PTC Punjabi- Live Gurbani | World's No.1 Punjabi Entertainment Channel | Ptc-music-awards-2020
<link><![CDATA[ https://www.ptcpunjabi.co.in/sunanda-sharma-wins-best-pop-vocalist-award-at-ptc-punjabi-music-awards-2020 ]]></link><pubDate><![CDATA[Wed, 04 Nov 2020 12:28:00 +0530 ]]></pubDate><description><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਸੁਨੰਦਾ ਸ਼ਰਮਾ ਨੂੰ ਬੈਸਟ ਪੌਪ ਵੋਕਲਿਸਟ ਕੈਟਾਗਿਰੀ ‘ਚ ਉਨ੍ਹਾਂ ਦੇ ਗੀਤ ਸੈਂਡਲ ਲਈ ਅਵਾਰਡ ਮਿਲਿਆ ਹੈ । ਇਸ ਅਵਾਰਡ ਲਈ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਅਤੇ ਆਪਣੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ ]]></description><content:encoded><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਸੁਨੰਦਾ ਸ਼ਰਮਾ ਨੂੰ ਬੈਸਟ ਪੌਪ ਵੋਕਲਿਸਟ ਕੈਟਾਗਿਰੀ ‘ਚ ਉਨ੍ਹਾਂ ਦੇ ਗੀਤ ਸੈਂਡਲ ਲਈ ਅਵਾਰਡ ਮਿਲਿਆ ਹੈ । ਇਸ ਅਵਾਰਡ ਲਈ ਉਨ੍ਹਾਂ ਨੇ ਪੀਟੀਸੀ ਨੈੱਟਵਰਕ ਅਤੇ ਆਪਣੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਖੁਸ਼ੀ ਸਭ ਦੇ ਨਾਲ ਸਾਂਝੀ ਕੀਤੀ ਹੈ ।
ਇਸ ਸਾਲ ਜਿੱਥੇ ਪੰਜਾਬੀ ਗਾਇਕਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗਾਣੇ ਦਿੱਤੇ ਉੱਥੇ ਪੰਜਾਬੀ ਗਾਇਕਾਵਾਂ ਨੇ ਵੀ ਇੱੱਕ ਤੋਂ ਬਾਅਦ ਹਿੱਟ ਗਾਣੇ ਦੇ ਕੇ ਪੰਜਾਬੀ ਇੰਡਸਟਰੀ ਵਿੱਚ ਤਹਿਲਕਾ ਮਚਾਈ ਰੱਖਿਆ ।
ਹੋਰ ਪੜ੍ਹੋ :ਬੈਸਟ ਗਰੁੱਪ ਸੌਂਗ ਕੈਟਾਗਿਰੀ ‘ਚ ਲੋਪੋਕੇ ਬ੍ਰਦਰਸ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ ‘ਸੈਂਡਲ’ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਇਸੇ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ BEST POP VOCALIST ਕੈਟਾਗਿਰੀ ਵਿੱਚ ਇਸ ਗਾਣੇ ਨੂੰ ਸ਼ਾਮਿਲ ਕੀਤਾ ਗਿਆ ।
ਸੁਨੰਦਾ ਦੇ ਸੈਂਡਲ ਗਾਣੇ ਨੂੰ ਲੋਕਾਂ ਨੇ ਵੋਟਿੰਗ ਕਰਕੇ ਖੂਬ ਪਿਆਰ ਦਿੱਤਾ, ਜਿਸ ਦੀ ਬਦੌਲਤ ਸੁਨੰਦਾ ਸ਼ਰਮਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਜਿੱਤਣ ਵਿੱਚ ਕਾਮਯਾਬ ਰਹੀ ।
View this post on Instagram
BEST POP VOCALIST (for sandal song) Grateful ?? Thank you Every one for supporting me from day one ?Album on the way ? @mad4musicofficial @skydigitalofficial @pinkydhaliwal234 @ptc.network #sunandasharma #sandal #ptcpunjabimusicawards2020
<link><![CDATA[ https://www.ptcpunjabi.co.in/ptc-punjabi-music-awards-2020-best-music-director-religious-traditional ]]></link><pubDate><![CDATA[Mon, 02 Nov 2020 19:10:03 +0530 ]]></pubDate><description><![CDATA[ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਪੰਨ ਹੋ ਗਿਆ ਹੈ ।ਇਸ ਸ਼ੋਅ ਦੀ ਮੇਜ਼ਬਾਨੀ ਖੁਸ਼ਬੂ ਗਰੇਵਾਲ ਅਤੇ ਅਪਾਰਸ਼ਕਤੀ ਖੁਰਾਣਾ ਨੇ ਕੀਤੀ ਹਰਸ਼ਦੀਪ ਕੌਰ, ਕੰਵਰ ਗਰੇਵਾਲ ਨੇ ਵੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰ ]]></description><content:encoded><![CDATA[ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਪੰਨ ਹੋ ਗਿਆ ਹੈ ।ਇਸ ਸ਼ੋਅ ਦੀ ਮੇਜ਼ਬਾਨੀ ਖੁਸ਼ਬੂ ਗਰੇਵਾਲ ਅਤੇ ਅਪਾਰਸ਼ਕਤੀ ਖੁਰਾਣਾ ਨੇ ਕੀਤੀ ਹਰਸ਼ਦੀਪ ਕੌਰ, ਕੰਵਰ ਗਰੇਵਾਲ ਨੇ ਵੀ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਤੋਂ ਬਾਅਦ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀਆਂ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ।
ਹੋਰ ਪੜ੍ਹੋ : 
ਬੈਸਟ ਗਰੁੱਪ ਸੌਂਗ ਕੈਟਾਗਿਰੀ ‘ਚ ਲੋਪੋਕੇ ਬ੍ਰਦਰਸ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
BEST DUET VOCALISTS ਕੈਟਾਗਿਰੀ ‘ਚ ਨੇਹਾ ਕੱਕੜ ਤੇ ਮਨਿੰਦਰ ਬੁੱਟਰ ਨੇ ਜਿੱਤਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
ਬੈਸਟ ਮਿਊਜ਼ਿਕ ਡਾਇਰੈਕਟਰ ਰਿਲੀਜੀਅਸ (ਟ੍ਰਡੀਸ਼ਨਲ) ਕੈਟਾਗਿਰੀ ਵਿੱਚ ਪਰਵਿੰਦਰ ਸਿੰਘ ਬੱਬੂ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੇ ਕੇ ਸਨਮਾਨਿਤ ਕੀਤਾ ਗਿਆ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਕਰਕੇ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਅਤੇ ਲਾਈਵ ਕੰਸਰਟ ਰੱਦ ਕਰ ਦਿੱਤੇ ਗਏ ਹਨ, ਉੱਥੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ।
ਜਿਸ ਦੇ ਮੱਦੇਨਜ਼ਰ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਆਨਲਾਈਨ ਕਰਵਾਇਆ ਗਿਆ । ਜਿਸ ‘ਚ ਘਰ ਬੈਠੇ ਹੀ ਵਰਚੂਅਲ ਤਕਨੀਕ ਦੇ ਨਾਲ ਗਾਇਕਾਂ ਅਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਅਤੇ ਦਰਸ਼ਕਾਂ ਨੂੰ ਇੱਕ ਮੰਚ ‘ਤੇ ਇੱਕਠਾ ਕੀਤਾ ਗਿਆ ਅਤੇ ਇਹ ਅਵਾਰਡ ਸਮਾਰੋਹ ਸਪੰਨ ਹੋਇਆ । ਇਸ ਸਮਾਰੋਹ ਦੇ ਮੀਡੀਆ ਪਾਟਨਰ ਦੈਨਿਕ ਸਵੇਰਾ, ਬਿੱਗ ਐੱਫ ਐੱਮ ਰੇਡੀਓ, ਸਿੰਪਲੀ ਭੰਗੜਾ ਡਿਜ਼ੀਟਲ ਪਾਟਨਰ ਸਨ । ]]></content:encoded><enclosure url='https://media.ptcpunjabi.co.in/wp-content/uploads/2020/11/parvinder-3.jpg' length='78859' type='image/jpeg' /><media:description type='plain'><![CDATA[ BEST MUSIC DIRECTOR - RELIGIOUS (TRADITIONAL) ਕੈਟਾਗਿਰੀ ਵਿੱਚ ਪਰਵਿੰਦਰ ਸਿੰਘ ਬੱਬੂ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ]]></media:description></item><item><guid isPermaLink='true'><![CDATA[ https://www.ptcpunjabi.co.in/lopoke-brothers-wins-ptc-punjabi-music-award-2020-in-best-group-song-category ]]></guid>
<link><![CDATA[ https://www.ptcpunjabi.co.in/lopoke-brothers-wins-ptc-punjabi-music-award-2020-in-best-group-song-category ]]></link><pubDate><![CDATA[Mon, 02 Nov 2020 18:59:41 +0530 ]]></pubDate><description><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਵੱਖ-ਵੱਖ ਕੈਟਾਗਿਰੀ ਦੇ ਤਹਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ । ਬੈਸਟ ਗਰੁੱਪ ਸੌਂਗ ਕੈਟਾਗਿਰੀ ਦੇ ਤਹਿਤ ਕਈ ਕਲਾਕਾਰਾਂ ਨੂੰ ਨੌਮੀਨੇਟ ਕੀਤਾ ਗਿਆ ਸੀ । ਜਿਸ ਚੋਂ ਲੋਪੋ ]]></description><content:encoded><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਵੱਖ-ਵੱਖ ਕੈਟਾਗਿਰੀ ਦੇ ਤਹਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ । ਬੈਸਟ ਗਰੁੱਪ ਸੌਂਗ ਕੈਟਾਗਿਰੀ ਦੇ ਤਹਿਤ ਕਈ ਕਲਾਕਾਰਾਂ ਨੂੰ ਨੌਮੀਨੇਟ ਕੀਤਾ ਗਿਆ ਸੀ । ਜਿਸ ਚੋਂ ਲੋਪੋਕੇ ਬ੍ਰਦਰਸ ਨੂੰ ਉਨ੍ਹਾਂ ਦੇ ਸੌਂਗ ‘ਸਾਡੀ ਸਾਹਿਬਾ’ ਨੂੰ ਬੈਸਟ ਗਰੁੱਪ ਸੌਂਗ ਕੈਟਾਗਿਰੀ ਦੇ ਤਹਿਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ਼ ਅਖਤਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
ਇਸ ਸਾਲ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਵੱਡੇ-ਵੱਡੇ ਅਵਾਰਡ ਸਮਾਰੋਹ ਅਤੇ ਲਾਈਵ ਕੰਸਰਟ ਰੱਦ ਕਰ ਦਿੱਤੇ ਗਏ ਹਨ ।
ਪਰ ਪੀਟੀਸੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਵਚਨਬੱਧ ਹੈ ਅਤੇ ਆਪਣੇ ਦਰਸ਼ਕਾਂ ਦੇ ਨਾਲ ਕੀਤੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਪੀਟੀਸੀ ਪੰਜਾਬੀ ਵੱਲੋਂ ਇਸ ਅਵਾਰਡ ਸਮਾਰੋਹ ਦਾ ਆਨਲਾਈਨ ਅਵਾਰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਹੈ ।ਲੋਪੋਕੇ ਬ੍ਰਦਰਸ ਵੱਲੋਂ ਕਈ ਹਿੱਟ ਗੀਤ ਦਿੱਤੇ ਗਏ ਹਨ ।
<link><![CDATA[ https://www.ptcpunjabi.co.in/ptc-punjabi-music-awards-2020-best-non-resident-punjabi-vocalist ]]></link><pubDate><![CDATA[Mon, 02 Nov 2020 18:41:16 +0530 ]]></pubDate><description><![CDATA[ ਗਾਇਕ ਜੈਜ਼ੀ-ਬੀ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਹਨ, ਜਿਹੜੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਗੀਤਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ, ਜਿਸ ਦਾ ਸੰਗੀਤ ਹਰ ਇੱਕ ਨੂੰ ਝੂਮਣ ਲਾ ਦਿੰਦਾ ਹੈ ।  ]]></description><content:encoded><![CDATA[ ਗਾਇਕ ਜੈਜ਼ੀ-ਬੀ ਪੰਜਾਬੀ ਇੰਡਸਟਰੀ ਦੇ ਉਹ ਗਾਇਕ ਹਨ, ਜਿਹੜੇ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਗੀਤਾਂ ਨਾਲ ਪੰਜਾਬੀ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਹਨਾਂ ਦਾ ਹਰ ਗਾਣਾ ਹਿੱਟ ਹੁੰਦਾ ਹੈ, ਜਿਸ ਦਾ ਸੰਗੀਤ ਹਰ ਇੱਕ ਨੂੰ ਝੂਮਣ ਲਾ ਦਿੰਦਾ ਹੈ । ਉਹਨਾਂ ਦੇ ਗਾਣਿਆਂ ਵਿੱਚ ਗਾਇਕੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ ।
ਹੋਰ ਪੜ੍ਹੋ :-
‘BEST RELIGIOUS MUSIC VIDEO’ (NON-TRADITIONAL) ਕੈਟਾਗਿਰੀ ‘ਚ ‘Dar Khul Gaya Babe Nanak Da’ ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020
BEST NEW AGE SENSATION ਕੈਟਾਗਿਰੀ ਵਿੱਚ ਕਰਣ ਔਜਲਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’
ਇਸ ਲਈ ਉਹ ਹਰ ਨੌਜਵਾਨ ਦੇ ਦਿਲ ਦੀ ਧੜਕਣ ਬਣੇ ਹੋਏ ਹਨ । ਜੈਜ਼ੀ ਬੀ ਦਾ ਗਾਣਾ ‘World wide’ ਸੂਪਰ ਹਿੱਟ ਗਾਣਾ ਹੈ ਜਿਸ ਦੀ ਬਦੌਲਤ ਉਹਨਾਂ ਨੂੰ ਇਸ ਵਾਰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੇ ਕੇ ਸਨਮਾਨਿਤ ਕੀਤਾ ਗਿਆ ਹੈ ।
ਜੈਜ਼ੀ-ਬੀ ਦਾ ਇਹ ਗਾਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਦੀ ਕੈਟਾਗਿਰੀ BEST NON RESIDENT PUNJABI VOCALIST ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਗਾਇਕਾਂ ਦੇ ਗਾਣੇ ਸ਼ਾਮਿਲ ਸਨ । ਪਰ ਜੈਜ਼ੀ ਬੀ ਨੇ ਹਰ ਇੱਕ ਨੂੰ ਪਛਾੜਦੇ ਹੋਏ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ਹਾਸਲ ਕੀਤਾ ਹੈ । ]]></content:encoded><enclosure url='https://media.ptcpunjabi.co.in/wp-content/uploads/2020/04/jazzy-b.jpg' length='52902' type='image/jpeg' /><media:description type='plain'><![CDATA[ BEST NON RESIDENT PUNJABI VOCALIST ਕੈਟਾਗਿਰੀ ਵਿੱਚ ਜੈਜ਼ੀ-ਬੀ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’ ]]></media:description></item><item><guid isPermaLink='true'><![CDATA[ https://www.ptcpunjabi.co.in/gurlej-akhtar-wins-ptc-punjabi-music-award-2020-in-best-folk-pop-vocalist-female-category ]]></guid>
<link><![CDATA[ https://www.ptcpunjabi.co.in/gurlej-akhtar-wins-ptc-punjabi-music-award-2020-in-best-folk-pop-vocalist-female-category ]]></link><pubDate><![CDATA[Mon, 02 Nov 2020 18:10:16 +0530 ]]></pubDate><description><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ‘ਚ ਕਈ ਗਾਇਕ ]]></description><content:encoded><![CDATA[ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ‘ਚ ਕਈ ਗਾਇਕਾਵਾਂ ਨੂੰ ਨੌਮੀਨੇਟ ਕੀਤਾ ਗਿਆ ਸੀ ।
[caption id="attachment_262991" align="aligncenter" width="700"] gurlej[/caption]
ਉਨ੍ਹਾਂ ਵਿੱਚੋਂ ਹੀ ਇੱਕ ਨੇ ਗਾਇਕਾ ਗੁਰਲੇਜ ਅਖਤਰ ।ਜਿਨ੍ਹਾਂ ਦੇ ਗੀਤ ‘ਕੋਰਟ ਮੈਰਿਜ’ ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ਕੈਟਾਗਿਰੀ ‘ਚ ਸ਼ਾਮਿਲ ਕੀਤਾ ਗਿਆ ਸੀ ।
ਹੋਰ ਪੜ੍ਹੋ : ਬੈਸਟ ਰੋਮਾਂਟਿਕ ਸੌਂਗ ਕੈਟਾਗਿਰੀ ‘ਚ ਗੁਰਨਾਮ ਭੁੱਲਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020
ਦੱਸ ਦਈਏ ਕਿ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ ਅਖਤਰ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ ।ਦੱਸ ਦਈਏ ਕਿ ਇਸ ਵਾਰ ਇਹ ਅਵਾਰਡ ਸ਼ੋਅ ਆਨਲਾਈਨ ਕਰਵਾਇਆ ਗਿਆ ਹੈ ।
ਜਿਸ ‘ਚ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਸੰਗੀਤ ਦੇਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।