PTC Punjabi- Live Gurbani | World's No.1 Punjabi Entertainment Channel | Vop-8
<link><![CDATA[ https://www.ptcpunjabi.co.in/watch-voice-of-punjab-chota-champ-season-8-curtain-raiser-tonight-on-ptc-punjabi ]]></link><pubDate><![CDATA[Sat, 18 Jun 2022 14:51:25 +0530 ]]></pubDate><description><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 (Voice Of Punjab Chota Champ-8) ਦਾ ਆਗਾਜ 20 ਜੂਨ ਨੂੰ ਹੋ ਰਿਹਾ ਹੈ । ਇਸ ਤੋਂ ਪਹਿਲਾਂ ਇਸ ਸ਼ੋਅ ਦਾ ਕਰਟਨ ਰੇਜਰ (  Curtain Raiser) ਅੱਜ ਸ਼ਾਮ ਨੂੰ ਹੋ ਰਿਹਾ ਹੈ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ ]]></description><content:encoded><![CDATA[ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8 (Voice Of Punjab Chota Champ-8) ਦਾ ਆਗਾਜ 20 ਜੂਨ ਨੂੰ ਹੋ ਰਿਹਾ ਹੈ । ਇਸ ਤੋਂ ਪਹਿਲਾਂ ਇਸ ਸ਼ੋਅ ਦਾ ਕਰਟਨ ਰੇਜਰ (  Curtain Raiser) ਅੱਜ ਸ਼ਾਮ ਨੂੰ ਹੋ ਰਿਹਾ ਹੈ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜਨ-8 ਦਾ ਕਰਟਨ ਰੇਜਰ ਤੁਸੀਂ ਦਿਨ ਸ਼ਨਿੱਚਰਵਾਰ, ਰਾਤ 8:45 ਮਿੰਟ ‘ਤੇ ਵੇਖ ਸਕਦੇ ਹੋ ।ਇਸ ਸ਼ੋਅ ਦੇ ਦੌਰਾਨ ਛੋਟੇ ਬੱਚੇ ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦਾ ਜਜਬਾ ਰੱਖਦੇ ਹਨ ਉਹ ਆਪ ਣੇ ਹੁਨਰ ਨੂੰ ਪ੍ਰਦਰਸ਼ਿਤ ਕਰਨਗੇ ।
ਹੋਰ ਪੜ੍ਹੋ : ਖੰਨਾ ਸ਼ਹਿਰ ਦੀ ਇਸ਼ੀਤਾ ਨੇ ਜਿੱਤਿਆ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਖ਼ਿਤਾਬ
ਸ਼ੋਅ ਦੇ ਜੱਜ ਸਾਹਿਬਾਨ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣਗੇ ਅਤੇ ਵੱਖ ਵੱਖ ਰਾਊਂਡ ‘ਚ ਇਹ ਬੱਚੇ ਪ੍ਰਫਾਰਮ ਕਰਨਗੇ । ਇਨ੍ਹਾਂ ਬੱਚਿਆਂ ਨੂੰ ਪੀਟੀਸੀ ਪੰਜਾਬੀ ਵੱਲੋਂ ਅਜਿਹਾ ਮੰਚ ਪ੍ਰਦਾਨ ਕਰਵਾਇਆ ਜਾ ਰਿਹਾ ਹੈ । ਜਿਸ ਦੇ ਜਰੀਏ ਇਹ ਬੱਚੇ ਪੂਰੀ ਦੁਨੀਆ ਦੇ ਸਾਹਮ ਣੇ ਟੈਲੇਂਟ ਨੂੰ ਵਿਖਾਉ ਣਗੇ ।
ਹੋਰ ਪੜ੍ਹੋ : ਵਾਇਸ ਆਫ਼ ਪੰਜਾਬ ਛੋਟਾ ਚੈਂਪ ‘ਚ ਭਾਗ ਲੈਣ ਵਾਲਾ ਸੁਲਤਾਨ ਹੁਣ ਮੇਲਿਆਂ ‘ਚ ਵੀ ਕਰਦਾ ਹੈ ਪਰਫਾਰਮ,ਇਸ ਤਰ੍ਹਾਂ ਜਿੱਤਿਆ ਸੀ ਸ਼ੋਅ ਦੇ ਜੱਜਾਂ ਦਾ ਦਿਲ
ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਇਸ ਤਰ੍ਹਾਂ ਦੇ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖ ਣ ਦੇ ਲਈ ਪੰਜਾਬ ਦੇ ਵੱਖ ਵੱਖ ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨ ਦੇ ਦੌਰਾਨ ਕਿਹੜੇ ਬੱਚੇ ਜਗ੍ਹਾ ਪੱਕੀ ਕਰਨ ‘ਚ ਸਫਲ ਰਹੇ ਹਨ ।
ਇਹ ਵੇਖਨ ਨੂੰ ਮਿਲੇਗਾ ਵਾਇਸ ਆਫ਼ ਪੰਜਾਬ ਛੋਟਾ ਪੰਜਾਬ ਸੀਜਨ-8 ‘ਚ । ੨੦ ਜੂਨ ਤੋਂ ਰਾਤ ੯:੩੦ ਵਜੇ ਤੋ।ਇਸ ਤੋਂ ਪਹਿਲਾਂ ਵਾਇਸ ਆਫ਼ ਪੰਜਾਬ ਸੀਜਨ -੭ ਦਾ ਪ੍ਰਬੰਧ ਵੀ ਕੀਤਾ ਗਿਆ ਸੀ । ਲਾਕਡਾਊਨ ਦੇ ਦੌਰਾਨ ਬੱਚਿਆਂ ਤੋਂ ਆਨਲਾਈਨ ਆਡੀਸ਼ਨ ਲਏ ਗਏ ਸਨ ।
View this post on Instagram
A post shared by PTC Punjabi (@ptcpunjabi)
<link><![CDATA[ https://www.ptcpunjabi.co.in/voice-of-punjab-chhota-champ-8-audition-day-2-young-talent-cast-magic-spell-at-jalandhar ]]></link><pubDate><![CDATA[Wed, 25 May 2022 12:42:25 +0530 ]]></pubDate><description><![CDATA[ ਪੀਟੀਸੀ ਪੰਜਾਬੀ ਜਲਦ ਹੀ ਲੈ ਕੇ ਆ ਰਿਹਾ ਹੈ ‘Voice Of Punjab Chhota Champ 8’। ਇਸ ਦੇ ਲਈ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਡੀਸ਼ਨ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਅਦ ਅੱਜ ਯਾਨੀ ਕਿ 25 ਮਈ ਨੂ ]]></description><content:encoded><![CDATA[ ਪੀਟੀਸੀ ਪੰਜਾਬੀ ਜਲਦ ਹੀ ਲੈ ਕੇ ਆ ਰਿਹਾ ਹੈ ‘Voice Of Punjab Chhota Champ 8’। ਇਸ ਦੇ ਲਈ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਡੀਸ਼ਨ ਦੀ ਪ੍ਰਕੀਰਿਆ ਸ਼ੁਰੂ ਹੋ ਚੁੱਕੀ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਬਾਅਦ ਅੱਜ ਯਾਨੀ ਕਿ 25 ਮਈ ਨੂੰ ਜਲੰਧਰ ਵਿਖੇ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਆਡੀਸ਼ਨ ਦੇ ਦੂਜੇ ਦਿਨ ਦਾ ਆਗਾਜ਼ ਹੋ ਚੁੱਕਾ ਹੈ।
[caption id="attachment_358744" align="alignnone" width="640"] VOPCC8 Jalandhar Audition,[/caption]
ਦੱਸ ਦਈਏ ਕਿ ਤਾਜ਼ਾ ਅਪਡੇਟਸ ਮੁਤਾਬਕ ਇਥੇ ਸਵੇਰੇ 9 ਵਜੇ ਤੋਂ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵੱਡੀ ਗਿਣਤੀ 'ਚ ਬਾਲ ਕਲਾਕਾਰ ਤੇ ਕਈ ਬੱਚੇ ਇਥੇ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਲਈ ਪਹੁੰਚ ਰਹੇ ਹਨ। ਜੇਕਰ ਤੁਹਾਡੇ ਬੱਚੇ ‘ਚ ਹਨ ਗਾਇਕੀ ਦੇ ਗੁਰ ਤਾਂ ਪਹੁੰਚੋਂ ਜਲੰਧਰ ਵਾਲੇ VOPCC8 ਦਾ ਆਡੀਸ਼ਨ ‘ਚ।
Eligibility Criteria- ਇਸ ਕੰਟੈਸਟ 'ਚ ਭਾਗ ਲੈਣ ਵਾਲੇ ਪ੍ਰਤੀਭਾਗੀ ਬੱਚੇ ਦੀ ਉਮਰ 8 ਤੋਂ 14 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੱਚੇ ਆਪਣੇ ਜ਼ਰੂਰੀ ਦਸਤਾਵੇਜ਼ ਦੇ ਤੌਰ 'ਤੇ 3 ਫੋਟੋਗ੍ਰਾਫ ਅਤੇ ਓਰੀਜਨਲ ਬਰਥ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ।
[caption id="attachment_358745" align="alignnone" width="640"] VOPCC8 Jalandhar Audition,[/caption]
VOPCC8 Jalandhar Audition - ਆਡੀਸ਼ਨ 'ਚ ਪਹੁੰਚਣ ਲਈ ਪਤਾ ਹੈ- (uni Auditorium, building no.2 ) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜੀਟੀ ਰੋਡ, ਫਗਵਾੜਾ।
ਇਸ ਤੋਂ ਇਲਾਵਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਬਾਕੀ ਦੇ ਆਡੀਸ਼ਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲੁਧਿਆਣਾ, ਪਟਿਆਲਾ ਅਤੇ ਮੁਹਾਲੀ ਵਿੱਚ ਹੋਣਗੇ। ਪ੍ਰਤੀਭਾਗੀ ਬੱਚੇ ਇਥੇ ਪਹੁੰਚ ਕੇ ਆਪਣਾ ਆਡੀਸ਼ਨ ਦੇ ਸਕਦੇ ਹਨ।
Ludhiana Auditions VOPCC8, 26 May: ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ।
[caption id="attachment_358746" align="alignnone" width="640"] VOPCC8 Jalandhar Audition,[/caption]
Patiala Auditions VOPCC8, 27 May: ਭਾਈ ਨੰਦ ਲਾਲ ਆਡੀਟੋਰੀਅਮ ਖਾਲਸਾ ਕਾਲਜ, ਪਟਿਆਲਾ ਵਿਖੇ ਹੋਵੇਗਾ।
Mohali Auditions VOPCC8, 28 May: ਮੋਹਾਲੀ ਆਡੀਸ਼ਨਸ-ਪੀਟੀਸੀ ਨੈੱਟਵਰਕ ਪਲਾਟ ਨੰਬਰ 138 ਫੇਜ਼ 8ਬੀ ਇੰਡਸਟਰੀਅਲ ਫੋਕਲ ਪੁਆਇੰਟ ਸੈਕਟਰ-74 ਐੱਸ.ਏ.ਐੱਸ ਨਗਰ ਮੋਹਾਲੀ।
[caption id="attachment_358743" align="alignnone" width="640"] VOPCC8 Jalandhar Audition,[/caption]
ਹੋਰ ਪੜ੍ਹੋ : Wedding Anniversary: ਰੇਣੂਕਾ ਸ਼ਾਹਣੇ ਤੇ ਆਸ਼ੂਤੋਸ਼ ਰਾਣਾ ਮਨਾ ਰਹੇ ਨੇ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ, ਜਾਣੋ ਇਨ੍ਹਾਂ ਦੀ ਲਵ ਸਟੋਰੀ ਬਾਰੇ 
‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦੇ ਰਾਹੀਂ ਕਈ ਬੱਚੇ ਅੱਜ ਨਾਮੀ ਗਾਇਕ ਬਣ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੇ ਗਾਇਕੀ ਦੇ ਇਸ ਖੂਬਸੂਰਤ ਹੁਨਰ ਨੂੰ ਹੱਲਾਸ਼ੇਰੀ ਦੇਣ ਅਤੇ ਉਤਸ਼ਾਹਿਤ ਕਰਨ ਲਈ ਇਹ ਸ਼ੋਅ ਕਰਵਾਇਆ ਜਾ ਰਿਹਾ ਹੈ।
<link><![CDATA[ https://www.ptcpunjabi.co.in/with-gurkirat-kaur-winning-the-title-voice-of-punjab-season-8-sets-yet-another-precedence ]]></link><pubDate><![CDATA[Sat, 24 Feb 2018 15:29:18 +0530 ]]></pubDate><description><![CDATA[ The biggest musical battle of Punjab i.e. Voice of Punjab Season 8 has to an end and with it left a precedent once again. Over the years, Voice of Punjab, an exemplary platform, that provides Punjab’s ]]></description><content:encoded><![CDATA[ The biggest musical battle of Punjab i.e. Voice of Punjab Season 8 has to an end and with it left a precedent once again. Over the years, Voice of Punjab, an exemplary platform, that provides Punjab’s youth a golden opportunity to showcase their brimming talent has provided many stars to the Punjabi Music Industry and this year one more name has been added to the tally and it’s none other than the winner Gurkirat Kaur.
[su_youtube url="https://youtu.be/f6beXMO0Hjs" width="580" height="320" autoplay="yes"]
Voice Of Punjab Season 8 grand finale surpassed everyone’s expectations. With the presence of honourable Judges Miss Pooja, Roshan Prince and Sachin Ahuja, the grand finale kick started with the rocking performance from ‘Diamond’ boy Gurnam Bhullar. Followed by that, the six finalists proved their mettle by singing some folk songs in the round of the grand finale. Musical Maestro, Sukhshinder Shinda, our celebrity guest, who last came out with his new song ‘Gachni Da Lep’ enthralled the audience with his electric performance.
[gallery columns="2" type="grid" ids="15416,15418,15419,15420,15421,15423"]
While ‘Pataka Girl’ Sunanda Sharma’s dynamic performance made the audience berserk, Lakhwinder Wadali’s soul stirring live performance put the audience in a trance. Starting the performance with his latest song ‘Raam’, Lakhwinder Wadali proved why he is hailed as one of the rare gems of Punjabi Music Industry. From Sufism to groovy beats, Lakhwinder Wadali took the entire audience on a great musical ride throughout his 45 minute performance.
[gallery ids="15412,15413,15414"]
With Gurkirat Kaur winning the title of ‘Voice of Punjab Season 8’ and Gurmanter Singh and Surtal Kular winning the first and second runner up title, Voice of Punjab Season 8 has bid adieu with a promise that PTC Network will keep making every possible effort to put the Punjabi youth on the right track make Punjab feel proud.
[gallery type="grid" ids="15432,15433,15434,15435,15436,15437"]
Apart from the prize money of Rs. 1 Lakh, Punjabi Superstar Mika's musical company 'Music and Sound' will soon record a song with the winner. Mika congratulated the winner through a Facebook post and wished her the best for all future endeavors.