PTC Punjabi- Live Gurbani | World's No.1 Punjabi Entertainment Channel | Voice-of-punjab-chhota-champ
<link><![CDATA[ https://www.ptcpunjabi.co.in/which-of-these-seven-contestants-will-win-watch-grand-finale-of-voice-of-punjab-chhota-champ-season-8 ]]></link><pubDate><![CDATA[Sat, 06 Aug 2022 18:15:45 +0530 ]]></pubDate><description><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 8 (Voice of Punjab Chhota Champ-8) ‘ਚ ਸੱਤ ਖੁਸ਼ਕਿਸਮਤ ਪ੍ਰਤੀਭਾਗੀ ਪਹੁੰਚ ਪਾਏ ਹਨ । ਪਰ ਇਨ੍ਹਾਂ ਸੱਤ ਵਿੱਚੋਂ ਕਿਸੇ ਇੱਕ ਨੂੰ ਹੀ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ-8 ਦਾ ਖਿਤਾਬ। ਜਿਸ ਦਾ ਫੈਸਲਾ ਵਾਇਸ ਆਫ਼ ]]></description><content:encoded><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 8 (Voice of Punjab Chhota Champ-8) ‘ਚ ਸੱਤ ਖੁਸ਼ਕਿਸਮਤ ਪ੍ਰਤੀਭਾਗੀ ਪਹੁੰਚ ਪਾਏ ਹਨ । ਪਰ ਇਨ੍ਹਾਂ ਸੱਤ ਵਿੱਚੋਂ ਕਿਸੇ ਇੱਕ ਨੂੰ ਹੀ ਮਿਲੇਗਾ ਵਾਇਸ ਆਫ਼ ਪੰਜਾਬ ਸੀਜ਼ਨ-8 ਦਾ ਖਿਤਾਬ। ਜਿਸ ਦਾ ਫੈਸਲਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਗ੍ਰੈਂਡ ਫਿਨਾਲੇ (Grand Finale) ‘ਚ ਅੱਜ ਸ਼ਾਮ 8:45 ‘ਤੇ ਹੋਵੇਗਾ । ਇਨ੍ਹਾਂ ਪ੍ਰਤੀਭਾਗੀਆਂ ‘ਚ ਅਰਜੁਨ ਸਿੰਘ, ਮਹਿਕਜੋਤ ਕੌਰ, ਵੰਸ਼, ਯੁਵਰਾਜ ਮੁੱਦਕੀ, ਗੁਰਪ੍ਰੀਤ ਕੌਰ, ਅਮਨ ਕੰਬੋਜ, ਜੌਨੀ ਕੁਮਾਰ ਪ੍ਰਤੀਭਾਗੀ ਹੀ ਫਾਈਨਲ ਮੁਕਾਬਲੇ ਤੱਕ ਪਹੁੰਚ ਪਾਏ ਸਨ ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਗ੍ਰੈਂਡ ਫਿਨਾਲੇ ‘ਚ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਬੰਨਣਗੇ ਸਮਾਂ
ਜਿਸ ਤੋਂ ਬਾਅਦ ਇਨ੍ਹਾਂ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਖਿਤਾਬ ਦੇ ਨਾਲ ਨਵਾਜ਼ਿਆ ਜਾਵੇਗਾ । ਉਹ ਖੁਸ਼ਕਿਸਮਤ ਪ੍ਰਤੀਭਾਗੀ ਕੌਣ ਹੋਵੇਗਾ ? ਇਹ ਜਾਨਣ ਦੇ ਲਈ ਸਭ ਬਹੁਤ ਹੀ ਉਤਸੁਕ ਹਨ । ਪਰ ਅੱਜ ਸ਼ਾਮ ਨੂੰ ਹੋਣ ਜਾ ਰਹੇ ਗ੍ਰੈਂਡ ਫਿਨਾਲੇ ‘ਚ ਇਸ ਦਾ ਫੈਸਲਾ ਹੋ ਜਾਵੇਗਾ ।
ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੂੰ ਆਈ ਸੀ ‘ਲਾਲ ਸਿੰਘ ਚੱਢਾ’ ਲਈ ਆਫ਼ਰ,ਪਰ ਕਰ ਦਿੱਤਾ ਸੀ ਇਨਕਾਰ, ਵਜ੍ਹਾ ਜਾਣ ਕੇ ਹਰ ਸਿੱਖ ਮਹਿਸੂਸ ਕਰੇਗਾ ਮਾਣ
ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ ਅਤੇ ਜਿਉਂ ਜਿਉਂ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਦੇ ਫੈਸਲੇ ਦੀ ਘੜੀ ਨਜ਼ਦੀਕ ਆ ਰਹੀ ਹੈ । ਇਨ੍ਹਾਂ ਦੇ ਦਿਲਾਂ ਦੀਆਂ ਧੜਕਣਾਂ ਹੋਰ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ । ਸੋ ਤੁਸੀਂ ਵੀ ਇਨ੍ਹਾਂ ਬੱਚਿਆਂ ਦੀ ਪਰਫਾਰਮੈਂਸ ਅਤੇ ਜਿੱਤ ਦਾ ਸਿਹਰਾ ਕਿਸ ਪ੍ਰਤੀਭਾਗੀ ਦੇ ਸਿਰ ਬੱਝਦਾ ਹੈ ।
ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ, ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-੮ ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45  ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/hashmat-sultana-and-afsana-khan-to-perform-in-the-grand-finale-of-voice-of-punjab-chhota-champ-season-8 ]]></link><pubDate><![CDATA[Sat, 06 Aug 2022 17:36:56 +0530 ]]></pubDate><description><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ) ਦਾ ਅੱਜ ਸ਼ਾਮ 8:45 ਮਿੰਟ ‘ਤੇ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਅੱਜ ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਅੱਜ ਸ਼ਾਮ ਨ ]]></description><content:encoded><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ) ਦਾ ਅੱਜ ਸ਼ਾਮ 8:45 ਮਿੰਟ ‘ਤੇ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਅੱਜ ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ । ਅੱਜ ਸ਼ਾਮ ਨੂੰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਟਾਈਟਲ ਕੌਣ ਜਿੱਤ ਪਾਏਗਾ। ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ
ਛੋਟੇ ਸੁਰਬਾਜ਼ਾਂ ਦੇ ਸੁਰਾਂ ਦੇ ਨਾਲ ਸੱਜੀ ਇਸ ਸ਼ਾਮ ਨੂੰ ਹੋਰ ਵੀ ਸੁਰੀਲੀ ਬਨਾਉਣ ਆ ਰਹੇ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਜੋ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ ।
ਪੰਜਾਬ ਦੇ ਕੋਨੇ ਕੋਨੇ ਤੋਂ ਇਨ੍ਹਾਂ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲੱਭਣ ਦੇ ਲਈ ਕਈ ਸ਼ਹਿਰਾਂ ‘ਚ ਆਡੀਸ਼ਨਸ ਦਾ ਪ੍ਰਬੰਧ ਕੀਤਾ ਜਾਂਦਾ ਹੈ । ਪੀਟੀਸੀ ਪੰਜਾਬੀ ਇਨ੍ਹਾਂ ਬੱਚਿਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਦਾ ਹੈ । ਜਿਸ ਦੇ ਜ਼ਰੀਏ ਇਹਨਾਂ ਬੱਚਿਆਂ ਨੂੰ ਦੁਨੀਆ ਦੇ ਸਾਹਮਣੇ ਆਪਣੇ ਹੁਨਰ ਨੂੰ ਵਿਖਾਉਣ ਦਾ ਮੌਕਾ ਮਿਲਦਾ ਹੈ ।
ਦੱਸ ਦਈਏ ਕਿ ਇਹ ਰਿਆਲਟੀ ਸ਼ੋਅ ਦਾ ਆਯੋਜਨ ਪਿਛਲੇ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਤੁਸੀਂ ਵੀ ਇਨ੍ਹਾਂ ਨਿੱਕੇ ਸੁਰਬਾਜ਼ਾਂ ਦੇ ਜਿੱਤ ਦੇ ਜਸ਼ਨ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/watch-grand-finale-of-voice-of-punjab-chhota-champ-season-8-on-ptc-punjabi ]]></link><pubDate><![CDATA[Sat, 06 Aug 2022 16:49:05 +0530 ]]></pubDate><description><![CDATA[ ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ‘ਚ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਸ਼ੁਰੂ ਕੀਤਾ ਗਿਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ)  ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕਿਆ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ]]></description><content:encoded><![CDATA[ ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ‘ਚ ਗਾਇਕੀ ਦੇ ਹੁਨਰ ਨੂੰ ਪਰਖਣ ਦੇ ਲਈ ਸ਼ੁਰੂ ਕੀਤਾ ਗਿਆ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 (Voice Of Punjab Chhota Champ)  ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਚੁੱਕਿਆ ਹੈ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋ ਜਾਵੇਗਾ ।
ਸੱਤ ਸੁਰਬਾਜ਼ਾਂ ਦੀ ਖਿਤਾਬੀ ਜੰਗ ‘ਚ ਕਿਸ ਦੇ ਸਿਰ ਸੱਜੇਗਾ ਕਾਮਯਾਬੀ ਦਾ ਸਿਹਰਾ, ਇਹ ਸਭ ਵੇਖਣ ਨੂੰ ਮਿਲੇਗਾ ਗੈ੍ਰਂਡ ਫਿਨਾਲੇ ਵਿੱਚ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਲੱਭਣ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਪਟਿਆਲਾ ਅਤੇ ਮੋਹਾਲੀ ‘ਚ ਆਡੀਸ਼ਨ ਰੱਖੇ ਗਏ ਸਨ ।
ਹੋਰ ਪੜ੍ਹੋ : ਅਦਾਕਾਰਾ ਸੋਨੂੰ ਵਾਲੀਆ ਉਰਫ਼ ਸੰਜੀਤ ਕੌਰ ਵਾਲੀਆ ਦਾ ਬਦਲ ਗਿਆ ਹੈ ਪੂਰਾ ਲੁੱਕ, ਹੁਣ ਇਸ ਤਰ੍ਹਾਂ ਦੀ ਦਿੰਦੀ ਹੈ ਦਿਖਾਈ
ਇਸ ਸੀਜ਼ਨ ‘ਚ ਜੱਜ ਸਾਹਿਬਾਨ ਮਸ਼ਹੂਰ ਸੰਗੀਤ ਨਿਰਦੇਸ਼ਕ ਸਚਿਨ ਆਹੁਜਾ, ਪ੍ਰਸਿੱਧ ਗਾਇਕਾ ਅਮਰ ਨੂਰੀ ਤੇ ਗਾਇਕ ਅਤੇ ਗੀਤਕਾਰ ਬੀਰ ਸਿੰਘ ਨੇ ਆਪਣੀਆਂ ਪਾਰਖੀ ਨਜ਼ਰਾਂ ਦੇ ਨਾਲ ਇਨ੍ਹਾਂ ਛੋਟੇ ਸੁਰਬਾਜ਼ਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਵੀ ਕਰਵਾਇਆ ਅਤੇ ਹਰ ਕਸੌਟੀ ‘ਤੇ ਇਨ੍ਹਾਂ ਨੂੰ ਪਰਖਿਆ ।
ਅੱਜ ਇਨ੍ਹਾਂ ਛੋਟੇ ਸੁਰਬਾਜ਼ਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ ।ਜੀ ਹਾਂ ਤੁਸੀਂ ਵੀ ਇਨ੍ਹਾਂ ਨਿੱਕੇ ਸੁਰਬਾਜ਼ਾਂ ਦੇ ਜਿੱਤ ਦੇ ਜਸ਼ਨ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦਾ ਗ੍ਰੈਂਡ ਫਿਨਾਲੇ, ਦਿਨ ਸ਼ਨੀਵਾਰ, ਰਾਤ 8:45 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।ਇਸ ਦੌਰਾਨ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/amritsars-arjun-singh-wins-voice-of-punjab-chhota-champ-8 ]]></link><pubDate><![CDATA[Sat, 06 Aug 2022 23:59:14 +0530 ]]></pubDate><description><![CDATA[ Voice Of Punjab Chota Champ Season 8 Winner: ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਪ੍ਰਤੀਭਾਗੀਆਂ ਦਾ ਸਫ਼ਰ ਮੁਕੰਮਲ ਹੋ ਚੁੱਕਿਆ ਹੈ । ਇਸ ਵਾਰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਟਾਈਟਲ ਅੰਮ੍ਰਿਤਸਰ ਦੇ ਅਰਜੁਨ ਸਿੰਘ (Arjun Singh ) ਨ ]]></description><content:encoded><![CDATA[ Voice Of Punjab Chota Champ Season 8 Winner: ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-8 ਦੇ ਪ੍ਰਤੀਭਾਗੀਆਂ ਦਾ ਸਫ਼ਰ ਮੁਕੰਮਲ ਹੋ ਚੁੱਕਿਆ ਹੈ । ਇਸ ਵਾਰ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦਾ ਟਾਈਟਲ ਅੰਮ੍ਰਿਤਸਰ ਦੇ ਅਰਜੁਨ ਸਿੰਘ (Arjun Singh ) ਨੇ ਜਿੱਤਿਆ ਹੈ । ਜਦੋਂਕਿ ਮਹਿਕਜੋਤ ਫਸਟ ਤੇ ਵੰਸ਼ ਸੈਕਿੰਡ ਰਨਰ ਅੱਪ ਰਹੇ ਹਨ ।
ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ‘Voice Of Punjab Chota Champ Season 8 ਦੇ Winner ਅਰਜੁਨ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹੋਰ ਮਸ਼ਹੂਰ ਹਸਤੀਆਂ ਦੀ ਮੌਜੂਦਗੀ ਵਿੱਚ ਟਰਾਫੀ ਸੌਂਪੀ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਦਾ ਨਵਾਂ ਗੀਤ ‘9-9 ਮਸ਼ੂਕਾਂ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਸ ਤੋਂ ਪਹਿਲਾਂ ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੇ ਲਈ ਵੱਖ-ਵੱਖ ਰਾਊਂਡ ‘ਚ ਗਾਇਕੀ ਦੇ ਹੁਨਰ ਨੂੰ ਪਰਖਿਆ ਗਿਆ ਸੀ । ਜੱਜ ਸਾਹਿਬਾਨ ਮਸ਼ਹੂਰ ਸੰਗੀਤ ਨਿਰਦੇਸ਼ਕ ਸਚਿਨ ਆਹੁਜਾ, ਪ੍ਰਸਿੱਧ ਗਾਇਕਾ ਅਮਰ ਨੂਰੀ ਤੇ ਗਾਇਕ ਅਤੇ ਗੀਤਕਾਰ ਬੀਰ ਸਿੰਘ ਨੇ ਵੱਖ ਵੱਖ ਰਾਊਂਡ ‘ਚ ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਹਰ ਕਸੌਟੀ ‘ਤੇ ਪਰਖਿਆ ।
ਹੋਰ ਪੜ੍ਹੋ : ਬੰਟੀ ਬੈਂਸ ਕਸ਼ਮੀਰ ‘ਚ ਪਤਨੀ ਦੇ ਨਾਲ ਬਿਤਾ ਰਹੇ ਸਮਾਂ, ਪਤਨੀ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ
ਇਸ ਤੋਂ ਪਹਿਲਾਂ ਗਾਇਕੀ ਦੇ ਹੁਨਰ ਨੂੰ ਪਛਾਨਣ ਦੇ ਲਈ ਵੱਖ-ਵੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ,ਪਟਿਆਲਾ ਅਤੇ ਮੋਹਾਲੀ ‘ਚ ਆਡੀਸ਼ਨ ਰੱਖੇ ਗਏ ਸਨ । ਫਾਈਨਲ ਮੁਕਾਬਲੇ ‘ਚ ਹਸ਼ਮਤ ਸੁਲਤਾਨਾ ਅਤੇ ਅਫਸਾਨਾ ਖ਼ਾਨ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।
ਇਸ ਤੋਂ ਇਲਾਵਾ ਅਤੁਲ ਸ਼ਰਮਾ, ਗੁਰਮੀਤ ਸਿੰਘ, ਰਵਿੰਦਰ ਗਰੇਵਾਲ, ਸੁਰਿੰਦਰ ਖ਼ਾਨ, ਖ਼ਾਨ ਸਾਬ, ਫਿਰੋਜ਼ ਖ਼ਾਨ, ਸੱਜਣ ਅਦੀਬ, ਪ੍ਰੀਤ ਹਰਪਾਲ, ਮਮਤਾ ਜੋਸ਼ੀ, ਇੰਦਰਜੀਤ ਨਿੱਕੂ, ਅਤੇ ਜੀ ਖ਼ਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੈਲੀਬ੍ਰੇਟੀਜ਼ ਜੱਜ ਦੇ ਤੌਰ ‘ਤੇ ਵੱਖ-ਵੱਖ ਰਾਊਂਡ ਦੇ ਦੌਰਾਨ ਬੁਲਾਇਆ ਗਿਆ ਸੀ ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ, ਪੀ.ਟੀ.ਸੀ. ਨੈੱਟਵਰਕ ਨੇ ਸਭ ਤੋਂ ਪਹਿਲਾਂ ੨੦੧੩ ਵਿੱਚ 'ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਰਿਆਲਟੀ ਸ਼ੋਅ ਦਾ ਪ੍ਰਬੰਧ ਕੀਤਾ ਸੀ । ਉਦੋਂ ਤੋਂ ਲੈ ਕੇ ਅੱਜ ਤੱਕ ਇਹ ਸਿਲਸਿਲਾ ਲਗਾਤਾਰ ਜਾਰੀ ਹੈ ।
ਪੀ.ਟੀ.ਸੀ. ਨੈੱਟਵਰਕ ਵੱਲੋਂ Voice Of Punjab Chota Champ Season 8 ਦੇ Winner ਨੂੰ ਬਹੁਤ-ਬਹੁਤ ਵਧਾਈ ।
<link><![CDATA[ https://www.ptcpunjabi.co.in/watch-voice-of-punjab-chota-champ-season-8-curtain-raiser-tonight-on-ptc-punjabi ]]></link><pubDate><![CDATA[Sat, 18 Jun 2022 14:51:25 +0530 ]]></pubDate><description><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 (Voice Of Punjab Chota Champ-8) ਦਾ ਆਗਾਜ 20 ਜੂਨ ਨੂੰ ਹੋ ਰਿਹਾ ਹੈ । ਇਸ ਤੋਂ ਪਹਿਲਾਂ ਇਸ ਸ਼ੋਅ ਦਾ ਕਰਟਨ ਰੇਜਰ (  Curtain Raiser) ਅੱਜ ਸ਼ਾਮ ਨੂੰ ਹੋ ਰਿਹਾ ਹੈ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ ]]></description><content:encoded><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 (Voice Of Punjab Chota Champ-8) ਦਾ ਆਗਾਜ 20 ਜੂਨ ਨੂੰ ਹੋ ਰਿਹਾ ਹੈ । ਇਸ ਤੋਂ ਪਹਿਲਾਂ ਇਸ ਸ਼ੋਅ ਦਾ ਕਰਟਨ ਰੇਜਰ (  Curtain Raiser) ਅੱਜ ਸ਼ਾਮ ਨੂੰ ਹੋ ਰਿਹਾ ਹੈ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜਨ-8 ਦਾ ਕਰਟਨ ਰੇਜਰ ਤੁਸੀਂ ਦਿਨ ਸ਼ਨਿੱਚਰਵਾਰ, ਰਾਤ 8:45 ਮਿੰਟ ‘ਤੇ ਵੇਖ ਸਕਦੇ ਹੋ ।ਇਸ ਸ਼ੋਅ ਦੇ ਦੌਰਾਨ ਛੋਟੇ ਬੱਚੇ ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦਾ ਜਜਬਾ ਰੱਖਦੇ ਹਨ ਉਹ ਆਪ ਣੇ ਹੁਨਰ ਨੂੰ ਪ੍ਰਦਰਸ਼ਿਤ ਕਰਨਗੇ ।
ਹੋਰ ਪੜ੍ਹੋ : ਖੰਨਾ ਸ਼ਹਿਰ ਦੀ ਇਸ਼ੀਤਾ ਨੇ ਜਿੱਤਿਆ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਖ਼ਿਤਾਬ
ਸ਼ੋਅ ਦੇ ਜੱਜ ਸਾਹਿਬਾਨ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣਗੇ ਅਤੇ ਵੱਖ ਵੱਖ ਰਾਊਂਡ ‘ਚ ਇਹ ਬੱਚੇ ਪ੍ਰਫਾਰਮ ਕਰਨਗੇ । ਇਨ੍ਹਾਂ ਬੱਚਿਆਂ ਨੂੰ ਪੀਟੀਸੀ ਪੰਜਾਬੀ ਵੱਲੋਂ ਅਜਿਹਾ ਮੰਚ ਪ੍ਰਦਾਨ ਕਰਵਾਇਆ ਜਾ ਰਿਹਾ ਹੈ । ਜਿਸ ਦੇ ਜਰੀਏ ਇਹ ਬੱਚੇ ਪੂਰੀ ਦੁਨੀਆ ਦੇ ਸਾਹਮ ਣੇ ਟੈਲੇਂਟ ਨੂੰ ਵਿਖਾਉ ਣਗੇ ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਭਾਗ ਲੈਣ ਵਾਲਾ ਸੁਲਤਾਨ ਹੁਣ ਮੇਲਿਆਂ ‘ਚ ਵੀ ਕਰਦਾ ਹੈ ਪਰਫਾਰਮ,ਇਸ ਤਰ੍ਹਾਂ ਜਿੱਤਿਆ ਸੀ ਸ਼ੋਅ ਦੇ ਜੱਜਾਂ ਦਾ ਦਿਲ
ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣ ਦੇ ਲਈ ਪੰਜਾਬ ਦੇ ਵੱਖ ਵੱਖ ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨ ਦੇ ਦੌਰਾਨ ਕਿਹੜੇ ਬੱਚੇ ਜਗ੍ਹਾ ਪੱਕੀ ਕਰਨ ‘ਚ ਸਫਲ ਰਹੇ ਹਨ ।
ਇਹ ਵੇਖਨ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਛੋਟਾ ਪੰਜਾਬ ਸੀਜਨ-8 ‘ਚ । ੨੦ ਜੂਨ ਤੋਂ ਰਾਤ ੯:੩੦ ਵਜੇ ਤੋ।ਇਸ ਤੋਂ ਪਹਿਲਾਂ ਵਾਇਸ ਆਫ਼ ਪੰਜਾਬ ਸੀਜਨ -੭ ਦਾ ਪ੍ਰਬੰਧ ਵੀ ਕੀਤਾ ਗਿਆ ਸੀ । ਲਾਕਡਾਊਨ ਦੇ ਦੌਰਾਨ ਬੱਚਿਆਂ ਤੋਂ ਆਨਲਾਈਨ ਆਡੀਸ਼ਨ ਲਏ ਗਏ ਸਨ ।
View this post on Instagram
A post shared by PTC Punjabi (@ptcpunjabi)