PTC Punjabi- Live Gurbani | World's No.1 Punjabi Entertainment Channel | Mr-punjab-show-articles
<link><![CDATA[ https://www.ptcpunjabi.co.in/mr-punjab-2018-grand-finale-sat-1st-dec-8pm-ptc-punjabi ]]></link><pubDate><![CDATA[Sat, 01 Dec 2018 06:18:06 +0530 ]]></pubDate><description><![CDATA[ ਮਿਸਟਰ ਪੰਜਾਬ 2018 ਦਾ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਅੱਜ ਰਾਤ ਨੂੰ ਅੱਠ ਵਜੇ ਮੁੜ ਤੋਂ ਕੀਤਾ ਜਾਵੇਗਾ । ਅੱਜ ਮੁੜ ਤੋਂ ਇਨ੍ਹਾਂ ਪੰਜਾਬੀ ਗੱਭਰੂਆਂ ਦਾ ਜਲਵਾ ਪੀਟੀਸੀ ਪੰਜਾਬੀ 'ਤੇ ਤੁਸੀਂ ਵੇਖ ਸਕਦੇ ਹੋ । ਕਿਸ ਗੱਭਰੂ ਨੇ ਮਿਸਟਰ ਪੰਜਾਬ 2018 ਦੇ  ]]></description><content:encoded><![CDATA[ ਮਿਸਟਰ ਪੰਜਾਬ 2018 ਦਾ ਗ੍ਰੈਂਡ ਫਿਨਾਲੇ ਦਾ ਪ੍ਰਸਾਰਣ ਅੱਜ ਰਾਤ ਨੂੰ ਅੱਠ ਵਜੇ ਮੁੜ ਤੋਂ ਕੀਤਾ ਜਾਵੇਗਾ । ਅੱਜ ਮੁੜ ਤੋਂ ਇਨ੍ਹਾਂ ਪੰਜਾਬੀ ਗੱਭਰੂਆਂ ਦਾ ਜਲਵਾ ਪੀਟੀਸੀ ਪੰਜਾਬੀ 'ਤੇ ਤੁਸੀਂ ਵੇਖ ਸਕਦੇ ਹੋ । ਕਿਸ ਗੱਭਰੂ ਨੇ ਮਿਸਟਰ ਪੰਜਾਬ 2018 ਦੇ ਵੱਖ ਵੱਖ ਪੜ੍ਹਾਅ ਪਾਰ ਕਰਕੇ ਮਿਸਟਰ ਪੰਜਾਬ 2018 ਦਾ ਖਿਤਾਬ ਹਾਸਲ ਕੀਤਾ। ਇਹ ਸਭ ਤਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।
ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ 
https://www.youtube.com/watch?v=aEXO5kCK11E
ਇਸ ਸ਼ੋਅ ਦੌਰਾਨ ਪੰਜਾਬੀ ਗਾਇਕਾਂ ਜਿਨ੍ਹਾਂ ਚੋਂ ਪ੍ਰੁਮੱਖ ਤੌਰ 'ਤੇ ਰਾਜਵੀਰ ਜਵੰਦਾ ,ਜੋਰਡਨ ਸੰਧੂ ,ਜੈਨੀ ਜੌਹਲ ,ਗੁਰਕੀਰਤ ਰਾਏ  ,ਨਿੰਜਾ ਅਤੇ ਗੁਰਮੰਤਰ ਵੱਲੋਂ ਸ਼ੋਅ ਦੌਰਾਨ ਲਾਈਆਂ ਰੌਣਕਾਂ ਦਾ ਅਨੰਦ ਵੀ ਤੁਸੀਂ ਮਾਣ ਸਕਦੇ ਹੋ ।
ਹੋਰ ਵੇਖੋ : ਮਿਸਟਰ ਪੰਜਾਬ 2018’ ‘ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ
ਇਸ ਦੇ ਨਾਲ ਹੀ ਵਿਸ਼ੇਸ਼ ਗੈਸਟ ਦੇ ਤੌਰ 'ਤੇ ਪਹੁੰਚੇ ਗਰੇਟ ਖਲੀ ਅਤੇ ਮਣੀ ਐਂਟਰਟੇਨਰ ਦੀ ਡਾਂਸ ਪਰਫਾਰਮੈਂਸ ਵੀ ਤੁਸੀਂ ਇਸ ਸ਼ੋਅ ਦੌਰਾਨ ਵੇਖ ਸਕਦੇ ਹੋ ।ਸੋ ਪੰਜਾਬ ਦੇ ਇਨ੍ਹਾਂ ਗੱਭਰੂਆਂ ਦਾ ਜਲਵਾ ਵੇਖਣਾ ਨਾ ਭੁੱਲਣਾ ਇੱਕ ਦਸੰਬਰ ਯਾਨੀ ਕਿ ਅੱਜ ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।
ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ 
ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਨੌਜਵਾਨਾਂ ਦੇ ਟੈਲੇਂਟ ਨੂੰ ਪਰਖਣ ਲਈ ਕਈ ਉਪਰਾਲੇ ਸਮੇਂ ਸਮੇਂ 'ਤੇ ਕੀਤੇ ਜਾਂਦੇ ਨੇ । ਜਿਸ ਦੇ ਤਹਿਤ ਮਿਸਟਰ ਪੰਜਾਬ 2018 ਨੂੰ ਵੀ ਸ਼ੁਰੂ ਕੀਤਾ ਗਿਆ ।
ਅੱਜ ਦੇ ਕਈ ਸਟਾਰ ਵੀ ਪੀਟੀਸੀ ਦੀ ਹੀ ਦੇਣ ਹਨ । ਜਿਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਦਿੱਤਾ ਅਤੇ ਅੱਜ ਪੀਟੀਸੀ ਦੇ ਸ਼ੋਅ ਵਿੱਚੋਂ ਨਿਕਲੇ ਕਈ ਨੌਜਵਾਨ ਚੰਗੇ ਮੁਕਾਮ ਹਾਸਿਲ ਕਰ ਚੁੱਕੇ ਨੇ ਕੋਈ ਅੱਜ ਕਾਮਯਾਬ ਗਾਇਕ ਹੈ ਅਤੇ ਕੋਈ ਅਦਾਕਾਰਾ । ਸੋ ਪੰਜਾਬ ਦੇ ਇਸ ਨਵੇਂ ਟੈਲੇਂਟ ਨੂੰ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਅੱਜ ਰਾਤ ਅੱਠ ਵਜੇ ।
[caption id="attachment_37720" align="aligncenter" width="640"] ਜੈਨੀ ਜੌਹਲ ਨੇ ਆਪਣੀ ਸੁਰੀਲੀ ਗਾਇਕੀ ਨਾਲ #MrPunjab2018 ਦੇ ਮੰਚ 'ਤੇ ਬੰਨੇ ਰੰਗ
#MrPunjab2018
#PTCpunjabi
#PTCNetwork
#LIVE[/caption]
<link><![CDATA[ https://www.ptcpunjabi.co.in/mr-punjab-2018-live-performance ]]></link><pubDate><![CDATA[Sat, 17 Nov 2018 17:05:08 +0530 ]]></pubDate><description><![CDATA[ , 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ ।ਇਸ 'ਚ ਪੰਜਾਬ ਦੇ ਨੌਜਵਾਨਾਂ ਨੇ ਆਪੋ ਆਪਣੀ ਪਰਫਾਰਮੈਂਸ ਦਿੱਤੀ।ਵੱਖ-ਵੱਖ ਰਾਊਂਡ 'ਚ ਹੋਏ ਇਸ ਮੁਕਾਬਲੇ 'ਚ ਭੰਗੜੇ ਦਾ ਕ ]]></description><content:encoded><![CDATA[ , 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ ।ਇਸ 'ਚ ਪੰਜਾਬ ਦੇ ਨੌਜਵਾਨਾਂ ਨੇ ਆਪੋ ਆਪਣੀ ਪਰਫਾਰਮੈਂਸ ਦਿੱਤੀ।ਵੱਖ-ਵੱਖ ਰਾਊਂਡ 'ਚ ਹੋਏ ਇਸ ਮੁਕਾਬਲੇ 'ਚ ਭੰਗੜੇ ਦਾ ਕਿੰਗ ਮਨਿੰਦਰ ਸਿੰਘ ਬਣਿਆ ।
ਹੋਰ ਵੇਖੋ :‘ਮਿਸਟਰ ਪੰਜਾਬ 2018’ ‘ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ
ਇਸ ਦੇ ਨਾਲ ਹੀ ਸੁਨੱਖੇ ਗੱਭਰੂ ਲਈ ਪਵਨੀਤ ਸਿੰਘ ਨੂੰ ਚੁਣਿਆ ਗਿਆ । ਉੇਥੇ ਹੀ ਘੈਂਟ ਐਕਟਰ ਦੇ ਤੌਰ 'ਤੇ ਇੰਦਰਜੀਤ ਸਿੰਘ ਨੇ ਬਾਜ਼ੀ ਮਾਰੀ ।ਜਦਕਿ ਟੌਹਰ ਵਾਲਾ ਗੱਭਰੂ ਬਣਿਆ ਪੰਜਾਬ ਦਾ ਪੁੱਤਰ ਹਿਤੇਸ਼ ਸੂਦ। ਜਦਕਿ ਸਭ ਤੋਂ ਸਾਊ ਗੱਭਰੂ ਦਾ ਖਿਤਾਬ ਸਾਹਿਲ ਠਾਕੁਰ ਨੇ ਜਿੱਤਿਆ ।ਘੈਂਟ ਬੁਲਾਰੇ ਦਾ ਖਿਤਾਬ ਰਿਹਾ ਬੱਬਲਬੀਰ ਸਿੰਘ ਦੇ ਨਾਂਅ ।
ਮੋਸਟ ਪਾਪੂਲਰ ਗੱਭਰੂ ਬਣੇ ਹਰਦੇਵ ਸਿੰਘ।ਸਭ ਤੋਂ ਖੂਬਸੂਰਤ ਲੁਕ ਵਾਲਾ ਗੱਭਰੂ ਬਣਿਆ ਅਵਨੀਤ ਸਿੰਘ ਅਤੇ ਹੁਨਰਮੰਦ ਗੱਭਰੂ ਦਾ ਖਿਤਾਬ ਜਿੱਤਣ ਦਾ ਸਿਹਰਾ ਮਿਲਿਆ ਖੁਸ਼ਪ੍ਰੀਤ ਸਿੰਘ ਨੂੰ ਅਤੇ ਸ਼ਾਨਦਾਰ ਜੁੱਸੇ ਦੇ ਮਾਲਕ ਬਣੇ ਭਰਤ ਸ਼ਰਮਾ । ਤੁਸੀਂ ਵੀ ਵੇਖੋ ਇਨ੍ਹਾਂ ਗੱਭਰੂਆਂ ਦੇ ਸ਼ਾਨਦਾਰ ਲੁਕ ਅਤੇ ਹੁਨਰ ਦੀਆਂ ਤਸਵੀਰਾਂ
[caption id="attachment_37733" align="aligncenter" width="853"] MP07 -Avneet Singh (Chandigarh)[/caption]
<link><![CDATA[ https://www.ptcpunjabi.co.in/rajwir-jawanda-live-performanc-mr-punjab2018 ]]></link><pubDate><![CDATA[Sat, 17 Nov 2018 16:18:35 +0530 ]]></pubDate><description><![CDATA[ ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ।ਰਾਜਵੀਰ ਜਵੰਦਾ ਨੇ ਇਸ ਰਿਏਲਿਟੀ ਸ਼ੋਅ ਦੌਰਾਨ ਖੂਬ ਰੌਣਕਾਂ ਲਗਾਈਆਂ।ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, ' ]]></description><content:encoded><![CDATA[ ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ।ਰਾਜਵੀਰ ਜਵੰਦਾ ਨੇ ਇਸ ਰਿਏਲਿਟੀ ਸ਼ੋਅ ਦੌਰਾਨ ਖੂਬ ਰੌਣਕਾਂ ਲਗਾਈਆਂ।ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ ।
ਹੋਰ ਵੇਖੋ :ਕੌਣ ਬਣੇਗਾ ਮਿਸਟਰ ਪੰਜਾਬ 2018 ਦਾ ਮਹਾਂ-ਮੁਕਾਬਲੇ ਦਾ ਜੇਤੂ
ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ ।
ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 
[caption id="attachment_37723" align="alignnone" width="640"] Crowd On #mrpunjab2018
#MrPunjab2018
#PTCpunjabi
#PTCNetwork
#LIVE[/caption]
ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ ।ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ ।
[caption id="attachment_37684" align="aligncenter" width="700"] Mr Punjab 2018 Grand Finale Live[/caption]
ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ ੧੦ ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ। ਅੱਜ ਕਿਸ ਦੇ ਸਿਰ 'ਤੇ ਮਿਸਟਰ ਪੰਜਾਬ ੨੦੧੮ ਦਾ ਤਾਜ਼ ਸੱਜਦਾ ਹੈ ਕੁਝ ਹੀ ਸਮੇਂ 'ਚ ਇਸਦਾ ਫੈਸਲਾ ਹੋ ਜਾਵੇਗਾ
[caption id="attachment_37654" align="aligncenter" width="700"] Mr Punjab 2018 Grand Finale Live[/caption]
<link><![CDATA[ https://www.ptcpunjabi.co.in/watch-mr-punjab-2018-grand-finale-live-performance ]]></link><pubDate><![CDATA[Sat, 17 Nov 2018 15:41:33 +0530 ]]></pubDate><description><![CDATA[ ਪੀਟੀਸੀ ਪੰਜਾਬੀ 'ਤੇ ਮਿਸਟਰ ਪੰਜਾਬ 2018 ਦਾ ਗਰੈਂਡ ਫਿਨਾਲੇ 'ਚ ਪੰਜਾਬ ਦਾ ਕਿਹੜਾ ਗੱਭਰੂ ਮਿਸਟਰ ਪੰਜਾਬ ਦਾ ਖਿਤਾਬ ਜਿਤਦਾ ਹੈ ਇਸ ਦਾ ਫੈਸਲਾ ਅੱਜ ਹੋ ਜਾਵੇਗਾ।
ਇਹ 10 ਨੌਜਵਾਨ ਵੱਖ ਵੱਖ ਰਾਉਂਡਾਂ ਨੂੰ ਪਾਰ ਕਰਕੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ਤੇ ਹੁਣ ਫਾਈਨਲ ਰਾਉਂਡ ਵਿੱਚ ਇਹ ਨੌਜਵਾਨ ਜੱਜਾਂ ਦੀ ਕਸੋਟੀ 'ਤੇ ਕਿੰਨੇ ਖਰੇ ਉੱਤਰਦੇ ਹਨ ਇਹ ਦੇਖਣਾ ਹੋਵੇਗਾ ।
ਹੋਰ ਵੇਖੋ :ਮਿਸਟਰ ਪੰਜਾਬ 2018 ਦੀ ਪਰਫਾਰਮੈਂਸ ਦੀਆਂ ਲਾਈਵ ਅਪਡੇਟਸ
[caption id="attachment_37739" align="aligncenter" width="853"] MP01-Varinder Singh (Jalandhar)[/caption]
ਪਰ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਕਲਾਕਾਰਾਂ ਨੇ ਵੀ ਆਪੋ ਆਪਣੀ ਪਰਫਾਰਮੈਂਸ ਦਿੱਤੀ ।ਜੌਰਡਨ ਸੰਧੂ ਨੇ ਵੀ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਵੇਖੋ ਇਸ ਪਰਫਾਰਮੈਂਸ ਦੀਆਂ ਕੁਝ ਤਸਵੀਰਾਂ
ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 
[caption id="attachment_37728" align="aligncenter" width="700"] Mr Punjab 2018 Grand Finale Live: Jordan Sandhu[/caption]
'ਮਿਸਟਰ ਪੰਜਾਬ ੨੦੧੮' ਦੇ ਫਾਈਨਲ ਰਾਉਂਡ ਵਿੱਚ ਕੀ ਹੁੰਦਾ ਹੈ ਤੇ ਕੌਣ ਬਣਦਾ ਹੈ ਮਿਸਟਰ ਪੰਜਾਬ ਤਾਂ ਪਹੁੰਚੋ ਅੱਜ ਪਤਾ ਲੱਗ ਜਾਵੇਗਾ। ਕਿਉਂਕਿ  ਮੋਹਾਲੀ ਦੇ ਫੇਸ-੮ ਦੇ ਫੁੱਟਬਾਲ ਗਰਾਉਂਡ ਵਿੱਚ ਮਿਸਟਰ ਪੰਜਾਬ ੨੦੧੮ ਦਾ ਗਰੈਂਡ ਫਿਨਾਲੇ ਚੱਲ ਰਿਹਾ ਹੈ।
[caption id="attachment_37721" align="alignnone" width="1080"] Physique and Fitness Round
#MrPunjab2018
#PTCpunjabi
#PTCNetwork
#LIVE[/caption]
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ । ਇਸ ਸ਼ੋਅ ਲਈ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ ।
ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ ।
<link><![CDATA[ https://www.ptcpunjabi.co.in/mr-punjab-2018-grnade-finale-watch-live-performance ]]></link><pubDate><![CDATA[Sat, 17 Nov 2018 15:05:58 +0530 ]]></pubDate><description><![CDATA[ ਮਿਸਟਰ ਪੰਜਾਬ 2018 'ਚ ਜੈਨੀ ਜੌਹਲ ਨੇ ਵੀ ਆਪਣੀ ਪਰਫਾਰਮੈਂਸ ਵਿਖਾਈ । ਇਸ ਦੌਰਾਨ ਉਨ੍ਹਾਂ ਨੇ ‘ਗੋਲਡ ਵਰਗੀ’ ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਵਿੱਚ ਕਈ ਗੀਤਾਂ ]]></description><content:encoded><![CDATA[ ਮਿਸਟਰ ਪੰਜਾਬ 2018 'ਚ ਜੈਨੀ ਜੌਹਲ ਨੇ ਵੀ ਆਪਣੀ ਪਰਫਾਰਮੈਂਸ ਵਿਖਾਈ । ਇਸ ਦੌਰਾਨ ਉਨ੍ਹਾਂ ਨੇ ‘ਗੋਲਡ ਵਰਗੀ’ ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਵਿੱਚ ਕਈ ਗੀਤਾਂ 'ਤੇ ਆਪਣੀ ਪਰਫਾਰਮੈਂਸ ਦਿੱਤੀ ।
ਮਿਸਟਰ ਪੰਜਾਬ 2018 ਦੇ ਇਸ ਮਹਾਂ ਮੁਕਾਬਲੇ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਇਸ ਮੁਕਾਬਲੇ ਨੂੰ ਲੈ ਕੇ ਲੋਕ ਏਨੇ ਉਤਸ਼ਾਹਿਤ ਨੇ ਕਿ ਮੋਹਾਲੀ ਦਾ ਦੁਸ਼ਹਿਰਾ ਗਰਾਊਂਡ ਖਚਾ ਖਚ ਭਰਿਆ ਹੋਇਆ ਹੈ ।
ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 
ਹਰ ਕੋਈ ਆਪਣੇ ਪਸੰਦੀਦਾ ਪ੍ਰਤਿਭਾਗੀ ਦੀ ਪ੍ਰਤਿਭਾ ਨੂੰ ਵੇਖਣ ਲਈ ਪਹੁੰਚੇ ਸਨ ।
ਇਨ੍ਹਾਂ ਪ੍ਰਤਿਭਾਗੀਆਂ ਨੇ ਵੀ ਆਪੋ ਆਪਣੀ ਪਰਫਾਰਮੈਂਸ ਵਿਖਾਈ ।ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਪਰਫਾਰਮੈਂਸ ਦੀਆਂ ਕੁਝ ਤਸਵੀਰਾਂ । ਇਨ੍ਹਾਂ ਪ੍ਰਤਿਭਾਗੀਆਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਹਰ ਕੋਈ ਉਤਾਵਲਾ ਨਜ਼ਰ ਆਇਆ ।