Advertisment

ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ

author-image
By Shaminder
New Update
ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ
Advertisment
ਰੁਪਿੰਦਰ ਹਾਂਡਾ ਦਾ ਪਿਛਲੇ ਦਿਨੀਂ ਜਨਮ ਦਿਨ ਸੀ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ
Advertisment
ਰੁਪਿੰਦਰ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਖਵਾਹਿਸ਼ ਸੀ ਕਿ ਇੱਕ ਥਾਂ ‘ਤੇ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋਣ। Rupinder Handa Rupinder Handa ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਗਾਇਕਾਵਾਂ ਜਿਸ ‘ਚ ਅਫਸਾਨਾ ਖਾਨ, ਨਿਸ਼ਾ ਬਾਨੋ, ਕੌਰ ਬੀ,ਮੰਨਤ ਨੂਰ ਸਣੇ ਕਈ ਗਾਇਕਾਵਾਂ ਨੇ ਰੁਪਿੰਦਰ ਹਾਂਡਾ ਦੇ ਜਨਮ ਦਿਨ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ।ਇਸ ਦੇ ਨਾਲ ਹੀ ਗਾਇਕ ਮਨਕਿਰਤ ਔਲਖ, ਹੈਪੀ ਟੲਰੇਕੋਟੀ ਸਣੇ ਗਾਇਕ ਵੀ ਸ਼ਾਮਿਲ ਹੋਏ । ਹੋਰ ਪੜ੍ਹੋ:ਪੰਜਾਬੀ ਸਿਤਾਰਿਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਲਿਆ ਵੱਡਾ ਫੈਸਲਾ, ਮੀਟਿੰਗ ਵਿੱਚ ਸਿੱਪੀ ਗਿੱਲ, ਹਰਫ ਚੀਮਾ, ਰੁਪਿੰਦਰ ਹਾਂਡਾ ਸਮੇਤ ਕਈ ਗਾਇਕ ਹੋਏ ਸ਼ਾਮਿਲ Rupinder Handa Rupinder Handa ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । Rupinder Handa Rupinder Handa ਇੱਕ ਰਿਆਲਟੀ ਸ਼ੋਅ ਜਿੱਤਣ ਤੋਨ ਬਾਅਦ ਰੁਪਿੰਦਰ ਹਾਂਡਾ ਇੰਡਸਟਰੀ ‘ਚ ਸਰਗਰਮ ਹੋਏ ਸਨ । ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment