PTC Punjabi- Live Gurbani | World's No.1 Punjabi Entertainment Channel | Punjab-de-superchef
<link><![CDATA[ https://www.ptcpunjabi.co.in/ptc-punjabi-bringing-punjabi-canada-de-superchef-season-3 ]]></link><pubDate><![CDATA[Thu, 16 Sep 2021 14:56:52 +0530 ]]></pubDate><description><![CDATA[ ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ ਜੋ ਕਿ ਪੰਜਾਬੀ ਨੂੰ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾ ਰਿਹਾ ਹੈ। ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਟੀਵੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ ]]></description><content:encoded><![CDATA[ ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ ਜੋ ਕਿ ਪੰਜਾਬੀ ਨੂੰ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾ ਰਿਹਾ ਹੈ। ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਟੀਵੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਜਿਸਦੇ ਚੱਲਦੇ ਕੈਨੇਡਾ 'ਚ ਵੀ ਪੀਟੀਸੀ ਪੰਜਾਬੀ ਚੈਨਲ ਦਾ ਪੂਰਾ ਸਿੱਕਾ ਚੱਲਦਾ ਹੈ। ਜਿਸ ਕਰਕੇ ਉੱਥੇ ਵਸਦੇ ਪੰਜਾਬੀਆਂ ਦੇ ਮਨੋਰੰਜਨ ਲਈ ਵੀ ਪੀਟੀਸੀ ਪੰਜਾਬੀ ਵੱਖਰੇ ਤੇ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਇਸ ਲੜੀ ਦੇ ਤਹਿਤ ਇਕ ਵਾਰ ਫਿਰ ਤੋਂ ਆ ਰਿਹਾ ਹੈ ਕੈਨੇਡਾ ਦੇ ਸੁਪਰ ਸ਼ੈੱਫ ਸੀਜ਼ਨ-3 (lCanada De Superchef' Season 3)।
ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ
ਜੀ ਹਾਂ ਇਸ ਸ਼ੋਅ ‘ਚ ਐਂਟਰੀ ਭੇਜਣ ਲਈ ਪ੍ਰਤੀਭਾਗੀ ਇਸ ਦੱਸੀ ਹੋਈ ਈ-ਮੇਲ- ptc.canada@ptcnetwork.com ਉੱਤੇ ਜਾਂ ਫਿਰ ਵਾਟਐੱਪ ਨੰਬਰ 6475495178 ਉੱਤੇ ਆਪਣੀ ਐਂਟਰੀ ਭੇਜ ਸਕਦੇ ਹਨ। ਜੀ ਹਾਂ ਸ਼ੋਅ ਦੀ ਸ਼ੁਰੂਆਤ ਹੋਵੇਗੀ ਕੈਨੇਡਾ ਦੇ ਵੈਨਕੁਵਰ ਸ਼ਹਿਰ ਤੋਂ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ
ਇਸ ਵਾਰ ਪ੍ਰਤੀਭਾਗੀਆਂ ਦੇ ਕੁਕਿੰਗ ਟੈਲੇਂਟ ਨੂੰ ਜੱਜ ਕਰਨਗੇ ‘Chef Vikram Vij’ । ਸੋ ਆਪਣੇ ਕੁਕਿੰਗ ਦੇ ਹੁਨਰ ਨੂੰ ਪੇਸ਼ ਕਰੋ ਜੱਗ ਸਾਹਮਣੇ। ਸੋ ਇਸ ਹੇਠ ਦਿੱਤੀ ਵੀਡੀਓ ਤੋਂ ਤੁਸੀਂ ਹੋਰ ਜਾਣਕਾਰੀ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ ਦਰਸ਼ਕ ਪੀਟੀਸੀ ਪਲੇਅ ਉੱਤੇ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਲੈ ਸਕਦੇ ਨੇ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/promila-aggarwal-wins-punjab-super-chef-season-6-title-in-grand-finale ]]></link><pubDate><![CDATA[Tue, 20 Jul 2021 12:49:37 +0530 ]]></pubDate><description><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਗ੍ਰੈਂਡ ਫਿਨਾਲੇ ‘ਚ ਪ੍ਰੋਮਿਲਾ ਅਗਰਵਾਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ - ਦਾ ਟਾਈਟਲ ਜਿੱਤਣ ‘ਚ ਕਾਮਯਾਬ ਰਹੀ ਹੈ । ਇਸ ਤੋਂ ਇਲਾਵਾ ਫਸਟ ਰਨਰ ਅੱਪ ਦੇ ਤੌਰ ‘ਤੇ ਸੀਮਾ ਬਾਂਸਲ ਬਾਜ਼ੀ ਮਾਰਨ ‘ਚ ਕਾਮਯਾਬ ਰਹੀ ਹੈ । ਜਦ ]]></description><content:encoded><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦੇ ਗ੍ਰੈਂਡ ਫਿਨਾਲੇ ‘ਚ ਪ੍ਰੋਮਿਲਾ ਅਗਰਵਾਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ - ਦਾ ਟਾਈਟਲ ਜਿੱਤਣ ‘ਚ ਕਾਮਯਾਬ ਰਹੀ ਹੈ । ਇਸ ਤੋਂ ਇਲਾਵਾ ਫਸਟ ਰਨਰ ਅੱਪ ਦੇ ਤੌਰ ‘ਤੇ ਸੀਮਾ ਬਾਂਸਲ ਬਾਜ਼ੀ ਮਾਰਨ ‘ਚ ਕਾਮਯਾਬ ਰਹੀ ਹੈ । ਜਦੋਂਕਿ ਸੈਕਿੰਡ ਰਨਰ ਅੱਪ ਦਾ ਖਿਤਾਬ ਅਰੁਣਾ ਸਹਿਗਲ ਨੇ ਜਿੱਤਿਆ ਹੈ । ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਸੁਪਰ ਸ਼ੈੱਫ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ ਸੀ ।
ਹੋਰ ਪੜ੍ਹੋ : ਅਮਰੀਕਾ ਦੇ ਟਾਈਮਜ਼ ਸਕੁਏਅਰ ’ਤੇ ਮੰਜੇ ਡਾਹ ਕੇ ਖੇਤੀ ਬਿੱਲਾਂ ਦਾ ਕੀਤਾ ਗਿਆ ਵਿਰੋਧ, ਵੀਡੀਓ ਵਾਇਰਲ 
ਜਿਸ ‘ਚ ਸਾਡੇ ਜੱਜ ਸਾਹਿਬਾਨ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਜੱਜ ਸੁਨੰਦਾ ਸ਼ਰਮਾ ਨੇ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਦੇ ਖਾਣਾ ਬਨਾਉਣ ਦੇ ਹੁਨਰ ਨੂੰ ਪਰਖਿਆ ਸੀ । ਜਿਸ ਤੋਂ ਬਾਅਦ ਇਨ੍ਹਾਂ ਸਾਰੇ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਟਾਈਟਲ ਆਪਣੇ ਨਾਂਅ ਕਰਨ ‘ਚ ਕਾਮਯਾਬ ਰਹੇ ।
ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ‘ਚ ਜਿੱਤਣ ਵਾਲੀਆਂ ਇਨ੍ਹਾਂ ਸਾਰੀਆਂ ਪ੍ਰਤੀਭਾਗੀਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਏਗੀ । ਕਿਉਂਕਿ ਇਸ ਸ਼ੋਅ ਦੇ ਜ਼ਰੀਏ ਉਨ੍ਹਾਂ ਨੂੰ ਨਵੀਂ ਪਛਾਣ ਮਿਲੀ ਹੈ । ਜਿਸ ਦੇ ਜ਼ਰੀਏ ਉਨ੍ਹਾਂ ਦੇ ਲਈ ਤਰੱਕੀ ਦੇ ਨਵੇਂ ਰਾਹ ਖੁੱਲਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ‘ਚ ਛਿਪੇ ਹੁਨਰ ਨੂੰ ਪਰਖਣ ਦੇ ਲਈ ਕਈ ਰਿਆਲਟੀ ਸ਼ੋਅਜ਼ ਕਰਵਾਏ ਜਾ ਰਹੇ ਹਨ । ਇਨ੍ਹਾਂ ਰਿਆਲਟੀ ਸ਼ੋਅਜ਼ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੇ ਹੁਨਰ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਜਾਂਦਾ ਹੈ ।
<link><![CDATA[ https://www.ptcpunjabi.co.in/will-promila-agarwal-be-crowned-with-the-title-of-punjab-super-chef-season-6 ]]></link><pubDate><![CDATA[Fri, 16 Jul 2021 16:59:30 +0530 ]]></pubDate><description><![CDATA[ ‘ਪੰਜਾਬ ਦੇ ਸੁਪਰ ਸ਼ੈੱਫ’ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ]]></description><content:encoded><![CDATA[ ‘ਪੰਜਾਬ ਦੇ ਸੁਪਰ ਸ਼ੈੱਫ’ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛਿਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਰ ਸਾਲ ਇਹ ਸ਼ੋਅ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ । ਹੁਣ ਇਸ ਸ਼ੋਅ ਦਾ ਕਾਫਿਲਾ ਅੱਗੇ ਵੱਧਦੇ ਹੋਏ ਆਪਣੇ ਸੀਜ਼ਨ ਛੇ ਤੱਕ ਪਹੁੰਚ ਗਿਆ ਹੈ ।
ਹੋਰ ਪੜ੍ਹੋ :  ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ‘ਚ ਬੱਝੇ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ ਤੇ ਵੀਡੀਓਜ਼
ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ ਇਕੱਠੇ ਬਿਤਾ ਰਹੇ ਨੇ ਜ਼ਿੰਦਗੀ ਦੇ ਖੁਸ਼ਨੁਮਾ ਪਲ, ਅਦਾਕਾਰਾ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਇਸ ਵਾਰ ਵੀ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਲੋਕ ਇਸ ਸ਼ੋਅ ‘ਚ ਭਾਗ ਲਿਆ ਸੀ। ਤਿੰਨ ਪ੍ਰਤੀਭਾਗੀ ਇਸ ਵਾਰ ਇਸ ਸ਼ੋਅ ਦੇ ਫਿਨਾਲੇ ‘ਚ ਪਹੁੰਚੇ  ਹਨ। ਪ੍ਰੋਮਿਲਾ ਅਗਰਵਾਲ (Promilla Aggarwal ) ਵੀ ਫਿਨਾਲੇ ਚ ਪਹੁੰਚੀ ਹੈ। ਸੋ ਦੇਖਣਾ ਇਹ ਹੋਵੇਗਾ ਕਿ ਉਹ ਆਪਣੀ ਡਿਸ਼ ਦੇ ਨਾਲ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ ਦੇ ਦਿਲ ਜਿੱਤ ਪਾਵੇਗੀ।
ਸੋ ਦੇਖਣਾ ਨਾ ਭੁੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/watch-punjab-de-super-chef-season-6-grand-finale-on-ptc-punjabi ]]></link><pubDate><![CDATA[Fri, 16 Jul 2021 16:50:39 +0530 ]]></pubDate><description><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਅੰਤਿਮ ਪੜਾਅ ਤੱਕ ਪਹੁੰਚੀਆਂ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ, ਅਰੁਣਾ ਅਤੇ ਪ੍ਰ ]]></description><content:encoded><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਅੰਤਿਮ ਪੜਾਅ ਤੱਕ ਪਹੁੰਚੀਆਂ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ, ਅਰੁਣਾ ਅਤੇ ਪ੍ਰੋਮਿਲਾ ਅਗਰਵਾਲ ਸ਼ਾਮਿਲ ਹਨ । ਅਰੁਣਾ ਸਹਿਗਲ ਵੀ ਇਸ ਮੁਕਾਬਲੇ ‘ਚ ਆਪਣੀਆਂ ਸਾਥੀ ਪ੍ਰਤੀਭਾਗੀਆਂ ਨੂੰ ਕਰੜੀ ਟੱਕਰ ਦੇ ਰਹੀ ਹੈ ।
ਹੋਰ ਪੜ੍ਹੋ : ਮਾਨਸੂਨ ਸੀਜ਼ਨ ਵਿੱਚ ਖੂਬ ਖਾਓ ਛੱਲੀਆਂ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ 
ਪਰ ਗ੍ਰੈਂਡ ਫਿਨਾਲੇ ‘ਚ ਅਰੁਣਾ ਸਹਿਗਲ ਜੱਜ ਸਾਹਿਬਾਨ ਦਾ ਆਪਣੀ ਰੈਸਿਪੀਸ ਦੇ ਨਾਲ ਜਿੱਤ ਪਾਉਂਦੀ ਹੈ ਜਾਂ ਨਹੀਂ ਇਸ ਦਾ ਪਤਾ ਲੱਗੇਗਾ ਗ੍ਰੈਂਡ ਫਿਨਾਲੇ ‘ਚ ।ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ । ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਹੜੀ ਪ੍ਰਤੀਭਾਗੀ ਸਾਡੇ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੀ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਪੰਜਾਬ ਦੇ ਸੁਪਰ ਸ਼ੈੱਫ ਦਾ ਇਹ ਕਾਰਵਾਂ ਖਾਣਾ ਬਨਾਉਣ ਦੇ ਸ਼ੁਕੀਨ ਇਸ ਟੈਲੇਂਟ ਦੀ ਖੋਜ ‘ਚ ਨਿਕਲਿਆ ਸੀ ।
View this post on Instagram
A post shared by PTC Punjabi (@ptc.network)
ਜਿਸ ਤੋਂ ਬਾਅਦ ਕੁਝ ਕੁ ਪ੍ਰਤੀਭਾਗੀ ਹੀ ਅੰਤਿਮ ਪੜਾਅ ਤੱਕ ਪਹੁੰਚ ਸਕੇ ਹਨ ।ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਦਾ ਗ੍ਰੈਂਡ ਫਿਨਾਲੇ ਸ਼ੋਅ ਦਾ ਪ੍ਰਸਾਰਣ ਤੁਸੀਂ ਪੀਟੀਸੀ ਪੰਜਾਬੀ ‘ਤੇ ੧੬ ਜੁਲਾਈ, ਦਿਨ ਸ਼ੁੱਕਰਵਾਰ, 8:30 ਵਜੇ ਵੇਖ ਸਕਦੇ ਹੋ ।
<link><![CDATA[ https://www.ptcpunjabi.co.in/watch-the-grand-finale-of-punjab-de-super-chef-season-6-on-ptc-punjabi-tonight ]]></link><pubDate><![CDATA[Fri, 16 Jul 2021 16:15:02 +0530 ]]></pubDate><description><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਹੁਣ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ]]></description><content:encoded><![CDATA[ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਤਿੰਨ ਪ੍ਰਤੀਭਾਗੀ ਹੀ ਖਾਣੇ ਦੇ ਇਸ ਸਫ਼ਰ ਦੇ ਅਖੀਰਲੇ ਪੜਾਅ ਤੱਕ ਪਹੁੰਚ ਸਕੀਆਂ ਹਨ । ਹੁਣ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਟਾਈਟਲ ਮਿਲਣ ਦਾ ਮਾਣ ਪ੍ਰਾਪਤ ਹੋਵੇਗਾ । ਅੰਤਿਮ ਪੜਾਅ ਤੱਕ ਪਹੁੰਚੀਆਂ ਪ੍ਰਤੀਭਾਗੀਆਂ ਚੋਂ ਸੀਮਾ ਬਾਂਸਲ, ਅਰੁਣਾ ਅਤੇ ਪ੍ਰੋਮਿਲਾ ਅਗਰਵਾਲ ਸ਼ਾਮਿਲ ਹਨ ।
ਹੋਰ ਪੜ੍ਹੋ  : ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ, ਵੀਡੀਓ ਨੂੰ ਦੇਖ ਕੇ ਕਹੋਗੇ ‘ਚੋਰਾਂ ਨੂੰ ਪੈ ਗਏ ਮੋਰ’ 
ਇਸ ਦੇ ਨਾਲ ਹੀ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਜੱਜ ਸ਼ੈੱਫ ਹਰਪਾਲ ਸਿੰਘ ਸੋਖੀ ਅਤੇ ਸੈਲੀਬ੍ਰੇਟੀ ਗੈਸਟ ਸੁਨੰਦਾ ਸ਼ਰਮਾ । ਹੁਣ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਤਿੰਨਾਂ ਪ੍ਰਤੀਭਾਗੀਆਂ ਚੋਂ ਕਿਹੜੀ ਪ੍ਰਤੀਭਾਗੀ ਸਾਡੇ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਹੁੰਦੀ ਹੈ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ ਵੱਖ ਸ਼ਹਿਰਾਂ ਚੋਂ ਹੁੰਦਾ ਹੋਇਆ ਪੰਜਾਬ ਦੇ ਸੁਪਰ ਸ਼ੈੱਫ ਦਾ ਇਹ ਕਾਰਵਾਂ ਖਾਣਾ ਬਨਾਉਣ ਦੇ ਸ਼ੁਕੀਨ ਇਸ ਟੈਲੇਂਟ ਦੀ ਖੋਜ ‘ਚ ਨਿਕਲਿਆ ਸੀ । ਜਿਸ ਤੋਂ ਬਾਅਦ ਕੁਝ ਕੁ ਪ੍ਰਤੀਭਾਗੀ ਹੀ ਅੰਤਿਮ ਪੜਾਅ ਤੱਕ ਪਹੁੰਚ ਸਕੇ ਹਨ ।
View this post on Instagram
A post shared by PTC Punjabi (@ptc.network)
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6  ਗ੍ਰੈਂਡ ਫਿਨਾਲੇ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ  16 ਜੁਲਾਈ, ਦਿਨ ਸ਼ੁੱਕਰਵਾਰ, 8:30 ਵਜੇ ਮਾਣ ਸਕਦੇ ਹੋ ।