ਸੱਜਣ ਅਦੀਬ ਅਤੇ ਦੀਪ ਜੰਡੂ ਦੀ ਜੋੜੀ ਕਰੇਗੀ ਕਮਾਲ ! ਸੱਜਣ ਅਦੀਬ ਨੇ ਸਾਂਝੀ ਕੀਤੀ ਤਸਵੀਰ 

written by Shaminder | May 22, 2019

ਸੱਜਣ ਅਦੀਬ ਅਤੇ ਦੀਪ ਜੰਡੂ ਜਲਦ ਹੀ ਕੁਝ ਨਵਾਂ ਲੈ ਕੇ ਆ ਰਹੇ ਨੇ । ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਸੱਜਣ ਅਦੀਬ ਨੇ ਲਿਖਿਆ ਕਿ something new - Stay Tuned - Adeebi ਹੋਰ ਵੇਖੋ:Search ਸੱਜਣ ਅਦੀਬ ਸੱਜਣ ਅਦੀਬ ਦੇ ਨਵੇਂ ਗੀਤ ‘ਗੱਲ ਦੋਹਾਂ ਵਿੱਚ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਟੀਜ਼ਰ [embed]https://www.instagram.com/p/BxtVNTAHgGd/[/embed] ਇਸ ਤੋਂ ਪਤਾ ਲੱਗਦਾ ਹੈ ਕਿ ਸੱਜਣ ਅਦੀਬ ਅਤੇ ਦੀਪ ਜੰਡੂ ਜਲਦ ਹੀ ਸਰੋਤਿਆਂ ਦੇ ਸਾਹਮਣੇ ਕੁਝ ਨਵਾਂ ਪੇਸ਼ ਕਰਨ ਜਾ ਰਹੇ ਹਨ ਅਤੇ ਇਹ ਨਵਾਂ ਕੀ ਹੈ ਇਸ ਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ।ਪਰ ਇਨ੍ਹਾਂ ਦੋਨਾਂ ਦੇ ਫੈਂਸ ਇਨ੍ਹਾਂ ਦੇ ਨਵੇਂ ਗਾਣੇ ਨੂੰ ਲੈ ਕੇ ਐਕਸਾਈਟਿਡ ਹਨ । ਸੱਜਣ ਅਦੀਬ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਵੀ ਕਈ ਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ‘ਚ ਇਸ਼ਕਾਂ ਦੇ ਲੇਖੇ , ਛੱਲਾ, ਨਾਰਾਂ, ਅੱਖ ਨਾ ਲੱਗਦੀ, ਹੁਸਨ ਦੀ ਰਾਣੀ ਆਦਿ ਗਾਣੇ ਸ਼ਾਮਿਲ ਹਨ। sajjan adeeb के लिए इमेज परिणाम  

0 Comments
0

You may also like