PTC Punjabi- Live Gurbani | World's No.1 Punjabi Entertainment Channel | Miss-ptc-punjabi-2021-punjabi-articles
<link><![CDATA[ https://www.ptcpunjabi.co.in/miss-ptc-punjabi-2021-winner-apneet-kaur-bajwa ]]></link><pubDate><![CDATA[Sun, 14 Mar 2021 10:52:52 +0530 ]]></pubDate><description><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਦਾ ਕਾਰਵਾਂ ਪੂਰਾ ਹੋ ਗਿਆ ਹੈ। ਜੀ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਨੇ ਇਸ ਸ਼ੋਅ ‘ਚ ਭਾਗ ਲਿਆ । ਕਈ ਮਹੀਨਿਆਂ ਦੀ ਕੜੀ ਪਰੀਖਿਆ ਤੋਂ ਬਾਅਦ  ]]></description><content:encoded><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2021’ ਦਾ ਕਾਰਵਾਂ ਪੂਰਾ ਹੋ ਗਿਆ ਹੈ। ਜੀ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ‘ਚ ਪੰਜਾਬੀ ਮੁਟਿਆਰਾਂ ਨੇ ਇਸ ਸ਼ੋਅ ‘ਚ ਭਾਗ ਲਿਆ । ਕਈ ਮਹੀਨਿਆਂ ਦੀ ਕੜੀ ਪਰੀਖਿਆ ਤੋਂ ਬਾਅਦ ਇਸ ਸਾਲ ਦੀ ਮਿਸ ਪੀਟੀਸੀ ਪੰਜਾਬੀ ਮੁਟਿਆਰ ਮਿਲ ਚੁੱਕੀ ਹੈ।
ਹੋਰ ਪੜ੍ਹੋ : ਐਕਟਰੈੱਸ ਰੁਪਿੰਦਰ ਰੂਪੀ ਨੇ ਆਪਣੇ ਬੇਟੇ ਸੁਰਖ਼ਾਬ ਦੇ ਜਨਮਦਿਨ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਪਰਮਾਤਮਾ ਅੱਗੇ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2021 ਵਿੱਚ ਬਟਾਲਾ ਦੀ ਮੁਟਿਆਰ ਅਪਨੀਤ ਕੌਰ ਬਾਜਵਾ (APNEET KAUR BAJWA) ਨੇ ਬਾਜ਼ੀ ਮਾਰੀ  ਹੈ।  ਉੱਥੇ ਹੀ ਪਹਿਲੇ ਸਥਾਨ ‘ਤੇ ਰਹੀ ਮਾਨਸਾ ਦੀ ਮੁਟਿਆਰ ਪ੍ਰਦੀਪ ਕੌਰ (PARDEEP KAUR) ਅਤੇ ਦੂਜੇ ਸਥਾਨ ‘ਤੇ ਰਹੀ ਸਿਰਸਾ ਦੀ ਜਸਬੀਰ ਕੌਰ (JASBIR KAUR) | ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2021 ਦਾ ਖਿਤਾਬ ਹਾਸਿਲ ਕਰਨ ਵਾਲੀ ਅਪਨੀਤ ਕੌਰ ਨੂੰ ਇੱਕ ਲੱਖ ਦਾ ਨਕਦ ਇਨਾਮ ਦਿੱਤਾ ਗਿਆ |
ਖੂਬਸੂਰਤੀ ਦੇ ਮਹਾ ਮੁਕਾਬਲੇ ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ‘ਚ ਮਨਕਿਰਤ ਔਲਖ, ਬੱਬਲ ਰਾਏ, ਕੌਰ ਬੀ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਆਪਣੀ ਪ੍ਰਫਾਰਮੈਂਸ ਦੇ ਨਾਲ ਇਸ ਸ਼ੋਅ ‘ਚ ਖੂਬ ਰੌਣਕਾਂ ਲਗਾਈਆਂ । ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2021 ਦਾ ਦਰਸ਼ਕ ਅਨੰਦ ਲੈ ਸਕਦੇ ਨੇ।
<link><![CDATA[ https://www.ptcpunjabi.co.in/grand-finale-of-miss-ptc-punjabi-2021-which-is-going-to-start-in-a-few-moments ]]></link><pubDate><![CDATA[Sat, 13 Mar 2021 18:23:36 +0530 ]]></pubDate><description><![CDATA[ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਮਿਸ ਪੀਟੀਸੀ ਪੰਜਾਬੀ 2021 ਦਾ ਕਾਰਵਾਂ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ ।ਜਿਸ ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਕੁਝ ਹ ]]></description><content:encoded><![CDATA[ ਪੀਟੀਸੀ ਪੰਜਾਬੀ ਵੱਲੋਂ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਸ਼ੁਰੂ ਕੀਤਾ ਗਿਆ ਮਿਸ ਪੀਟੀਸੀ ਪੰਜਾਬੀ 2021 ਦਾ ਕਾਰਵਾਂ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ ।ਜਿਸ ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਕੁਝ ਹੀ ਸਮੇਂ ਬਾਅਦ ਗ੍ਰੈਂਡ ਫਿਨਾਲੇ ਸ਼ੁਰੂ ਹੋਵੇਗਾ ।
ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2021’ ਦੇ ਗ੍ਰੈਂਡ ਫਿਨਾਲੇ ‘ਚ ਬੱਬਲ ਰਾਏ ਆਪਣੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ
ਇਸ ਮੌਕੇ ਕਈ ਪੰਜਾਬੀ ਕਲਾਕਾਰ ਪ੍ਰਫਾਰਮੈਂਸ ਦੇਣ ਜਾ ਰਹੇ ਹਨ । ਜਿਸ ‘ਚ ਕੌਰ ਬੀ, ਬੱਬਲ ਰਾਏ ਅਤੇ ਮਨਕਿਰਤ ਔਲਖ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਣਗੇ ।ਸੱਤ ਮੁਟਿਆਰਾਂ ਜਸਬੀਰ ਕੌਰ, ਕਿਰਨਦੀਪ ਕੌਰ, ਅਪਨੀਤ ਕੌਰ ਬਾਜਵਾ, ਸੁਖਮਨ ਕੌਰ, ਅਮਨਜੋਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਜੋ ਕਿ ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਹੋਈਆਂ ਫਾਈਨਲ ‘ਚ ਪਹੁੰਚੀਆਂ ਹਨ ।ਇਨ੍ਹਾਂ ਸੱਤਾਂ ਵਿੱਚੋਂ ਕਿਸੇ ਇੱਕ ਦੇ ਸਿਰ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ ਸੱਜੇਗਾ ਇਸ ਦਾ ਫੈਸਲਾ ਅੱਜ ਹੋ ਜਾਵੇਗਾ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ । ਇਹ ਮਹਾਮਾਰੀ ਨੂੰ ਦੇਖਦੇ ਹੋਏ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਹੋ ਗਏ ਸਨ ਉੱਥੇ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵੇਂ ਨਵੇਂ ਰਿਆਲਟੀ ਸ਼ੋਅ, ਫ਼ਿਲਮਾਂ ਤੇ ਗਾਣੇ ਲੈ ਕੇ ਆ ਰਿਹਾ ਹੈ ।
<link><![CDATA[ https://www.ptcpunjabi.co.in/babbal-rai-will-entertain-the-audience-with-his-performance-in-the-grand-finale-of-miss-ptc-punjabi-2021 ]]></link><pubDate><![CDATA[Sat, 13 Mar 2021 16:20:25 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਇਸ ‘ਚ ਸੱਤ ਮੁਟਿਆਰਾਂ ਜਸਬੀਰ ਕੌਰ, ਕਿਰਨਦੀਪ ਕੌਰ, ਅਪਨੀਤ ਕੌਰ ਬਾਜਵਾ, ਸੁਖਮਨ ਕੌਰ, ਅਮਨਜੋਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਜੋ ਕਿ ਵੱਖ ਵੱਖ ਰਾ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਇਸ ‘ਚ ਸੱਤ ਮੁਟਿਆਰਾਂ ਜਸਬੀਰ ਕੌਰ, ਕਿਰਨਦੀਪ ਕੌਰ, ਅਪਨੀਤ ਕੌਰ ਬਾਜਵਾ, ਸੁਖਮਨ ਕੌਰ, ਅਮਨਜੋਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਜੋ ਕਿ ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਹੋਈਆਂ ਫਾਈਨਲ ‘ਚ ਪਹੁੰਚੀਆਂ ਹਨ ।ਇਨ੍ਹਾਂ ਸੱਤਾਂ ਵਿੱਚੋਂ ਕਿਸੇ ਇੱਕ ਦੇ ਸਿਰ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ ਸੱਜੇਗਾ ।
ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ’ਚ ਮਨਕਿਰਤ ਔਲਖ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ
ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਮੁਟਿਆਰ ਦੇ ਸਿਰ ’ਤੇ ਮਿਸ ‘ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ ।ਇਸ ਸ਼ੋਅ ਨੂੰ ਹੋਰ ਐਂਟਰਟੇਨਿੰਗ ਬਨਾਉਣ ਲਈ ਪਹੁੰਚ ਰਹੇ ਹਨ ਕੌਰ-ਬੀ, ਮਨਕਿਰਤ ਔਲਖ ਤੇ ਬੱਬਲ ਰਾਏ । ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਇਹ ਸਿਤਾਰੇ ਆਪਣੇ ਗੀਤਾਂ ਨਾਲ ਖੂਬ ਰੌਣਕਾਂ ਲਗਾਉਣਗੇ ।ਤੁਸੀਂ ਵੀ ਆਪਣੇ ਪਸੰਦੀਦਾ ਗਾਇਕ ਬੱਬਲ ਰਾਏ ਦੀ ਪਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
<link><![CDATA[ https://www.ptcpunjabi.co.in/watch-mankirt-aulakhs-performance-at-the-grand-finale-of-miss-ptc-punjabi-2021 ]]></link><pubDate><![CDATA[Sat, 13 Mar 2021 15:57:49 +0530 ]]></pubDate><description><![CDATA[ ਖੂਬਸੁਰਤੀ ਦੇ ਮਹਾ ਮੁਕਾਬਲੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਅੱਜ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਦੇ ਸਿਰ ’ਤੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ । ਖੂਬਸੁਰਤੀ ਦੇ ਨਾਂ ]]></description><content:encoded><![CDATA[ ਖੂਬਸੁਰਤੀ ਦੇ ਮਹਾ ਮੁਕਾਬਲੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਅੱਜ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਦੇ ਸਿਰ ’ਤੇ ‘ਮਿਸ ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ । ਖੂਬਸੁਰਤੀ ਦੇ ਨਾਂਅ ਇਸ ਸ਼ਾਮ ਨੂੰ ਹੋਰ ਖੂਬਸੁਰਤ ਬਨਾਉਣ ਲਈ ਮਨਕਿਰਤ ਔਲਖ ਪਹੁੰਚ ਰਹੇ ਹਨ ।
ਹੋਰ ਪੜ੍ਹੋ :
‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ’ਚ ਕੌਰ-ਬੀ ਲਗਾਉਣਗੇ ਹਿੱਟ ਗੀਤਾਂ ਦੀ ਝੜੀ
ਮਨਕਿਰਤ ਔਲਖ ਆਪਣੇ ਹਿੱਟ ਗੀਤਾਂ ਨਾਲ ਹਰ ਇੱਕ ਝੂਮਣ ਲਗਾਉਣਗੇ । ਇਸ ਤੋਂ ਇਲਾਵਾ ਬੱਬਲ ਰਾਏ ਤੇ ਕੌਰ ਬੀ ਵੀ ਆਪਣੀ ਪ੍ਰਫਾਰਮੈਂਸ ਦੇਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਨੂੰ ਇਸ ਸ਼ੋਅ ਦੇ ਜੱਜ ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਚੱਡਾ, ਨਵ ਬਾਜਵਾ ਤੇ ਇਹਾਨਾ ਢਿੱਲੋਂ ਹਰ ਕਸੌਟੀ ਤੇ ਪਰਖਣਗੇ ।
ਇਹਨਾਂ ਸੱਤਾਂ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2021 ਬਣੇਗੀ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ਅੱਜ ਸ਼ਾਮ 7.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/watch-kaur-bs-performance-in-miss-ptc-punjabi-2021-grand-finale ]]></link><pubDate><![CDATA[Sat, 13 Mar 2021 15:19:23 +0530 ]]></pubDate><description><![CDATA[ ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ਵਿੱਚ ਖੂਬ ਰੌਣਕਾਂ ਲੱਗਣ ਜਾ ਰਹੀਆਂ ਹਨ । ਇਸ ਸ਼ਾਮ ਨੂੰ ਹੋਰ ਖ਼ਾਸ ਬਨਾਉਣ ਲਈ ਗਾਇਕਾ ਕੌਰ ਬੀ ਪਹੁੰਚ ਰਹੇ ਹਨ ।ਮਿਸ ਪੀਟੀਸੀ ਪੰਜਾਬੀ 2021 ਦੇ ਮੰਚ ’ਤੇ ਕੌਰ ਬੀ ਆਪਣੀ ਡੈਸ਼ਿੰਗ ਪ੍ਰਫਾਰਮੈ ]]></description><content:encoded><![CDATA[ ਅੱਜ ਰਾਤ ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ਵਿੱਚ ਖੂਬ ਰੌਣਕਾਂ ਲੱਗਣ ਜਾ ਰਹੀਆਂ ਹਨ । ਇਸ ਸ਼ਾਮ ਨੂੰ ਹੋਰ ਖ਼ਾਸ ਬਨਾਉਣ ਲਈ ਗਾਇਕਾ ਕੌਰ ਬੀ ਪਹੁੰਚ ਰਹੇ ਹਨ ।ਮਿਸ ਪੀਟੀਸੀ ਪੰਜਾਬੀ 2021 ਦੇ ਮੰਚ ’ਤੇ ਕੌਰ ਬੀ ਆਪਣੀ ਡੈਸ਼ਿੰਗ ਪ੍ਰਫਾਰਮੈਂਸ ਦੇਣਗੇ । ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੀ ਝੜੀ ਲਗਾਉਣਗੇ ।
ਹੋਰ ਪੜ੍ਹੋ :
ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਦਾ ਗਰੈਂਡ ਫ਼ਿਨਾਲੇ
ਇਸ ਤੋਂ ਇਲਾਵਾ ਬੱਬਲ ਰਾਏ ਤੇ ਮਨਕਿਰਤ ਔਲਖ ਵੀ ਆਪਣੀ ਪ੍ਰਫਾਰਮੈਂਸ ਨਾਲ ਲੋਕਾਂ ਨੂੰ ਥਿਰਕਣ ਲਈ ਮਜ਼ਬੂਰ ਕਰਨਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਮੁਟਿਆਰ ਦੇ ਸਿਰ ’ਤੇ ਮਿਸ ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ ।
ਫਾਈਨਲ ਵਿੱਚ ਪਹੁੰਚੀਆਂ ਮੁਟਿਆਰਾਂ ਨੂੰ ਇਸ ਸ਼ੋਅ ਦੇ ਜੱਜ ਹਿਮਾਂਸ਼ੀ ਖੁਰਾਣਾ, ਗੁਰਪ੍ਰੀਤ ਚੱਡਾ, ਨਵ ਬਾਜਵਾ ਤੇ ਇਹਾਨਾ ਢਿੱਲੋਂ ਹਰ ਕਸੌਟੀ ਤੇ ਪਰਖਣਗੇ । ਕੋਈ ਇੱਕ ਮੁਟਿਆਰ ਹੀ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ਼ ਪਹਿਨੇਗੀ ।ਜਿਸ ਕੁੜੀ ਦੇ ਸਿਰ ਤੇ ਇਹ ਤਾਜ਼ ਸੱਜੇਗਾ ਉਸ ਦੀ ਕਿਸਮਤ ਬਦਲ ਜਾਵੇਗੀ । ਸੋ ਦੇਖਣਾ ਨਾ ਭੁੱਲਣਾ ‘ਮਿਸ ਪੀਟੀਸੀ ਪੰਜਾਬੀ 2021’ ਗਰੈਂਡ ਫ਼ਿਨਾਲੇ ਅੱਜ ਸ਼ਾਮ 7.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।
View this post on Instagram
A post shared by PTC Punjabi (@ptc.network)