PTC Punjabi- Live Gurbani | World's No.1 Punjabi Entertainment Channel | Latest-episodes
<link><![CDATA[ https://www.ptcpunjabi.co.in/know-about-the-b-town-couples-got-married-in-2021 ]]></link><pubDate><![CDATA[Thu, 16 Dec 2021 12:21:06 +0530 ]]></pubDate><description><![CDATA[ ਸਾਲ 2021 ਬੀ-ਟਾਊਨ ਸੈਲੇਬਸ ਲਈ ਬੇਹੱਦ ਖ਼ਾਸ ਰਿਹਾ। ਕਿਉਂਕਿ ਇਸ ਸਾਲ ਬੀ-ਟਾਊਨ ਦੀ ਕਈ ਖ਼ਾਸ ਜੋੜੀਆਂ ਨੇ ਵਿਆਹ ਕਰਵਾਇਆ ਹੈ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਤੋਂ ਲੈ ਕੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੱਕ ਦਾ ਵਿਆਹ ਸੁਰਖੀਆਂ ]]></description><content:encoded><![CDATA[ ਸਾਲ 2021 ਬੀ-ਟਾਊਨ ਸੈਲੇਬਸ ਲਈ ਬੇਹੱਦ ਖ਼ਾਸ ਰਿਹਾ। ਕਿਉਂਕਿ ਇਸ ਸਾਲ ਬੀ-ਟਾਊਨ ਦੀ ਕਈ ਖ਼ਾਸ ਜੋੜੀਆਂ ਨੇ ਵਿਆਹ ਕਰਵਾਇਆ ਹੈ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਤੋਂ ਲੈ ਕੇ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੱਕ ਦਾ ਵਿਆਹ ਸੁਰਖੀਆਂ ਵਿੱਚ ਛਾਇਆ ਰਿਹਾ।
[caption id="attachment_328200" align="alignnone" width="700"] image From instagram[/caption]
ਅੰਕਿਤਾ ਲੋਖੰਡੇ ਤੇ ਵਿੱਕੀ ਜੈਨ
ਅੰਕਿਤਾ ਲੋਖੰਡੇ ਅਤੇ ਵਿੱਕ ਜੈਨ ਇੱਕ ਦੂਜੇ ਨੂੰ ਸਾਲ 2018 ਤੋਂ ਡੇਟ ਕਰ ਰਹੇ ਸੀ, ਹਾਲ ਹੀ ਵਿੱਚ 14 ਦਸੰਬਰ ਨੂੰ ਦੋਹਾਂ ਨੇ ਮੁੰਬਈ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਵਿਆਹ ਕਰਵਾ ਲਿਆ ਹੈ। ਅੰਕਿਤਾ ਲੋਖੰਡੇ ਇੱਕ ਮਸ਼ਹੂਰ ਟੀਵੀ ਅਦਾਕਾਰ ਹਨ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ ਇੱਕ ਬਿਜ਼ਨਸਮੈਨ ਹਨ। ਇਸ ਜੋੜੀ ਦੇ ਵਿਆਹ 'ਤੇ ਕਈ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ।
[caption id="attachment_328195" align="alignnone" width="700"] image From instagram[/caption]
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਮਾਮਲੇ 'ਚ ਮਿਲੀ ਰਾਹਤ, ਗ੍ਰਿਫਤਾਰੀ 'ਤੇ ਲੱਗੀ ਰੋਕ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ
ਇਸੇ ਸਾਲ ਬੀ-ਟਾਊਨ ਦੀ ਬੇਹੱਦ ਖੁਬਸੁਰਤ ਅਦਾਕਾਰਾ ਕੈਟਰੀਨਾ ਕੈਫ ਨੇ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਦੇ ਇੱਕ ਆਲੀਸ਼ਾਨ ਫੋਰਟ ਵਿੱਚ ਹੋਇਆ। ਇਸ ਜੋੜੀ ਨੇ ਆਪਣੇ ਵਿਆਹ ਵਿੱਚ ਮਹਿਜ਼ ਕੁਝ ਨਜ਼ਦੀਕੀ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੀ ਸੱਦਾ ਦਿੱਤਾ ਸੀ। ਇਹ ਵਿਆਹ ਸਮਾਗਮ ਬੇਹੱਦ ਨਿੱਜੀ ਰੱਖਿਆ ਗਿਆ।
[caption id="attachment_328198" align="alignnone" width="700"] image From instagram[/caption]
ਵਿਨੀਤ ਕੁਮਾਰ ਤੇ ਰੂਚਿਰਾ ਗੋਰਮਰੇ
ਅਦਾਕਾਰ ਵਿਨੀਤ ਕੁਮਾਰ ਸਿੰਘ ਨੇ ਆਪਣੀ ਗਰਲਫ੍ਰੈਂਡ ਰੂਚਿਰਾ ਗੋਰਮਰੇ ਨਾਲ 29 ਨਵੰਬਰ ਨੂੰ ਵਿਆਹ ਕਰ ਲਿਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਤੇ ਫੈਨਜ਼ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾਂ ਉਨ੍ਹਾਂ ਨੇ ਆਪਣੀ ਪਤਨੀ ਰੂਚਿਰਾ ਗੋਰਮਰੇ ਨਾਲ ਤਸਵੀਰਾਂ ਸ਼ੇਅਰ ਕਰਕੇ ਉਸ ਲਈ ਖ਼ਾਸ ਸੰਦੇਸ਼ ਵੀ ਦਿੱਤਾ।
[caption id="attachment_328201" align="alignnone" width="700"] image From instagram[/caption]
ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਬਣੀ ਮਾਂ, ਘਰ ਆਈ ਨੰਨ੍ਹੀ ਪਰੀ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਅਨੁਸ਼ਕਾ ਰੰਜਨ ਤੇ ਆਦਿੱਤਯਾ ਸੀਲ
ਬਾਲੀਵੁੱਡ ਅਦਾਕਾਰਾ ਤੇ ਮਾਡਲ ਅਨੁਸ਼ਕਾ ਰੰਜਨ ਨੇ ਆਪਣੇ ਬੁਆਏਫ੍ਰੈਂਡ ਆਦਿੱਤਯਾ ਸੀਲ ਨਾਲ 21 ਨਵੰਬਰ ਨੂੰ ਵਿਆਹ ਕਰਵਾਇਆ। ਇਨ੍ਹਾਂ ਦੇ ਵਿਆਹ ਵਿੱਚ ਆਲਿਆ ਭੱਟ ਖ਼ਾਸ ਤੌਰ 'ਤੇ ਸ਼ਾਮਲ ਹੋਈ ਅਤੇ ਆਲਿਆ ਨੇ ਆਪਣੀ ਦੋਸਤ ਦੇ ਵਿਆਹ ਮੌਕੇ ਜਮ ਕੇ ਡਾਂਸ ਕੀਤਾ। ਅਨੁਸ਼ਕਾ ਪੇਸ਼ੇ ਤੋਂ ਇੱਕ ਅਦਾਕਾਰਾ ਤੇ ਮਾਡਲ ਹੈ ਤੇ ਉਹ ਮਨੀਸ਼ ਮਲੋਹਤਰਾ ਸਣੇ ਕਈ ਫੈਸ਼ਨ ਡਿਜ਼ਾਈਨਰਸ ਦੇ ਲਈ ਫੈਸ਼ਨ ਸ਼ੋਅ ਕਰ ਚੁੱਕੀ ਹੈ।
[caption id="attachment_328196" align="alignnone" width="700"] image From instagram[/caption]
ਰਾਜਕੁਮਾਰ ਰਾਓ ਤੇ ਪੱਤਰਲੇਖਾ
ਰਾਜਕੁਮਾਰ ਰਾਓ ਨੇ ਆਪਣੀ ਚੰਗੀ ਦੋਸਤ ਤੇ ਗਰਲਫ੍ਰੈਂਡ ਪੱਤਰਲੇਖਾ ਨਾਲ 15 ਨਵੰਬਰ ਨੰ ਚੰਡੀਗੜ੍ਹ ਵਿਖੇ ਵਿਆਹ ਕਰਵਾ ਲਿਆ ਹੈ। ਇਹ ਵਿਆਹ ਸਮਾਗਮ ਬੇਹੱਦ ਨਿੱਜੀ ਸੀ ਤੇ ਇਸ ਵਿੱਚ ਮਹਿਜ਼ ਕੁਝ ਹੀ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ।
[caption id="attachment_328199" align="alignnone" width="700"] image From instagram[/caption]
ਯਾਮੀ ਗੌਤਮ ਤੇ ਆਦਿਤਯਾ ਧਰ
ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਦੇ ਅਚਾਨਕ ਵਿਆਹ ਹੋਣ ਉੱਤੇ ਉਨ੍ਹਾਂ ਦੇ ਫੈਨਜ਼ ਬੇਹੱਦ ਹੈਰਾਨ ਹੋ ਗਏ। ਯਾਮੀ ਨੇ 4 ਜੂਨ ਨੂੰ ਫਿਲਮ ਨਿਰਮਾਤਾ ਆਦਿਤਯਾ ਧਰ ਨਾਲ ਵਿਆਹ ਕਰਵਾ ਲਿਆ। ਇਸ ਵਿਆਹ ਦੀ ਕੰਨੋ-ਕੰਨ ਕਿਸੇ ਨੂੰ ਖ਼ਬਰ ਨਹੀਂ ਸੀ ਤੇ ਗੁਪਚੁਪ ਤਰੀਕੇ ਨਾਲ ਹੋਏ ਇਸ ਵਿਆਹ ਬਾਰੇ ਉਦੋਂ ਖੁਲਾਸਾ ਹੋਇਆ ਜਦੋਂ ਯਾਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
[caption id="attachment_328206" align="alignnone" width="700"] image From google[/caption]
ਐਵਲਿਨ ਸ਼ਰਮਾ ਤੇ ਤੁਸ਼ਾਨ
ਅਦਾਕਾਰਾ ਐਵਲਿਨ ਸ਼ਰਮਾ ਨੇ ਆਪਣੇ ਬੁਆਏਫ੍ਰੈਂਡ ਤੁਸ਼ਾਨ ਭਿੰਡੀ ਨਾਲ 15 ਮਈ ਨੂੰ ਵਿਆਹ ਕਰਵਾ ਲਿਆ। ਇਹ ਵਿਆਹ ਆਸਟ੍ਰੇਲੀਆ ਵਿੱਚ ਕ੍ਰਿਸ਼ਚਨ ਰੀਤੀ ਰਿਵਾਜ਼ਾਂ ਨਾਲ ਹੋਇਆ। ਦੱਸ ਦਈਏ ਕਿ ਐਵਲਿਨ ਸ਼ਰਮਾ ਸਾਹੋ, ਯੇ ਜਵਾਨੀ ਹੈ ਦੀਵਾਨੀ ਵਰਗੀਆਂ ਕਈ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ।
[caption id="attachment_328197" align="alignnone" width="700"] image From instagram[/caption]
ਵਰੂਣ ਧਵਨ ਤੇ ਨਤਾਸ਼ਾ ਦਲਾਲ
ਬਾਲੀਵੁੱਡ ਦੇ ਹੈਂਡਸਮ ਹੰਕ ਵਰੂਣ ਧਵਨ ਨੇ ਆਪਣੀ ਦੋਸਤ ਨਤਾਸ਼ਾ ਦਲਾਲ ਨਾਲ ਇਸ ਸਾਲ 24 ਫਰਵਰੀ ਨੂੰ ਵਿਆਹ ਕਰਵਾਇਆ। ਇਹ ਵਿਆਹ ਮੁੰਬਈ ਦੇ ਅਲੀਬਾਗ ਦ ਮੈਨਸ਼ਨ ਵਿੱਚ ਧੂਮਧਾਮ ਨਾਲ ਹੋਇਆ। ਇਹ ਵਿਆਹ ਵੀ ਬੇਹੱਦ ਨਿੱਜੀ ਸੀ ਤੇ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਕਿਸੇ ਮਹਿਮਾਨ ਨੂੰ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
[caption id="attachment_328194" align="alignnone" width="700"] image From instagram[/caption]
ਦੀਆ ਮਿਰਜ਼ਾ ਤੇ ਵੈਭਵ ਰੇਖੀ
ਅਦਾਕਾਰਾ ਦੀਆ ਮਿਰਜ਼ਾ ਨੇ ਵੀ ਇਸੇ ਸਾਲ ਬਿਜ਼ਨਸਮੈਨ ਵੈਭਵ ਰੇਖੀ ਨਾਲ 15 ਫਰਵਰੀ ਨੂੰ ਵਿਆਹ ਕਰਵਾਇਆ। ਇਸ ਵਿਆਹ ਵਿੱਚ ਦੋਹਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਿਲ ਹੋਏ। ਇਸ ਵਿਆਹ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਦੋਹਾਂ ਦਾ ਵਿਆਹ ਕਰਵਾਉਣ ਲਈ ਕੋਈ ਮਰਦ ਪੰਡਿਤ ਨਹੀਂ ਸਗੋਂ ਮਹਿਲਾ ਪੰਡਿਤ ਨੂੰ ਸੱਦਾ ਦਿੱਤਾ ਗਿਆ। ਇਸ ਮਹਿਲਾ ਪੰਡਿਤ ਨੇ ਦੋਹਾਂ ਦੇ ਫੇਰੇ ਅਤੇ ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰਵਾਇਆ ਹੈ। ਹੁਣ ਦੀਆ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ। ]]></content:encoded><enclosure url='https://media.ptcpunjabi.co.in/wp-content/uploads/2021/12/BOLLYWOOD-COUPLES-2.jpg' length='134729' type='image/jpeg' /><media:description type='plain'><![CDATA[ ਸਾਲ 2021 ਵਿੱਚ ਬੀ-ਟਾਊਨ ਦੀਆਂ ਇਨ੍ਹਾਂ ਜੋੜੀਆਂ ਨੇ ਕਰਵਾਇਆ ਵਿਆਹ ]]></media:description></item><item><guid isPermaLink='true'><![CDATA[ https://www.ptcpunjabi.co.in/ptc-punjabi-girl-squad-veere-di-wedding-ptc-showcase ]]></guid>
<link><![CDATA[ https://www.ptcpunjabi.co.in/ptc-punjabi-girl-squad-veere-di-wedding-ptc-showcase ]]></link><pubDate><![CDATA[Tue, 29 May 2018 12:37:34 +0530 ]]></pubDate><description><![CDATA[ PTC Punjabi Is Bringing The Girl Squad Of 'Veere Di Wedding' On PTC Showcase. "The most anticipated topic of Bollywood in coming on Punjabi screen for the first time.  We are having the girl's gang of ]]></description><content:encoded><![CDATA[ PTC Punjabi Is Bringing The Girl Squad Of 'Veere Di Wedding' On PTC Showcase. "The most anticipated topic of Bollywood in coming on Punjabi screen for the first time.  We are having the girl's gang of "Veere Di Wedding" exclusively on PTC Showcase this Wednesday at 8:30 PM only on PTC Punjabi. The show will have a new level of entertainment when these B-Town glamorous heroines will add the spice with their Punjabi dialogues on PTC showcase.
We have the promo of the show right here for you. We are sure promo is bringing the interest for watching the whole show with PTC Punjabi. Don't forget to tune in the channel at the time on Wednesday to have the full dose of entertainment. Have a look at the promo.
https://youtu.be/y_7dnI8FQR4
Veere Di Wedding is a female buddy comedy film, which is to be released on 1st June 2018. The girl squad has been promoting this movie actively on each and every platform possible. Some of their interesting videos and dialogues are already grabbing everyone’s attention over the internet. The star cast is very excited for this upcoming movie leaving no stone unturned in promoting it ahead of its release.
Also Read: Kareena Kapoor is so obsessed for getting her pictures, watch video if you don’t trust us
Sonam Kapoor, the new and hottest bride of the B-Town seems very excited for this movie. It is also marking a comeback for Kareena Kapoor, after her long maternity leave. Not only the star cast but the fans are also very excited and waiting eagerly for this movie to get released. Ever since this multi-starrer is announced, it’s becoming very difficult to stop the fans from finding more exciting details about this movie.
"Veere Di Wedding" will be a full-on masti and entertainment Dhamaka, getting more spices from the acting skills of some of the leading actors from the industry. Fans will find out the funny side of Kareena Kapoor watching this movie.
Recently, the stars of Veere Di Wedding were seen spreading madness at the music launch ceremony of this movie.