PTC Punjabi- Live Gurbani | World's No.1 Punjabi Entertainment Channel | Voice-of-punjab
<link><![CDATA[ https://www.ptcpunjabi.co.in/in-the-audition-round-of-voice-of-punjab-13-the-contestants-will-win-the-hearts-of-the-judges-with-their-singing ]]></link><pubDate><![CDATA[Wed, 07 Dec 2022 17:57:59 +0530 ]]></pubDate><description><![CDATA[ ਵਾਇਸ ਆਫ਼ ਪੰਜਾਬ -13 (Voice Of Punjab -13) ਦੇ ਆਡੀਸ਼ਨ ਰਾਊਂਡ ‘ਚ ਅੱਜ ਪ੍ਰਤੀਭਾਗੀ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ ।  ]]></description><content:encoded><![CDATA[ ਵਾਇਸ ਆਫ਼ ਪੰਜਾਬ -13 (Voice Of Punjab -13) ਦੇ ਆਡੀਸ਼ਨ ਰਾਊਂਡ ‘ਚ ਅੱਜ ਪ੍ਰਤੀਭਾਗੀ ਆਪਣੀ ਗਾਇਕੀ ਦਾ ਹੁਨਰ ਦਿਖਾਉਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ । ਆਡੀਸ਼ਨ ਰਾਊਂਡ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ ਵੱਖ ਰਾਊਂਡ ‘ਚ ਪਰਖਿਆ ਜਾਵੇਗਾ ।
ਹੋਰ ਪੜ੍ਹੋ : ‘ਭਾਬੀ ਜੀ ਘਰ ਪਰ ਹੈਂ’ ਸ਼ੋਅ ਛੱਡਣ ਤੋਂ ਬਾਅਦ ਸ਼ਿਲਪਾ ਸ਼ਿੰਦੇ ਦਾ ਹੋ ਗਿਆ ਅਜਿਹਾ ਹਾਲ, ਸੜਕਾਂ ‘ਤੇ ਆਟੋ ਚਲਾਉਂਦੀ ਦਿਖੀ ਅਦਾਕਾਰਾ
ਜਿਸ ਤੋਂ ਬਾਅਦ ਇਨ੍ਹਾਂ ਚੋਂ ਕਿਸੇ ਇੱਕ ਪ੍ਰਤੀਭਾਗੀ ਨੂੰ ਵਾਇਸ ਆਫ਼ ਪੰਜਾਬ-੧੩ ਦਾ ਖਿਤਾਬ ਮਿਲੇਗਾ । ਉਸ ਤੋਂ ਪਹਿਲਾਂ ਇਨ੍ਹਾਂ ਪ੍ਰਤੀਭਾਗੀਆਂ ਨੂੰ ਜੱਜ ਸਾਹਿਬਾਨਾਂ ਦੀ ਹਰ ਕਸੌਟੀ ‘ਤੇ ਪਰਖਣਾ ਪਵੇਗਾ ।
ਹੋਰ ਪੜ੍ਹੋ : ਪੁੱਤਰ ਨੂੰ ਏਅਰਪੋਰਟ ਤੋਂ ਲੈਣ ਲਈ ਪਹੁੰਚੇ ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ, ਮਲਾਇਕਾ ਨੇ ਬਣਾਈ ਰੱਖੀ ਦੂਰੀ
ਪੀਟੀਸੀ ਪੰਜਾਬੀ ਲਗਾਤਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਦੇ ਲਈ ਇਸ ਰਿਆਲਟੀ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸ਼ੋਅ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਵੱਡੇ ਗਾਇਕ ਦਿੱਤੇ ਹਨ ।
ਜਿਸ ‘ਚ ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ, ਨਿਮਰਤ ਖਹਿਰਾ ਸਣੇ ਕਈ ਗਾਇਕ ਸ਼ਾਮਿਲ ਹਨ । ਜਿਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ ‘ਤੇ ਪਰਫਾਰਮ ਕੀਤਾ ਸੀ ।ਸੋ ਤੁਸੀਂ ਵੀ ਵੇਖਣਾ ਨਾਂ ਭੁੱਲਣਾ ਵਾਇਸ ਆਫ ਪੰਜਾਬ-13 ਦੇ ਆਡੀਸ਼ਨ ਰਾਊਂਡ, ਅੱਜ ਸ਼ਾਮ 6:45 ‘ਤੇ ਸਿਰਫ ਪੀਟੀਸੀ ਪੰਜਾਬੀ ‘ਤੇ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-the-audition-round-of-voice-of-punjab-13-on-ptc-punjabi ]]></link><pubDate><![CDATA[Tue, 06 Dec 2022 18:05:31 +0530 ]]></pubDate><description><![CDATA[ ਵਾਇਸ ਆਫ਼ ਪੰਜਾਬ-13 (Voice Of Punjab-13)  ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗ ]]></description><content:encoded><![CDATA[ ਵਾਇਸ ਆਫ਼ ਪੰਜਾਬ-13 (Voice Of Punjab-13)  ਦਾ ਆਡੀਸ਼ਨ ਰਾਊਂਡ ਸ਼ੁਰੂ ਹੋ ਚੁੱਕੇ ਹਨ ।ਆਡੀਸ਼ਨ ਰਾਊਂਡ ਦੇ ਦੌਰਾਨ ਨੌਜਵਾਨਾਂ ਦੀ ਪਰਫਾਰਮੈਂਸ ਵਿਖਾਈ ਜਾਵੇਗੀ । ਅੱਜ ਦੇ ਇਸ ਐਪੀਸੋਡ ‘ਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਆਡੀਸ਼ਨ ਵਿਖਾਏ ਜਾਣਗੇ ।
ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਨਵੀਂ ਐਲਬਮ ‘ਮਾਈ ਡੀਅਰ ਪੰਜਾਬ’ ਦਾ ਕੀਤਾ ਐਲਾਨ
ਇਸ ਦੌਰਾਨ ਨੌਜਵਾਨ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਜੱਜ ਸਾਹਿਬਾਨਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਸੋ ਤੁਸੀਂ ਵੀ ਅੱਜ ਦੇ ਇਸ ਐਪੀਸੋਡ ਨੂੰ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ-13 ਦਾ ਆਡੀਸ਼ਨ ਰਾਊਂਡ, ਪੀਟੀਸੀ ਪੰਜਾਬੀ ‘ਤੇ ਸ਼ਾਮ 6:45 ‘ਤੇ ।
ਹੋਰ ਪੜ੍ਹੋ :  ਕਰੀਨਾ ਕਪੂਰ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀ ਕਿਊਟਨੈੱਸ ਜਿੱਤ ਰਹੀ ਹਰ ਕਿਸੇ ਦਾ ਦਿਲ, ਵੇਖੋ ਵੀਡੀਓ
ਆਡੀਸ਼ਨ ਰਾਊਂਡ ‘ਚ ਭਾਗ ਲੈਣ ਵਾਲੇ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ ।
ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਪਲੈਟਫਾਰਮ ਮਿਲਦਾ ਹੈ ਜੋ ਅਕਸਰ ਕੋਈ ਜ਼ਰੀਆ ਨਾ ਹੋਣ ਦੀ ਸੂਰਤ ‘ਚ ਆਪਣਾ ਹੁਨਰ ਦੁਨੀਆ ਸਾਹਮਣੇ ਦਿਖਾਉਣ ਤੋਂ ਸੱਖਣੇ ਰਹਿ ਜਾਂਦੇ ਹਨ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/voice-of-punjab-13-begins-today-a-peep-into-audition-round ]]></link><pubDate><![CDATA[Mon, 05 Dec 2022 17:47:07 +0530 ]]></pubDate><description><![CDATA[ ਵਾਇਸ ਆਫ਼ ਪੰਜਾਬ 13 (Voice Of Punjab -13) ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ ।ਅੱਜ ਦੇ ਇਸ ਐਪੀਸੋਡ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਵਿਖਾਏ ਜਾਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਹ ]]></description><content:encoded><![CDATA[ ਵਾਇਸ ਆਫ਼ ਪੰਜਾਬ 13 (Voice Of Punjab -13) ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ ।ਅੱਜ ਦੇ ਇਸ ਐਪੀਸੋਡ ‘ਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਚੁਣੇ ਗਏ ਪ੍ਰਤੀਭਾਗੀਆਂ ਦੇ ਆਡੀਸ਼ਨ ਵਿਖਾਏ ਜਾਣਗੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਹੈ ਸਾਡੇ ਜੱਜ ਸਾਹਿਬਾਨਾਂ ਸਚਿਨ ਆਹੁਜਾ, ਮਾਸਟਰ ਸਲੀਮ ਅਤੇ ਜੋਤਿਕਾ ਟਾਂਗਰੀ ਦੀ ਪਾਰਖੀ ਨਜ਼ਰ ਨੇ ।
[caption id="attachment_384403" align="alignnone" width="640"] Image Source: PTC Network[/caption]
ਹੋਰ ਪੜ੍ਹੋ : ਵਰਕਸ਼ਾਪ ‘ਚ ਗਰੀਸ ਦੇ ਨਾਲ ਲਿੱਬੜੇ ਹੋਏ ਨਜ਼ਰ ਆਏ ਅਦਾਕਾਰ ਗੁਰਪ੍ਰੀਤ ਘੁੱਗੀ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਸਵਾਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਇਨ੍ਹਾਂ ਨੌਜਵਾਨਾਂ ਨੂੰ ਆਡੀਸ਼ਨ ਦੇ ਲਈ ਚੁਣਿਆ ਗਿਆ ਸੀ । ਆਡੀਸ਼ਨ ਰਾਊਂਡ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਰਾਊਂਡਸ ਚੋਂ ਗੁਜ਼ਰਨਾ ਪਵੇਗਾ ।
ਹੋਰ ਪੜ੍ਹੋ : ਦੋ ਭੈਣਾਂ ਨੇ ਇੱਕੋ ਸ਼ਖਸ ਦੇ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਹਾਲਾਂਕਿ ਵਾਇਸ ਆਫ਼ ਪੰਜਾਬ-13 ਦਾ ਵਿਨਰ ਕੋਈ ਇੱਕ ਹੀ ਹੋਵੇਗਾ,ਪਰ ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਪ੍ਰਤੀਭਾਗੀਆਂ ਨੂੰ ਨਵੀਂ ਪਛਾਣ ਮਿਲੇਗੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ ।ਇਸ ਸ਼ੋਅ ਦੇ ਜ਼ਰੀਏ ਕਈ ਗਾਇਕਾਂ ਨੂੰ ਪਛਾਣ ਮਿਲੀ ਹੈ ।
ਜਿਸ ‘ਚ ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ, ਗੁਰਨਾਮ ਭੁੱਲਰ ਸਣੇ ਕਈ ਕਲਾਕਾਰ ਸ਼ਾਮਿਲ ਹਨ । ਜਿਨ੍ਹਾਂ ਨੇ ਵਾਇਸ ਆਫ਼ ਪੰਜਾਬ ਦੇ ਮੰਚ ‘ਤੇ ਪਰਫਾਰਮ ਕੀਤਾ ਅਤੇ ਅੱਜ ਇਹ ਗਾਇਕ ਚੋਟੀ ਦੇ ਗਾਇਕਾਂ ‘ਚ ਸ਼ੁਮਾਰ ਹਨ । ਸੋ ਤੁਸੀਂ ਵੀ ਵਾਇਸ ਆਫ਼ ਪੰਜਾਬ ਸੀਜ਼ਨ -13 ਦੇ ਅੰਮ੍ਰਿਤਸਰ ਦੇ ਸਿਟੀ ਆਡੀਸ਼ਨ ਵੇਖ ਸਕਦੇ ਹੋ ।  5 ਦਸੰਬਰ ਤੋਂ ਸਭ ਤੋਂ ਵੱਡੇ ਸਿੰਗਿੰਗ ਰਿਅਲਟੀ ਸ਼ੋਅ 'ਵਾਇਸ ਆਫ਼ ਪੰਜਾਬ 13' ਦੇ ਸਿਟੀ ਆਡੀਸ਼ਨਸ, ਸ਼ਾਮੀਂ 6:45 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ Amritsa |
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/youth-participate-with-zeal-and-enthusiasm-during-ludhianas-audition-for-voice-of-punjab-13 ]]></link><pubDate><![CDATA[Fri, 18 Nov 2022 17:17:39 +0530 ]]></pubDate><description><![CDATA[ ਵਾਇਸ ਆਫ਼ ਪੰਜਾਬ-13 (Voice Of Punjab -13) ਦੇ ਲਈ ਲੁਧਿਆਣਾ ‘ਚ (Ludhiana Auditions) ਆਡੀਸ਼ਨਸ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨਸ ਨੂੰ ਲੈ ਕੇ ਨੌਜਵਾਨਾਂ  ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ]]></description><content:encoded><![CDATA[ ਵਾਇਸ ਆਫ਼ ਪੰਜਾਬ-13 (Voice Of Punjab -13) ਦੇ ਲਈ ਲੁਧਿਆਣਾ ‘ਚ (Ludhiana Auditions) ਆਡੀਸ਼ਨਸ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨਸ ਨੂੰ ਲੈ ਕੇ ਨੌਜਵਾਨਾਂ  ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ । ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ --141006 ਵਿਖੇ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਨੌਜਵਾਨ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ ।
ਹੋਰ ਪੜ੍ਹੋ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੈੱਟ ‘ਤੇ ‘ਬਾਪੂ ਜੀ’ ਨਾਲ ਹੋਇਆ ਹਾਦਸਾ, ਪ੍ਰਸ਼ੰਸਕ ਵੀ ਜਤਾ ਰਹੇ ਚਿੰਤਾ
ਇਸ ਤੋਂ ਪਹਿਲਾਂ ਵਾਇਸ ਆਫ਼ ਪੰਜਾਬ ਦੇ ਲਈ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ । ਲੁਧਿਆਣਾ ਤੋਂ ਬਾਅਦ ਹੁਣ ਅਗਲਾ ਆਡੀਸ਼ਨ 20 ਨਵੰਬਰ ਨੂੰ ਬਠਿੰਡਾ ਦੇ ਗੋਰਮਿੰਟ ਰਾਜਿੰਦਰਾ ਕਾਲਜ, ਗੁਰੂ ਕਾਸ਼ੀ ਰੋਡ, ਮਿੰਨੀ ਸਕੱਤਰੇਤ, ਬਠਿੰਡਾ ਪੰਜਾਬ-੧੫੧੦੦੫ ‘ਚ ਆਡੀਸ਼ਨ ਰੱਖੇ ਗਏ ਹਨ ।
ਹੋਰ ਪੜ੍ਹੋ : ‘ਕੈਟ’ ‘ਚ ਰਣਦੀਪ ਹੁੱਡਾ ਦਾ ਸਰਦਾਰੀ ਲੁੱਕ ਜਿੱਤ ਰਿਹਾ ਦਰਸ਼ਕਾਂ ਦਾ ਦਿਲ, ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਦੀ ਕੋਸ਼ਿਸ਼
ਜੇ ਤੁਸੀਂ ਕਿਸੇ ਕਾਰਨ ਇਨ੍ਹਾਂ ਆਡੀਸ਼ਨਸ ‘ਚ ਨਹੀਂ ਪਹੁੰਚ ਸਕੇ ਤਾਂ ਬਠਿੰਡਾ ਅਤੇ ਮੋਹਾਲੀ ‘ਚ ਹੋਣ ਵਾਲੇ ਆਡੀਸ਼ਨਸ ‘ਚ ਭਾਗ ਲੈ ਸਕਦੇ ਹੋ । 22 ਨਵੰਬਰ ਨੂੰ ਆਡੀਸ਼ਨ ਪੀਟੀਸੀ ਨੈੱਟਵਰਕ ਦੇ ਪਲਾਟ ਨੰਬਰ f-138, ਫੇਸ 8 ਬੀ, ਇੰਡਸਟਰੀਅਲ, ਫੋਕਲ ਪੁਆਇੰਟ, ਐੱਸ ਏ ਐੱਸ ਨਗਰ ਮੋਹਾਲੀ ‘ਚ ਹੋਣਗੇ । ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਦੁਨੀਆ ਭਰ ‘ਚ ਛਾਉਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਲੈ ਕੇ ਆਇਆ ਹੈ ਸਭ ਤੋਂ ਵੱਡਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ-13’।
ਵਾਇਸ ਆਫ਼ ਪੰਜਾਬ ਦਾ ਅਯੋਜਨ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਇਸ ਰਿਆਲਟੀ ਸ਼ੋਅ ਦੇ ਜ਼ਰੀਏ ਪੰਜਾਬ ਭਰ ਚੋਂ ਪ੍ਰਤਿਭਾਵਾਂ ਦੀ ਖੋਜ ਕੀਤੀ ਜਾਂਦੀ ਹੈ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/huge-gathering-at-auditions-for-voice-of-punjab-13-in-jalandhar ]]></link><pubDate><![CDATA[Wed, 16 Nov 2022 17:42:10 +0530 ]]></pubDate><description><![CDATA[ ਵਾਇਸ ਆਫ਼ ਪੰਜਾਬ 13 (Voice Of Punjab-13)  ਦੇ ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਅੱਜ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ।ਜਲੰਧਰ ‘ਚ ਸਵੇਰੇ ਨੌ ਵਜੇ ਤੋਂ ਹੀ ਡੀਏਵੀ ਇੰਸਟੀ ]]></description><content:encoded><![CDATA[ ਵਾਇਸ ਆਫ਼ ਪੰਜਾਬ 13 (Voice Of Punjab-13)  ਦੇ ਲਈ ਆਡੀਸ਼ਨਾਂ ਦਾ ਸਿਲਸਿਲਾ ਜਾਰੀ ਹੈ । ਅੱਜ ਜਲੰਧਰ ‘ਚ ਆਡੀਸ਼ਨ ਰੱਖੇ ਗਏ ਸਨ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨ ਆਡੀਸ਼ਨ ਦੇਣ ਦੇ ਲਈ ਪਹੁੰਚੇ ਸਨ ।ਜਲੰਧਰ ‘ਚ ਸਵੇਰੇ ਨੌ ਵਜੇ ਤੋਂ ਹੀ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਕਬੀਰ ਨਗਰ, ਜਲੰਧਰ ਪੰਜਾਬ --144008  ‘ਚ ਆਡੀਸ਼ਨ ਦੇਣ ਦੇ ਲਈ ਵੱਡੀ ਗਿਣਤੀ ‘ਚ ਪ੍ਰਤੀਭਾਗੀ ਪਹੁੰਚਣੇ ਸ਼ੁਰੂ ਹੋ ਗਏ ਸਨ ।
ਹੋਰ ਪੜ੍ਹੋ : ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ
ਇਸ ਤੋਂ ਬਾਅਦ 18  ਨਵੰਬਰ ਨੂੰ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਪੰਜਾਬ -141006 ਵਿਖੇ ਆਡੀਸ਼ਨ ਕਰਵਾਏ ਜਾਣਗੇ । ਤੁਹਾਡੀ ਆਵਾਜ਼ ‘ਚ ਵੀ ਹੈ ਦਮ ਅਤੇ ਤੁਸੀਂ ਵੀ ਆਪਣੀ ਆਵਾਜ਼ ਦੇ ਦਮ ‘ਤੇ ਦੁਨੀਆ ਭਰ ‘ਚ ਕਮਾਉਣਾ ਚਾਹੁੰਦੇ ਹੋ ਨਾਮ ਤਾਂ ਆਡੀਸ਼ਨ ਦੇ ਕੇ ਇਸ ਰਿਆਲਟੀ ਸ਼ੋਅ ‘ਚ ਭਾਗ ਲੈ ਕੇ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਪ੍ਰਤਿਭਾ ਨੂੰ ਵਿਖਾ ਸਕਦੇ ਹੋ ।
ਹੋਰ ਪੜ੍ਹੋ : ਨਛੱਤਰ ਗਿੱਲ ਦੇ ਪੁੱਤਰ ਦਾ ਕੱਲ੍ਹ ਹੋਣ ਵਾਲਾ ਸੀ ਵਿਆਹ, ਵਿਆਹ ਤੋਂ ਪਹਿਲਾਂ ਹੋਇਆ ਪਤਨੀ ਦਾ ਦਿਹਾਂਤ
ਪੀਟੀਸੀ ਪੰਜਾਬੀ ਪੰਜਾਬ ਭਰ ਦੇ ਨੌਜਵਾਨਾਂ ‘ਚ ਛਿਪੀ ਗਾਇਕੀ ਦੀ ਪ੍ਰਤਿਭਾ ਨੂੰ ਉਭਾਰਨ ਲਈ ਪਿਛਲੇ ਕਈ ਸਾਲਾਂ ਤੋਂ ਇਸ ਰਿਆਲਟੀ ਸ਼ੋਅ ਦਾ ਆਯੋਜਨ ਕਰਦਾ ਆ ਰਿਹਾ ਹੈ ।ਇਸੇ ਸ਼ੋਅ ਚੋਂ ਪੰਜਾਬ ਦੇ ਕਈ ਸਿਤਾਰੇ ਨਿਕਲੇ ਹਨ ।
 ਜਿਸ ‘ਚ ਨਿਮਰਤ ਖਹਿਰਾ, ਕੌਰ ਬੀ, ਅਫਸਾਨਾ ਖ਼ਾਨ ਸਣੇ ਕਈ ਕਲਾਕਾਰ ਸ਼ਾਮਿਲ ਹਨ । ਜਿਨ੍ਹਾਂ ਨੇ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ‘ਚ ਪ੍ਰਫਾਰਮ ਕੀਤਾ ਸੀ ।
View this post on Instagram
A post shared by PTC Punjabi (@ptcpunjabi)