Advertisment

‘ਦੁਨੀਆ ‘ਚ ਜਿੱਥੇ ਮਰਜ਼ੀ ਘੁੰਮ ਲਈਏ ਪਰ ਜੋ ਨਜ਼ਾਰਾ ਪਿੰਡ ਦਾ ਉਹ ਕਿਤੇ ਨਹੀਂ’-ਰੁਪਿੰਦਰ ਹਾਂਡਾ

author-image
By Lajwinder kaur
New Update
‘ਦੁਨੀਆ ‘ਚ ਜਿੱਥੇ ਮਰਜ਼ੀ ਘੁੰਮ ਲਈਏ ਪਰ ਜੋ ਨਜ਼ਾਰਾ ਪਿੰਡ ਦਾ ਉਹ ਕਿਤੇ ਨਹੀਂ’-ਰੁਪਿੰਦਰ ਹਾਂਡਾ
Advertisment
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਜਿਨ੍ਹਾਂ ਨੇ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਉੱਥੇ ਹੀ ਉਨ੍ਹਾਂ ਦਾ ਮਿਲਾਪੜਾ ਸੁਭਾਅ ਸਭ ਨੂੰ ਭਾਅ ਜਾਂਦਾ ਹੈ। ਹਾਲ ਹੀ ‘ਚ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘Dunia ch jithe marzi ghum layiye par jo nazra pind da oh kite nahi . #pujabanbyroots’
View this post on Instagram
 

Dunia ch jithe marzi ghum layiye par jo nazra pind da oh kite nahi . #pujabanbyroots

A post shared by Rupinder Handa (@rupinderhandaofficial) on

Advertisment
ਹੋਰ ਵੇਖੋ:ਰਣਜੀਤ ਬਾਵਾ ਦੇ ਨਵੇਂ ਗੀਤ ‘ਅੱਧੀ ਰਾਤ’ ਪੋਸਟਰ ਆਇਆ ਸਾਹਮਣੇ ਇਸ ਵੀਡੀਓ ‘ਚ ਉਹ ਤੰਦੂਰ ਉੱਤੇ ਰੋਟੀ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ‘ਚ ਜਿੱਥੇ ਮਰਜ਼ੀ ਘੁੰਮ ਲਓ ਪਰ ਜੋ ਮਜ਼ਾ ਪੰਜਾਬ ਦੇ ਪਿੰਡਾਂ ‘ਚ ਹੈ, ਉਹ ਕਿਤੇ ਵੀ ਨਹੀਂ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਸੋਚ ਦੀ ਤਾਂ ਉਹ ਅਕਸਰ ਹੀ ਕਹਿੰਦੇ ਨੇ ਉਨ੍ਹਾਂ ਨੂੰ ਆਪਣੀ ਪੰਜਾਬ ਦੀ ਮਿੱਟੀ ਨਾਲ ਜੁੜ ਕੇ ਰਹਿਣਾ ਪਸੰਦ ਹੈ। ਇਹ ਸੋਚ ਉਨ੍ਹਾਂ ਦੇ ਗੀਤਾਂ ‘ਚ ਵੀ ਝਲਕ ਦੀ ਹੈ।
ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਖਾਲਸਾ ਏਡ ਨਾਲ ਵੀ ਜੁੜੀ ਹੈ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਦੇ ਨਾਲ ਮਿਲਕੇ ਕਈ ਤਰ੍ਹਾਂ ਦੀਆ ਸੇਵਾਵਾਂ ਦੇ ਰਹੀ ਹੈ। ਜੇ ਗਾਇਕੀ ਦੀ ਗੱਲ ਕਰੀਏ ਤਾਂ ਰੁਪਿੰਦਰ ਹਾਂਡਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment