
ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਲਗਾਤਾਰ ਧਰਨੇ ਤੇ ਬੈਠੇ ਕਿਸਾਨਾਂ ਤੇ ਇਤਰਾਜਯੋਗ ਟਿੱਪਣੀ ਕਰ ਰਹੀ ਹੇੈ । ਇੱਕ ਵਾਰ ਫਿਰ ਪਾਇਲ ਰੋਹਤਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਕਿਸਾਨਾਂ ਨੂੰ ਨਛੇੜੀ ਦੱਸਿਆ, ਤੇ ਉਹਨਾਂ ਨੂੰ ਕਿਸਾਨ ਬਿੱਲ ਪੜ੍ਹਨ ਦੀ ਸਲਾਹ ਦਿੱਤੀ ਹੈ । ਇਸ ਸਭ ਦੀ ਜਾਣਕਾਰੀ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਕਰੀਨ ਸਾਟ ਸਾਂਝਾ ਕਰਕੇ ਦਿੱਤੀ ਹੈ ।
ਹੋਰ ਪੜ੍ਹੋ :
- ਰਾਖੀ ਸਾਵੰਤ ਜਲਦ ਕਰੇਗੀ ਆਪਣੇ ਪਤੀ ਬਾਰੇ ਖੁਲਾਸਾ
- ਸੋਨੂੰ ਸੂਦ ਨੂੰ ਮਿਲਿਆ ਇੱਕ ਹੋਰ ਸਨਮਾਨ, ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ


View this post on Instagram