PTC Punjabi- Live Gurbani | World's No.1 Punjabi Entertainment Channel | Ptc-music-awards-2018
<link><![CDATA[ https://www.ptcpunjabi.co.in/jasmine-sandlas-shared-a-video-on-her-instagram-account-2 ]]></link><pubDate><![CDATA[Tue, 11 Dec 2018 10:19:26 +0530 ]]></pubDate><description><![CDATA[ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆਾ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਮੁੜ ਤੋਂ ਆਪਣੇ ਚਾਹੁਣ ਵਾਲਿਆਂ ਲਈ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਜੈਸਮੀਨ ਆਪ ]]></description><content:encoded><![CDATA[ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਸੋਸ਼ਲ ਮੀਡੀਆਾ ਦੇ ਜ਼ਰੀਏ ਆਪਣੇ ਚਾਹੁਣ ਵਾਲਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਨੇ ਮੁੜ ਤੋਂ ਆਪਣੇ ਚਾਹੁਣ ਵਾਲਿਆਂ ਲਈ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਜੈਸਮੀਨ ਆਪਣੇ ਗੀਤ ਵਿਸਕੀ ਦੀ ਬੋਤਲ ਵਰਗੀ ਗਾਣੇ ਉਤੁ ਪਰਫਾਰਮ ਕਰ ਰਹੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆਂ ਉਸ ਨੇ ਲਿਖਿਆ ਕਿ ਸਟੇਜ 'ਤੇ ਇਸ ਗਾਣੇ ਨੂੰ ਉਨ੍ਹਾਂ ਨੇ ਪਹਿਲੀ ਵਾਰ ਪਰਫਾਰਮ ਕੀਤਾ ਹੈ ।
ਹੋਰ ਵੇਖੋ : ਜਦੋਂ ਸੜਕ ‘ਤੇ ਮਸਤੀ ਕਰਨ ਲੱਗੀ ਜੈਸਮੀਨ ਸੈਂਡਲਾਸ ,ਵੀਡਿਓ ਕੀਤਾ ਸਾਂਝਾ
https://www.instagram.com/p/BrOvAi0g7gn/
ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕਈ ਲੋਕ ਇਸ ਤੇ ਕਮੈਂਟ ਕਰ ਰਹੇ ਨੇ । ਦੱਸ ਦਈਏ ਕਿ ਇਹ ਵੀਡਿਓ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਅਵਾਰਡ ਸਮਾਰੋਹ ਦਾ ਹੈ । ਇਸ ਦੌਰਾਨ ਜੈਸਮੀਨ ਸੈਂਡਲਾਸ ਨੇ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ ਸੀ ।
[caption id="attachment_90526" align="aligncenter" width="480"] ਜੈਸਮੀਨ ਸੈਂਡਲਾਸ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ
Live ਦੇਖੋ ਪੀਟੀਸੀ ਪੰਜਾਬੀ ਚੈਨਲ ‘ਤੇ
#PTCMusicAwards #PTCPunjabiMusicAwards2018 #MusicAwards2018 #MusicAwards #PTCPunjabi #PunjabiMusicAwards #Music #AwardsCeremony #jasminesandlas @jasminesandlas[/caption]
ਮੋਹਾਲੀ 'ਚ ਆਯੋਜਿਤ ਕੀਤੇ ਗਏ ਇਸ ਅਵਾਰਡ ਸਮਾਰੋਹ 'ਚ ਸੰਗੀਤ ਜਗਤ ਦੀਆਂ ਸਾਰੀਆਂ ਹਸਤੀਆਂ ਪਹੁੰਚੀਆਂ ਹੋਈਆਂ ਸਨ ਅਤੇ ਸੰਗੀਤ ਜਗਤ ਦੀਆਂ ਇਨ੍ਹਾਂ ਹਸਤੀਆਂ ਵੱਲੋਂ ਪੰਜਾਬੀ ਸੰਗੀਤ 'ਚ ਪਾਏ ਇਸ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਸੀ । ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਮਿਊਜ਼ਿਕ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਮਾਰੋਹ ਦਾ ਪ੍ਰਬੰਧ ਅੱਠ ਦਸੰਬਰ ਨੂੰ ਮੋਹਾਲੀ 'ਚ ਕੀਤਾ ਗਿਆ ਸੀ ਅਤੇ ਇਸ ਅਵਾਰਡ ਸਮਾਰੋਹ ਦੇ ਲੱਖਾਂ ਲੋਕ ਗਵਾਹ ਬਣੇ ਸਨ ।
<link><![CDATA[ https://www.ptcpunjabi.co.in/ptc-punjabi-music-awards-2018-celebraties-thanks-to-ptc-network ]]></link><pubDate><![CDATA[Mon, 10 Dec 2018 12:36:38 +0530 ]]></pubDate><description><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018'ਚ ਕਈ ਗਾਇਕਾਂ ਨੂੰ ਸਨਮਾਨ ਦਿੱਤੇ ਗਏ । ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੌਰਾਨ ਸਨਮਾਨ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਅਤੇ ਗਾਇਕਾਵਾਂ ਨੇ ਪੀਟੀਸੀ ਪੰਜਾਬੀ ਵੱਲੋਂ ਉਨ੍ਹਾਂ ਦਾ ਸਨਮਾਨ  ]]></description><content:encoded><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018'ਚ ਕਈ ਗਾਇਕਾਂ ਨੂੰ ਸਨਮਾਨ ਦਿੱਤੇ ਗਏ । ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੌਰਾਨ ਸਨਮਾਨ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਅਤੇ ਗਾਇਕਾਵਾਂ ਨੇ ਪੀਟੀਸੀ ਪੰਜਾਬੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤੇ ਜਾਣ 'ਤੇ ਸ਼ੁਕਰੀਆ ਅਦਾ ਕੀਤਾ ਹੈ । ਇਸ ਅਵਾਰਡ ਸਮਾਰੋਹ ਦੌਰਾਨ ਕੌਰ ਬੀ ਨੂੰ ਵੀ ਬੈਸਟ ਪੌਪ ਵੋਕਲਿਸਟ ਅਤੇ ਬੈਸਟ ਫੋਕ ਵੋਕਲਿਸਟ ਦੇ ਅਵਾਰਡ ਨਾਲ ਨਵਾਜ਼ਿਆ ਗਿਆ ਹੈ ।
ਹੋਰ ਵੇਖੋ : ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018
https://www.instagram.com/p/BrJ5M0invFN/
ਕੌਰ ਬੀ ਨੇ ਪੀਟੀਸੀ ਨੈੱਟਵਰਕ ਅਤੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਹੈ । ਜਿਨ੍ਹਾਂ ਨੇ ਉਨ੍ਹਾਂ ਦੇ ਗੀਤਾਂ ਲਈ ਵੋਟਿੰਗ ਕੀਤੀ ਅਤੇ ਇਹ ਸਨਮਾਨ ਉਨ੍ਹਾਂ ਨੂੰ ਹਾਸਲ ਹੋਇਆ । ਗੁਰਨਾਮ ਭੁੱਲਰ ਦੇ ਗੀਤ 'ਡਾਇਮੰਡ' ਨੂੰ ਵੀ ਮੋਸਟ ਪਾਪੁਲਰ ਸੌਂਗ ਆਫ ਦਾ ਈਅਰ ਅਵਾਰਡ ਮਿਲਿਆ ਹੈ । ਉਨ੍ਹਾਂ ਨੇ ਵੀ ਪੀਟੀਸੀ ਨੈੱਟਵਰਕ ਅਤੇ ਆਪਣੇ ਫੈਨਸ ਦਾ ਇਸ ਗੀਤ ਨੂੰ ਇਹ ਅਵਾਰਡ ਦਿਵਾਉਣ 'ਤੇ ਸ਼ੁਕਰੀਆ ਅਦਾ ਕੀਤਾ ਹੈ ।
ਹੋਰ ਵੇਖੋ : ਮਾਪਿਆਂ ਦੀਆਂ ਦੁਆਵਾਂ ‘ਚ ਪਿਰੋਇਆ ਅਤੇ ਹਸ਼ਮਤ ਤੇ ਸੁਲਤਾਨਾ ਦੀ ਬਿਹਤਰੀਨ ਅਵਾਜ਼ ‘ਚ ਸ਼ਿੰਗਾਰਿਆ ਗੀਤ ਹੈ ਸਿਹਰਾ
https://www.instagram.com/p/BrJ7ZXqHx4e/
ਗਾਇਕਾ ਅਨਮੋਲ ਗਗਨ ਮਾਨ ਨੇ ਵੀ ਬੈਸਟ ਫੀਮੇਲ ਵੋਕਲਿਸਟ ਦਾ ਅਵਾਰਡ ਮਿਲਿਆ ਹੈ । ਉਨ੍ਹਾਂ ਨੇ ਵੀ ਪੀਟੀਸੀ ਪੰਜਾਬੀ ਦਾ ਧੰਨਵਾਦ ਕੀਤਾ ਅਤੇ ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ।
https://www.instagram.com/p/BrKrm0AFkjG/
ਜੈਸਮੀਨ ਸੈਂਡਲਾਸ ਨੇ ਇਸ ਅਵਾਰਡ ਸਮਾਰੋਹ ਦੌਰਾਨ ਪਰਫਾਰਮੈਂਸ ਦਿੱਤੀ । ਤੁਹਾਨੂੰ ਦੱਸ ਦਈਏ ਕਿ ਅੱਠ ਦਸੰਬਰ ਨੂੰ ਪੀਟੀਸੀ ਪੰਜਾਬੀ ਵੱਲੋਂ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਦਿੱਗਜਾਂ ਨੂੰ ਸਨਮਾਨਿਤ ਕੀਤਾ ਗਿਆ ਸੀ । ]]></content:encoded><enclosure url='https://media.ptcpunjabi.co.in/wp-content/uploads/2018/12/kaur-b-anmol-gagan-maan.jpeg' length='131873' type='image/jpeg' /><media:description type='plain'><![CDATA[ ਗਾਇਕਾਂ ਨੇ ਸਨਮਾਨ ਦੇਣ 'ਤੇ ਕੀਤਾ ਪੀਟੀਸੀ ਨੈੱਟਵਰਕ ਦਾ ਸ਼ੁਕਰੀਆ ਅਦਾ ,ਸਾਂਝੀਆਂ ਕੀਤੀਆਂ ਤਸਵੀਰਾਂ ]]></media:description></item><item><guid isPermaLink='true'><![CDATA[ https://www.ptcpunjabi.co.in/lakhwinder-wadali-bags-the-ptc-punjabi-music-awards ]]></guid>
<link><![CDATA[ https://www.ptcpunjabi.co.in/lakhwinder-wadali-bags-the-ptc-punjabi-music-awards ]]></link><pubDate><![CDATA[Sat, 08 Dec 2018 23:25:58 +0530 ]]></pubDate><description><![CDATA[ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦੀਆਂ ਰੌਣਕਾਂ ਹਰ ਪਾਸੇ ਦਿਖਾਈ ਦੇ ਰਹੀਆਂ ਹਨ । ਮੋਹਾਲੀ ਦਾ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਹੈ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕ ]]></description><content:encoded><![CDATA[ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦੀਆਂ ਰੌਣਕਾਂ ਹਰ ਪਾਸੇ ਦਿਖਾਈ ਦੇ ਰਹੀਆਂ ਹਨ । ਮੋਹਾਲੀ ਦਾ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਹੈ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ ਤੇ ਇਹਨਾਂ ਸਿਤਾਰਿਆਂ ਦੀ ਚਮਕ ਨੇ ਇਸ ਸ਼ਾਮ ਨੂੰ ਰੰਗੀਨ ਬਣਾ ਦਿਤਾ ਹੈ । ਪਰ ਜਿਸ ਮਕਸਦ ਲਈ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਇੱਥੇ ਇਕੱਠੀਆਂ ਹੋਇਆ ਹਨ।  ਉਹ ਮਕਸਦ ਆਪਣੇ ਆਪ ਵਿੱਚ ਖਾਸ ਹੈ ਕਿਉਂਕਿ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਹੀ, ਇਹ ਤੈਅ ਕਰਦਾ ਹੈ ਕਿ ਕਿਸੇ ਗਾਇਕ ਨੇ ਆਪਣੇ ਗਾਣੇ ਲਈ ਕਿੰਨੀ ਮਿਹਨਤ ਕੀਤੀ ਹੈ । ਇਸ ਵਾਰ ਬੈਸਟ ਸੂਫੀ ਸੌਂਗ  ਕੈਟਾਗਿਰੀ ਵਿੱਚ ਗਾਇਕ ਲਖਵਿੰਦਰ ਵਡਾਲੀ  ਦੇ ਗਾਣੇ ਰੰਗੀ ਗਈ ਨੂੰ  'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਦਿੱਤਾ ਗਿਆ ਹੈ । ਇਹ ਗਾਣਾ ਹਰ ਇੱਕ ਨੂੰ ਪਸੰਦ ਆਇਆ ਹੈ, ਕਿਉਂਕਿ ਪੀਟਸੀ ਨੈੱਟਵਰਕ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਇਸ ਗਾਣੇ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ
ਬੈਸਟ ਸੂਫੀ ਸੌਂਗ ਕੈਟਾਗਿਰੀ ਵਿੱਚ ਕਈ ਗਾਇਕ ਦੌੜ ਲਗਾ ਰਹੇ ਸਨ ।  ਇਸ ਵਾਰ ਜੇਤੂ ਰਹੇ ਲਖਵਿੰਦਰ ਵਡਾਲੀ ਜਿਨ੍ਹਾਂ ਦੇ ਗਾਣੇ ਰੰਗੀ ਗਈ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011 ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ । ]]></content:encoded><enclosure url='https://media.ptcpunjabi.co.in/wp-content/uploads/2018/12/wada.jpeg' length='82580' type='image/jpeg' /><media:description type='plain'><![CDATA[ ਬੈਸਟ ਸੂਫੀ ਸੌਂਗ ਕੈਟਾਗਿਰੀ  ਵਿੱਚ ਗਾਇਕ ਲਖਵਿੰਦਰ ਵਡਾਲੀ ਦੇ ਗਾਣੇ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ]]></media:description></item><item><guid isPermaLink='true'><![CDATA[ https://www.ptcpunjabi.co.in/best-non-resident-punjabi-vocalist-award-goes-to-sukhshinder-shinda ]]></guid>
<link><![CDATA[ https://www.ptcpunjabi.co.in/best-non-resident-punjabi-vocalist-award-goes-to-sukhshinder-shinda ]]></link><pubDate><![CDATA[Sat, 08 Dec 2018 23:58:02 +0530 ]]></pubDate><description><![CDATA[ ਮੋਹਾਲੀ ਵਿੱਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਗਲੈਮਰ ਦਾ ਤੜਕਾ ਲੱਗਾ ਹੋਇਆ ਹੈ । ਪੀਟੀਸੀ ਪੰਜਾਬੀ ਦੀ ਸਟੇਜ 'ਤੇ ਜੈਜੀ-ਬੀ, ਜੈਸਮੀਨ ਸੈਂਡਲਾਸ ਸਮੇਤ ਹੋਰ ਕਈ ਗਾਇਕ ਰੰਗ ਜਮਾ ਰਹੇ ਹਨ । ਜੇ.ਐੱਲ ]]></description><content:encoded><![CDATA[ ਮੋਹਾਲੀ ਵਿੱਚ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਗਏ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਵਿੱਚ ਗਲੈਮਰ ਦਾ ਤੜਕਾ ਲੱਗਾ ਹੋਇਆ ਹੈ । ਪੀਟੀਸੀ ਪੰਜਾਬੀ ਦੀ ਸਟੇਜ 'ਤੇ ਜੈਜੀ-ਬੀ, ਜੈਸਮੀਨ ਸੈਂਡਲਾਸ ਸਮੇਤ ਹੋਰ ਕਈ ਗਾਇਕ ਰੰਗ ਜਮਾ ਰਹੇ ਹਨ । ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕ ਦਿਖਾਈ ਦੇ ਰਹੇ ਹਨ । ਇਸ ਵਾਰ ਸੁਖਸ਼ਿੰਦਰ ਛਿੰਦਾ ਨੂੰ  ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ਦਿੱਤਾ ਗਿਆ ਹੈ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਵੱਲੋਂ ਕਰਵਾਈ ਗਈ ਵੋਟਿੰਗ ਵਿੱਚ ਸਭ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ।
ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਕਈ ਗਾਇਕ ਸ਼ਾਮਿਲ ਸਨ । ਪਰ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸੁਖਸ਼ਿੰਦਰ ਛਿੰਦਾ  ਹਨ  ਜਿਨ੍ਹਾਂ ਦੇ ਗਾਣੇ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਰੌਣਕਾਂ ਹਰ ਸਾਲ ਲਗਾਈਆਂ ਜਾਂਦੀਆਂ ਹਨ । ਪੰਜਾਬ ਦੇ ਵਾਸੀਆਂ ਨੂੰ ਇਸ ਅਵਾਰਡ ਦਾ ਇੰਤਜ਼ਾਰ ਰਹਿੰਦਾ ਹੈ । ]]></content:encoded><enclosure url='https://media.ptcpunjabi.co.in/wp-content/uploads/2018/12/WhatsApp-Image-2018-12-08-at-21.25.11.jpeg' length='103215' type='image/jpeg' /><media:description type='plain'><![CDATA[ ਸੁਖਸ਼ਿੰਦਰ ਛਿੰਦਾ ਨੂੰ ਮਿਲਿਆ ਬੈਸਟ ਨਾਨ ਰੈਸੀਡੈਂਟ ਪੰਜਾਬੀ ਵੋਕਲਿਸਟ ਕੈਟਾਗਿਰੀ ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ]]></media:description></item><item><guid isPermaLink='true'><![CDATA[ https://www.ptcpunjabi.co.in/ptc-punjabi-music-awards-2018-best-folk-pop-vocalist-male ]]></guid>
<link><![CDATA[ https://www.ptcpunjabi.co.in/ptc-punjabi-music-awards-2018-best-folk-pop-vocalist-male ]]></link><pubDate><![CDATA[Sat, 08 Dec 2018 22:56:53 +0530 ]]></pubDate><description><![CDATA[ ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ]]></description><content:encoded><![CDATA[ ਪੀਟੀਸੀ ਨੈਟਵਰਕ ਵੱਲੋਂ ਕਰਵਾਏ ਜਾ ਰਹੇ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ, ਸੈਕਟਰ 66-ਏ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ । ਹਰ ਪਾਸੇ ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਦਿਖਾਈ ਦੇ ਰਹੇ ਹਨ । ਇਹਨਾਂ ਸਿਤਾਰਿਆਂ ਨੂੰ ਦੇਖਣ ਲਈ ਦਰਸ਼ਕ ਦੂਰੋਂ- ਦੂਰੋਂ ਇੱਥੇ ਪਹੁੰਚੇ ਹੋਏ ਹਨ । ਹਰ ਪਾਸੇ ਜੇ.ਐੱਲ.ਪੀ.ਐੱਲ. ਗਰਾਉਂਡ ਦਰਸ਼ਕਾਂ ਨਾਲ ਭਰਿਆ ਹੋਇਆ ਹੈ । 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ ਬੈਸਟ ਫੋਕ ਪੌਪ ਵੋਕਲਿਸਟ (ਮੇਲ) ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਗਾਇਕ ਰੌਸ਼ਨ ਪ੍ਰਿੰਸ ਨੂੰ ਜਿਹਨਾਂ ਦੇ ਗਾਣੇ ਪੇਕਿਆਂ ਨੂੰ  ਸਭ ਤੋਂ ਵੱਧ ਵੋਟਾਂ ਮਿਲਿਆਂ ਹਨ ।
ਇਸ ਵਾਰ ਬੈਸਟ ਫੌਕ ਪੌਪ ਵੋਕਲਿਸਟ (ਮੇਲ) ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕ ਸਨ । ਜੇਕਰ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਬਾਈ ਅਮਰਜੀਤ ਦਾ ਗਾਣਾ ਪਿੰਡ ਦੀਆਂ ਗਲੀਆਂ ਸੀ , ਫਿਰੋਜ਼ ਖਾਨ ਦਾ ਤੇਰਾ ਫੈਨ, ਇੰਦਰਜੀਤ ਨਿੱਕੂ ਦਾ ਗਾਣਾ ਸਿਡਨੀ, ਲਖਵਿੰਦਰ ਵਡਾਲੀ ਦਾ ਰੰਗੀ ਗਈ, ਰੌਸ਼ਨ ਪ੍ਰਿੰਸ ਦਾ ਪੇਕਿਆਂ ਨੂੰ, ਸਰਦੂਲ ਸਿਕੰਦਰ ਦਾ ਪਿੰਡ ਮੇਰਿਆ ਸੀ ।
https://www.instagram.com/p/BrCzwEyHDdL/
ਪਰ ਇਸ ਸਭ ਨੂੰ ਪਿੱਛੇ ਛੱਡਦੇ ਹੋਏ ਇਸ ਵਾਰ ਜੇਤੂ ਰਹੇ ਰੌਸ਼ਨ ਪ੍ਰਿੰਸ ਜਿਨ੍ਹਾਂ ਦੇ ਗਾਣੇ ਨੂੰ ਲੋਕਾਂ ਦਾ ਸਭ ਤੋਂ ਵੱਧ ਪਿਆਰ ਮਿਲਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ ।ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ । ]]></content:encoded><enclosure url='https://media.ptcpunjabi.co.in/wp-content/uploads/2018/12/roshan-1.jpg' length='57498' type='image/jpeg' /><media:description type='plain'><![CDATA[ ਬੈਸਟ ਫੋਕ ਪੌਪ ਵੋਕਲਿਸਟ (ਮੇਲ) ਕੈਟਾਗਿਰੀ ਵਿੱਚ ਗਾਇਕ ਰੌਸ਼ਨ ਪ੍ਰਿੰਸ ਦੇ ਗਾਣੇ 'ਪੇਕਿਆਂ ਨੂੰ'  ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ]]></media:description></item></channel></rss>