ਸਾਈਨਾ ਨੇਹਵਾਲ ਨੇ ਆਪਣੀ ਬਾਇਓਪਿਕ ‘ਚ ਪ੍ਰਣਿਤੀ ਚੋੋਪੜਾ ਦੇ ਲੁੱਕ ਨੂੰ ਦਿੱਤੀ ਮਨਜ਼ੂਰੀ

Written by  Shaminder   |  November 07th 2020 12:18 PM  |  Updated: November 07th 2020 12:18 PM

ਸਾਈਨਾ ਨੇਹਵਾਲ ਨੇ ਆਪਣੀ ਬਾਇਓਪਿਕ ‘ਚ ਪ੍ਰਣਿਤੀ ਚੋੋਪੜਾ ਦੇ ਲੁੱਕ ਨੂੰ ਦਿੱਤੀ ਮਨਜ਼ੂਰੀ

ਅਦਾਕਾਰਾ ਪ੍ਰਣਿਤੀ ਚੋਪੜਾ ਜਲਦ ਹੀ ਆਪਣੀ ਬਾਇਓਪਿਕ ‘ਚ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ । ਅਦਾਕਾਰਾ ਆਪਣੀ ਵਰਕਸ਼ਾਪ ਅਤੇ ਤਿਆਰੀ ਦੀਆਂ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਖੁਦ ਨੂੰ ਸਾਈਨਾ ਦੇ ਕਿਰਦਾਰ ‘ਚ ਢਾਲਣ ਲਈ ਕਾਫੀ ਮਿਹਨਤ ਕਰ ਰਹੀ ਹੈ ।

saina

ਪ੍ਰਣਿਤੀ ਦੀ ਸਾਈਨਾ ਨੇਹਵਾਲ ਦੀ ਲੁੱਕ ਵਾਲੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਨੂੰ ਸਾਈਨਾ ਨੇਹਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਗੁਲਾਬ ਸਿੱਧੂ ਦਾ ਨਵਾਂ ਗੀਤ ਹੋਇਆ ਰਿਲੀਜ਼

parineetichopra

ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਿਲਕੁਲ ਮੇਰੇ ਵਾਂਗ’ ।

parineeti chopra

ਸਾਈਨਾ ਨੇ ਅੱਗੇ ਲਿਖਿਆ ਕਿ ‘ਤੁਸੀਂ ਬਹੁਤ ਹੀ ਪਿਆਰੇ ਲੱਗ ਰਹੇ ਹੋ । ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਫ਼ਿਲਮ ਨੂੰ ਸ਼ਰਧਾ ਕਪੀਰ ਕਰ ਰਹੀ ਸੀ । ਏਨਾਂ ਹੀ ਨਹੀਂ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ ।ਪਰ ਸ਼ਰਧਾ ਨੇ ਫਿਲਮ ਵਿਚਾਲੇ ਹੀ ਛੱਡ ਦਿੱਤੀ ਸੀ । ਕਿਉਂਕਿ ਉਸ ਦੀਆਂ ਹੋਰ ਫ਼ਿਲਮਾਂ ਵੀ ਲਾਈਨ ਅੱਪ ਸਨ ।

 

View this post on Instagram

 

My lookalike ?? @parineetichopra .. u look lovely ?? #sainamovie #lookingforward #sainabiopic

A post shared by SAINA NEHWAL (@nehwalsaina) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network