ਰੁਪਿੰਦਰ ਹਾਂਡਾ ਨੇ ਆਪਣੇ ਗਾਇਕ ਦੋਸਤ ਦਾ ਵੀਡਿਓ ਕੀਤਾ ਸਾਂਝਾ By Shaminder 23 Oct 2018 | Updated On 23 Oct 2018 11:55 IST in Punjabi Buzz Celebrities Special New Update Advertisment ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਗਾਇਕ ਰਨਬੀਰ ਦੇ ਗੀਤਾਂ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ । ਉਹ ਅਰਪਨ ਬਾਵਾ ਦੇ ਗੀਤ 'ਵੇ ਕਦੇ ਤੇ ਤੂੰ ਆਏਗਾ' ਦੀ ਤਾਰੀਫ ਕਰ ਰਹੀ ਹੈ । ਰੁਪਿੰਦਰ ਹਾਂਡਾ ਨੇ ਉਸ ਦੇ ਗੀਤਾਂ ਦੀ ਤਾਰੀਫ ਕਰਦੀ ਨਹੀਂ ਥੱਕਦੀ । ਰੁਪਿੰਦਰ ਹਾਂਡਾ ਨੇ ਹਾਲ 'ਚ ਹੀ ਉਸ ਦਾ ਇੱਕ ਗੀਤ 'ਬੇਰੁਖੀਆਂ' ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਹ ਮੁੜ ਤੋਂ 'ਕੁਈਨ ਆਫ ਸਰਦਾਰ' ਦੇ ਜ਼ਰੀਏ ਜਲਦ ਹੀ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ । ਹੋਰ ਵੇਖੋ : ਕਿਸ ਦੀਆਂ ‘ਬੇਰੁਖੀਆਂ’ ਦੀ ਗੱਲ ਕਰ ਰਹੀ ਹੈ ਰੁਪਿੰਦਰ ਹਾਂਡਾ https://www.instagram.com/p/BpRUNvQn8rl/?hl=en&taken-by=rupinderhandaofficial ਰੁਪਿੰਦਰ ਹਾਂਡਾ ਇੱਕ ਅਜਿਹੀ ਫਨਕਾਰ ਹੈ ਜਿਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਉਹ ਆਪਣੇ ਫੈਨਸ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਰਹਿੰਦੀ ਹੈ । ਜਿੱਥੇ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਵੀਡਿਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਹੈ । ਉੱਥੇ ਹੀ ਪ੍ਰੋਫੈਸ਼ਨ ਬਾਰੇ ਅਤੇ ਆਪਣੇ ਆਉਣ ਵਾਲੇ ਗੀਤਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਜਲਦ ਹੀ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰ ਹੋ ਰਹੀ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇਸ ਦੋਸਤ ਰਨਬੀਰ ਦੇ ਗੀਤਾਂ ਦੀ ਤਾਰੀਫ ਕਰਦੀ ਨਜ਼ਰ ਆ ਰਹੀ ਹੈ । ਤੁਸੀਂ ਵੀ ਵੇਖੋ ਰੁਪਿੰਦਰ ਹਾਂਡਾ ਦੇ ਇਸ ਖਾਸ ਦੋਸਤ ਦੀਆਂ ਤਸਵੀਰਾਂ । #punjabi-singer #rupinder-handa #latest-enetertainment-news #new-video Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article