PTC Punjabi- Live Gurbani | World's No.1 Punjabi Entertainment Channel | Latest-songs
ਗੁਰਨਾਮ ਭੁੱਲਰ (Gurnam Bhullar) ਅਤੇ ਸਰਗੁਨ ਮਹਿਤਾ (Sargun Mehta) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ ।ਇਸ ਫ਼ਿਲਮ ਦਾ ਨਵਾਂ ਗੀਤ ‘ਕੋਕੇ ਵਿੱਚ ਦਿਲ’ (Koke Vich Dil )ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਗੁਰਨਾਮ ਭੁੱਲਰ ਨੇ ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਫੀਚਰਿੰਗ ‘ਚ ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਨਜ਼ਰ ਆ ਰਹੇ ਹਨ ।ਇਸ ਗੀਤ ਦੇ ਬੋਲ ਗੁਰਨਾਮ ਭੁੱਲਰ ਨੇ ਖੁਦ ਲਿਖੇ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । 
ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਇੱਕਠੇ ਕਰ ਚੁੱਕੇ ਹਨ ਕੰਮ 
 ਸਰਗੁਨ ਮਹਿਤਾ ਅਤੇ ਗੁਰਨਾਮ ਦੀ ਜੋੜੀ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕਰ ਚੁੱਕੇ ਹਨ । ਇਸ ਜੋੜੀ ਨੂੰ ‘ਸੁਰਖ਼ੀ ਬਿੰਦੀ’ ਫ਼ਿਲਮ ‘ਚ ਇੱਕਠਿਆਂ ਵੇਖਿਆ ਗਿਆ ਸੀ । ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਗੁਰਨਾਮ ਭੁੱਲਰ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ । 
ਹੌਲੀ ਹੌਲੀ ਉਹਨਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ । ‘ਗੁੱਡੀਆਂ ਪਟੋਲੇ’ ‘ਚ ਵੀ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਜੋੜੀ ਨੂੰ ਪਸੰਦ ਕੀਤਾ ਗਿਆ ਸੀ । 
<link><![CDATA[ https://www.ptcpunjabi.co.in/gurnam-bhullars-mallo-malli-from-film-nigah-marda-ayi-ve-releases-watch-video ]]></link><pubDate><![CDATA[Sat, 11 Feb 2023 16:16:55 +0530 ]]></pubDate><description><![CDATA[ ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਪੰਜਾਬੀ ਸਿਨੇਮਾਂ ‘ਚ ਹੁਣ ਵੱਖਰੇ ਵਿਸ਼ੇ ‘ਤੇ ਫ਼ਿਲਮਾਂ ਬਣਾਈਆਂ ਜਾਣ ਲੱਗ ਪਈਆਂ ਹਨ । 17 ਮਾਰਚ ਨੂੰ ਨਵੀਂ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ (Nigah Marda Ayi Ve) ਰਿਲੀ ]]></description><content:encoded><![CDATA[ ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ਬਣ ਰਹੀਆਂ ਹਨ । ਪੰਜਾਬੀ ਸਿਨੇਮਾਂ ‘ਚ ਹੁਣ ਵੱਖਰੇ ਵਿਸ਼ੇ ‘ਤੇ ਫ਼ਿਲਮਾਂ ਬਣਾਈਆਂ ਜਾਣ ਲੱਗ ਪਈਆਂ ਹਨ । 17 ਮਾਰਚ ਨੂੰ ਨਵੀਂ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ (Nigah Marda Ayi Ve) ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਸਰਗੁਨ ਮਹਿਤਾ (Sargun Mehta) ਅਤੇ ਗੁਰਨਾਮ ਭੁੱਲਰ (Gurnam Bhullar) ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਦਿਖਾਈ ਦੇਣਗੇ ।
[caption id="attachment_411804" align="alignnone" width="1280"] Image Source : Youtube[/caption]
ਹੋਰ ਪੜ੍ਹੋ : ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਿਆ ਹੈ ਵਿਆਹ ? ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਦਿੱਤੇ ਸੰਕੇਤ
ਫ਼ਿਲਮ ਦਾ ਪਹਿਲਾ ਗੀਤ ‘ਮੱਲੋ ਮੱਲੀ’ ਰਿਲੀਜ਼
ਗੁਰਨਾਮ ਭੁੱਲਰ ਦੀ ਆਵਾਜ਼ ‘ਚ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ (Nigah Marda Ayi Ve)ਦਾ ਪਹਿਲਾ ਗੀਤ ‘ਮੱਲੋ ਮੱਲੀ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ‘ਤੇ ਫ਼ਿਲਮਾਇਆ ਗਿਆ ਹੈ ।
[caption id="attachment_411805" align="alignnone" width="1280"] Image source : Youtube[/caption]
ਹੋਰ ਪੜ੍ਹੋ : ਜਸਬੀਰ ਜੱਸੀ ਦੀ ਆਵਾਜ਼ ‘ਚ ‘ਪਾਣੀ ਅੱਖੀਆਂ ਦਾ’ ਗੀਤ ਰਿਲੀਜ਼, ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਗੀਤ ਨੂੰ ਗੁਰਨਾਮ ਭੁੱਲਰ ਦੇ ਆਫੀਸ਼ੀਅਲ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਇਹ ਇਕ ਰੋਮਾਂਟਿਕ ਗੀਤ ਹੈ । ਜਿਸ ‘ਚ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਰੋਮਾਂਟਿਕ ਕਮਿਸਟਰੀ ਨਜ਼ਰ ਆ ਰਹੀ ਹੈ ।
Image Source : Youtubeਇਸ ਤੋਂ ਪਹਿਲਾਂ ਵੀ ਸਰਗੁਨ ਅਤੇ ਗੁਰਨਾਮ ਇੱਕਠੇ ਕਰ ਚੁੱਕੇ ਹਨ ਕੰਮ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਇੱਕਠੇ ਕੰਮ ਕਰ ਚੁੱਕੇ ਹਨ । ਦੋਵੇਂ ‘ਸੁਰਖੀ ਬਿੰਦੀ’ ਫ਼ਿਲਮ ‘ਚ ਦਿਖਾਈ ਦਿੱਤੇ ਸਨ । ਇਸ ਫ਼ਿਲਮ ‘ਚ ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
<link><![CDATA[ https://www.ptcpunjabi.co.in/jasbir-jassis-voice-pani-ankhyan-da-song-release-jimmy-shergill-and-kulraj-randhawas-style-is-loved-by-everyone ]]></link><pubDate><![CDATA[Sat, 11 Feb 2023 14:04:01 +0530 ]]></pubDate><description><![CDATA[ ਜਸਬੀਰ ਜੱਸੀ (Jasbir jassi) ਅਤੇ ਤਾਨੀਆ ਰੂਬੀ ਖ਼ਾਨ (Taina Rubi Khan) ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ ਅੱਖੀਆਂ ਦਾ ਖਾਰਾ ਖਾਰਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ‘ਤੇ ਫ਼ਿਲਮਾਇਆ ਗਿਆ ਹੈ । ਗੀਤ ਦ ]]></description><content:encoded><![CDATA[ ਜਸਬੀਰ ਜੱਸੀ (Jasbir jassi) ਅਤੇ ਤਾਨੀਆ ਰੂਬੀ ਖ਼ਾਨ (Taina Rubi Khan) ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ ਅੱਖੀਆਂ ਦਾ ਖਾਰਾ ਖਾਰਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ‘ਤੇ ਫ਼ਿਲਮਾਇਆ ਗਿਆ ਹੈ । ਗੀਤ ਦੇ ਬੋਲ ਗੋਪੀ ਸਿੱਧੂ ਨੇ ਲਿਖੇ ਹਨ ਅਤੇ ਇਹ ਗੀਤ ਸੈਡ ਸੌਂਗ ਜੋਨਰ ਦਾ ਹੈ । ਇਹ ਫ਼ਿਲਮ ‘ਤੂੰ ਹੋਵੇਂ ਮੈਂ ਹੋਵਾਂ’ ਦਾ ਗੀਤ ਹੈ । ਜਿਸ ‘ਚ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਇੱਕ ਦੂਜੇ ਤੋਂ ਦੂਰ ਹੋ ਗਏ ਹਨ । ਦੋਵੇਂ ਦੂਰ ਤਾਂ ਹੋ ਗਏ ਹਨ, ਪਰ ਦੋਵੇਂ ਇੱਕ ਦੂਜੇ ਨੂੰ ਭੁਲਾ ਨਹੀਂ ਪਾਏ ਹਨ ।
ਹੋਰ ਪੜ੍ਹੋ : ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ
ਕੁਲਰਾਜ ਤੇ ਜਿੰਮੀ ਸ਼ੇਰਗਿੱਲ ਪਹਿਲਾਂ ਵੀ ਇੱਕਠੇ ਕਰ ਚੁੱਕੇ ਹਨ ਕੰਮ
ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਇਸ ਤੋਂ ਪਹਿਲਾਂ ਵੀ ਇੱਕਠੇ ਕੰਮ ਕਰ ਚੁੱਕੇ ਹਨ । ਉਹ ਫ਼ਿਲਮ ‘ਮੰਨਤ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਇੱਕ ਫੌਜੀ ਦੀ ਭੂਮਿਕਾ ‘ਚ ਨਜ਼ਰ ਆਏ ਸਨ ।
ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ
ਇਹ ਫ਼ਿਲਮ 2006  ‘ਚ ਆਈ ਸੀ । ਹੁਣ ਇਸ ਫ਼ਿਲਮ ਦੇ ਨਾਲ ਦੋਵੇਂ ਕਈ ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ।
ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੋਇਆ ਰਿਲੀਜ਼
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ‘ਚ ਵਿਖਾਇਆ ਗਿਆ ਸੀ ਜਦੋਂ ਇੱਕ ਮੁੰਡਾ ਅਤੇ ਕੁੜੀ ਕਿਸੇ ਦੇ ਇਸ਼ਕ ‘ਚ ਪੈ ਜਾਂਦੇ ਹਨ ਤਾਂ ਸ਼ੁਰੂ ‘ਚ ਤਾਂ ਸਭ ਕੁਝ ਠੀਕ ਲੱਗਦਾ ਹੈ ।
ਫਿਰ ਤਾਂ ਇੰਝ ਲੱਗਦਾ ਹੈ ਕਿ ਇੱਕ ਦੂਜੇ ਤੋਂ ਬਿਨ੍ਹਾਂ ਇੱਕ ਪਲ ਵੀ ਨਹੀਂ ਰਹਿ ਸਕਦੇ । ਪਰ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਦੋਵੇਂ ਇੱਕ ਦੂਜੇ ਨੂੰ ਵੇਖ ਕੇ ਵੀ ਰਾਜ਼ੀ ਨਹੀਂ ਹੁੰਦੇ ।
<link><![CDATA[ https://www.ptcpunjabi.co.in/song-dilan-di-gall-from-the-film-kali-jotta-was-released-chemistry-of-satinder-sartaj-and-neeru-bajwa-also-made-the-audience-emotional ]]></link><pubDate><![CDATA[Fri, 10 Feb 2023 12:07:16 +0530 ]]></pubDate><description><![CDATA[ ਨੀਰੂ ਬਾਜਵਾ (Neeru Bajwa) ਅਤੇ ਸਤਿੰਦਰ ਸਰਤਾਜ (Satinder Sartaaj) ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta) ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ  ]]></description><content:encoded><![CDATA[ ਨੀਰੂ ਬਾਜਵਾ (Neeru Bajwa) ਅਤੇ ਸਤਿੰਦਰ ਸਰਤਾਜ (Satinder Sartaaj) ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta) ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਰਿਲੀਜ਼ ਹੋ ਰਹੇ ਹਨ । ਇਸ ਫ਼ਿਲਮ ਦਾ ਹੁਣ ਨਵਾਂ ਗੀਤ ‘ਦਿਲਾਂ ਦੀ ਗੱਲ’ (Dila'n Di Gall)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਨਿਸਟਰ ਨੇ ।
[caption id="attachment_411507" align="alignnone" width="1280"] Image Source : Youtube[/caption]
ਹੋਰ ਪੜ੍ਹੋ : ਇਸਲਾਮ ‘ਤੇ ਬਿਆਨ ਦੇ ਕੇ ਬੁਰੀ ਫਸੀ ਉਰਫੀ ਜਾਵੇਦ, ਟਰੋਲ ਹੋਣ ਤੋਂ ਬਾਅਦ ਕਿਹਾ ‘ਮੈਂ ਹਾਂ ਨਾਸਤਿਕ’
ਗੀਤ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਭਾਵੁਕ ਦ੍ਰਿਸ਼ 
ਇਸ ਗੀਤ ‘ਚ ਇੱਕ ਖ਼ਾਸ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਇਨਸਾਨ ਆਪਣੇ ਦਿਲ ਦੀ ਗੱਲ ਕਹਿਣ ‘ਚ ਮੌਕੇ ‘ਤੇ ਨਹੀਂ ਕਹਿ ਪਾਉਂਦਾ ਤਾਂ ਫਿਰ ਉਹ ਮੌਕਾ ਕਦੇ ਵੀ ਹੱਥ ਨਹੀਂ ਆਉਂਦਾ । ਕਿਉਂਕਿ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਅਸੀਂ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈਏ ।
[caption id="attachment_411508" align="alignnone" width="1280"] Image Source : Youtube[/caption]
ਹੋਰ ਪੜ੍ਹੋ : ਜਿਸ ਰੁੱਖ ਹੇਠਾਂ ਮਿਰਜ਼ੇ ਨੂੰ ਵੱਢਿਆ ਗਿਆ, ਉਹ ਰੁੱਖ ਅੱਜ ਵੀ ਹੈ ਪਾਕਿਸਤਾਨ ਦੇ ਦਾਨਾਬਾਦ ‘ਚ ਮੌਜੂਦ, ਵੇਖੋ ਵੀਡੀਓ
ਪਹਿਲਾਂ ਵਰਗੇ ਦਿਨ ਕਦੇ ਵੀ ਨਹੀਂ ਆਉਂਦੇ।ਗੀਤ ਨੂੰ ਸਤਿੰਦਰ ਸਰਤਾਜ, ਨੀਰੂ ਬਾਜਵਾ, ਰੁਪਿੰਦਰ ਰੂਪੀ ਅਤੇ ਪ੍ਰਿੰਸ ਕੰਵਲਜੀਤ ਸਿੰਘ ‘ਤੇ ਫਿਲਮਾਇਆ ਗਿਆ ਹੈ । ਜਿਸ ‘ਚ ਸਤਿੰਦਰ ਸਰਤਾਜ ਨੀਰੂ ਜੋ ਕਿ ਪਾਗਲ ਹਾਲਤ ‘ਚ ਪਹੁੰਚ ਚੁੱਕੀ ਹੈ ।
[caption id="attachment_411509" align="alignnone" width="1280"] Image Source : Youtube[/caption]
ਉਸ ਨੂੰ ਪਹਿਲਾਂ ਦੇ ਦਿਨ ਯਾਦ ਕਰਵਾਉਂਦੇ ਹਨ ਅਤੇ ਉਸ ਨੂੰ ਖੁਸ਼ਨੁਮਾਂ ਨੂੰ ਰੀਕ੍ਰੀਏਟ ਕਰ ਪੁਰਾਣੇ ਦਿਨ ਯਾਦ ਕਰਵਾਉਂਦੇ ਹਨ । ਪਰ ਚਾਹੁੰਦੇ ਹੋਏ ਵੀ ਉਹ ਨੀਰੂ ਨੂੰ ਉਨ੍ਹਾਂ ਦਿਨਾਂ ‘ਚ ਵਾਪਸ ਲੈ ਕੇ ਨਹੀਂ ਆ ਪਾਉਂਦੇ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ।
<link><![CDATA[ https://www.ptcpunjabi.co.in/jasmine-sandlas-and-gippy-grewals-jehri-ve-released-receiving-overwhelming-response-from-the-audience ]]></link><pubDate><![CDATA[Wed, 01 Feb 2023 15:04:20 +0530 ]]></pubDate><description><![CDATA[ ਜੈਸਮੀਨ ਸੈਂਡਲਾਸ (Jasmine Sandlas) ਅਤੇ ਗਿੱਪੀ ਗਰੇਵਾਲ (Gippy Grewal) ਦਾ ਨਵਾਂ ਗੀਤ ‘ਜ਼ਹਿਰੀ ਵੇ’  (Jehri Ve) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਇਸ ਗੀਤ ਨੂੰ ]]></description><content:encoded><![CDATA[ ਜੈਸਮੀਨ ਸੈਂਡਲਾਸ (Jasmine Sandlas) ਅਤੇ ਗਿੱਪੀ ਗਰੇਵਾਲ (Gippy Grewal) ਦਾ ਨਵਾਂ ਗੀਤ ‘ਜ਼ਹਿਰੀ ਵੇ’  (Jehri Ve) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
[caption id="attachment_409639" align="alignnone" width="640"] image Source : Youtube[/caption]
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਸ਼ੋਅ ‘ਚ ਪਹੁੰਚੇ ਸ਼ਾਹਿਦ ਕਪੂਰ, ਦੋਵਾਂ ਦੇ ਪੰਜਾਬੀ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਇਹ ਗੀਤ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’  ਦਾ ਹੈ ਅਤੇ ਇਸ ਨੂੰ ਗੀਤ ਨੂੰ ਜੈਸਮੀਨ ਸੈਂਡਲਾਸ, ਗਿੱਪੀ ਗਰੇਵਾਲ ਅਤੇ ਤਾਨੀਆ ਉੱਤੇ ਫ਼ਿਲਮਾਇਆ ਗਿਆ ਹੈ ।
[caption id="attachment_409641" align="alignnone" width="640"] image Source : Youtube[/caption]
ਹੋਰ ਪੜ੍ਹੋ :  ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ
ਜੈਸਮੀਨ ਨੇ ਪਹਿਲੀ ਵਾਰ ਕੀਤਾ ਗਿੱਪੀ ਦੇ ਨਾਲ ਗੀਤ
ਜੈਸਮੀਨ ਸੈਂਡਲਾਸ ਅਤੇ ਗਿੱਪੀ ਗਰੇਵਾਲ ਇਹ ਪਹਿਲਾ ਮੌਕਾ ਹੈ ਜਦੋਂ ਇੱਕਠੇ ਕਿਸੇ ਗੀਤ ‘ਚ ਨਜ਼ਰ ਆਏ ਹਨ । ਇਸ ਤੋਂ ਪਹਿਲਾਂ ਇਹ ਜੋੜੀ ਕਦੇ ਵੀ ਇੱਕਠਿਆਂ ਦਿਖਾਈ ਨਹੀਂ ਦਿੱਤੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
[caption id="attachment_409643" align="alignnone" width="640"] image Source : Youtube[/caption]
ਗਿੱਪੀ ਗਰੇਵਾਲ ਹੋਰ ਵੀ ਕਈ ਪ੍ਰਾਜੈਕਟਸ ‘ਚ ਆਉਣਗੇ ਨਜ਼ਰ
ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਕੈਰੀ ਆਨ ਜੱਟਾ-3’ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਇਲਾਵਾ ‘ਸ਼ੇਰਾਂ ਦੀ ਕੌਮ ਪੰਜਾਬੀ’ ਅਗਲੇ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।ਮਿੱਤਰਾਂ ਦਾ ਨਾਂਅ ਚੱਲਦਾ ਇਸੇ ਸਾਲ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਅਤੇ ਤਾਨੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।