ਚਲਦੀ ਇੰਟਰਵਿਊ ਦੌਰਾਨ ਰੁਪਿੰਦਰ ਹਾਂਡਾ ਦੀ ਅੱਖਾਂ 'ਚ ਆਏ ਅਥਰੂ, ਸਾਂਝਾ ਕਿੱਤੀ ਦਿਲ ਦੀ ਗੱਲ

Written by  Gourav Kochhar   |  May 29th 2018 09:07 AM  |  Updated: May 29th 2018 09:08 AM

ਚਲਦੀ ਇੰਟਰਵਿਊ ਦੌਰਾਨ ਰੁਪਿੰਦਰ ਹਾਂਡਾ ਦੀ ਅੱਖਾਂ 'ਚ ਆਏ ਅਥਰੂ, ਸਾਂਝਾ ਕਿੱਤੀ ਦਿਲ ਦੀ ਗੱਲ

ਰੁਪਿੰਦਰ ਹਾਂਡਾ ਦਾ ਠੇਠ ਅੰਦਾਜ਼ ਤੇ ਉਨ੍ਹਾਂ ਦੀ ਸੁਰੀਲੀ ਆਵਾਜ਼ ਦਾ ਤੇ ਹਰ ਕੋਈ ਦੀਵਾਨਾ ਹੈ | ਉਨ੍ਹਾਂ ਨੇ ਅਜੇ ਤਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਜਿਹੜਾ ਗੀਤ ਗਾਇਆ ਹਿੱਟ ਗਾਇਆ ਤੇ, ਇਸ ਵਾਰ ਰੁਪਿੰਦਰ ਹਾਂਡਾ ਕੁਝ ਹਟਕੇ ਕਿੱਤਾ ਹੈ | ਉਨ੍ਹਾਂ ਦਾ ਗੀਤ “ਪ੍ਰਵਾਹ ਨਹੀਂ ਕਰੀਦੀ Parwah Ni Kridi” ਰਿਲੀਜ਼ ਹੋ ਗਿਆ ਹੈ | ਅਜੇ ਤੱਕ ਤੁਸੀਂ ਰੁਪਿੰਦਰ ਹਾਂਡਾ ਨੂੰ ਬੇਅੰਤ, ਸੇਡ, ਰੋਮਾੰਟਿਕ ਗੀਤ ਗਾਉਂਦੇ ਹੋਏ ਹੀ ਦੇਖਿਆ ਹੋਏਗਾ, ਪਰ ਇਹ ਗੀਤ ਉਨ੍ਹਾਂ ਸਾਰਿਆਂ ਨਾਲੋਂ ਵੱਖਰਾ ਹੈ ਕਿਉਂਕਿ ਇਸ ਗੀਤ ਦੇ ਵਿਚ ਰੁਪਿੰਦਰ ਹਾਂਡਾ Rupinder Handa ਦਸ ਰਹੇ ਹਨ ਹਰ ਬੰਦੇ ਦੀ ਹੱਡ ਬਿੱਤੀ ਕਹਾਣੀ | ਜੇ ਤੁਸੀਂ ਅੱਜੇ ਤੱਕ ਨਹੀਂ ਵੇਖਿਆ ਇਹ ਗੀਤ ਤਾਂ ਹੁਣੇ ਵੇਖੋ ਇਸ ਗੀਤ ਨੂੰ ਪੀਟੀਸੀ ਪੰਜਾਬੀ ਚੈੱਨਲ 'ਤੇ |

rupinder handa

ਪਿਛਲੇ ਕਾਫੀ ਸਮੇਂ ਤੋਂ ਰੁਪਿੰਦਰ ਹਾਂਡਾ Rupinder Handa ਨੂੰ ਸੋਸ਼ਲ ਮੀਡੀਆ ‘ਤੇ ਮਾੜਾ ਬੋਲਿਆ ਜਾ ਰਿਹਾ ਸੀ | ਗੱਲ ਇਥੋਂ ਤਕ ਵੱਧ ਗਈ ਕਿ ਇਕ ਕੁੜੀ ਨੂੰ ਗਾਲ੍ਹਾਂ ਤਕ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਰੁਪਿੰਦਰ ਹਾਂਡਾ ਨੇ ਅੱਜ ਦੀ ਇੰਟਰਵਿਊ ਵਿਚ ਦਸਿਆ ਕਿ ਇਹ ਗੀਤ ਉਨ੍ਹਾਂ ਸਾਰਿਆਂ ਲਈ ਜਵਾਬ ਹੈ |

ਉਨ੍ਹਾਂ ਨੇ ਇਹ ਵੀ ਸਾਂਝਾ ਕਿੱਤਾ ਕਿ ਉਹ ਇਸ ਮੁਕਾਮ ਤੱਕ ਕਿੰਨੀਆਂ ਮੁਸ਼ਕਲਾਂ ਨਾਲ ਪੁੱਜੇ ਅਤੇ ਇੱਥੇ ਤੱਕ ਪੂਜਣ ਵਿਚ ਉਨ੍ਹਾਂ ਨੇ ਸੱਭ ਜ਼ਿਆਦਾ ਧੰਨਵਾਦ ਆਪਣੇ ਮਾਤਾ-ਪਿੱਤਾ ਦਾ ਕਿੱਤਾ | ਨਾਲ ਦੀ ਨਾਲ ਉਨ੍ਹਾਂ ਨੇ ਧੰਨਵਾਦ ਕਿੱਤਾ ਇੱਕ ਅਜਿਹੀ ਹਸਤੀ ਦਾ ਜਿਨ੍ਹਾਂ ਦਾ ਰੁਪਿੰਦਰ ਹਾਂਡਾ ਨੂੰ ਸਿਤਾਰਾ ਬਣਾਉਣ ਵਿਚ ਸੱਭ ਤੋਂ ਵੱਡਾ ਹੱਥ ਹੈ | ਇਸ ਹਸਤੀ ਦਾ ਜ਼ਿਕਰ ਕਰਦਿਆਂ ਹੀ ਰੁਪਿੰਦਰ ਹਾਂਡਾ ਦੀ ਅੱਖਾਂ ਵਿਚ ਹੰਜੂ ਆ ਗਏ |

https://www.youtube.com/watch?v=IIPGgPCXvgU

rupinder handa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network