PTC Punjabi- Live Gurbani | World's No.1 Punjabi Entertainment Channel | Shaan-e-sikhi
<link><![CDATA[ https://www.ptcpunjabi.co.in/shaan-e-sikhi-grand-finale-ptc-punajbi ]]></link><pubDate><![CDATA[Fri, 03 Apr 2020 14:25:32 +0530 ]]></pubDate><description><![CDATA[ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਨੂੰ ਸਿੱਖੀ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਹਮੇਸ਼ਾ ਉਪਰਾਲੇ ਕਰਦਾ ਆ ਰਿਹਾ ਹੈ, ਜਿੱਥੇ ਪੀਟੀਸੀ ਨੈੱਟਵਰਕ ’ਤੇ ਪਿਛਲੇ ਕਈ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਕੇ, ਗੁਰਬਾਣੀ  ]]></description><content:encoded><![CDATA[ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਨੂੰ ਸਿੱਖੀ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਹਮੇਸ਼ਾ ਉਪਰਾਲੇ ਕਰਦਾ ਆ ਰਿਹਾ ਹੈ, ਜਿੱਥੇ ਪੀਟੀਸੀ ਨੈੱਟਵਰਕ ’ਤੇ ਪਿਛਲੇ ਕਈ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਕੇ, ਗੁਰਬਾਣੀ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਉੱਥੇ ਪੀਟੀਸੀ ਸਿਮਰਨ ’ਤੇ 24 ਘੰਟੇ ਸਿੱਖੀ ਸਿਧਾਂਤਾਂ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਪ੍ਰਸਾਰਣ ਹੁੰਦਾ ਹੈ ।
ਇਸੇ ਤਰ੍ਹਾਂ ਪੀਟੀਸੀ ਪੰਜਾਬੀ ’ਤੇ ਪੀਟੀਸੀ ਨੈੱਟਵਰਕ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸ਼ਾਨ-ਏ-ਸਿੱਖੀ’ ਚਲਾਇਆ ਜਾ ਰਿਹਾ ਹੈ । ਇਸ ਸ਼ੋਅ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀਆਂ ਟੀਮਾਂ ਤੋਂ ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਸਬੰਧਿਤ ਸਵਾਲ ਪੁੱਛੇ ਜਾਂਦੇ ਹਨ, ਜੋ ਟੀਮ ਇਹਨਾਂ ਸਵਾਲਾਂ ਦੇ ਸਹੀ ਜਵਾਬ ਦਿੰਦੀ ਹੈ ਉਹ ਟੀਮ ਇਸ ਸ਼ੋਅ ਦੇ ਅਗਲੇ ਪੜਾਅ ਵਿੱਚ ਪਹੁੰਚਦੀ ਹੈ ।
ਹੁਣ ਇਸ ਸ਼ੋਅ ਦਾ ਗਰੈਂਡ ਫ਼ਿਨਾਲੇ ਹੋ ਹੋਣ ਜਾ ਰਿਹਾ ਹੈ, ਜਿਸ ਵਿੱਚ ਕਿਸੇ ਇੱਕ ਟੀਮ ਦੇ ਸਿਰ ’ਤੇ ‘ਸ਼ਾਨ ਏ ਸਿੱਖੀ’ ਦਾ ਤਾਜ ਸੱਜੇਗਾ । ਇਹਨਾਂ ਟੀਮਾਂ ਵਿੱਚੋਂ ਕਿਹੜੀ ਟੀਮ ਬਣਦੀ ਹੈ ‘ਸ਼ਾਨ-ਏ-ਸਿੱਖੀ’ ਜਾਨਣ ਲਈ ਦੇਖੋ ‘ਸ਼ਾਨ-ਏ-ਸਿੱਖੀ’ ਗਰੈਂਡ ਫਿਨਾਲੇ ਦਿਨ ਮੰਗਲਵਾਰ, 7 ਅਪ੍ਰੈਲ ਰਾਤ 8:00 ਸਿਰਫ ਪੀਟੀਸੀ ਪੰਜਾਬੀ ’ਤੇ । ]]></content:encoded><enclosure url='https://media.ptcpunjabi.co.in/wp-content/uploads/2020/04/Shaan-E-Sikhi-1.jpg' length='79280' type='image/jpeg' /><media:description type='plain'><![CDATA[ ਕਿਸ ਟੀਮ ਦੇ ਸਿਰ ’ਤੇ ਸੱਜੇਗਾ ‘ਸ਼ਾਨ-ਏ-ਸਿੱਖੀ’ ਦਾ ਤਾਜ ਜਾਨਣ ਲਈ ਦੇਖੋ ਗਰੈਂਡ ਫਿਨਾਲੇ ]]></media:description></item><item><guid isPermaLink='true'><![CDATA[ https://www.ptcpunjabi.co.in/sgpc-presents-shaan-e-sikhi-starting-from-10th-february-on-ptc-punjabi ]]></guid>
<link><![CDATA[ https://www.ptcpunjabi.co.in/sgpc-presents-shaan-e-sikhi-starting-from-10th-february-on-ptc-punjabi ]]></link><pubDate><![CDATA[Mon, 10 Feb 2020 13:00:53 +0530 ]]></pubDate><description><![CDATA[ ਨਵੀਂ ਪੀੜ੍ਹੀ ਨੂੰ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਪੰਜਾਬੀ ਵੱਲੋਂ ਨਵੇਂ ਸ਼ੋਅ ‘ਸ਼ਾਨ-ਏ-ਸਿੱਖੀ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਸ਼ੋ ]]></description><content:encoded><![CDATA[ ਨਵੀਂ ਪੀੜ੍ਹੀ ਨੂੰ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਪੰਜਾਬੀ ਵੱਲੋਂ ਨਵੇਂ ਸ਼ੋਅ ‘ਸ਼ਾਨ-ਏ-ਸਿੱਖੀ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਸ਼ੋਅ ਅੱਜ ਯਾਨੀ 10 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ । ਪੀਟੀਸੀ ਪੰਜਾਬੀ ’ਤੇ ਇਹ ਸ਼ੋਅ ਹਰ ਸੋਮਵਾਰ ਤੋਂ ਬੁੱਧਵਾਰ ਤੱਕ ਰਾਤ 7.00 ਵਜੇ ਦਿਖਾਇਆ ਜਾਵੇਗਾ ।
https://www.instagram.com/p/B8QxDMgFpoE/
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਸ਼ੁਰੂ ਹੋਣ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਿੱਖ ਬੱਚਿਆਂ ਤੋਂ ਸਿੱਖ ਇਤਿਹਾਸ ਨਾਲ ਸਬੰਧਿਤ ਸਵਾਲ ਪੁੱਛੇ ਜਾਣਗੇ । ਇਹਨਾਂ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਸੋ ਇਸ ਸ਼ੋਅ ਦਾ ਹਿੱਸਾ ਬਣਨ ਲਈ ਤੇ ਸਿੱਖ ਇਤਿਹਾਸ ਨੂੰ ਜਾਨਣ ਲਈ ਦੇਖਦੇ ਰਹੇ ‘ਸ਼ਾਨ-ਏ-ਸਿੱਖੀ’ ਹਰ ਸੋਮਵਾਰ ਤੋਂ ਬੁੱਧਵਾਰ ਤੱਕ ਰਾਤ 7.00 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।
https://www.instagram.com/p/B8QpxrUFWxW/ ]]></content:encoded><enclosure url='https://media.ptcpunjabi.co.in/wp-content/uploads/2020/02/Shaan-E-Sikhi-2.jpg' length='103167' type='image/jpeg' /><media:description type='plain'><![CDATA[ ਗੌਰਵਮਈ ਸਿੱਖ ਇਤਿਹਾਸ ਨੂੰ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਸ਼ਾਨ-ਏ-ਸਿੱਖੀ’ ]]></media:description></item><item><guid isPermaLink='true'><![CDATA[ https://www.ptcpunjabi.co.in/shaan-e-sikhi-sikhism-based-quiz-show-starts-from-february-10 ]]></guid>
<link><![CDATA[ https://www.ptcpunjabi.co.in/shaan-e-sikhi-sikhism-based-quiz-show-starts-from-february-10 ]]></link><pubDate><![CDATA[Fri, 07 Feb 2020 16:35:31 +0530 ]]></pubDate><description><![CDATA[ PTC Punjabi is ready to connect young Punjabi kids with their roots through their new show ‘Shaan-E-Sikhi’. ‘Shaan-E-Sikhi’ will promote Sikh culture, the understanding of Gurbani among youngsters, an ]]></description><content:encoded><![CDATA[ PTC Punjabi is ready to connect young Punjabi kids with their roots through their new show ‘Shaan-E-Sikhi’. ‘Shaan-E-Sikhi’ will promote Sikh culture, the understanding of Gurbani among youngsters, and the history of Sikhism among today’s generation.
‘Shaan-E-Sikhi’ is dedicated in the honour of Sri Guru Nanak Dev Ji’s 500th birth anniversary. The show is presented by Shiromani Gurdwara Parbandhak Committee (SGPC).
The show will have teams from different schools of north India, and have the students of those schools compete against each other for to win the title.
Meanwhile, the show will start with a prelims round with a total of 30 teams competing against each other. However, in each episode three teams will participate where one team will be eliminated while the other two teams will move to the next round.
The show will go air from February 10, Monday at 7:30 PM, only on PTC Punjabi and will telecast every week from Monday to Wednesday. ]]></content:encoded><enclosure url='https://media.ptcpunjabi.co.in/wp-content/uploads/2020/02/shaan.jpg' length='63278' type='image/jpeg' /><media:description type='plain'><![CDATA[ Shaan-E-Sikhi: Sikhism Based Quiz Show Starts From February 10 ]]></media:description></item><item><guid isPermaLink='true'><![CDATA[ https://www.ptcpunjabi.co.in/shaan-e-sikhi-starting-from-10th-feb-on-ptc-punjabi ]]></guid>
<link><![CDATA[ https://www.ptcpunjabi.co.in/shaan-e-sikhi-starting-from-10th-feb-on-ptc-punjabi ]]></link><pubDate><![CDATA[Thu, 06 Feb 2020 17:14:41 +0530 ]]></pubDate><description><![CDATA[ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਪੰਜਾਬੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ’ਤੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਘਰ ਘਰ ਪਹੁੰਚਾਇਆ  ]]></description><content:encoded><![CDATA[ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਪੰਜਾਬੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ’ਤੇ ਜਿੱਥੇ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਘਰ ਘਰ ਪਹੁੰਚਾਇਆ ਜਾ ਰਿਹਾ ਹੈ, ਉੱਥੇ ਪੀਟੀਸੀ ਪੰਜਾਬੀ ’ਤੇ ਅਜਿਹੇ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾ ਰਹੇ ਹਨ ਜਿਹੜੇ ਨਵੇਂ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਦੇ ਹਨ, ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ ।
ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ 10 ਫਰਵਰੀ ਤੋਂ ਪੀਟੀਸੀ ਪੰਜਾਬੀ ’ਤੇ ਸ਼ੁਰੂ ਹੋਣ ਜਾ ਰਿਹਾ ਹੈ । ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਸ਼ੁਰੂ ਹੋਣ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਿੱਖ ਬੱਚਿਆਂ ਤੋਂ ਸਿੱਖ ਇਤਿਹਾਸ ਨਾਲ ਸਬੰਧਿਤ ਸਵਾਲ ਪੁੱਛੇ ਜਾਣਗੇ ।
ਇਹਨਾਂ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਸੋ ਇਸ ਸ਼ੋਅ ਦਾ ਹਿੱਸਾ ਬਣਨ ਲਈ ਤੇ ਸਿੱਖ ਇਤਿਹਾਸ ਨੂੰ ਜਾਨਣ ਲਈ ਦੇਖਦੇ ਰਹੇ ‘ਸ਼ਾਨ-ਏ-ਸਿੱਖੀ’ ਹਰ ਸੋਮਵਾਰ ਤੋਂ ਬੁੱਧਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।
https://www.facebook.com/ptcpunjabi/photos/a.371270756350513/1920416188102621/?type=3&theater ]]></content:encoded><enclosure url='https://media.ptcpunjabi.co.in/wp-content/uploads/2020/02/Shaan-E-Sikhi-11.jpg' length='123969' type='image/jpeg' /><media:description type='plain'><![CDATA[ ਸਿੱਖ ਇਤਿਹਾਸ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਜਾਨਣ ਲਈ ਦੇਖੋ ‘ਸ਼ਾਨ-ਏ-ਸਿੱਖੀ’ ਸਿਰਫ਼ ਪੀਟੀਸੀ ਪੰਜਾਬੀ ’ਤੇ ]]></media:description></item></channel></rss>