PTC Punjabi- Live Gurbani | World's No.1 Punjabi Entertainment Channel | Ptc-box-office
ਪੀਟੀਸੀ ਪਲੇਅ ਐਪ ਤੁਹਾਨੂੰ ਐਂਟਰਟੇਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ । ਇਸ ਵਾਰ ਆਪਾਂ ਗੱਲ ਕਰਾਂਗੇ ਪੀਟੀਸੀ ਬਾਕਸ ਆਫ਼ਿਸ (PTC Box Office)ਦੀ ਫ਼ਿਲਮ ਚੀਖ (Cheekh) ਦੀ । ਜਿਸਦੀ ਕਹਾਣੀ ਇੱਕ ਲਾਲਚੀ ਭਰਾ ਅਤੇ ਭਾਬੀ ਦੇ ਦੁਆਲੇ ਘੁੰਮਦੀ ਹੈ ।ਫ਼ਿਲਮ ਦੀ ਕਹਾਣੀ ‘ਚ  ਰਾਜਵੀਰ ਘਰੇ ਬਿਨਾਂ ਕਿਸੇ ਨੂੰ ਦੱਸੇ ਵਿਆਹ ਕਰਵਾ ਘਰ ਆ ਜਾਂਦਾ ਹੈ ਅਤੇ ਕੁਝ ਦਿਨ ਬਾਅਦ ਉਹ ਆਪਣੀ ਪਤਨੀ ਨੂੰ ਆਪਣੇ ਭਰਾ ਭਾਬੀ ਕੋਲ ਛੱਡ ਕੰਮ ਦੀ ਤਲਾਸ਼ ਲਈ ਸ਼ਹਿਰ ਚਲਾ ਜਾਂਦਾ ਹੈ ।
ਹੋਰ ਪੜ੍ਹੋ  :  ਅਦਾਕਾਰਾ ਅਤੇ ਟੀਵੀ ਐਂਕਰ ਸੁਬੀ ਸੁਰੇਸ਼ ਦਾ 22 ਸਾਲ ਦੀ ਉਮਰ ‘ਚ ਦਿਹਾਂਤ
ਕੁਝ ਦਿਨ ਬਾਅਦ ਰਾਜਵੀਰ ਦਾ ਵੱਡਾ ਭਰਾ ਅਤੇ ਭਾਬੀ ਸੋਨੇ ਦੇ ਲਾਲਚ ਵਿੱਚ ਬੜੀ ਬੇਰਹਿਮੀ ਨਾਲ ਰਾਜਵੀਰ ਦੀ ਪਤਨੀ ਦਾ ਕਤਲ ਕਰ ਦਿੰਦੇ ਹਨ ਅਤੇ ਰਾਜਵੀਰ ਨੂੰ ਝੂਠ ਬੋਲ ਦਿੰਦੇ ਹਨ ਕਿ ਉਹ ਘਰ ਛੱਡ ਕੇ ਚਲੀ ਗਈ ਹੈ ।
ਹੋਰ ਪੜ੍ਹੋ  : ਮਨਕਿਰਤ ਔਲਖ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਵੀ ਆ ਰਿਹਾ ਪਸੰਦ
ਹੁਣ ਰਾਜਵੀਰ ਆਪਣੀ ਪਤਨੀ ਦੀ ਭਾਲ ਵਿੱਚ ਲੱਗ ਜਾਂਦਾ ਹੈ ਅਤੇ ਕਿਵੇਂ ਨਾ ਕਿਵੇਂ ਉਹ ਅਸਲ ਸੱਚ ਜਾਣ ਜਾਂਦਾ ਹੈ ਹੁਣ ਅੱਗੇ ਕਿ ਹੋਵੇਗਾ ਜਾਨਣ ਲੈ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਇਹ ਫ਼ਿਲਮ "ਚੀਖ"।
ਦੱਸ ਦਈਏ ਕਿ ਪੀਟੀਸੀ ਪਲੇਅ 'ਤੇ ਤੁਸੀਂ ਗੁਰਬਾਣੀ, ਸ਼ਬਦ, ਗੀਤ, ਫ਼ਿਲਮਾਂ ਆਦਿ ਦਾ ਆਨੰਦ ਮਾਨ ਸੱਕਦੇ ਹੋ । ਇਸ ਸਾਰੇ ਸ਼ੋਅਜ਼ ਦਾ ਆਨੰਦ ਮਾਨਣ ਲਈ ਤੁਹਾਨੂੰ ਪੀਟੀਸੀ ਪਲੇਅ ਐਪ ਦੀ ਸੁਬਸਕ੍ਰਿਪਸ਼ਨ ਖਰੀਦਣੀ ਪਵੇਗੀ ।
ਜੋ ਕਿ 49 ਰੁਪਏ ਪ੍ਰਤੀ ਮਹੀਨਾ ਅਤੇ 550 ਰੁਪਏ ਸਾਲਾਨਾ ਹੈ । ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਅਤੇ ਆਨੰਦ  ਮਾਣੋ ਪੰਜਾਬੀ ਮਨੋਰੰਜਨ ਜਗਤ  ਦੇ ਨਾਲ ਜੁੜੀਆਂ ਖਬਰਾਂ ਦਾ ।
ਪੀਟੀਸੀ ਪਲੇਅ ਐਪ ਮਨੋਰੰਜਨ ਦਾ ਬਹੁਤ ਹੀ ਵਧੀਆ ਸਾਧਨ ਹੈ । ਪੀਟੀਸੀ ਬਾਕਸ (PTC Box Office) ਦੀ ਫ਼ਿਲਮ "ਲਾਟਰੀ" (Lottery)ਜੋ ਕਿ ਨਸ਼ੇ ਦੀ ਦਲਦਲ ‘ਚ ਫਸੇ ਨੌਜਵਾਨ ਦੀ ਜ਼ਿੰਦਗੀ ਤੇ ਅਧਾਰਿਤ ਹੈ । ਉਸ ਨਸ਼ੇੜੀ ਦੇ ਨਾਲ ਇੱਕ ਸਕੂਲ ਜਾਣ ਵਾਲੇ ਬੱਚੇ ਦੀ ਮੁਲਾਕਾਤ ਹੁੰਦੀ ਹੈ ਜੋ ਨਸ਼ੇੜੀ ਨੂੰ ਟੀਕੇ ਲਗਾਉਂਦਾ ਵੇਖਦਾ ਹੈ । ਬੱਚੇ ਨੂੰ ਪਤਾ ਲੱਗਦਾ ਹੈ ਕਿ ਜਿਸ ਸ਼ਖਸ ਦੇ ਨਾਲ ਉਸ ਦੀ ਦੋਸਤੀ ਹੈ ਉਹ ਤਾਂ ਨਸ਼ੇੜੀ ਹੈ ।
ਹੋਰ ਪੜ੍ਹੋ  : ਸੋਨੂੰ ਸੂਦ ਦੇ ਨਾਮ ‘ਤੇ ਬਣਾਈ ਗਈ ਭਾਰਤ ਦੀ ਸਭ ਤੋਂ ਵੱਡੀ ਥਾਲੀ, ਇੱਕੋ ਸਮੇਂ ‘ਚ 20 ਜਣੇ ਖਾ ਸਕਦੇ ਹਨ ਖਾਣਾ, ਪਰ ਇਸ ਵਜ੍ਹਾ ਕਰਕੇ ਲੋਕਾਂ ਨੇ ਕੀਤਾ ਟ੍ਰੋਲ
ਜਿਸ ਤੋਂ ਬਾਅਦ ਇੱਕ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਜਿਸਤੋਂ ਬਾਅਦ ਬੱਚਾ ਉਸ ਨੂੰ ਬਚਾਉਣ ਲਈ ਏਧਰ ਓਧਰ ਭੱਜਦਾ ਹੈ। ਹੁਣ ਤੋਤੀ ਨਾਮ ਦਾ ਇਹ ਬੱਚਾ ਉਸ ਨੂੰ ਬਚਾਉਣ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਕੀ ਤੋਤੀ ਆਪਣੇ ਨਸ਼ੇੜੀ ਦੋਸਤ ਦੇ ਇਲਾਜ ਦੇ ਲਈ ਵੱਡੀ ਰਕਮ ਇੱਕਠੀ ਕਰ ਪਾਏਗਾ । ਇਨ੍ਹਾਂ ਸਵਾਲਾਂ ਦਾ  ਜਵਾਬ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’‘ਚ ।
ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਵਿੰਦਰ ਮੰਡ, ਗੁਰਅਸੀਸ ਸਿੰਘ, ਰਮਨਦੀਪ ਜੱਗਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।  ਪੀਟੀਸੀ ਪਲੇਅ 'ਤੇ ਤੁਸੀਂ ਗੁਰਬਾਣੀ, ਸ਼ਬਦ, ਗੀਤ, ਫ਼ਿਲਮਾਂ ਆਦਿ ਦਾ ਆਨੰਦ ਮਾਣ  ਸਕਦੇ ਹੋ।
ਇਸ ਸਾਰੇ ਸ਼ੋਅਜ਼ ਦਾ ਆਨੰਦ ਮਾਨਣ ਲਈ ਤੁਹਾਨੂੰ ਪੀਟੀਸੀ ਪਲੇਅ ਐਪ ਦੀ ਸਬਸਕ੍ਰਿਪਸ਼ਨ ਖਰੀਦਣੀ ਪਵੇਗੀ ਜੋ ਕਿ 49 ਰੁਪਏ ਪ੍ਰਤੀ ਮਹੀਨਾ ਅਤੇ 550 ਰੁਪਏ ਸਾਲਾਨਾ ਹੈ । ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ ਅਤੇ ਆਨੰਦ  ਮਾਣੋ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖਬਰਾਂ ਦਾ  ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਦੇ ਲੁਧਿਆਣਾ ਆਡੀਸ਼ਨ ਦੇ ਦੌਰਾਨ ਨੌਜਵਾਨਾਂ ਨੇ ਵਧ ਚੜ੍ਹ ਕੇ ਲਿਆ ਭਾਗ
ਜੀ ਹਾਂ ਇਸ ਵਾਰ ਇੱਕ ਅਜਿਹੇ ਸ਼ਖਸ ਦੀ ਕਹਾਣੀ ਤੁਹਾਨੂੰ ਦਿਖਾਈ ਜਾਵੇਗੀ ਜੋ ਕਿ ਨਸ਼ੇ ਦੀ ਦਲਦਲ ‘ਚ ਫਸਿਆ ਹੁੰਦਾ ਹੈ । ਉਸ ਨਸ਼ੇੜੀ ਦੇ ਨਾਲ ਇੱਕ ਸਕੂਲ ਜਾਣ ਵਾਲੇ ਬੱਚੇ ਦੀ ਮੁਲਾਕਾਤ ਹੁੰਦੀ ਹੈ ਜੋ ਕਿ ਉਸ ਨੂੰ ਆਪਣੇ ਆਪ ਨੂੰ ਟੀਕੇ ਲਗਾਉਂਦਾ ਵੇਖਦਾ ਹੈ । ਬੱਚੇ ਨੂੰ ਪਤਾ ਲੱਗਦਾ ਹੈ ਕਿ ਜਿਸ ਸ਼ਖਸ ਦੇ ਨਾਲ ਉਸ ਦੀ ਦੋਸਤੀ ਹੈ ਉਹ ਤਾਂ ਨਸ਼ੇੜੀ ਹੈ ।
ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ‘ਬਾਪੂ ਜੀ’ ਨਾਲ ਹੋਇਆ ਹਾਦਸਾ, ਪ੍ਰਸ਼ੰਸਕ ਵੀ ਜਤਾ ਰਹੇ ਚਿੰਤਾ
ਜਿਸ ਤੋਂ ਬਾਅਦ ਇੱਕ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਨਸ਼ੇੜੀ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਇਹ ਬੱਚਾ ਫਿਰ ਉਸ ਨੂੰ ਬਚਾਉਣ ਲਈ ਭੱਜ ਦੌੜ ਕਰਦਾ ਹੈ । ਹੁਣ ਤੋਤੀ ਨਾਮ ਦਾ ਇਹ ਬੱਚਾ ਉਸ ਨੂੰ ਬਚਾਉਣ ‘ਚ ਕਾਮਯਾਬ ਹੁੰਦਾ ਹੈ ਜਾਂ ਨਹੀਂ, ਕੀ ਤੋਤੀ ਆਪਣੇ ਨਸ਼ੇੜੀ ਦੋਸਤ ਦੇ ਇਲਾਜ ਦੇ ਲਈ ਵੱਡੀ ਰਕਮ ਇੱਕਠੀ ਕਰ ਪਾਏਗਾ ।
ਇਨ੍ਹਾਂ ਸਵਾਲਾਂ ਦਾ ਜਵਾਬ ਮਿਲੇਗੀ।ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’ ‘ਚ । ਫ਼ਿਲਮ ਦਾ ਪ੍ਰਸਾਰਣ ਅੱਜ ਰਾਤ ਅੱਠ ਵਜੇ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਰਵਿੰਦਰ ਮੰਡ, ਗੁਰਅਸੀਸ ਸਿੰਘ, ਰਮਨਦੀਪ ਜੱਗਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
View this post on Instagram
A post shared by PTC Punjabi (@ptcpunjabi)
[caption id="attachment_395904" align="alignnone" width="640"] image Source : instagram[/caption]
ਹੋਰ ਪੜ੍ਹੋ : ਦਿਲਜੀਤ ਦੋਸਾਂਝ ਕਿਵੇਂ ਮਨਾ ਰਹੇ ਨੇ ਬਰਫੀਲੀ ਵਾਦੀਆਂ ‘ਚ ਸਮਾਂ, ਵੇਖੋ ਵੀਡੀਓ
ਪੀਟੀਸੀ ਪੰਜਾਬੀ ‘ਤੇ ਦਿਖਾਈ ਜਾਣ ਵਾਲੀ ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸੋਨਪ੍ਰੀਤ ਜਵੰਦਾ, ਗੁਰਮੀਤ ਮਾਨ, ਗੁਰਬਿੰਦਰ ਮਾਨ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਜੋੜਾ ਵਿਆਹੇ ਹੋਣ ਦੇ ਬਾਵਜੂਦ ਬੱਚੇ ਪੈਦਾ ਕਰਨ ਤੋਂ ਪਰਹੇਜ਼ ਕਰਦਾ ਹੈ ।
ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਆਪਣੇ ਨਵ-ਵਿਆਹੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਪਰ ਆਖਿਰਕਾਰ ਇਸ ਜੋੜੇ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਬੱਚੇ ਪੈਦਾ ਕਰਨ ਦੀ ਬਜਾਏ ਬੱਚੇ ਨੂੰ ਗੋਦ ਲੈਣ ਦੇ ਬਾਰੇ ਸੋਚਦਾ ਹੈ । ਜਿਸ ਤੋਂ ਬਾਅਦ ਇਸ ਜੋੜੇ ਨੂੰ ਬੱਚੇ ਨੂੰ ਗੋਦ ਲੈਣ ਵੇਲੇ ਕਈ ਤਰ੍ਹਾਂ ਟਾਸਕ ਅਤੇ ਟੈਸਟ ਪਾਸ ਕਰਨੇ ਪੈਂਦੇ ਹਨ ।
ਪਰ ਇਹ ਜੋੜੀ ਇਸ ਟਾਸਕ ਨੂੰ ਪੂਰਾ ਕਰਨ ‘ਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ? ਕੀ ਇਹ ਜੋੜੀ ਨੂੰ ਬੱਚਾ ਗੋਦ ਲੈ ਪਾਏਗੀ? ਇਹ ਸਭ ਵੇਖਣ ਨੂੰ ਮਿਲੇਗਾ ਦਿਨ ਸ਼ੁੱਕਰਵਾਰ, ਰਾਤ 7: 30 ਵਜੇ । ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਪੂਰੇ ਅਧੂਰੇ’ ।
View this post on Instagram
A post shared by PTC Punjabi (@ptcpunjabi)
ਹੋਰ ਪੜ੍ਹੋ : ਗਾਇਕ ਪੰਮੀ ਬਾਈ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ
ਜਦੋਂ ਦੋਨਾਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਕਿਸ ਤਰ੍ਹਾਂ ਇਸ ਦਾ ਸੰਤਾਪ ਲੋਕਾਂ ਨੂੰ ਭੋਗਣਾ ਪਿਆ ਸੀ । ਲੋਕ ਆਪਣੇ ਗੁਰੂ ਧਾਮਾਂ ਤੋਂ ਦੂਰ ਹੋ ਗਏ ਅਤੇ ਧਰਮ ਦੇ ਨਾਂਅ ‘ਤੇ ਹੁੰਦੀ ਸਿਆਸਤ ਕਾਰਨ ਲੋਕ ਇਨਸਾਨੀਅਤ ਨੂੰ ਵੀ ਭੁੱਲ ਗਏ ।
ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਪਾਇਆ ਗਿੱਧਾ, ਵੇਖੋ ਵੀਡੀਓ
ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਮਨ ਬੱਲ, ਜੇ ਰਿਆਜ਼, ਸੁਮੇਸ਼ ਵਿਕ੍ਰਾਂਤ, ਮੋਹਿਤ ਕਸ਼ਯਪ, ਭਾਰਤੀ ਦੱਤ, ਕਵਿਤਾ ਸ਼ਰਮਾ, ਅਨਿਲ ਸ਼ਰਮਾ, ਕਰਣਵੀਰ ਸੀਬੀਆ, ਸਰੋਜ ਰਾਣੀ, ਸਾਇਰਾ, ਵਿਵੇਕ ਕੁਮਾਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।
ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 4 ਨਵੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7:30  ਵਜੇ ਕੀਤਾ ਜਾਵੇਗਾ । ਦੱਸ ਦਈਏ ਕਿ ਪੀਟੀਸੀ ਬਾਕਸ ਆਫ਼ਿਸ ਵੱਲੋਂ ਵੱਖ-ਵੱਖ ਅਤੇ ਨਿਵੇਕਲੇ ਵਿਸ਼ਿਆਂ ‘ਤੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ।ਇਹ ਵਿਸ਼ੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੁੰਦੇ ਹਨ । ਇਸੇ ਲਈ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram
A post shared by PTC Punjabi (@ptcpunjabi)