Advertisment

ਰਣਬੀਰ ਤੇ ਆਲਿਆ ਦੇ ਵਿਆਹ ‘ਚ ਕਰੀਨਾ ਤੇ ਸੈਫ ਦੀ ਲੁੱਕ ਨੇ ਲੁੱਟਿਆ ਮੇਲਾ

author-image
By Lajwinder kaur
New Update
ਰਣਬੀਰ ਤੇ ਆਲਿਆ ਦੇ ਵਿਆਹ ‘ਚ ਕਰੀਨਾ ਤੇ ਸੈਫ ਦੀ ਲੁੱਕ ਨੇ ਲੁੱਟਿਆ ਮੇਲਾ
Advertisment
ਪ੍ਰਸ਼ੰਸਕਾਂ ਦੀ ਲੰਬੀ ਉਡੀਕ ਹੁਣ ਖਤਮ ਹੋ ਗਈ ਹੈ। ਰਣਬੀਰ ਕਪੂਰ ਅਤੇ
Advertisment
ਆਲੀਆ ਭੱਟ ਦਾ ਵਿਆਹ ਹੋ ਰਿਹਾ ਹੈ। ਬਾਲੀਵੁੱਡ ਦੀ ਸਭ ਤੋਂ ਕਿਊਟ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਇਸ ਤਰ੍ਹਾਂ ਇਕੱਠੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਿੰਨੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 13 ਅਪ੍ਰੈਲ ਬੁੱਧਵਾਰ ਨੂੰ ਦੋਹਾਂ ਦੀ ਮਹਿੰਦੀ ਦੀ ਰਸਮ ਸੀ, ਜਿਸ 'ਚ ਕਪੂਰ ਅਤੇ ਭੱਟ ਪਰਿਵਾਰ ਦੇ ਨਾਲ-ਨਾਲ ਕਰੀਬੀ ਲੋਕ ਪਹੁੰਚੇ ਸਨ। ਅੱਜ ਦੋਵਾਂ ਦਾ ਵਿਆਹ ਸੀ। ਜਿਸ ਕਰਕੇ ਰਣਬੀਰ ਦੀ ਭੈਣ ਕਰੀਨਾ ਕਪੂਰ ਆਪਣੇ ਪਤੀ ਸੈਫ ਅਲੀ ਖਾਨ ਨਾਲ ਵਿਆਹ 'ਚ ਪਹੁੰਚੀ। ਸੋਸ਼ਲ ਮੀਡੀਆ ਉੱਤੇ ਕਰੀਨ ਤੇ ਸੈਫ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Advertisment
ਹੋਰ ਪੜ੍ਹੋ : ਭਾਰਤੀ ਸਿੰਘ ਨੇ 'ਹੁਨਰਬਾਜ਼' ਦੇ ਸੈੱਟ 'ਤੇ ਦਿਖਾਈ ਆਪਣੇ ਬੇਟੇ ਦੀ ਪਹਿਲੀ ਝਲਕ kareena kapoor at ranbir wedding image source instagram ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਸਮਾਗਮ ਵਿੱਚ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਪਹੁੰਚੇ। ਕਰੀਨਾ ਅਤੇ ਸੈਫ ਪੇਸਟਲ ਪਿੰਕ ਕਲਰ ਦੇ ਆਊਟਫਿੱਟਸ 'ਚ ਨਜ਼ਰ ਆਏ। ਵਾਇਰਲ ਹੋ ਰਹੀ ਇਸ ਇਸ ਵੀਡੀਓ 'ਚ ਕਰੀਨਾ ਡਾਇਮੰਡ ਜਿਊਲਰੀ ਨਾਲ ਪਿੰਕ ਕਲਰ ਦੀ ਸਾੜ੍ਹੀ 'ਚ ਅਤੇ ਸੈਫ ਅਲੀ ਖਾਨ ਗੁਲਾਬੀ ਕੁੜਤੇ ਅਤੇ ਸਫੇਦ ਪਜਾਮੇ 'ਚ ਨਜ਼ਰ ਆ ਰਹੇ ਹਨ । ਦੋਵੇਂ ਇਕੱਠੇ ਰਣਬੀਰ ਅਤੇ ਆਲੀਆ ਦੇ ਵਿਆਹ 'ਚ ਪਹੁੰਚੇ ਸਨ। ਇਸ ਦੌਰਾਨ ਦੋਵਾਂ ਨੇ ਤਸਵੀਰਾਂ ਲਈ ਪੋਜ਼ ਵੀ ਦਿੱਤੇ। Kareena Kapoor, Saif Ali Khan Dressed Ranbir-Alia's Wedding image source instagram
Advertisment
ਹੋਰ ਪੜ੍ਹੋ : ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ 'ਤੇ ਬਣੇ ਮੀਮ ਨੂੰ ਦੇਖ ਕੇ ਟਾਈਗਰ ਸ਼ਰਾਫ ਵੀ ਨਹੀਂ ਰੋਕ ਪਾਏ ਆਪਣਾ ਹਾਸਾ ਇਸ ਤੋਂ ਪਹਿਲਾਂ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਅਤੇ ਭੈਣ ਪੂਜਾ ਭੱਟ ਵੀ ਵਿਆਹ ਵਾਲੀ ਥਾਂ 'ਤੇ ਪਹੁੰਚੇ ਸਨ। ਪੂਜਾ ਕ੍ਰੀਮ ਕਲਰ ਦੀ ਡਰੈੱਸ 'ਚ ਨਜ਼ਰ ਆਈ, ਜਦਕਿ ਮਹੇਸ਼ ਭੱਟ ਆਫ ਵਾਈਟ ਕਲਰ ਦੇ ਕੁੜਤੇ ਪਜਾਮੇ 'ਚ ਨਜ਼ਰ ਆਏ। ਨੀਤੂ ਨੇ ਗੁਲਾਬੀ ਅਤੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਦੋਂ ਕਿ ਰਣਬੀਰ ਦੀ ਭੈਣ ਰਿਧੀਮਾ ਇੱਕ ਖੂਬਸੂਰਤ ਆਫ ਵਾਈਟ ਕਲਰ ਦੇ ਲਹਿੰਗਾ ਵਿੱਚ ਨਜ਼ਰ ਆਈ।  
 
View this post on Instagram
 

A post shared by Voompla (@voompla)

Advertisment

Stay updated with the latest news headlines.

Follow us:
Advertisment
Advertisment
Latest Stories
Advertisment