Advertisment

ਹਰਿਆਣਵੀ ਛੋਰੀ ਦੇ ਅਵਤਾਰ 'ਚ ਨਜ਼ਰ ਆ ਰਹੀ ਇਹ ਲੜਕੀ ਅੱਜ ਪੰਜਾਬ ਦੀ ਗਾਇਕੀ ਦਾ ਹੈ ਵੱਡਾ ਨਾਮ

author-image
By Aaseen Khan
New Update
ਹਰਿਆਣਵੀ ਛੋਰੀ ਦੇ ਅਵਤਾਰ 'ਚ ਨਜ਼ਰ ਆ ਰਹੀ ਇਹ ਲੜਕੀ ਅੱਜ ਪੰਜਾਬ ਦੀ ਗਾਇਕੀ ਦਾ ਹੈ ਵੱਡਾ ਨਾਮ
Advertisment
ਹਰਿਆਣਵੀ ਛੋਰੀ ਦੇ ਅਵਤਾਰ 'ਚ ਨਜ਼ਰ ਆ ਰਹੀ ਇਹ ਲੜਕੀ ਅੱਜ ਪੰਜਾਬ ਦੀ ਗਾਇਕੀ ਦਾ ਹੈ ਵੱਡਾ ਨਾਮ : ਸ਼ੋਸ਼ਲ ਮੀਡੀਆ ਸਟਾਰਜ਼ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਇੱਕ ਲਈ ਯਾਦਾਂ ਸਾਂਝੀਆਂ ਕਰਨ ਦਾ ਵੱਡਾ ਪਲੇਟਫਾਰਮ ਬਣ ਚੁੱਕਿਆ ਹੈ। ਅਜਿਹੀ ਇੱਕ ਯਾਦ ਯਾਦਾਂ ਦੇ ਵਰਕਿਆਂ 'ਚੋਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਜੀ ਹਾਂ ਇਹ ਤਸਵੀਰ ਹੈ ਉਹਨਾਂ ਦੇ ਕਾਲਜ 'ਚ ਪੜ੍ਹਦੇ ਸਮਿਆਂ ਦੀ ਹੈ ਜਿਸ 'ਚ ਰੁਪਿੰਦਰ ਹਾਂਡਾ ਹਰਿਆਣਾ ਦੀ ਲੜਕੀ ਦੇ ਅਵਤਾਰ 'ਚ ਨਜ਼ਰ ਆ ਰਹੇ ਹਨ।
 
View this post on Instagram
 

??

A post shared by Rupinder Handa (@rupinderhandaofficial) on

Advertisment
ਉਹਨਾਂ ਇਸ ਯਾਦ ਨਾਲ ਜੁੜੀਆਂ ਇਹ ਖ਼ਾਸ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ,ਉਹਨਾਂ ਦਾ ਕਹਿਣਾ ਹੈ "Chhori Haryane Ki Bole Punjabi re“ A memory from my inter college youth fest when i participated in haryanavi ragini for first time . #memories" ਰੁਪਿੰਦਰ ਹਾਂਡਾ ਦਾ ਇਹ ਹਰਿਆਣਵੀ ਛੋਰੀ ਵਾਲਾ ਅਵਤਾਰ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਹੋਰ ਵੇਖੋ : ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ
ਰੁਪਿੰਦਰ ਹਾਂਡਾ ਇਸ ਤਸਵੀਰ 'ਚ ਮੁਸ਼ਕਿਲ ਨਾਲ ਪਹਿਚਾਣੇ ਜਾ ਰਹੇ ਹਨ। ਦਮਦਾਰ ਅਵਾਜ਼ ਅਤੇ ਬੇਬਾਕ ਆਪਣੇ ਵਿਚਾਰ ਸਰੋਤਿਆਂ ਅੱਗੇ ਰੱਖਣ ਵਾਲੀ ਗਾਇਕਾ ਰੁਪਿੰਦਰ ਹਾਂਡਾ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ। ਜਿੰਨ੍ਹਾਂ ‘ਚ ਬਚ ਕੇ ਰਹਿ, ਕੇਅਰ ਲੈੱਸ ਚੰਨ, ਕੁਈਨ ਆਫ਼ ਸਰਦਾਰ, ਪਿੰਡ ਦੇ ਗੇੜੇ, ਪਰਵਾਹ ਨੀ ਕਰੀਦੀ, ਆਦਿ ਵਰਗੇ ਗੀਤ ਸ਼ਾਮਿਲ ਹਨ। ਰੁਪਿੰਦਰ ਹਾਂਡਾ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ਾਸਾ ਪਸੰਦ ਕੀਤਾ ਗਿਆ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment