PTC Punjabi- Live Gurbani | World's No.1 Punjabi Entertainment Channel | Ptc-punjabi-songs
<link><![CDATA[ https://www.ptcpunjabi.co.in/listen-the-new-shabad-jagat-jalandha-rakh-le-in-the-voice-of-padmashri-vikramjit-singh-sahney ]]></link><pubDate><![CDATA[Fri, 25 Feb 2022 17:51:45 +0530 ]]></pubDate><description><![CDATA[ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰੂ ਘਰ ਤੇ ਗੁਰਬਾਣੀ ਨਾਲ ਜੋੜਨ ਦੀ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਇਸ ਲਈ ਪੀਟੀਸੀ ਤੁਹਾਡੇ ਲਈ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸੇ ਲੜੀ ਵਿੱਚ ਸੰਗਤਾਂ ਦੇ ਲਈ ਹਰ ਹਫਤੇ ਨਵੇਂ ਸ਼ਬਦ ਦਾ ਪ ]]></description><content:encoded><![CDATA[ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰੂ ਘਰ ਤੇ ਗੁਰਬਾਣੀ ਨਾਲ ਜੋੜਨ ਦੀ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ। ਇਸ ਲਈ ਪੀਟੀਸੀ ਤੁਹਾਡੇ ਲਈ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸੇ ਲੜੀ ਵਿੱਚ ਸੰਗਤਾਂ ਦੇ ਲਈ ਹਰ ਹਫਤੇ ਨਵੇਂ ਸ਼ਬਦ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਫਲਸਫੇ ਤਹਿਤ ਇੱਕ ਨਵਾਂ ਸ਼ਬਦ ਪਦਮਸ਼੍ਰੀ ਵਿਕਰਮਜੀਤ ਸਿੰਘ ਜੀ ਦੀ ਆਵਾਜ਼ 'ਚ "ਜਗਤ ਜਲੰਧਾ ਰੱਖ ਲੈ" ਸੰਗਤ ਦੇ ਰੁਬਰੂ ਕੀਤਾ ਜਾ ਰਿਹਾ ਹੈ।
[caption id="attachment_340799" align="alignnone" width="640"] Image Source: v punjabi records Youtube channel[/caption]
ਇਸ ਸ਼ਬਦ ਦਾ ਮੁੱਖ ਸਿਰਲੇਖ "ਜਗਤ ਜਲੰਧਾ ਰੱਖ ਲੈ" ( Jagat Jalanda Rakh Lai) ਹੈ । ਇਸ ਸ਼ਬਦ ਦਾ ਗਾਇਨ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ( Padma Shri Vikramjit Singh Sahney) ਨੇ ਕੀਤਾ ਹੈ। ਇਸ ਸ਼ਬਦ ਗਾਇਨ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਰਾਗੀ ਸਾਥੀ ਹਰਪ੍ਰੀਤ ਸਿੰਘ, ਰਮਨੀਕ ਸਿੰਘ, ਬਲਵੰਤ ਸਿੰਘ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਮਹਿਰੌਲੀ ਦੇ ਬੱਚਿਆਂ ਨੇ ਦਿੱਤਾ ਹੈ।
ਇਸ ਸ਼ਬਦ ਦੀ ਵੀਡੀਓ ਜਗਮੀਤ ਬੱਲ ਨੇ ਡਾਇਰੈਕਟ ਕੀਤੀ ਹੈ। ਇਸ ਦੀ ਵੀਐਫਐਕਸ ਤੇ ਐਡਟਿੰਗ ਅਨਮੋਲ ਮਲਿੰਦ ਤੇ 3ਡੀ ਐਨੀਮੇਸ਼ਨ ਸੰਦੀਪ ਕੁਮਾਰ ਵੱਲੋਂ ਕੀਤੀ ਗਈ ਹੈ। ਇਸ ਸ਼ਬਦ ਲਈ ਸੰਗੀਤ ਜੀਤੂ ਗਾਬਾ ਨੇ ਤਿਆਰ ਕੀਤਾ ਹੈ। ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਨੂੰ ਤੁਸੀਂ ਵੀ ਪੰਜਾਬੀ ਰਿਕਾਰਡਸ (v Punjabi records ) ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਸੁਣ ਸਕਦੇ ਹੋ
[caption id="attachment_340801" align="alignnone" width="640"] Image Source: v punjabi records Youtube channel[/caption]
ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ 'ਚ ਸ਼ਬਦ
ਗੁਰਬਾਣੀ ਦੇ ਇਸ ਪਵਿੱਤਰ ਸ਼ਬਦ "ਜਗਤ ਜਲੰਧਾ ਰੱਖ ਲੈ" ਵਿੱਚ ਭਗਤ ਪਰਮਾਤਮਾ ਅੱਗੇ ਇਸ ਸੰਸਾਰ ਨੂੰ ਕਲੇਸ਼, ਝਗੜੇ , ਆਪਸੀ ਬੈਰ ਤੋਂ ਬਚਾਉਣ ਤੇ ਲੋਕਾਂ ਉੱਤੇ ਆਪਣੀ ਰਹਿਮਤ ਕਰਨ ਦੀ ਅਰਦਾਸ ਕਰ ਰਹੇ ਹਨ। ਇਸ ਸ਼ਬਦ ਵਿੱਚ ਸੰਗਤ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੀ ਹੈ ਕਿ ਇਹ ਦੁਨੀਆ ਅੱਗ ਦੀਆਂ ਲਪਟਾਂ ਯਾਨੀ ਕਿ ਆਪਸੀ ਦੁਸ਼ਮਣੀ , ਕਲੇਸ਼, ਬੈਰ ਭਾਵ ਦੀ ਅੱਗ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਗੁਰੂ ਸਹਿਬਾਨ ਇਸ 'ਤੇ ਆਪਣੀ ਦਯਾ ਕਰਨ ਤੇ ਕਿਰਪਾ ਦੀ ਧਾਰ ਨਾਲ ਦੁਨੀਆਂ ਨੂੰ ਇਨ੍ਹਾਂ ਬੂਰਾਈਆਂ ਵੱਲ ਜਾਣ ਤੋਂ ਬਚਾ ਲੈਣ।
[caption id="attachment_340800" align="alignnone" width="640"] Image Source: v punjabi records Youtube channel[/caption]
ਇਸ ਸ਼ਬਦ ਵਿੱਚ ਗੁਰੂ ਸਹਿਬਾਨਾਂ ਵੱਲੋਂ ਦੱਸੇ ਗਏ ਸੱਚੇ, ਸਾਂਤੀ, ਆਪਸੀ ਪਿਆਰ, ਵੱਡ ਕੇ ਛੱਕਣ ਤੇ ਭੇਦਭਾਵ ਰਹਿਤ ਅਤੇ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਨ ਦੇ ਮਾਰਗ ਬਾਰੇ ਦੱਸਿਆ ਗਿਆ ਹੈ।
ਇਹ ਸ਼ਬਦ ਲੋਕਾਂ ਨੂੰ ਬੈਰ ਭਾਵ, ਈਰਖਾ ਨੂੰ ਭੂਲਾ ਕੇ ਮਨੁੱਖਤਾ ਦੀ ਸੇਵਾ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਭਗਤੀ ਕਰਨ ਲਈ ਪ੍ਰੇਰਤ ਕਰਦਾ ਹੈ।
<link><![CDATA[ https://www.ptcpunjabi.co.in/gurlej-akhtar-kulwinder-kally-coming-soon-with-new-track-sachkhand ]]></link><pubDate><![CDATA[Sat, 02 Nov 2019 11:25:16 +0530 ]]></pubDate><description><![CDATA[ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗਾਇਕਾਂ ਵੱਲੋਂ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਕੱਢੇ ਜਾ ਰਹੇ ਨੇ । ਕੁਝ ਦਿਨ ਪਹਿਲਾਂ ਸੁਖਸ਼ਿੰਦਰ ਛਿੰਦਾ,ਹਰਸ਼ਦੀਪ ਕੌਰ ਅਤੇ ਹੁਣ ਅਨਮੋਲ ਗਗਨ ਮਾਨ ਵੀ ਧਾਰਮਿਕ ਗੀਤ ਨਾਨਕ ਕੱਢਣ ਜਾ ਰਹੇ  ]]></description><content:encoded><![CDATA[ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਗਾਇਕਾਂ ਵੱਲੋਂ ਗੁਰੂ ਸਾਹਿਬ ਨੂੰ ਸਮਰਪਿਤ ਧਾਰਮਿਕ ਗੀਤ ਕੱਢੇ ਜਾ ਰਹੇ ਨੇ । ਕੁਝ ਦਿਨ ਪਹਿਲਾਂ ਸੁਖਸ਼ਿੰਦਰ ਛਿੰਦਾ,ਹਰਸ਼ਦੀਪ ਕੌਰ ਅਤੇ ਹੁਣ ਅਨਮੋਲ ਗਗਨ ਮਾਨ ਵੀ ਧਾਰਮਿਕ ਗੀਤ ਨਾਨਕ ਕੱਢਣ ਜਾ ਰਹੇ ਨੇ । ਇਸੇ ਲੜੀ ਦੇ ਤਹਿਤ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਗੁਰਲੇਜ਼ ਅਖਤਰ 'ਤੇ ਕੁਲਵਿੰਦਰ ਕੈਲੀ ਧਾਰਮਿਕ ਗੀਤ ਲੈ ਕੇ ਆ ਰਹੇ ਨੇ ਸੱਚਖੰਡ ।
ਹੋਰ ਵੇਖੋ:ਹਰਫ ਚੀਮਾ ਅਤੇ ਗੁਰਲੇਜ਼ ਅਖਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਲਵ ਮੈਰਿਜ’
https://www.instagram.com/p/B4Rgeu5FSVH/
ਇਸ ਧਾਰਮਿਕ ਗੀਤ ਦੇ ਬੋਲ ਰੋਮੀ ਬੈਂਸ ਨੇ ਲਿਖੇ ਨੇ ਅਤੇ ਮਿਊਜ਼ਿਕ ਬੀਟ ਬ੍ਰੇਕਰ ਨੇ ਦਿੱਤਾ ਹੈ ਜਦਕਿ ਵੀਡੀਓ ਧਰਮਵੀਰ ਵੱਲੋਂ ਬਣਾਇਆ ਗਿਆ ਹੈ । ਇਸ ਧਾਰਮਿਕ ਗੀਤ ਦਾ ਆਡੀਓ ਰਿਲੀਜ਼ ਹੋ ਚੁੱਕਿਆ ਹੈ ਜਦਕਿ ਇਸ ਦਾ ਵੀਡੀਓ 5 ਨਵੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਰਿਲੀਜ਼ ਕੀਤਾ ਜਾਵੇਗਾ ।
https://www.instagram.com/p/B4UggT4FIvu/
ਇਸ ਦੀ ਜਾਣਕਾਰੀ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਧਾਰਮਿਕ ਗੀਤ ਦਾ ਪੋਸਟਰ ਸਾਂਝਾ ਕਰਕੇ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੁਰਲੇਜ਼ ਅਖਤਰ ਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ । ]]></content:encoded><enclosure url='https://media.ptcpunjabi.co.in/wp-content/uploads/2019/11/kulwinder-kally-and-gurlej-akhtar.jpg' length='133920' type='image/jpeg' /><media:description type='plain'><![CDATA[ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਧਾਰਮਿਕ ਗੀਤ 'ਸੱਚਖੰਡ' ਦਾ ਵੀਡੀਓ ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼ ]]></media:description></item><item><guid isPermaLink='true'><![CDATA[ https://www.ptcpunjabi.co.in/ptc-records-song-charndeep-kaur-sohneya-ve-released-on-20th-aug ]]></guid>
<link><![CDATA[ https://www.ptcpunjabi.co.in/ptc-records-song-charndeep-kaur-sohneya-ve-released-on-20th-aug ]]></link><pubDate><![CDATA[Fri, 16 Aug 2019 11:29:47 +0530 ]]></pubDate><description><![CDATA[ ਪੀਟੀਸੀ ਰਿਕਾਰਡਜ਼ ਇੱਕ ਹੋਰ ਗੀਤ ਰਿਲੀਜ਼ ਕਰਨ ਜਾ ਰਿਹਾ ਹੈ । ਇਸ ਗੀਤ ਨੂੰ 20 ਅਗਸਤ ਦਿਨ ਮੰਗਲਵਾਰ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ ਚਰਨਦੀਪ ਕੌਰ । ਪੀਟੀਸੀ ਰਿਕਾਰਡਜ਼ ਵੱਲੋਂ ਲਗ ]]></description><content:encoded><![CDATA[ ਪੀਟੀਸੀ ਰਿਕਾਰਡਜ਼ ਇੱਕ ਹੋਰ ਗੀਤ ਰਿਲੀਜ਼ ਕਰਨ ਜਾ ਰਿਹਾ ਹੈ । ਇਸ ਗੀਤ ਨੂੰ 20 ਅਗਸਤ ਦਿਨ ਮੰਗਲਵਾਰ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਨਗੇ ਚਰਨਦੀਪ ਕੌਰ । ਪੀਟੀਸੀ ਰਿਕਾਰਡਜ਼ ਵੱਲੋਂ ਲਗਾਤਾਰ ਗੀਤ ਕੱਢੇ ਜਾ ਰਹੇ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਹੋਰ ਵੇਖੋ:ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਪੇਸ਼ ਕਰਦੇ ਨੇ ਜੀ.ਸੁਰਜੀਤ ਦੀ ਆਵਾਜ਼ ‘ਚ ਨਵਾਂ ਗੀਤ ‘ਦੋ ਤਾਰਾ’
ptc records new songਇਸ ਦੇ ਨਾਲ ਹੀ ਪੀਟੀਸੀ ਸਟੂਡੀਓ ਵੱਲੋਂ ਵੀ ਨਾਮੀ ਗਾਇਕਾਂ ਦੇ ਗੀਤ ਕੱਢੇ ਜਾ ਰਹੇ ਨੇ ਅਤੇ ਇਸ ਦੀ ਸ਼ੁਰੂਆਤ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਮੌਕੇ ਕੀਤੀ ਗਈ ਸੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ 'ਚ ਪਹੁੰਚਾਇਆ ਜਾ ਰਿਹਾ ਹੈ । ਤੁਸੀਂ ਵੀ ਮਨੋਰੰਜਨ ਜਗਤ ਨਾਲ ਜੁੜੀ ਕੋਈ ਜਾਣਕਾਰੀ ਅਤੇ ਅਪਡੇਟਸ ਜਾਣਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ । ]]></content:encoded><enclosure url='https://media.ptcpunjabi.co.in/wp-content/uploads/2019/08/ptc-records-new-song-33333333333333.jpg' length='106244' type='image/jpeg' /><media:description type='plain'><![CDATA[ 20 ਅਗਸਤ ਨੂੰ ਚਰਨਦੀਪ ਕੌਰ ਦੀ ਆਵਾਜ਼ 'ਚ ਰਿਲੀਜ਼ ਹੋਵੇਗਾ ਨਵਾਂ ਗੀਤ 'ਸੋਹਣਿਆਂ ਵੇ' ]]></media:description></item><item><guid isPermaLink='true'><![CDATA[ https://www.ptcpunjabi.co.in/kamal-khan-latest-punjabi-song-gall-wakh-hon-wali-out-now-ptc-exclusive ]]></guid>
<link><![CDATA[ https://www.ptcpunjabi.co.in/kamal-khan-latest-punjabi-song-gall-wakh-hon-wali-out-now-ptc-exclusive ]]></link><pubDate><![CDATA[Sun, 17 Feb 2019 12:08:52 +0530 ]]></pubDate><description><![CDATA[ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਕਮਲ ਖਾਨ ਦਾ ਗੀਤ 'ਗੱਲ ਵੱਖ ਹੋਣ ਵਾਲੀ', ਦੇਖੋ ਵੀਡੀਓ : ਪੰਜਾਬ ਦੇ ਬਾਕਮਾਲ ਅਤੇ ਸੁਰੀਲੇ ਗਾਇਕ ਕਮਲ ਖਾਨ ਜਿੰਨ੍ਹਾਂ ਦੀ ਗਾਇਕੀ ਸਦਕਾ ਲੱਖਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ। ਕਮਲ ਖਾਨ ਇਸ ਵਾਰ ਫਿਰ ਆਪਣੇ  ]]></description><content:encoded><![CDATA[ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਕਮਲ ਖਾਨ ਦਾ ਗੀਤ 'ਗੱਲ ਵੱਖ ਹੋਣ ਵਾਲੀ', ਦੇਖੋ ਵੀਡੀਓ : ਪੰਜਾਬ ਦੇ ਬਾਕਮਾਲ ਅਤੇ ਸੁਰੀਲੇ ਗਾਇਕ ਕਮਲ ਖਾਨ ਜਿੰਨ੍ਹਾਂ ਦੀ ਗਾਇਕੀ ਸਦਕਾ ਲੱਖਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ। ਕਮਲ ਖਾਨ ਇਸ ਵਾਰ ਫਿਰ ਆਪਣੇ ਦਰਸ਼ਕਾਂ ਦਾ ਦਿਲ ਛੂਹਣ ਵਾਲਾ ਗਾਣਾ ਲੈ ਕੇ ਆ ਚੁੱਕੇ ਹਨ। ਜੀ ਹਾਂ ਕਮਲ ਖਾਨ ਦਾ ਸੈਡ ਸੌਂਗ ਗੀਤ 'ਗੱਲ ਵੱਖ ਹੋਣ' ਵਾਲੀ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ 'ਤੇ ਹੋ ਚੁੱਕਿਆ ਹੈ। ਗਾਣਾ ਬਹੁਤ ਹੀ ਖੂਬਸੂਰਤ ਹੈ,ਜਿਸ ਨੂੰ ਕਮਲ ਖਾਨ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ।
ਗਾਣੇ ਦੇ ਬੋਲ ਅਤੇ ਕੰਪੋਜ਼ Garaia Tera ਨੇ ਲਿਖੇ ਹਨ। ਅਤੇ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਰਾਕੇਸ਼ ਵਰਮਾ ਵੱਲੋਂ ਕੀਤਾ ਗਿਆ ਹੈ। ਗੱਲ ਵੱਖ ਹੋਣ ਵਾਲੀ ਗੀਤ ਵੀਡੀਓ ਵੀ ਕਾਫੀ ਖੂਬਸੂਰਤ ਹੈ ਜਿਸ ਦਾ ਨਿਰਦੇਸ਼ਨ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਡਾਇਰੈਕਟਰ ਆਰ. ਸਵਾਮੀ ਵੱਲੋਂ ਕੀਤਾ ਗਿਆ ਹੈ।
ਹੋਰ ਵੇਖੋ : ਮਾਡਲ, ਸਿੰਗਰ ਤੇ ਐਕਟਰ ਗਰੁਪ੍ਰੀਤ ਲਾਡ ਧੱਕ ਪਾਉਣ ਲਈ ਲੈ ਕੇ ਆ ਗਏ ਨੇ ‘ਟੋਲਾ ਯਾਰਾਂ ਦਾ’, ਦੇਖੋ ਵੀਡੀਓ
ਕਮਲ ਖਾਨ ਇਸ ਤੋਂ ਪਹਿਲਾਂ ਵੀ ਕਈ ਹਿੱਟ ਸੈਡ ਸੌਂਗ ਅਤੇ ਬੀਟ ਸੌਂਗ ਗਾ ਚੁੱਕੇ ਹਨ ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਫਿਲਹਾਲ ਕਮਲ ਖਾਨ ਪੀਟੀਸੀ ਪੰਜਾਬੀ ਦੇ ਸੁਪਰਹਿੱਟ ਸਿੰਗਿੰਗ ਰਿਐਲਿਟੀ ਸ਼ੋਅ ਵਾਈਸ ਆਫ ਪੰਜਾਬ ਸੀਜ਼ਨ 9 'ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੇ ਇਸ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ]]></content:encoded><enclosure url='https://media.ptcpunjabi.co.in/wp-content/uploads/2019/02/kamal-khan-latest-punjabi-song-gall-wakh-hon-wali-out-now-ptc-exclusive.jpg' length='28534' type='image/jpeg' /><media:description type='plain'><![CDATA[ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ ਹੈ ਕਮਲ ਖਾਨ ਦਾ ਗੀਤ 'ਗੱਲ ਵੱਖ ਹੋਣ ਵਾਲੀ', ਦੇਖੋ ਵੀਡੀਓ ]]></media:description></item><item><guid isPermaLink='true'><![CDATA[ https://www.ptcpunjabi.co.in/ghaint-jattiyan-full-song-g-noor-ptc-records ]]></guid>
<link><![CDATA[ https://www.ptcpunjabi.co.in/ghaint-jattiyan-full-song-g-noor-ptc-records ]]></link><pubDate><![CDATA[Wed, 21 Nov 2018 07:56:42 +0530 ]]></pubDate><description><![CDATA[ ਪੰਜਾਬ ਦੀਆਂ ਘੈਂਟ ਜੱਟੀਆਂ ਦੀ ਗੱਲ ਕਰੀਏ ਤਾਂ ਇਹ ਜੱਟੀਆਂ ਅਣਖ ਨਾਲ ਜਿਉਣ ਵਾਲੀਆਂ ,ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀਆਂ ਹੁੰਦੀਆਂ ਨੇ । ਜੀ ਨੂਰ ਦਾ ਨਵਾਂ ਗੀਤ ਘੈਂਟ ਜੱਟੀਆਂ ਵੀ ਜੱਟੀਆਂ ਦੇ ਇਸ ਅਣਖੀਲੇ ਸੁਭਾਅ ਦੀ ਹਾਮੀ ਭਰਦਾ ਹੈ ।ਪੀਟੀਸੀ ]]></description><content:encoded><![CDATA[ ਪੰਜਾਬ ਦੀਆਂ ਘੈਂਟ ਜੱਟੀਆਂ ਦੀ ਗੱਲ ਕਰੀਏ ਤਾਂ ਇਹ ਜੱਟੀਆਂ ਅਣਖ ਨਾਲ ਜਿਉਣ ਵਾਲੀਆਂ ,ਅਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀਆਂ ਹੁੰਦੀਆਂ ਨੇ । ਜੀ ਨੂਰ ਦਾ ਨਵਾਂ ਗੀਤ ਘੈਂਟ ਜੱਟੀਆਂ ਵੀ ਜੱਟੀਆਂ ਦੇ ਇਸ ਅਣਖੀਲੇ ਸੁਭਾਅ ਦੀ ਹਾਮੀ ਭਰਦਾ ਹੈ ।ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਦੇ ਬੋਲ ਕਰਨ ਬੁੱਟਰ ਨੇ ਲਿਖੇ ਨੇ ।
ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ-2018’ ਦਾ ‘ਕਰਟਨ ਰੇਜ਼ਰ’ ਵੇਖੋ ਸਿਰਫ ਪੀਟੀਸੀ ਪੰਜਾਬੀ ‘ਤੇ 
https://www.youtube.com/watch?v=B-IZWShPDE8&feature=youtu.be
ਜਦਕਿ ਵੀਡਿਓ ਸੋਨੀ ਸੋਹਲ ਵੱਲੋਂ ਤਿਆਰ ਕੀਤਾ ਗਿਆ ਹੈ । ਗੀਤ 'ਚ ਪੰਜਾਬ ਦੀਆਂ ਉਨ੍ਹਾਂ ਜੱਟੀਆਂ ਦੀ ਗੱਲ ਕੀਤੀ ਹੈ ਜੋ ਆਪਣੀ ਅਣਖ ਅਤੇ ਇੱਜ਼ਤ ਦੀ ਖਾਤਿਰ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਜਿੱਥੇ ਖੁਦ ਅਣਖ ਨਾਲ ਜ਼ਿੰਦਗੀ ਬਸਰ ਕਰਦੀਆਂ ਨੇ ,ਉੱਥੇ ਕਿਸੇ ਦੇ ਨਾਲ ਜੇ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੇ ਖਿਲਾਫ ਵੀ ਆਪਣੀ ਅਵਾਜ਼ ਬੁਲੰਦ ਕਰਦੀਆਂ ਨੇ ।
ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ‘ਚ ਇਸ ਵਾਰ ਵੇਖੋ ਫਿਲਮ ‘ਬੰਬੂਕਾਟ’
[caption id="attachment_38258" align="aligncenter" width="773"] Ghaint Jattiyan G Noor[/caption]
ਇਹ ਜੱਟੀਆਂ ਬਹੁਤ ਹੀ ਸੋਹਣੀਆਂ ਸੁਨੱਖੀਆਂ ਹਨ ਅਤੇ ਉਨ੍ਹਾਂ ਦਾ ਸਟਾਇਲ ਅਤੇ ਅੰਦਾਜ਼ ਵੀ ਸਭ ਤੋਂ ਨਿਰਾਲਾ ਹੈ । ਜਿਸ ਦਾ ਹਰ ਕੋਈ ਕਾਇਲ ਹੁੰਦਾ ਹੈ ਅਤੇ ਜਦੋਂ ਇਹ ਤਿਆਰ ਹੋ ਕੇ ਬਾਹਰ ਨਿਕਲਦੀਆਂ ਨੇ ਤਾਂ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਨੇ ।
ਹੋਰ ਵੇਖੋ : ਤੁਸੀਂ ਵੀ ਟੀਵੀ ‘ਤੇ ਛਾਉਣਾ ਚਾਹੁੰਦੇ ਹੋ ਤਾਂ ‘ਪੀਟੀਸੀ ਚੱਕ ਦੇ’ ਦੇ ਰਿਹਾ ਮੌਕਾ ,ਵੇਖੋ ਵੀਡਿਓ 
[caption id="attachment_38261" align="aligncenter" width="641"] Ghaint Jattiyan G Noor[/caption]
ਇਨ੍ਹਾਂ ਘੈਂਟ ਜੱਟੀਆਂ ਵੱਲ ਜੇ ਕੋਈ ਬੁਰੀ ਅੱਖ ਨਾਲ ਵੇਖਦਾ ਹੈ ਤਾਂ ਉਸ ਨੂੰ ਜਵਾਬ ਦੇਣਾ ਇਹ ਬਾਖੂਬੀ ਜਾਣਦੀਆਂ ਨੇ ਅਤੇ ਇਨ੍ਹਾਂ ਜੱਟੀਆਂ ਦੀ ਇਸ ਆਦਤ ਨੂੰ ਅਣਖੀਲੇ ਸਰਦਾਰ ਵੀ ਪਸੰਦ ਕਰਦੇ ਨੇ ।
[caption id="attachment_38262" align="aligncenter" width="1024"] Ghaint Jattiyan G Noor[/caption]