ਰੁਪਿੰਦਰ ਹਾਂਡਾ ਨੇ ਆਪਣੇ ਖ਼ਾਸ ਦਿਨ ਇਸ ਤਰ੍ਹਾਂ ਮਨਾਉਣ ਦੀ ਕੀਤੀ ਅਪੀਲ,ਵੀਡੀਓ ਕੀਤਾ ਸਾਂਝਾ By Shaminder 01 Oct 2019 | Updated On 01 Oct 2019 17:44 IST in Punjabi Buzz Celebrities Special New Update Advertisment ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਲੰਗਰ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ।ਰੁਪਿੰਦਰ ਹਾਂਡਾ ਨੇ ਆਪਣਾ ਜਨਮ ਦਿਨ ਮੋਹਾਲੀ 'ਚ ਬੱਚਿਆਂ ਦੀ ਭਲਾਈ ਲਈ ਬਣੇ ਇੱਕ ਟਰੱਸਟ ਦੇ ਬੱਚਿਆਂ ਦੇ ਨਾਲ ਮਨਾਇਆ ਸੀ । ਹੋਰ ਵੇਖੋ:ਰੁਪਿੰਦਰ ਹਾਂਡਾ ਨੇ ਆਪਣੇ ਜਨਮ ਦਿਨ ’ਤੇ ਆਪਣੇ ਇਸ ਪ੍ਰਸ਼ੰਸਕ ਨੂੰ ਦਿੱਤਾ ਇਹ ਖ਼ਾਸ ਤੋਹਫਾ https://www.instagram.com/p/B3CXBlxpYu5/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਅੱਜ ਦਾ ਦਿਨ ਬਹੁਤ ਸੋਹਣਾ ਰਿਹਾ,ਇਹ ਵੀਡੀਓ ਪਾਉਣ ਦਾ ਕਾਰਨ ਹੈ ਕਿ ਤੁਸੀਂ ਵੀ ਸਭ ਇਨ੍ਹਾਂ ਬੱਚਿਆਂ ਦੇ ਨਾਲ ਸੈਲੀਬ੍ਰੇਟ ਕਰੋ ਆਪਣਾ ਕੋਈ ਵੀ ਖ਼ਾਸ ਦਿਨ।ਬਹੁਤ ਸਕੂਨ ਮਿਲਦਾ ਹੈ ਰੱਬ ਸਾਰਿਆਂ ਨੂੰ ਰਾਜ਼ੀ ਰੱਖੇ । https://www.instagram.com/p/B3BiYxXpN28/ ਪ੍ਰਮਾਤਮਾ ਸਭ ਦਾ ਭਲਾ ਕਰੇ। ਦੱਸ ਦਈਏ ਕਿ ਰੁਪਿੰਦਰ ਹਾਂਡਾ ਦਾ ਬੀਤੇ ਦਿਨ ਜਨਮ ਦਿਨ ਸੀ ਅਤੇ ਉਨ੍ਹਾਂ ਨੇ ਆਪਣਾ ਜਨਮ ਦਿਨ ਇਨ੍ਹਾਂ ਬੱਚਿਆਂ ਦੇ ਨਾਲ ਸਮਾਂ ਬਿਤਾ ਕੇ ਮਨਾਇਆ ਅਤੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਬਣਾ ਕੇ ਖੁਆਇਆ । #singer #rupinder-handa #video Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article