ਰੁਪਿੰਦਰ ਹਾਂਡਾ ਦੇ ਭਤੀਜੇ ਨੇ ਗਾਇਆ ਸਤਿੰਦਰ ਸਰਤਾਜ ਦਾ ਗੀਤ,ਗਾਇਕਾ ਨੇ ਸਾਂਝਾ ਕੀਤਾ ਵੀਡੀਓ

Written by  Shaminder   |  September 19th 2019 10:35 AM  |  Updated: September 19th 2019 10:37 AM

ਰੁਪਿੰਦਰ ਹਾਂਡਾ ਦੇ ਭਤੀਜੇ ਨੇ ਗਾਇਆ ਸਤਿੰਦਰ ਸਰਤਾਜ ਦਾ ਗੀਤ,ਗਾਇਕਾ ਨੇ ਸਾਂਝਾ ਕੀਤਾ ਵੀਡੀਓ

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਰੁਪਿੰਦਰ ਹਾਂਡਾ ਆਪਣੇ ਭਤੀਜੇ ਨਾਲ ਨਜ਼ਰ ਆ ਰਹੀ ਹੈ । ਉਨ੍ਹਾਂ ਦਾ ਭਤੀਜਾ ਡਾਕਟਰ ਸਤਿੰਦਰ ਸਰਤਾਜ ਵੱਲੋਂ ਗਾਇਆ ਗੀਤ 'ਲਾਵਾਂ ਇਸ਼ਕੇ ਦੇ ਅੰਬਰੀਂ ਉਡਾਰੀਆਂ ਮੈਨੂੰ ਪਿਆਰ ਦੀਆਂ ਚੜ੍ਹੀਆਂ ਖੁਮਾਰੀਆਂ' ਗਾ ਕੇ ਸੁਣਾ ਰਿਹਾ ਹੈ । ਰੁਪਿੰਦਰ ਹਾਂਡਾ ਆਪਣੇ ਭਤੀਜੇ ਨੂੰ ਦੱਸ ਰਹੇ ਹਨ ਕਿ ਕਿਸ ਤਰੀਕੇ ਨਾਲ ਇਸ ਗੀਤ ਦੀ ਸ਼ੁਰੂਆਤ ਕਰਨੀ ਹੈ ।

ਹੋਰ ਵੇਖੋ:ਕੀ ਰੁਪਿੰਦਰ ਹਾਂਡਾ ਲੈ ਕੇ ਆ ਰਹੇ ਨੇ ਹਿੰਦੀ ਗੀਤ,ਸੰਨੀ ਦਿਓਲ ਦੀ ਇਸ ਫ਼ਿਲਮ ਦਾ ਗਾਇਆ ਗੀਤ !

https://www.instagram.com/p/B2iZjkhpS4r/

ਦੱਸ ਦਈਏ ਕਿ ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।ਲੱਗਦਾ ਹੈ ਕਿ ਰੁਪਿੰਦਰ ਹਾਂਡਾ ਆਪਣੇ ਭਤੀਜੇ ਨੂੰ ਵੀ ਗਾਇਕੀ ਦੇ ਗੁਰ ਸਿਖਾ ਰਹੇ ਹਨ ਅਤੇ ਉਸ ਨੂੰ ਇੱਕ ਵਧੀਆ ਗਾਇਕ ਦੇ ਰੂਪ 'ਚ ਵੇਖਣਾ ਚਾਹੁੰਦੇ ਹਨ ।

https://www.instagram.com/p/B2fyEecp1WX/

ਰੁਪਿੰਦਰ ਹਾਂਡਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਪੰਜਾਬੀ ਗੀਤ ਇੰਡਸਟਰੀ ਨੂੰ ਦੇ ਰਹੇ ਨੇ । ਹੁਣ ਉਨ੍ਹਾਂ ਨੇ ਆਪਣੇ ਭਤੀਜੇ ਨਾਲ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network