PTC Punjabi- Live Gurbani | World's No.1 Punjabi Entertainment Channel | Vop-11
<link><![CDATA[ https://www.ptcpunjabi.co.in/arun-kumar-and-parminder-singhs-performance-captivated-the-judges-of-voice-of-punjab-season-11-grand-finale ]]></link><pubDate><![CDATA[Sat, 19 Dec 2020 19:51:32 +0530 ]]></pubDate><description><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਸ਼ੁਰੂ ਹੋ ਗਿਆ । ਇੱਕ ਤੋਂ ਬਾਅਦ ਇੱਕ ਪ੍ਰਤੀਭਾਗੀ ਆਪਣੀ ਪ੍ਰਫਾਰਮੈਂਸ ਦੇ ਰਹੇ ਹਨ । ਅਰੁਣ ਕੁਮਾਰ ਨੇ ਆਪਣੀ ਪ੍ਰਫਾਰਮੈਂਸ ਨਾਲ ਹਰ ਇੱਕ ਨੂੰ ਮੋਹ ਲਿਆ ਹੈ । ਅਰੁਣ ]]></description><content:encoded><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਸ਼ੁਰੂ ਹੋ ਗਿਆ । ਇੱਕ ਤੋਂ ਬਾਅਦ ਇੱਕ ਪ੍ਰਤੀਭਾਗੀ ਆਪਣੀ ਪ੍ਰਫਾਰਮੈਂਸ ਦੇ ਰਹੇ ਹਨ । ਅਰੁਣ ਕੁਮਾਰ ਨੇ ਆਪਣੀ ਪ੍ਰਫਾਰਮੈਂਸ ਨਾਲ ਹਰ ਇੱਕ ਨੂੰ ਮੋਹ ਲਿਆ ਹੈ । ਅਰੁਣ ਕੁਮਾਰ ਤੋਂ ਬਾਅਦ ਪਰਮਿੰਦਰ ਸਿੰਘ ਨੇ ਆਪਣੀ ਪ੍ਰਫਾਰਮੈਂਸ ਦਿੱਤੀ ਹੈ । ਪਰ ਇਹਨਾਂ ਵਿੱਚੋਂ ਕੋਈ ਇੱਕ ਹੀ ‘ਵਾਇਸ ਆਫ਼ ਪੰਜਾਬ-11’ ਦਾ ਖਿਤਾਬ ਆਪਣੇ ਨਾਂਅ ਕਰੇਗਾ ।
ਇਹਨਾਂ ਪ੍ਰਤੀਭਾਗੀਆਂ ਨੂੰ ਜੱਜ ਗੁਰਲੇਜ਼ ਅਖ਼ਤਰ, ਸਚਿਨ ਅਹੂਜ਼ਾ, ਕਮਲ ਖ਼ਾਨ ਤੇ ਮਿਸ ਪੂਜਾ ਹਰ ਕਸੋਟੀ ਤੇ ਪਰਖ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਦੇ ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਬਹੁਤ ਮਿਹਨਤ ਕੀਤੀ ਹੈ ।
ਜੋ ਇਸ ਮੁਕਾਬਲੇ ਵਿੱਚੋਂ ਜਿੱਤੇਗਾ ਉਸ ਦੀ ਕਿਸਮਤ ਦੇ ਤਾਲੇ ਖੁੱਲ੍ਹ ਜਾਣਗੇ ਕਿਉਂਕਿ ਇਸ ਮੁਕਾਬਲੇ ਵਿਚੋਂ ਜਿੱਤਣ ਤੋਂ ਬਾਅਦ ਇਹਨਾਂ ਪ੍ਰਤੀਭਾਗੀਆਂ ਲਈ ਮਿਊਜ਼ਿਕ ਦੀ ਦੁਨੀਆ ਦੇ ਕਈ ਦਰਵਾਜੇ ਖੁਲ ਜਾਣਗੇ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਅੰਦਾਜ਼ ਇਸ ਵਾਰ ਕੁਝ ਵੱਖਰਾ ਰਿਹਾ ਹੈ । ਸਰਕਾਰ ਦੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਅਡੀਸ਼ਨ ਵੀ ਆਨਲਾਈਨ ਲਏ ਗਏ ਸਨ । ]]></content:encoded><enclosure url='https://media.ptcpunjabi.co.in/wp-content/uploads/2020/12/ptc-11.jpg' length='102714' type='image/jpeg' /><media:description type='plain'><![CDATA[ ਅਰੁਣ ਕੁਮਾਰ ਤੇ ਪਰਮਿੰਦਰ ਸਿੰਘ ਦੀ ਪ੍ਰਫਾਰਮੈਂਸ ਨੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਗ੍ਰੈਂਡ ਫਿਨਾਲੇ ਦੇ ਜੱਜਾਂ ਨੂੰ ਕੀਤਾ ਮੰਤਰ ਮੁਗਧ ]]></media:description></item><item><guid isPermaLink='true'><![CDATA[ https://www.ptcpunjabi.co.in/watch-the-grand-finale-of-voice-of-punjab-season-11-on-ptc-punjabi-only ]]></guid>
<link><![CDATA[ https://www.ptcpunjabi.co.in/watch-the-grand-finale-of-voice-of-punjab-season-11-on-ptc-punjabi-only ]]></link><pubDate><![CDATA[Sat, 19 Dec 2020 18:37:43 +0530 ]]></pubDate><description><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੱਧਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਇਹਨ ]]></description><content:encoded><![CDATA[ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫ਼ਿਨਾਲੇ ਥੋੜੀ ਦੇਰ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਦੇ ਦਿਲਾਂ ਦੀਆਂ ਧੜਕਣਾਂ ਵੱਧਣੀਆਂ ਸ਼ੁਰੂ ਹੋ ਗਈਆਂ ਹਨ, ਕਿਉਂਕਿ ਇਹਨਾਂ ਪ੍ਰਤੀਭਾਗੀਆਂ ‘ਚ ‘ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ’ ਵਿੱਚੋਂ ਕੋਈ ਇੱਕ ਪ੍ਰਤੀਭਾਗੀ ਹੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰੇਗਾ ।
ਹੋਰ ਪੜ੍ਹੋ :
‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫ਼ਿਨਾਲੇ ’ਚ ਮਿਸ ਪੂਜਾ ਲਗਾਉਣਗੇ ਆਪਣੇ ਗੀਤਾਂ ਦੀ ਸ਼ਹਿਬਰ
ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ
ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਦੇ ਗ੍ਰੈਂਡ ਫ਼ਿਨਾਲੇ ਵਿੱਚ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੇ ਬਹੁਤ ਮਿਹਨਤ ਕੀਤੀ ਹੈ । ਜੱਜਾਂ ਦੀ ਹਰ ਕਸੋਟੀ ਤੇ ਖਰੇ ਉਤਰਨ ਤੋਂ ਬਾਅਦ ਇਹ ਪ੍ਰਤੀਭਾਗੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਜੋ ਇਸ ਮੁਕਾਬਲੇ ਵਿੱਚੋਂ ਜਿੱਤੇਗਾ ਉਸ ਦੀ ਕਿਸਮਤ ਦੇ ਤਾਲੇ ਖੁਲ੍ਹ ਜਾਣਗੇ ਕਿਉਂਕਿ ਇਸ ਮੁਕਾਬਲੇ ਵਿਚੋਂ ਜਿੱਤਣ ਤੋਂ ਬਾਅਦ ਇਹਨਾਂ ਮਿਊਜ਼ਿਕ ਦੀ ਦੁਨੀਆਂ ਦੇ ਕਈ ਦਰਵਾਜੇ ਖੁਲ ਜਾਣਗੇ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਕਰਕੇ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਅੰਦਾਜ਼ ਇਸ ਵਾਰ ਕੁਝ ਵੱਖਰਾ ਰਿਹਾ ਹੈ । ਸਰਕਾਰ ਦੀਆਂ ਹਿਦਾਇਤਾਂ ਨੂੰ ਧਿਆਨ ਵਿੱਚ ਰਖਦੇ ਹੋਏ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਅਡੀਸ਼ਨ ਵੀ ਆਨਲਾਈਨ ਲਏ ਗਏ ਸਨ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।
View this post on Instagram
A post shared by PTC Punjabi (@ptc.network)
<link><![CDATA[ https://www.ptcpunjabi.co.in/miss-pooja-to-perform-in-grand-finale-of-voice-of-punjab-season-11 ]]></link><pubDate><![CDATA[Sat, 19 Dec 2020 17:59:43 +0530 ]]></pubDate><description><![CDATA[ ਪੀਟੀਸੀ ਪੰਜਾਬੀ ’ਤੇ ਅੱਜ ਫਿਰ ਰੌਣਕਾਂ ਲੱਗਣ ਜਾ ਰਹੀਆਂ ਹਨ ਕਿਉਂਕਿ ਅੱਕ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ਵਿੱਚ ਜਿੱਥੇ ਪ੍ਰਤੀਭਾਗੀਆਂ  ]]></description><content:encoded><![CDATA[ ਪੀਟੀਸੀ ਪੰਜਾਬੀ ’ਤੇ ਅੱਜ ਫਿਰ ਰੌਣਕਾਂ ਲੱਗਣ ਜਾ ਰਹੀਆਂ ਹਨ ਕਿਉਂਕਿ ਅੱਕ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਪੀਟੀਸੀ ਪੰਜਾਬੀ ਦੇ ਇਸ ਰਿਆਲਟੀ ਸ਼ੋਅ ਵਿੱਚ ਜਿੱਥੇ ਪ੍ਰਤੀਭਾਗੀਆਂ ਵਿੱਚ ਖਿਤਾਬੀ ਮੁਕਾਬਲਾ ਹੁੰਦਾ ਦਿਖਾਇਆ ਜਾਵੇਗਾ ਉੱਥੇ ਗ੍ਰੈਂਡ ਫ਼ਿਨਾਲੇ ਵਿੱਚ ਕਈ ਵੱਡੇ ਗਾਇਕ ਆਪਣੀ ਪ੍ਰਫਾਰਮੈਂਸ ਨਾਲ ਖੂਬ ਰੰਗ ਬੰਨਣਗੇ ।
ਹੋਰ ਪੜ੍ਹੋ :
ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ
‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ
ਮਿਸ ਪੂਜਾ ਆਪਣੇ ਹਿੱਟ ਗੀਤਾਂ ਨਾਲ ਇਸ ਮਿਊਜ਼ੀਕਲ ਸ਼ਾਮ ਨੂੰ ਹੋਰ ਸੁਰੀਲੀ ਬਨਾਉਣਗੇ । ਇਸ ਮੁਕਾਬਲੇ ਵਿੱਚ ਕਈ ਸੁਰਬਾਜ਼ ਹਿੱਸਾ ਲੈ ਰਹੇ ਹਨ ਜਿਹੜੇ ਕਿ ਇਸ ਤਰ੍ਹਾਂ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ । ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ ।
ਇਹਨਾਂ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂਅ ਕਰੇਗਾ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ]]></content:encoded><enclosure url='https://media.ptcpunjabi.co.in/wp-content/uploads/2020/12/ptc-7.jpg' length='136910' type='image/jpeg' /><media:description type='plain'><![CDATA[ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫ਼ਿਨਾਲੇ ’ਚ ਮਿਸ ਪੂਜਾ ਲਗਾਉਣਗੇ ਆਪਣੇ ਗੀਤਾਂ ਦੀ ਸ਼ਹਿਬਰ ]]></media:description></item><item><guid isPermaLink='true'><![CDATA[ https://www.ptcpunjabi.co.in/watch-feroz-khans-performance-in-the-grand-finale-of-voice-of-punjab-11 ]]></guid>
<link><![CDATA[ https://www.ptcpunjabi.co.in/watch-feroz-khans-performance-in-the-grand-finale-of-voice-of-punjab-11 ]]></link><pubDate><![CDATA[Sat, 19 Dec 2020 17:32:11 +0530 ]]></pubDate><description><![CDATA[ ਵਾਇਸ ਆਫ਼ ਪੰਜਾਬ -11 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨੇਗਾ । ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਫਿਰੋਜ਼ ਖ਼ਾਨ ਆਪਣੀ ਸੁਰੀਲੀ ਆ ]]></description><content:encoded><![CDATA[ ਵਾਇਸ ਆਫ਼ ਪੰਜਾਬ -11 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨੇਗਾ । ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਫਿਰੋਜ਼ ਖ਼ਾਨ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹੋਰ ਵੀ ਸੁਰਮਈ ਬਨਾਉਣਗੇ ।
ਇਸ ਦੇ ਨਾਲ ਅੱਜ ਉਸ ਖੁਸ਼ਕਿਸਮਤ ਪ੍ਰਤੀਭਾਗੀ ਨੂੰ ਵੀ ਚੁਣਿਆ ਜਾਵੇਗਾ ਜਿਸ ਦੇ ਸਿਰ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਤਾਜ ਸੱਜੇਗਾ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਪ੍ਰਤੀਭਾਗੀ ਕਰੜੇ ਰਾਊਂਡਸ ਪਾਰ ਕਰਦੇ ਹੋਏ ਇਸ ਮੁਕਾਮ ‘ਤੇ ਪਹੁੰਚੇ ਹਨ ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ 6 ਦੀ ਜੇਤੂ ਤੇ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਗੀਤ ‘Yara Teri Kamli’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਫਿਰੋਜ਼ ਖ਼ਾਨ ਦੀ ਪਰਫਾਰਮੈਂਸ ਵੇਖਣਾ ਚਾਹੁੰਦੇ ਹੋ ਤੇ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
ਅੱਜ ਯਾਨੀ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਗ੍ਰੈਂਡ ਫਿਨਾਲੇ ਵਿਖਾਇਆ ਜਾਵੇਗਾ। ਸਿਰਫ ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ।
<link><![CDATA[ https://www.ptcpunjabi.co.in/golden-star-malkit-singh-to-perform-in-voice-of-punjab-season-11s-grand-finale ]]></link><pubDate><![CDATA[Sat, 19 Dec 2020 17:25:12 +0530 ]]></pubDate><description><![CDATA[ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਅੱਜ ਯਾਨੀ 19 ਦਸੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮੁਕਾਬਲੇ ਵਿੱਚ ਕੋਈ ਇੱਕ ਪ੍ਰਤੀਭਾਗੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂ ਕਰੇਗ ]]></description><content:encoded><![CDATA[ ਮਿਊਜ਼ਿਕ ਦੇ ਮਹਾ ਮੁਕਾਬਲੇ ਯਾਨੀ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਗ੍ਰੈਂਡ ਫਿਨਾਲੇ ਅੱਜ ਯਾਨੀ 19 ਦਸੰਬਰ ਦਿਨ ਸ਼ਨੀਵਾਰ ਨੂੰ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮੁਕਾਬਲੇ ਵਿੱਚ ਕੋਈ ਇੱਕ ਪ੍ਰਤੀਭਾਗੀ ‘ਵਾਇਸ ਆਫ਼ ਪੰਜਾਬ’ ਦਾ ਖਿਤਾਬ ਆਪਣੇ ਨਾਂ ਕਰੇਗਾ । ਜਿਹੜੇ ਪ੍ਰਤੀਭਾਗੀ ਗਰੈਂਡ ਫਿਨਾਲੇ ਵਿੱਚ ਪਹੁੰਚੇ ਹਨ ਉਹ ਇਸ ਹਨ :-ਕੁਸ਼ਾਗਰ ਕਾਲੀਆ, ਅਰਸ਼ ਖ਼ਾਨ, ਅਰੁਨ ਕੁਮਾਰ, ਸੁਹੇਲ ਖ਼ਾਨ, ਐਸ਼ਵਰਿਆ,ਅਭਿਜੀਤ , ਪਰਮਿੰਦਰ ਸਿੰਘ ।
ਹੋਰ ਪੜ੍ਹੋ :
ਵਾਇਸ ਆਫ਼ ਪੰਜਾਬ -11 ਦਾ ਗ੍ਰੈਂਡ ਫਿਨਾਲੇ ਅੱਜ ਵੇਖੋ ਪੀਟੀਸੀ ਪੰਜਾਬੀ ‘ਤੇ
ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਦੇ ਜਨਮ ਦਿਨ ਦੇ ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਇਹਨਾਂ ਪ੍ਰਤੀਭਾਗੀਆ ਦੀ ਕਿਸਮਤ ਦਾ ਫੈਸਲਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਜੱਜ ਕਰਨਗੇ । ਇੱਥੇ ਹੀ ਬਸ ਨਹੀਂ ਇਸ ਮਹਾ ਮੁਕਾਬਲੇ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਲਗਾਉਣ ਲਈ ਗੋਲਡਨ ਸਟਾਰ ਮਲਕੀਤ ਸਿੰਘ ਵੀ ਪਹੁੰਚ ਰਹੇ ਹਨ ।
ਜਿਹੜੇ ਆਪਣੇ ਗੀਤਾਂ ਦੀ ਸ਼ਹਿਬਰ ਲਗਾ ਕੇ ਹਰ ਇੱਕ ਨੂੰ ਮੰਤਰ ਮੁਗਧ ਕਰਨਗੇ । ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਅੱਜ ਸ਼ਾਮ 6.45 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ]]></content:encoded><enclosure url='https://media.ptcpunjabi.co.in/wp-content/uploads/2020/12/ptc-4.jpg' length='130699' type='image/jpeg' /><media:description type='plain'><![CDATA[ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦੇ ਗ੍ਰੈਂਡ ਫਿਨਾਲੇ ’ਚ ਗੋਲਡਨ ਸਟਾਰ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ ]]></media:description></item></channel></rss>