Advertisment

ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ

author-image
By Rupinder Kaler
New Update
ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ
Advertisment
ਸੈਫ ਅਲੀ ਖ਼ਾਨ ਤੇ
Advertisment
ਅੰਮ੍ਰਿਤਾ ਸਿੰਘ ਦਾ 13 ਸਾਲ ਪੁਰਾਣਾ ਰਿਸ਼ਤਾ ਟੁੱਟ ਚੁੱਕਿਆ ਹੈ । ਇਸ ਨੂੰ ਖਤਮ ਹੋਏ 16 ਸਾਲ ਹੋ ਗਏ ਹਨ । ਪਰ ਇਸ ਜੋੜੀ ਵਿੱਚ ਪਿਆਰ ਏਨਾਂ ਸੀ ਕਿ ਦੋਹਾਂ ਨੇ ਸਭ ਤੋਂ ਚੋਰੀ ਵਿਆਹ ਕਰ ਲਿਆ ਸੀ । ਫਿਰ ਅਚਾਨਕ ਇਸ ਰਿਸ਼ਤੇ ਵਿੱਚ ਦਰਾਰ ਆ ਗਈ । 1991 ਵਿੱਚ ਦੋਹਾਂ ਨੇ ਵਿਆਹ ਕਰਵਾਇਆ ਸੀ ਤੇ 2004 ਵਿੱਚ ਦੋਵੇਂ ਵੱਖ ਹੋ ਗਏ ਸਨ । Khan ਹੋਰ ਪੜ੍ਹੋ : 
Advertisment
ਅੰਮ੍ਰਿਤਾ ਤੇ ਸੈਫ ਦੇ ਵੱਖ ਹੋਣ ਦੀ ਵੱਡੀ ਵਜ੍ਹਾ ਸੈਫ ਅਲੀ ਖ਼ਾਨ ਦੀ ਦਿਲ ਫਰੇਬੀ ਅਤੇ ਉਹ ਧੋਖਾ ਸੀ ਜਿਹੜਾ ਇੱਕ ਇਟੇਲੀਅਨ ਮਾਡਲ ਰੋਜਾ ਕੈਟਲਾਨੋ ਲਈ ਸੈਫ ਨੇ ਅੰਮ੍ਰਿਤਾ ਨੂੰ ਦਿੱਤਾ ਸੀ । ਸਾਲ 2004 ਵਿੱਚ ਸੈਫ ਤੇ ਰੋਜਾ ਦੀ ਮੁਲਾਕਾਤ ਹੋਈ ਸੀ । ਸੈਫ ਦੀ ਵਿਆਹੁਤਾ ਜ਼ਿੰਦਗੀ ਉਸ ਸਮੇਂ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ । ਆਏ ਦਿਨ ਅੰਮ੍ਰਿਤਾ ਤੇ ਸੈਫ ਵਿਚਾਲੇ ਝਗੜੇ ਹੁੰਦੇ ਸਨ । khan ਰੋਜਾ ਨੂੰ ਮਿਲਦੇ ਸਾਰ ਸੈਫ ਰੋਜਾ ਦੇ ਪਿਆਰ ਵਿੱਚ ਪੈ ਗਏ । ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਅੰਮ੍ਰਿਤਾ ਤੋਂ ਜ਼ਿਆਦਾ ਚਿਰ ਛਿੱਪ ਨਹੀਂ ਸਕੀਆਂ ।ਸੈਫ ਰੋਜਾ ਕਰਕੇ ਅੰਮ੍ਰਿਤਾ ਤੋਂ ਵੱਖ ਹੋਣਾ ਚਾਹੁੰਦੇ ਸਨ । ਇਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ । khan ਉਸ ਤੋਂ ਬਾਅਦ ਰੋਜਾ ਸੈਫ ਲਈ ਮੁੰਬਈ ਚਲੀ ਆਈ । ਹਾਲਾਂਕਿ ਸੈਫ ਨੇ ਰੋਜਾ ਨੂੰ ਵੀ ਧੋਖੇ ਵਿੱਚ ਰੱਖਿਆ, ਜਿਸ ਦਾ ਪਤਾ ਰੋਜਾ ਨੂੰ ਉਦੋਂ ਲੱਗਿਆ ਜਦੋਂ ਉਹ ਮੁੰਬਈ ਵਾਪਿਸ ਆਈ । ਇੱਕ ਇੰਟਰਵਿਊ ਵਿੱਚ ਰੋਜਾ ਨੇ ਦੱਸਿਆ ਕਿ ਸੈਫ ਦੇ ਵਿਆਹੇ ਹੋਣ ਦਾ ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਇੰਡੀਆ ਆਈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment