Advertisment

ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ 'ਚ ਦੇਖੋ ਸੈਡ ਰੋਮਾਂਟਿਕ ਸੌਂਗ ਦੇ ਮੁਕਾਬਲੇ 

author-image
By Rupinder Kaler
New Update
ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ 'ਚ ਦੇਖੋ ਸੈਡ ਰੋਮਾਂਟਿਕ ਸੌਂਗ ਦੇ ਮੁਕਾਬਲੇ 
Advertisment
ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਸਟੂਡਿਓ ਰਾਊਂਡ ਵਿੱਚ ਇਸ ਵਾਰ ਸੈਡ ਰੋਮਾਂਟਿਕ ਸੌਂਗ ਦਾ ਮੁਕਾਬਲਾ ਹੋਣ ਜਾ ਰਿਹਾ ਹੈ । ਇਹ ਮੁਕਾਬਲਾ ਕਾਫੀ ਫਸਵਾਂ ਲੱਗ ਰਿਹਾ ਹੈ ਕਿਉਂਕਿ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਰ ਮੁੰਡੇ ਕੁੜੀ ਦੀ ਅਵਾਜ਼ ਦਿਲ ਨੂੰ ਛੂਹ ਲੈਂਦੀ ਹੈ  । ਸੈਡ ਤੇ ਰੋਮਾਂਟਿਕ ਗੀਤਾਂ ਦੇ ਮੁਕਾਬਲੇ 'ਚ ਅਵਾਜ਼ ਨੂੰ ਪਰਖਣ ਲਈ 13  ਫਰਵਰੀ ਨੂੰ ਆ ਰਹੇ ਹਨ  ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕ ਕਲੇਰ ਕੰਠ ਤੇ ਕਮਲ ਖਾਨ । Voice of Punjab Season 9 Promo - February 13 ਸੈਡ ਤੇ ਰੋਮਾਂਟਿਕ ਗੀਤਾਂ ਦੇ ਮੁਕਾਬਲੇ 'ਚ ਕਿਹੜਾ ਨੌਜਵਾਨ ਹੁੰਦਾ ਹੈ ਪਾਸ ਤੇ ਕਿਹੜਾ ਹੁੰਦਾ ਹੈ ਬਾਹਰ, ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 13 ਫਰਵਰੀ ਨੂੰ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.15 ਵਜੇ । ਇਸ ਰਾਊਂਡ ਵਿੱਚ ਪਾਸ ਹੋਏ ਮੁੰਡੇ ਕੁੜੀਆਂ ਹੀ ਵਾਇਸ ਆਫ ਪੰਜਾਬ ਦੇ ਸੀਜ਼ਨ-9 ਦੇ ਅਗਲੇ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ ।ਸੋ ਇਸ ਵਾਰ ਕੌਣ ਬਣਦਾ ਹੈ ਵਾਇਸ ਆਫ ਪੰਜਾਬ, ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment