PTC Punjabi- Live Gurbani | World's No.1 Punjabi Entertainment Channel | Ptc-exclusive-songs
<link><![CDATA[ https://www.ptcpunjabi.co.in/watch-singer-sandeeps-new-song-goli-wargi-on-ptc-punjabi ]]></link><pubDate><![CDATA[Fri, 21 May 2021 16:28:18 +0530 ]]></pubDate><description><![CDATA[ ਗਾਇਕਾ ਸੰਦੀਪ ਦਾ ਨਵਾਂ ਗੀਤ ‘ਗੋਲੀ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਵੇਖ ਸਕਦੇ ਹੋ । ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਰੌਨ ਸੰ ]]></description><content:encoded><![CDATA[ ਗਾਇਕਾ ਸੰਦੀਪ ਦਾ ਨਵਾਂ ਗੀਤ ‘ਗੋਲੀ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਮਿਊਜ਼ਿਕ ‘ਤੇ ਵੇਖ ਸਕਦੇ ਹੋ । ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਰੌਨ ਸੰਧੂ ਨੇ ਦਿੱਤਾ ਹੈ ।
[caption id="attachment_294804" align="aligncenter" width="700"] Image From Sandeep Song 'Goli Wargi'[/caption]
ਹੋਰ ਪੜ੍ਹੋ : ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਦੀਪ ਸਿੱਧੂ ਨੇ ਬਣਾਈ ਇਹ ਰਣਨੀਤੀ, ਕਰ ਰਹੇ ਹਨ ਇਹ ਕੰਮ 
[caption id="attachment_294806" align="alignnone" width="700"] Image From Sandeep Song 'Goli Wargi'[/caption]
ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜਿਸ ਦੇ ਇਸ਼ਕ ਦੇ ਚਰਚੇ ਹਰ ਪਾਸੇ ਹਨ । ਇਸ ਗੀਤ ‘ਚ ਇੱਕ ਮੁਟਿਆਰ ਆਪਣੇ ਆਸ਼ਿਕ ਦੀ ਗੱਲ ਕਰ ਰਹੀ ਹੈ ਕਿ ਕਿਸ ਤਰ੍ਹਾਂ ਗੱਭਰੂ ਨੇ ਉਸ ਤੋਂ ਧੱਕੇ ਦੇ ਨਾਲ ਹੀ ਹਾਂ ਕਰਵਾ ਲਈ ਹੈ ।
[caption id="attachment_294808" align="aligncenter" width="700"] Image From Sandeep Song 'Goli Wargi'[/caption]
ਇਸ ਗੀਤ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਇਹ ਗੱਭਰੂ ਇਸ ਮੁਟਿਆਰ ਦਾ ਨਾਂਅ ਆਪਣੀ ਗੰਨ ‘ਤੇ ਵੀ ਲਿਖਵਾਈ ਫਿਰਦਾ ਹੈ ।
View this post on Instagram
A post shared by PTC Punjabi (@ptc.network)
ਇਸ ਤੋਂ ਪਹਿਲਾਂ ਵੀ ਸੰਦੀਪ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਸ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।
<link><![CDATA[ https://www.ptcpunjabi.co.in/listen-to-ninjas-new-song-chitte-baane-on-ptc-punjabi ]]></link><pubDate><![CDATA[Fri, 26 Feb 2021 13:05:56 +0530 ]]></pubDate><description><![CDATA[ ਗਾਇਕ ਨਿੰਜਾ ਦਾ ਨਵਾਂ ਗੀਤ ‘ਚਿੱਟੇ ਬਾਣੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਇਸ ਗੀਤ ਦਾ ਅਨੰਦ ਪੀਟੀਸੀ ਚੱਕ ਦੇ ‘ਤੇ ਵੀ ਮਾਣ ਸਕਦੇ ਹੋ । ਇਸ ਗੀਤ ਦੇ ਬੋਲ ਸੁੱ ]]></description><content:encoded><![CDATA[ ਗਾਇਕ ਨਿੰਜਾ ਦਾ ਨਵਾਂ ਗੀਤ ‘ਚਿੱਟੇ ਬਾਣੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਇਸ ਗੀਤ ਦਾ ਅਨੰਦ ਪੀਟੀਸੀ ਚੱਕ ਦੇ ‘ਤੇ ਵੀ ਮਾਣ ਸਕਦੇ ਹੋ । ਇਸ ਗੀਤ ਦੇ ਬੋਲ ਸੁੱਖ ਸੰਧੂ ਦੇ ਲਿਖੇ ਹੋਏ ਹਨ ਅਤੇ ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ ।
ਹੋਰ ਪੜ੍ਹੋ : ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਵਧਾਈ
ਵੀ-ਸੀਰੀਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਇਲਾਕੇ ‘ਚ ਆਪਣਾ ਪੂਰਾ ਰੋਅਬ ਦਾਬਾ ਰੱਖਦਾ ਹੈ।ਇਹ ਗੱਭਰੂ ਵੈਰੀਆਂ ਦੀ ਅੱਖ ‘ਚ ਜਿੱਥੇ ਰੜਕਦਾ ਰਹਿੰਦਾ ਹੈ, ਉੱਥੇ ਹੀ ਗਰੀਬਾਂ ਅਤੇ ਮਜ਼ਲੂਮਾਂ ‘ਚ ਹਰਮਨ ਪਿਆਰਾ ਵੀ ਹੈ । ਕਿਉਂਕਿ ਜਦੋਂ ਵੀ ਕਿਸੇ ‘ਤੇ ਭੀੜ ਬਣਦੀ ਹੈ ਤਾਂ ਇਹ ਇਨ੍ਹਾਂ ਮਜ਼ਲੂਮਾਂ ਦੀ ਮਦਦ ਲਈ ਅੱਗੇ ਆਉਂਦਾ ਹੈ ।
ਇਲਾਕੇ ‘ਚ ਇਸ ਵੈਲੀ ਗੱਭਰੂ ਦੀ ਠੁੱਕ ਵੇਖ ਕੇ ਹੇਟਰਾਂ ਦੀਆਂ ਹਿੱਕਾਂ ‘ਤੇ ਸੱਪ ਲੇਟਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
<link><![CDATA[ https://www.ptcpunjabi.co.in/watch-singer-subaig-singhs-new-song-brotherz-on-ptc-punjabi ]]></link><pubDate><![CDATA[Thu, 25 Feb 2021 17:25:50 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਸੁਬੇਗ ਸਿੰਘ ਦਾ ਨਵਾਂ ਗੀਤ ‘ਬ੍ਰਦਰਜ਼’ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਲਾਡੀ ਗੋਬਿੰਦਪੁਰੀ ਨੇ ਲਿਖੇ ਹਨ ਅਤੇ ਮਿਊਜ਼ਿਕ ਪੌਪਸੀ ਦੀ ਮਿਊਜ਼ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਸੁਬੇਗ ਸਿੰਘ ਦਾ ਨਵਾਂ ਗੀਤ ‘ਬ੍ਰਦਰਜ਼’ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ । ਇਸ ਗੀਤ ਦੇ ਬੋਲ ਲਾਡੀ ਗੋਬਿੰਦਪੁਰੀ ਨੇ ਲਿਖੇ ਹਨ ਅਤੇ ਮਿਊਜ਼ਿਕ ਪੌਪਸੀ ਦੀ ਮਿਊਜ਼ਿਕ ਮਸ਼ੀਨ ਵੱਲੋਂ ਦਿੱਤਾ ਗਿਆ ਹੈ ।
ਇਸ ਗੀਤ ਨੂੰ ਮਹਾਵੀਰ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਤੋਂ ਇਲਾਵਾ ਪੀਟੀਸੀ ਚੱਕ ਦੇ ਅਤੇ ਯੂ-ਟਿਊਬ ‘ਤੇ ਵੀ ਸੁਣ ਸਕਦੇ ਹੋ ।
ਇਸ ਗੀਤ ‘ਚ ਭਰਾਵਾਂ ਅਤੇ ਦੋਸਤਾਂ ਦੀ ਗੱਲ ਕੀਤੀ ਗਈ ਹੈ ।ਜੋ ਕਿ ਔਖੇ ਵੇਲੇ ਢਾਲ ਬਣ ਕੇ ਨਾਲ ਖੜਦੇ ਹਨ । ਇਸ ਤੋਂ ਪਹਿਲਾਂ ਵੀ ਸੁਬੇਗ ਸਿੰਘ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ।
ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਵੇਖਣਾ ਇਹ ਹੋਵੇਗਾ ਕਿ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/ptc-exclusive-to-release-sunanda-sharmas-new-song-pagal-nahi-hona ]]></link><pubDate><![CDATA[Thu, 14 Jan 2021 17:10:43 +0530 ]]></pubDate><description><![CDATA[ ਆਪਣੇ ਗੀਤਾਂ ਤੇ ਸਭ ਨੂੰ ਥਿਰਕਨ ਲਈ ਮਜ਼ੂਬਰ ਕਰਨ ਵਾਲੀ ਗਾਇਕਾ ਸੁਨੰਦਾ ਸ਼ਰਮਾ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਰਹੇ ਨੇ । ਉਹ ‘ਪਾਗਲ ਨਹੀਂ ਹੋਣਾ’ (Pagal Nahi Hona) ਟਾਈਟਲ ਹੇਠ ਪਿਆਰ ਦੇ ਰੰਗਾਂ ਦੇ ਨਾਲ ਭਰਿਆ ਗੀਤ ਲੈ ਕੇ ਆ ਰਹੇ ਨੇ ।
ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ
ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਗਾਣੇ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਚੁੱਕੇ ਨੇ । ਟੀਜ਼ਰ ‘ਚ ਸੁਨੰਦਾ ਸ਼ਰਮਾ ਦੇ ਨਾਲ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । Warner Music India ਦੇ ਲੇਬਲ ਹੇਠ ਇਹ ਗੀਤ ਪੇਸ਼ ਕੀਤਾ ਜਾਵੇਗਾ ।  ਇਸ ਗੀਤ ਦੇ ਰਾਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰਾ ਮੁਕਾਮ ਹਾਸਿਲ ਹੋਵੇਗਾ ।
ਇਸ ਗੀਤ ਨੂੰ 15 ਜਨਵਰੀ ਨੂੰ ਪੀਟੀਸੀ ਐਕਸਕਲਿਉਸਿਵ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਦਰਸ਼ਕ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਪੀਟੀਸੀ ਦੇ ਬਾਕੀ ਚੈਨਲਾਂ ਉੱਤੇ ਇਸ ਗੀਤ ਦਾ ਲੁਤਫ ਲੈ ਸਕਦੇ ਨੇ ।  ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰਸ ਵਾਲਿਆਂ ਨੇ ਤਿਆਰ ਕੀਤਾ ਹੈ । ‘Mad 4 Music’ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।
<link><![CDATA[ https://www.ptcpunjabi.co.in/singers-gurleez-akhtar-and-amit-singla-winning-the-hearts-of-the-audience-with-their-new-song-shot-gun ]]></link><pubDate><![CDATA[Fri, 18 Sep 2020 17:00:07 +0530 ]]></pubDate><description><![CDATA[ ਗਾਇਕਾ ਗੁਰਲੇਜ ਅਖਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ‘ਸ਼ੌਟ ਗੰਨ’ ਦੇ ਨਾਲ ਧੱਕ ਪਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅਮਿਤ ਸਿੰਗਲਾ ਨੇ, ਜਿਨ੍ਹਾਂ ਦੀ ਆਵਾਜ਼ ਵੀ ਇਸ ਗੀ ]]></description><content:encoded><![CDATA[ ਗਾਇਕਾ ਗੁਰਲੇਜ ਅਖਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ‘ਸ਼ੌਟ ਗੰਨ’ ਦੇ ਨਾਲ ਧੱਕ ਪਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅਮਿਤ ਸਿੰਗਲਾ ਨੇ, ਜਿਨ੍ਹਾਂ ਦੀ ਆਵਾਜ਼ ਵੀ ਇਸ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ।
ਹੋਰ ਪੜ੍ਹੋ :ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਹੋਇਆ ਰਿਲੀਜ਼
[caption id="attachment_258913" align="aligncenter" width="700"] Shot Gun New Song Of Gurlej And Amit Singla[/caption]
ਗੀਤ ਦੇ ਬੋਲ ਜੱਸ ਪੰਨੂ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਏਆਰ-ਵੀ ਨੇ ਦਿੱਤਾ ਹੈ । ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ । ਇਸ ਗੀਤ ਦੀ ਫੀਚਰਿੰਗ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਸ਼ੈਲਜਾ ਜੋਸ਼ੀ ਨਜ਼ਰ ਆ ਰਹੇ ਨੇ ।
[caption id="attachment_258914" align="aligncenter" width="700"] Gurlej Akhtar And Amit new Song Shotgun[/caption]
ਗੀਤ ‘ਚ ਇੱਕ ਅਜਿਹੇ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਰੋਅਬ ਦੇ ਨਾਲ-ਨਾਲ ਆਪਣੇ ਸੁਹੱਪਣ ਲਈ ਜਾਣੇ ਜਾਂਦੇ ਹਨ ਅਤੇ ਉਸੇ ਦੀ ਗੱਲ ਇਸ ਗੀਤ ‘ਚ ਕੀਤੀ ਗਈ ਹੈ ।
View this post on Instagram
Sohni Films presents #Shotgun Singer Amit singla ft. Gurlez Akhtar Song releasing on 18th sept. 2020 Lyrics #jasspannu Music #AR-V Project by Manjit khaira A film by Filmy Lok Director Harjot Singh Kuran Dhillon online promotion VM Media @amitsinglaofficial @manjitkhaira13 @kurandhillon @harjotsingh.filmylok @filmyLok
<script async src="//www.instagram.com/embed.js"></script>ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਵੇਖ ਸਕਦੇ ਹੋ । ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।