PTC Punjabi- Live Gurbani | World's No.1 Punjabi Entertainment Channel | Mr-punjab-auditions
[caption id="attachment_207079" align="aligncenter" width="700"] MR PUNJAB 2019 Audition Dates & Venues Announced 1[/caption]
ਇਹ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਏ ਜਾਣਗੇ । ਜਿੰਨ੍ਹਾਂ ਸ਼ਹਿਰਾਂ ਵਿੱਚ ਮਿਸਟਰ ਪੰਜਾਬ 2019 ਦੇ ਆਡੀਸ਼ਨ ਲਏ ਜਾਣਗੇ ਉਹ ਇਸ ਤਰ੍ਹਾਂ ਹਨ :- ਚੰਡੀਗੜ੍ਹ ਆਡੀਸ਼ਨ :- 1 ਜੁਲਾਈ ਸਵੇਰੇ 9.੦੦ ਵਜੇ, ਪਤਾ :- ਗੁੱਜਰ ਭਵਨ, ਸੈਕਟਰ 28 -ਡੀ, ਨੇੜੇ ਗੋਰਮਿੰਟ ਸੀਨੀਅਰ ਮਾਡਲ ਸਕੂਲ, ਚੰਡੀਗੜ੍ਹ । ਲੁਧਿਆਣਾ ਆਡੀਸ਼ਨ :- 4 ਜੁਲਾਈ ਸਵੇਰੇ 9.੦੦ ਵਜੇ  ਸਥਾਨ :- ਗੁਰੂ ਨਾਨਕ ਪਬਲਿਕ ਸਕੂਲ, ਸਰਾਬਾ ਨਗਰ, ਫ਼ਿਰੋਜ਼ਪੁਰ ਰੋਡ, ਲੁਧਿਆਣਾ । ਅੰਮ੍ਰਿਤਸਰ ਆਡੀਸ਼ਨ 7 ਜੁਲਾਈ ਸਵੇਰੇ 9.੦੦ ਵਜੇ, ਸਥਾਨ :- ਗੁਰੂ ਨਾਨਕ ਭਵਨ, ਸਿਟੀ ਸੈਂਟਰ, ਨੇੜੇ ਬੱਸ ਅੱਡਾ, ਅੰਮ੍ਰਿਤਸਰ। ਜਲੰਧਰ ਮੈਗਾ ਐਡੀਸ਼ਨ 1੦ ਜੁਲਾਈ ਸਵੇਰੇ 9.00 ਵਜੇ, ਸੀਟੀ ਗਰੁੱਪ ਆਫ਼ ਇੰਨਸੀਟਿਊਸ਼ਨ, ਸ਼ਾਹਪੁਰ ਕੈਂਪਸ,UE-II, Prathapura Road, ਜਲੰਧਰ ।
[caption id="attachment_207080" align="aligncenter" width="700"] MR PUNJAB 2019 Audition Dates & Venues Announced[/caption]
ਪੰਜਾਬ ‘ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋ ‘ਮਿਸਟਰ ਪੰਜਾਬ 2018’ ਦੇ ਆਡੀਸ਼ਨ ਮੁੰਕਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ ‘ਚ ਵਧ ਚੜ੍ਹ ਕੇ ਨੌਜਵਾਨਾਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨਾਂ ਆਡੀਸ਼ਨਾਂ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ । ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ ‘ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ।
https://www.instagram.com/p/BniNLe-gFn2/?taken-by=ptc.network
ਹੋਰ ਪੜੋ :ਪੰਜਾਬੀ ਗੱਬਰੂਆਂ ਦੇ ਹੁਨਰ ਨੂੰ ਪਰਖਣ ਲਈ ਮਿਸਟਰ ਪੰਜਾਬ 2018 ਦੀ ਟੀਮ ਪਹੁੰਚ ਰਹੀ ਹੈ ਕੈਨੇਡਾ
ਇਸ ਮੁਕਾਬਲਿਆਂ ਲਈ ਪੰਜਾਬ ਦੇ ਅੰਮ੍ਰਿਤਸਰ ,ਜਲੰਧਰ ,ਲੁਧਿਆਣਾ ਅਤੇ ਮੁਹਾਲੀ ‘ਚ ਆਡੀਸ਼ਨ ਰੱਖੇ ਗਏ ਸਨ ।੩੧ ਅਗਸਤ ਨੂੰ ਜਲੰਧਰ ‘ਚ ਸੀ.ਟੀ.ਗਰੁੱਪ ਆਫ ਇੰਸੀਚਿਊਟ ,ਅਰਬਨ ਸਟੇਟ-੨ ਪਰਥਾਪੁਰਾ ਰੋਡ,ਸ਼ਾਹਪੁਰ ਜਲੰਧਰ ‘ਚ ਆਡੀਸ਼ਨ ਹੋਏ ਸਨ ।ਲੁਧਿਆਣਾ ‘ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ ‘ਚ ਵੀ ਅਡੀਸ਼ਨ ਰੱਖੇ ਗਏ ਸਨ ।
https://www.instagram.com/p/BnIh6NIgoTM/?taken-by=ptc.network
ਇਨ੍ਹਾਂ ਆਡੀਸ਼ਨ ‘ਚ ਵੱਧ ਚੜ੍ਹ ਕੇ ਪੰਜਾਬੀ ਗੱਭਰੂਆਂ ਨੇ ਆਪਣੀ ਕਿਸਮਤ ਆਜ਼ਮਾਈ ਸੀ ਅਤੇ ਜਿਹੜੇ ਨੌਜਵਾਨ ਇਨ੍ਹਾਂ ਆਡੀਸ਼ਨ ‘ਚ ਕਾਮਯਾਬ ਰਹੇ ,ਉਹ ਅਗਲੇ ਪੜ੍ਹਾਅ ਆਪਣੇ ਹੁਨਰ ਨੂੰ ਵਿਖਾਉਣਗੇ ।ਇਸਦਾ ਪ੍ਰਸਾਰਣ ਤੁਸੀ 25 ਸਤੰਬਰ ਨੂੰ ਮੰਗਲਵਾਰ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ ਤੇ ਦੇਖ ਸਕਦੇ ਹੋ|
https://www.instagram.com/p/BoBuG_mHxaN/?taken-by=ptc.network
ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਇਨਾਂ ਕੋਸ਼ਿਸ਼ਾਂ ਦੀ ਬਦੌਲਤ ਹੀ ਪੰਜਾਬ ਦੇ ਹੁਨਰ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਰਿਹਾ ਹੈ । ਇਹੀ ਨਹੀਂ ਪੀਟੀਸੀ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ ‘ਚੋਂ ਨਿਕਲ ਕੇ ਕਈ ਨੌਜਵਾਨ ਆਪਣਾ ਮੁਕਾਮ ਹਾਸਲ ਕਰ ਚੁੱਕੇ ਨੇ ਅਤੇ ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਛੂਹ ਰਹੇ ਨੇ ।
Punjabi ‘Gabrus’ from across the state will try to impress the judges of the show --Vindu Dara Singh, Kartar Cheema and Inderjit Nikku – with their talents. The winner will be crowned with 'Mr Punjab' title.
In today’s episode, PTC Punjabi will showcase what happened during the auditions held in Amritsar on 28th August.
‘Gabrus’ turned up in large numbers at Guru Harkrishan Public School GT Road, Near Railway Station, Amritsar, and tried their luck.
View this post on Instagram
Mr Punjab 2018 Auditions kick started Today at Amritsar Punjabi Hunks are all set for #AmritsarAuditions | On the spot registrations open
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T05:08:51+00:00">Aug 27, 2018 at 10:08pm PDT</time>
Watch some of the behind the scene moments here:
View this post on Instagram
Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T05:37:35+00:00">Aug 27, 2018 at 10:37pm PDT</time>
View this post on Instagram
Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T05:50:41+00:00">Aug 27, 2018 at 10:50pm PDT</time>
View this post on Instagram
Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T06:05:42+00:00">Aug 27, 2018 at 11:05pm PDT</time>
View this post on Instagram
@vindusingh is all set to see Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T06:50:48+00:00">Aug 27, 2018 at 11:50pm PDT</time>
View this post on Instagram
@inderjitnikku is all set to see Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T07:16:05+00:00">Aug 28, 2018 at 12:16am PDT</time>
View this post on Instagram
@kartarcheema1 is all set to see Punjabi Gabru At Mr Punjab 2018 Amritsar Auditions If you also want to participate, don’t miss this opportunity | On the spot registrations open till 6PM
A post shared by  PTC Punjabi (@ptc.network) on <time style="font-family: Arial,sans-serif; font-size: 14px; line-height: 17px;" datetime="2018-08-28T07:18:01+00:00">Aug 28, 2018 at 12:18am PDT</time>
Besides Amritsar, auditions for this reality show took place at three other major cities of Punjab, Jalandhar, Ludhiana and Chandigarh.
ਇਸ ਆਡੀਸ਼ਨ ਲਈ ਮੌਕੇ 'ਤੇ ਹੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਇਸ ਅਡੀਸ਼ਨ 'ਚ ਭਾਗ ਲੈ ਕੇ ਆਪਣੀ ਮੰਜ਼ਿਲ ਪਾ ਸਕਦੇ ਹੋ ।ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ  ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਮਿਸਟਰ ਪੰਜਾਬ ੨੦੧੮ ਦੇ ਅਡੀਸ਼ਨਾਂ ਲਈ ਮੁਹਾਲੀ 'ਚ ਨੌਜਵਾਨਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ।
ਨੌਜਾਵਾਨਾਂ ਨੇ ਇਸ ਅਡੀਸ਼ਨ 'ਚ ਵੱਧ ਚੜ ਕੇ ਭਾਗ ਲਿਆ ਅਤੇ ਇਨ੍ਹਾਂ ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਪੰਜਾਬ ਦੇ ਹੁਨਰ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ।ਸੋ ਜੇ ਤੁਹਾਡੇ ਵਿੱਚ ਵੀ ਹੈ ਕੁਝ ਕਰ ਗੁਜ਼ਰਨ ਦਾ ਜਜ਼ਬਾ  ਤਾਂ ਪੀਟੀਸੀ ਪੰਜਾਬੀ ਤੁਹਾਨੂੰ ਇੱਕ ਸੁਨਹਿਰੀ ਮੌਕਾ ਦੇ ਰਿਹਾ ਹੈ ।
ਕਿਉਂਕਿ ਪੀਟੀਸੀ ਪੰਜਾਬੀ ਵੱਲੋਂ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਰਿਹਾ ਹੈ ,ਜਿਸ ਚੋਂ ਵੱਡੀ ਗਿਣਤੀ 'ਚ ਨਿਕਲੀਆਂ ਪ੍ਰਤਿਭਾਵਾਂ ਅੱਜ ਗਾਇਕੀ ਦੇ ਖੇਤਰ 'ਚ ਵਧੀਆ ਮੁਕਾਮ ਹਾਸਲ ਕਰਕੇ ਦੌਲਤ ਅਤੇ ਸ਼ੌਹਰਤ ਦੀਆਂਅ ਬੁਲੰਦੀਆਂ ਛੂਹ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ 'ਚ ਵੀ ਵਧੀਆ ਮੁਕਾਮ ਹਾਸਲ ਕਰ ਚੁੱਕੇ ਨੇ । ਪੀਟੀਸੀ ਇੱਕ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ ਉਨ੍ਹਾਂ ਅਣਗੌਲੀਆਂ ਪ੍ਰਤਿਭਾਵਾਂ ਲਈ ਜੋ ਹੁਨਰਮੰਦ ਹੋਣ ਦੇ ਬਾਵਜੂਦ ਸਹੀ ਪਲੇਟਫਾਰਮ ਨਾ ਮਿਲਣ ਕਾਰਨ ਪੱਛੜ ਜਾਂਦਾ ਹੈ ।
Jalandhar Auditions Venue Details –
CT Group of institutions,
Urban state 2
Prathapura road ,Shahpur, Jalandhar
Eligibility Criteria:
Age Required: 18 – 25 years
Height Required: 5 feet 7 inches & above
Status: Single, Unmarried
Should have a Punjabi parent
On the spot registrations are open till 6 pm today, so go and register yourself for Mr Punjab 2018 manhunt. Make sure you have following documents available with you as these are mandatory to apply for Mr Punjab 2018.
Birth Certificate
Fitness Certificate
Indian Nationality Certificate
3 Pictures (Close up, Mid-Shot, & Full-Length)