Advertisment

ਸਚਿਨ ਤੇਂਦੂਲਕਰ ਨੇ ਅਭਿਸ਼ੇਕ ਬੱਚਨ ਤੇ ਵਰੁਨ ਧਵਨ ਦੇ ਉਡਾਏ ਚੌਕੇ-ਛੱਕੇ

author-image
By Rupinder Kaler
New Update
ਸਚਿਨ ਤੇਂਦੂਲਕਰ ਨੇ ਅਭਿਸ਼ੇਕ ਬੱਚਨ ਤੇ ਵਰੁਨ ਧਵਨ ਦੇ ਉਡਾਏ ਚੌਕੇ-ਛੱਕੇ
Advertisment
ਸਚਿਨ ਤੇਂਦੂਲਕਰ ਨੇ ਭਾਵੇਂ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ,ਪਰ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਚੌਕੇ ਛੱਕੇ ਲਗਾਉਣੇ ਸ਼ੁਰੂ ਕਰ ਦਿੰਦੇ ਹਨ । ਇਸੇ ਤਰ੍ਹਾਂ ਦੀ ਹਰਕਤ ਉਹਨਾਂ ਨੇ ਉਦੋਂ ਕੀਤੀ ਜਦੋਂ ਮੁੰਬਈ ਵਿੱਚ ਕਿਸੇ ਸ਼ੂਟਿੰਗ ਦੇ ਸਿਲਸਿਲੇ ਵਿੱਚ ਪਹੁੰਚੇ ਹੋਏ ਸਨ । ਇਸ ਸਭ ਦੇ ਚਲਦੇ ਜਦੋਂ ਵੀ ਉਹਨਾਂ ਨੂੰ ਥੋੜੀ ਵਿਹਲ ਮਿਲੀ ਤਾਂ ਉਹਨਾਂ ਨੇ ਆਪਣੀ ਟੀਮ ਦੇ ਮੈਂਬਰਾਂ ਨਾਲ ਕ੍ਰਿਕੇਟ ਖੇਡਣਾ ਸ਼ੁਰੂ ਕਰ ਦਿੱਤਾ । https://twitter.com/sachin_rt/status/1167033293063081984 ਇਸ ਮੌਕੇ ਤੇ ਵਰੁਨ ਧਵਨ ਤੇ ਅਭਿਸ਼ੇਕ ਬੱਚਨ ਵੀ ਪਹੁੰਚ ਗਏ । ਇਹ ਦੋਵੇਂ ਸਟਾਰ ਬਾਲ ਤੇ ਬਾਲ ਮਾਰਦੇ ਗਏ ਤੇ ਸਚਿਨ ਚੌਕੇ ਛੱਕੇ ਲਗਾਉਂਦੇ ਗਏ । ਸਚਿਨ ਨੇ ਇਸ ਦਾ ਇੱਕ ਵੀਡੀਓ ਆਪਣੇ ਟਵਿੱਟਰ ਅਕਾਉਂਟ ਤੇ ਵੀ ਸ਼ੇਅਰ ਕੀਤਾ ਹੈ । publive-image ਸਚਿਨ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵi ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਕਿਸੇ ਕੰਮ ਨਾਲ ਖੇਡ ਨੂੰ ਜੋੜ ਲਿਆ ਜਾਵੇ ਤਾਂ ਇਹ ਸਭ ਲਈ ਚੰਗਾ ਹੁੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment