PTC Punjabi- Live Gurbani | World's No.1 Punjabi Entertainment Channel | Vopcc-auditions
<link><![CDATA[ https://www.ptcpunjabi.co.in/voice-of-punjab-chhota-champ-8-audition-from-date-venue-to-eligibility-criteria-know-all-about-top-2022 ]]></link><pubDate><![CDATA[Sun, 22 May 2022 12:51:40 +0530 ]]></pubDate><description><![CDATA[ ਪੰਜਾਬ ‘ਚ ਛਿਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਜੀ ਹਾਂ ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਇੱਕ ਵਾਰ ਫਿਰ ਤੋਂ ਛੋਟੇ ਬੱਚਿਆਂ ਦੇ ਲਈ ਲੈ ਕੇ ਆ ਰਹੇ ਨੇ ‘ਵਾਇਸ ਆਫ਼ ਪੰਜ ]]></description><content:encoded><![CDATA[ ਪੰਜਾਬ ‘ਚ ਛਿਪੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ । ਜੀ ਹਾਂ ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਇੱਕ ਵਾਰ ਫਿਰ ਤੋਂ ਛੋਟੇ ਬੱਚਿਆਂ ਦੇ ਲਈ ਲੈ ਕੇ ਆ ਰਹੇ ਨੇ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’। ਪਿਛਲੇ ਸਾਲ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਖ਼ਿਤਾਬ ਖੰਨੇ ਸ਼ਹਿਰ ਦੀ ਬੱਚੀ ਇਸ਼ੀਤਾ ਨੇ ਹਾਸਿਲ ਕੀਤਾ ਸੀ।
ਜਿਸ ਕਰਕੇ ਬਹੁਤ ਜਲਦ Voice Of Punjab Chhota Champ 8 ਦੇ ਆਡੀਸ਼ਨ ਸ਼ੁਰੂ ਹੋਣ ਜਾ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਦੋਂ ਤੋਂ ਸੁਰੂ ਹੋਣ ਜਾ ਰਹੇ ਨੇ VOPCC8 ਦੇ ਆਡੀਸ਼ਨ।
ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
ਜੀ ਹਾਂ ਸੁਰ ਲਗਾਓ ‘ਤੇ ਛਾ ਜਾਓ, ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -8’ ਦੇ ਆਡੀਸ਼ਨ 24 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਗੁਰੂ ਦੀ ਨਗਰੀ ਯਾਨੀਕਿ ਅੰਮ੍ਰਿਤਸਰ ਤੋਂ ਇਸ ਸ਼ੋਅ ਦੇ ਆਡੀਸ਼ਨ ਦਾ ਆਗਾਜ਼ ਕੀਤਾ ਜਾਵੇਗਾ।
Amritsar Auditions VOPCC8, 24 May:  ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ) ਜੀ ਟੀ ਰੋਡ, ਅੰਮ੍ਰਿਤਸਰ।
Jalandhar Auditions VOPCC8, 25 May:  UNI ਆਡੀਟੋਰੀਅਮ ਬਿਲਡਿੰਗ ਨੰਬਰ 2, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੀਟੀ ਰੋਡ, ਫਗਵਾੜਾ।
Ludhiana Auditions VOPCC8, 26 May: ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ, ਲੁਧਿਆਣਾ।
Patiala Auditions VOPCC8, 27 May: ਭਾਈ ਨੰਦ ਲਾਲ ਆਡੀਟੋਰੀਅਮ ਖਾਲਸਾ ਕਾਲਜ, ਪਟਿਆਲਾ।
Mohali Auditions VOPCC8, 28 May: ਮੋਹਾਲੀ ਆਡੀਸ਼ਨਸ-ਪੀਟੀਸੀ ਨੈੱਟਵਰਕ ਪਲਾਟ ਨੰਬਰ 138 ਫੇਜ਼ 8ਬੀ ਇੰਡਸਟਰੀਅਲ ਫੋਕਲ ਪੁਆਇੰਟ ਸੈਕਟਰ-74 ਐੱਸ.ਏ.ਐੱਸ ਨਗਰ ਮੋਹਾਲੀ।
Eligibility Criteria- ਪ੍ਰਤੀਭਾਗੀ ਬੱਚੇ ਦੀ ਉਮਰ 8 ਤੋਂ 14 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬੱਚੇ ਆਪਣੇ ਨਾਲ 3 ਫੋਟੋਗ੍ਰਾਫ ਨਾਲ ਲੈ ਕੇ ਆਓ। ਓਰੀਜਨਲ ਏਜ਼ ਪਰੂਫ ਸਰਟੀਫਿਕੇਟ ਨਾਲ ਲੈ ਕੇ ਆਉ । ਰਜਿਸਟ੍ਰੇਸ਼ਨ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਤੋਂ ਹੈ।
ਹੋਰ ਪੜ੍ਹੋ : ਗੁੱਡ ਨਿਊਜ਼! RRR ਸਮੇਂ ਤੋਂ ਪਹਿਲਾਂ OTT 'ਤੇ ਹੋਵੇਗੀ ਪ੍ਰੀਮੀਅਰ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼ ]]></content:encoded><enclosure url='https://media.ptcpunjabi.co.in/wp-content/uploads/2022/05/Amritsar-Auditions-VOPCC8-24-May-feature-image-1.jpg' length='67101' type='image/jpeg' /><media:description type='plain'><![CDATA[ ਨੰਨ੍ਹੇ ਬੱਚੇ ਬਿਖੇਰਨਗੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ, ਸ਼ੁਰੂ ਹੋ ਜਾਣ ਰਹੇ ਨੇ ‘Voice Of Punjab Chhota Champ 8’ ਦੇ ਆਡੀਸ਼ਨ ]]></media:description></item><item><guid isPermaLink='true'><![CDATA[ https://www.ptcpunjabi.co.in/bhai-amritpal-singhs-new-shabad-aisi-maang-gobind-te-has-been-released ]]></guid>
<link><![CDATA[ https://www.ptcpunjabi.co.in/bhai-amritpal-singhs-new-shabad-aisi-maang-gobind-te-has-been-released ]]></link><pubDate><![CDATA[Mon, 09 Aug 2021 18:31:16 +0530 ]]></pubDate><description><![CDATA[ ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ (BHAI AMRITPAL SINGH JI JALANDHAR WALE)  ਦੀ ਆਵਾਜ਼ ‘ਚ ‘ਐਸੀ ਮਾਂਗੁ ਗੋਬਿਦ ਤੇ’ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪ ]]></description><content:encoded><![CDATA[ ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ (BHAI AMRITPAL SINGH JI JALANDHAR WALE)  ਦੀ ਆਵਾਜ਼ ‘ਚ ‘ਐਸੀ ਮਾਂਗੁ ਗੋਬਿਦ ਤੇ’ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਸਰਵਣ ਕਰ ਸਕਦੇ ਹੋ ।ਇਸ ਸ਼ਬਦ ਨੂੰ ਐੱਚ ਆਰ ਸਟੂਡੀਓ ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ ਜਦੋਂਕਿ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।
ਹੋਰ ਪੜ੍ਹੋ :
ਇਸ ਤਰ੍ਹਾਂ ਦੀ ਸੀ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਦੀ ਲਵ ਸਟੋਰੀ, ਸੰਜੇ ਦੱਤ ਨੇ ਇਹ ਗੱਲ ਕਹਿ ਕੇ ਛੁਡਾ ਲਿਆ ਮਾਧੁਰੀ ਤੋਂ ਖਹਿੜਾ
ਇਸ ਸ਼ਬਦ ‘ਚ ਗੁਰੂ ਦੀ ਸੰਗਤ ਦੀ ਸੇਵਾ ਦੀ ਮਹਿਮਾ ਕੀਤੀ ਗਈ ਹੈ । ਇਸ ਦੇ ਨਾਲ ਹੀ ਹਰ ਕਿਸੇ ਨੂੰ ਉਸ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਸ ਪ੍ਰਮਾਤਮਾ ਦੀ ਭਗਤੀ ਅਤੇ ਗੁਰੂ ਘਰ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਕਰਨ ਦਾ ਮੌਕਾ ਮਿਲੇ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਜੀ ਦੀ ਆਵਾਜ਼ ‘ਚ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ ।
ਜਿਨ੍ਹਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ । ਇਨ੍ਹਾਂ ਸ਼ਬਦਾਂ ਦੇ ਜ਼ਰੀਏ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ । ਪੀਟੀਸੀ ਪੰਜਾਬੀ ‘ਤੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਉੱਥੇ ਹੀ ਪੀਟੀਸੀ ਸਿਮਰਨ ‘ਤੇ ਵੱਖ ਵੱਖ ਧਾਰਮਿਕ ਸਮਾਗਤ ‘ਤੇ ਹੋਰ ਧਾਰਮਿਕ ਗਤੀਵਿਧੀਆਂ ਵੀ ਵਿਖਾਈਆਂ ਜਾਂਦੀਆਂ ਹਨ । ]]></content:encoded><enclosure url='https://media.ptcpunjabi.co.in/wp-content/uploads/2021/08/1-min-40.jpg' length='23623' type='image/jpeg' /><media:description type='plain'><![CDATA[ ਭਾਈ ਅੰਮ੍ਰਿਤਪਾਲ ਸਿੰਘ ਦਾ ਨਵਾਂ ਸ਼ਬਦ ‘ਐਸੀ ਮਾਂਗੁ ਗੋਬਿਦ ਤੇ’ ਹੋਇਆ ਰਿਲੀਜ਼ ]]></media:description></item><item><guid isPermaLink='true'><![CDATA[ https://www.ptcpunjabi.co.in/voice-of-punjab-chhota-champ-season-5-first-episode ]]></guid>
<link><![CDATA[ https://www.ptcpunjabi.co.in/voice-of-punjab-chhota-champ-season-5-first-episode ]]></link><pubDate><![CDATA[Tue, 05 Jun 2018 08:14:15 +0530 ]]></pubDate><description><![CDATA[ 'Voice Of Punjab Chhota Champ Season 5' Got A Pump Start, First Episode Went On Floors Yesterday Coming Out A Big Hit. The biggest singing reality show "Voice Of Punjab Chhota Champ Season 5" running  ]]></description><content:encoded><![CDATA[ 'Voice Of Punjab Chhota Champ Season 5' Got A Pump Start, First Episode Went On Floors Yesterday Coming Out A Big Hit. The biggest singing reality show "Voice Of Punjab Chhota Champ Season 5" running on No.1 Punjabi Entertainment Channel PTC Punjabi has got a pump start yesterday evening. The episode got a huge response from the public and we are hoping much more appreciations and applauds from the audiences for the coming episodes.
This is the fifth season of "Voice Of Punjab Chhota Champ Season 5", and the growth that the show has covered in from the previous seasons could be easily seen in the Season 5. The children who have come for the auditions looked much more excited and confident. The enthusiasm has raised their energy level and people are loving them on screen.
[video width="640" height="352" mp4="https://ptcpunjabi-wp.s3.ap-south-1.amazonaws.com/wp-content/uploads/2018/05/WhatsApp-Video-2018-05-05-at-8.50.38-AM.mp4"][/video]
This season of "Voice Of Punjab Chhota Champ Season 5" is judged by the very talented people from Punjabi Music Industry. We have Miss Pooja, Sachin Ahuja, Kaler Kanth and Inderjit Nikku and who have been assigned to judge these bundle of talents and give us the winner of this season. The audition rounds are going on and the anchors along with the children are having a lot of fun.
[video width="640" height="352" mp4="https://ptcpunjabi-wp.s3.ap-south-1.amazonaws.com/wp-content/uploads/2018/05/WhatsApp-Video-2018-05-05-at-8.50.25-AM.mp4"][/video]
As soon as the audition rounds will be over, we will be coming up with the studio rounds that will bring us the top participants chosen during the auditions, who will again fight to make their place in the top contestants.
Today  "Voice Of Punjab Chhota Champ Season 5" will feature the auditions from Jalandhar. Don't forget to see the fun and entertainment part of Jalandhar Auditions in today's episode.
[video width="640" height="352" mp4="https://ptcpunjabi-wp.s3.ap-south-1.amazonaws.com/wp-content/uploads/2018/05/WhatsApp-Video-2018-05-06-at-10.53.54-AM.mp4"][/video]
We have got so many messages and appreciation calls this year for "Voice Of Punjab Chhota Champ Season 5" since the episode has hit on the television screen. If you have missed yesterday's episode, don't worry we will once again bring that for you. But, you can be a regular viewer of  "Voice Of Punjab Chhota Champ Season 5" from today onwards. Don't forget to tune into PTC Punjabi every evening.  "Voice Of Punjab Chhota Champ Season 5" will start after Gurbani from Monday to Thursday. We will keep updating our readers more about  "Voice Of Punjab Chhota Champ Season 5" here. Stay Tuned.
https://www.youtube.com/watch?v=WgauQyVBQrA ]]></content:encoded><enclosure url='https://media.ptcpunjabi.co.in/wp-content/uploads/2018/05/vopcc5-amritsar-audition-pic7-e1528186971677.jpeg' length='60511' type='image/jpeg' /><media:description type='plain'><![CDATA[ 'Voice Of Punjab Chhota Champ Season 5' Got A Pump Start, First Episode Went On Floors Yesterday Coming Out A Big Hit ]]></media:description></item>