PTC Punjabi- Live Gurbani | World's No.1 Punjabi Entertainment Channel | Mr-punjab-videos
<link><![CDATA[ https://www.ptcpunjabi.co.in/mr-punjab-2018-grnade-finale-watch-live-performance ]]></link><pubDate><![CDATA[Sat, 17 Nov 2018 15:05:58 +0530 ]]></pubDate><description><![CDATA[ ਮਿਸਟਰ ਪੰਜਾਬ 2018 'ਚ ਜੈਨੀ ਜੌਹਲ ਨੇ ਵੀ ਆਪਣੀ ਪਰਫਾਰਮੈਂਸ ਵਿਖਾਈ । ਇਸ ਦੌਰਾਨ ਉਨ੍ਹਾਂ ਨੇ ‘ਗੋਲਡ ਵਰਗੀ’ ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਵਿੱਚ ਕਈ ਗੀਤਾਂ ]]></description><content:encoded><![CDATA[ ਮਿਸਟਰ ਪੰਜਾਬ 2018 'ਚ ਜੈਨੀ ਜੌਹਲ ਨੇ ਵੀ ਆਪਣੀ ਪਰਫਾਰਮੈਂਸ ਵਿਖਾਈ । ਇਸ ਦੌਰਾਨ ਉਨ੍ਹਾਂ ਨੇ ‘ਗੋਲਡ ਵਰਗੀ’ ਵਰਗੇ ਹਿੱਟ ਗੀਤ ਗਾਉਣ ਵਾਲੀ  ਜੈਨੀ ਜੌਹਲ ਪੀਟੀਸੀ ਪੰਜਾਬ ਦੇ ਸਭ ਤੋਂ ਵੱਡੇ ਟੈਲੇਂਟ ਹੰਟ ਸ਼ੋਅ ‘ਮਿਸਟਰ ਪੰਜਾਬ 2018’ ਵਿੱਚ ਕਈ ਗੀਤਾਂ 'ਤੇ ਆਪਣੀ ਪਰਫਾਰਮੈਂਸ ਦਿੱਤੀ ।
ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ 
ਮਿਸਟਰ ਪੰਜਾਬ 2018 ਦੇ ਇਸ ਮਹਾਂ ਮੁਕਾਬਲੇ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਇਸ ਮੁਕਾਬਲੇ ਨੂੰ ਲੈ ਕੇ ਲੋਕ ਏਨੇ ਉਤਸ਼ਾਹਿਤ ਨੇ ਕਿ ਮੋਹਾਲੀ ਦਾ ਦੁਸ਼ਹਿਰਾ ਗਰਾਊਂਡ ਖਚਾ ਖਚ ਭਰਿਆ ਹੋਇਆ ਹੈ ।
ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 
ਹਰ ਕੋਈ ਆਪਣੇ ਪਸੰਦੀਦਾ ਪ੍ਰਤਿਭਾਗੀ ਦੀ ਪ੍ਰਤਿਭਾ ਨੂੰ ਵੇਖਣ ਲਈ ਪਹੁੰਚੇ ਸਨ ।
ਇਨ੍ਹਾਂ ਪ੍ਰਤਿਭਾਗੀਆਂ ਨੇ ਵੀ ਆਪੋ ਆਪਣੀ ਪਰਫਾਰਮੈਂਸ ਵਿਖਾਈ ।ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਪਰਫਾਰਮੈਂਸ ਦੀਆਂ ਕੁਝ ਤਸਵੀਰਾਂ । ਇਨ੍ਹਾਂ ਪ੍ਰਤਿਭਾਗੀਆਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਹਰ ਕੋਈ ਉਤਾਵਲਾ ਨਜ਼ਰ ਆਇਆ ।
<link><![CDATA[ https://www.ptcpunjabi.co.in/watch-mr-punjab-2018-live-updates-only-on-ptc-punjabi ]]></link><pubDate><![CDATA[Sat, 17 Nov 2018 14:31:25 +0530 ]]></pubDate><description><![CDATA[ ਪੀਟੀਸੀ ਮਿਸਟਰ ਪੰਜਾਬ ਦੋ ਹਜ਼ਾਰ ਅਠਾਰਾਂ ਦਾ ਮਹਾਂ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਮੁਕਾਬਲੇ ਦੀ ਸ਼ੁਰੂਆਤ ਭੰਗੜੇ ਦੀ ਪਰਫਾਰਮੈਂਸ ਨਾਲ ਹੋਈ। ਗੁਰਕਿਰਤ ਅਤੇ  ਗੁਰਮੰਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾ ਬੰ ]]></description><content:encoded><![CDATA[ ਪੀਟੀਸੀ ਮਿਸਟਰ ਪੰਜਾਬ ਦੋ ਹਜ਼ਾਰ ਅਠਾਰਾਂ ਦਾ ਮਹਾਂ ਮੁਕਾਬਲਾ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਮੁਕਾਬਲੇ ਦੀ ਸ਼ੁਰੂਆਤ ਭੰਗੜੇ ਦੀ ਪਰਫਾਰਮੈਂਸ ਨਾਲ ਹੋਈ। ਗੁਰਕਿਰਤ ਅਤੇ  ਗੁਰਮੰਤਰ ਨੇ ਆਪਣੀ ਪਰਫਾਰਮੈਂਸ ਦੇ ਨਾਲ ਸਮਾ ਬੰਨਿਆ ।
ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ 
ਇਸ ਮਹਾਂ ਮੁਕਾਬਲੇ ਨੂੰ ਵੇਖਣ ਲਈ ਲੋਕ ਬੇਹੱਦ ਉਤਸ਼ਾਹਿਤ ਸਨ ਅਤੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਇਸ ਮਹਾਂ ਮੁਕਾਬਲੇ 'ਚ ਪੰਜਾਬ ਦੇ ਗੱਭਰੂਆਂ ਦੇ ਹੁਨਰ ਨੂੰ ਪਰਖਿਆ ਜਾਏਗਾ ।
ਹੋਰ ਵੇਖੋ :ਕਿਸ ਦੇ ਸਿਰ ਸੱਜੇਗਾ ਮਿਸਟਰ ਪੰਜਾਬ 2018 ਦਾ ਤਾਜ ਫੈਸਲਾ ਅੱਜ
ਇਸ ਤੋਂ ਬਾਅਦ ਇਹ ਪਤਾ ਲੱਗ ਜਾਏਗਾ ਕਿ ਮਿਸਟਰ ਪੰਜਾਬ 2018  ਦੇ ਇਸ ਮਹਾਂ ਮੁਕਾਬਲੇ 'ਚ ਕਿਸ ਦੇ ਸਿਰ ਮਿਸਟਰ ਪੰਜਾਬ 2018 ਦਾ ਸਿਹਰਾ ਸੱਜੇਗਾ ।
[caption id="attachment_37672" align="aligncenter" width="700"] Mr Punjab 2018 Grand Finale Live:[/caption]
ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ।ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਚੋਂ ਨਿਕਲਣ ਵਾਲੇ ਅਤੇ ਜੇਤੂ ਰਹੇ ਕਈ ਪ੍ਰਤਿਭਾਗੀ ਅੱਜ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ । ]]></content:encoded><enclosure url='https://media.ptcpunjabi.co.in/wp-content/uploads/2018/11/bhangra-preformance-mr-punjab2018.jpeg' length='242177' type='image/jpeg' /><media:description type='plain'><![CDATA[ ਮਿਸਟਰ ਪੰਜਾਬ 2018 'ਚ  ਗੁਰਕਿਰਤ ਅਤੇ ਗੁਰਮੰਤਰ ਨੇ ਪਰਫਰਾਮੈਂਸ ਨਾਲ ਬੰਨਿਆ ਸਮਾ  ]]></media:description></item><item><guid isPermaLink='true'><![CDATA[ https://www.ptcpunjabi.co.in/mr-punjab-2018-i-finalist-varinder-singh-i-voting-code-mp01 ]]></guid>