ਸੈਫ ਤੇ ਕਰੀਨਾ ਦਾ ਨਵਾਬ ਤੈਮੂਰ ਅਲੀ ਖਾਨ ਸਾਊਥ ਅਫਰੀਕਾ ਵਿੱਚ ਮਨਾ ਰਿਹਾ ਹੈ ਛੁੱਟੀਆਂ, ਮਸਤੀ ਕਰਦੇ ਦੀ ਦੇਖੋ ਵੀਡਿਓ 

written by Rupinder Kaler | December 18, 2018

ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਨਵਾਬ ਤੈਮੂਰ ਅਲੀ ਖਾਨ ਛੇਤੀ ਹੀ ਦੋ ਸਾਲਾਂ ਦੇ ਹੋਣ ਵਾਲੇ ਹਨ । ਇਸ ਵਾਰ ਸੈਫ ਕਰੀਨਾ ਤੈਮੂਰ ਦਾ ਜਨਮ ਦਿਨ ਸਾਊਥ ਅਫਰੀਕਾ ਮਨਾਉਣ ਵਾਲੇ ਹਨ । ਬੀਤੇ ਦਿਨ ਦੋਵੇਂ ਤੈਮੂਰ ਦੇ ਨਾਲ ਸਾਊਥ ਅਫਰੀਕਾ ਰਵਾਨਾ ਹੋਏ ਸਨ । ਹੋਰ ਵੇਖੋ : ਕਪਿਲ ਸ਼ਰਮਾ ਤੇ ਗਿੰਨੀ ਦੀ ਰਿਸੈਪਸ਼ਨ ਦੀ ਇੱਕ ਹੋਰ ਆਈ ਵੀਡਿਓ ਸਾਹਮਣੇ, ਜ਼ੋਰਾ ਰੰਧਾਵਾ ਦੇ ਗਾਣੇ ‘ਤੇ ਖੂਬ ਪਾਇਆ ਭੰਗੜਾ, ਦੇਖੋ ਵੀਡਿਓ ਪਰ ਹੁਣ ਤਿੰਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ । ਜਿਸ ਵਿੱਚ ਤਿੰਨੇ ਖੂਬ ਮਸਤੀ ਕਰ ਰਹੇ ਹਨ । ਤੈਮੂਰ ਦੇ ਫੈਨਸ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਤੈਮੂਰ ਪਾਪਾ ਸੈਫ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ 20 ਦਸੰਬਰ ਨੂੰ ਤੈਮੂਰ 2 ਸਾਲ ਦੇ ਹੋ ਜਾਣਗੇ । ਹੋਰ ਵੇਖੋ : ਬੱਬੂ ਮਾਨ ਦਾ ਹਰ ਅੰਦਾਜ਼ ਹੈ ਨਿਰਾਲਾ, ਬੱਬੂ ਮਾਨ ਨੇ ਚੁੱਲ੍ਹੇ ‘ਤੇ ਚੜ੍ਹਾਇਆ ਪਤੀਲਾ ਦੇਖੋ ਵੀਡਿਓ ਇਸ ਤੋਂ ਪਹਿਲਾ ਤੈਮੂਰ ਆਪਣਾ ਪ੍ਰੀ-ਬਰਥਡੇ ਮਨਾ ਚੁੱਕੇ ਹਨ, ਜਿਸ ਵਿੱਚ ਕਪੂਰ ਤੇ ਪਟੌਦੀ ਖਾਨਦਾਨ ਦੇ ਕਈ ਲੋਕ ਪਹੁੰਚੇ ਸਨ । ਤੈਮੂਰ ਦੀ ਫੈਨਸ ਦੀ ਗਿਣਤੀ ਏਨੀਂ ਜ਼ਿਆਦਾ ਹੈ ਕਿ ਉਸ ਦੀ ਇੱਕ ਤਸਵੀਰ 1500 ਰੁਪਏ ਵਿੱਚ ਵਿੱਕਦੀ ਹੈ । ਹੋਰ ਵੇਖੋ : ਇੱਕ ਸਮਾਂ ਸੀ ਜਦੋਂ ਗੁਰਪ੍ਰੀਤ ਘੁੱਗੀ ਕਰਦੇ ਸਨ 7 ਰੁਪਏ ਦਿਹਾੜੀ ‘ਤੇ ਕੰਮ, ਜਾਣੋਂ ਪੂਰੀ ਕਹਾਣੀ https://www.instagram.com/p/BrcW2miAAfm/ ਇਸ ਦੀ ਜਾਣਕਾਰੀ ਖੁਦ ਸੈਫ ਅਲੀ ਖਾਨ ਨੇ ਕੌਫੀ ਵਿਦ ਕਰਨ ਸ਼ੋਅ ਵਿੱਚ ਦਿੱਤੀ ਸੀ ।ਕੁਝ ਦਿਨ ਪਹਿਲਾਂ ਹੀ ਸਭ ਤੋਂ ਪਾਪੂਲਰ ਲੋਕਾਂ ਦੀ ਲਿਸਟ ਜਾਰੀ ਹੋਈ ਹੈ ਜਿਸ ਵਿੱਚ ਤੈਮੂਰ ਦਾ 10  ਵਾਂ ਸਥਾਨ ਹੈ । ਇਸ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ ਉਹਨਾਂ ਦਾ ਪਹਿਲਾ ਸਥਾਨ ਹੈ । https://www.instagram.com/p/BraD6mxALST/

0 Comments
0

You may also like