਂ ਬਾਅਦ ਸੁੰਦਰ ਅਤੇ ਥਾਣੇ ਦੇ ਹੋਰ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ । ਇਸ ਦੇ ਨਾਲ ਏ ਐੱਸ ਆਈ ਸੀਮਾ ਦੀ ਗਲਤ ਖ਼ਬਰ ਲੱਗ ਜਾਂਦੀ ਹੈ ।ਜਿਸ ਕਾਰਨ ਸੀਮਾ ਗੁੱਸੇ ‘ਚ ਲਾਲ ਪੀਲੀ ਹੋ ਜਾਂਦੀ ਹੈ ।
ਕੀ ਹੋਵੇਗਾ ਸੁੰਦਰ ਦਾ ਹਾਲ ਇਹ ਸਭ ਵੇਖਣ ਨੂੰ ਮਿਲੇਗਾ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ  13 ਮਈ,ਦਿਨ ਵੀਰਵਾਰ, ਰਾਤ 8:30 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ । ਪੀਟੀਸੀ ‘ਤੇ ਹੋਰ ਵੀ ਕਈ ਸ਼ੋਅਜ਼ ਚਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/enjoy-the-new-episode-of-comedy-series-ji-janaab-on-ptc-punjabi-2 ]]></link><pubDate><![CDATA[Wed, 12 May 2021 16:33:49 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ 12 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਵਿਖਾਇਆ ਜਾਵੇਗਾ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਥਾਣੇ ‘ਚ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ । ਜਿਸ ਕ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ 12 ਮਈ, ਦਿਨ ਬੁੱਧਵਾਰ, ਰਾਤ 8:30 ਵਜੇ ਵਿਖਾਇਆ ਜਾਵੇਗਾ । ਅੱਜ ਦੇ ਇਸ ਸ਼ੋਅ ‘ਚ ਵਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਥਾਣੇ ‘ਚ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਜਾਂਦਾ ਹੈ । ਜਿਸ ਕਾਰਨ ਸਾਰੇ ਪੁਲਿਸ ਮੁਲਾਜ਼ਮ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਗਰਮੀ ਝੱਲਣ ਲਈ ਮਜ਼ਬੂਰ ਹੋ ਜਾਂਦੇ ਹਨ ।
ਹੋਰ ਪੜ੍ਹੋ : ਪਿਤਾ ਦੇ ਦਿਹਾਂਤ ਤੋਂ ਬਾਅਦ ਸੰਭਾਵਨਾ ਸੇਠ ਨੇ ਅਜਿਹੀ ਪੋਸਟ ਪਾਈ, ਜਿਸ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜ ਦਿੱਤੀ 
ਪਰ ਅਸਲੀ ਮੁਸੀਬਤ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਥਾਣੇਦਾਰ ਨੂੰ ਪਤਾ ਲੱਗਦਾ ਹੈ ਕਿ ਕੋਈ ਅਫਸਰ ਇੰਸਪੈਕਸ਼ਨ ‘ਤੇ ਆ ਰਿਹਾ ਹੈ । ਜਿਸ ਤੋਂ ਬਾਅਦ ਸਾਰੇ ਥਾਣਾ ਮੁਲਾਜ਼ਮਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ ।
ਕਿਵੇਂ ਫਿਰ ਪੁਲਿਸ ਮੁਲਾਜ਼ਮ ਇਸ ਬਿਜਲੀ ਦੇ ਕਨੈਕਸ਼ਨ ਨੂੰ ਜੁੜਵਾਉਂਦੇ ਨੇ ਅਤੇ ਕਿਸ ਤਰ੍ਹਾਂ ਕਰਦੇ ਹਨ ਅਫਸਰ ਨੂੰ ਖੁਸ਼ । ਇਹ ਸਭ ਕੁਝ ਜਾਨਣ ਲਈ ਵੇਖੋ ਪੀਟੀਸੀ ਪੰਜਾਬੀ ‘ਤੇ ਕਾਮੇਡੀ ਸੀਰੀਜ਼ ‘ਜੀ ਜਨਾਬ’ ਦਾ ਨਵਾਂ ਐਪੀਸੋਡ।ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।
View this post on Instagram
A post shared by PTC Punjabi (@ptc.network)