Advertisment

ਈਦ ਦੇ ਮੌਕੇ ‘ਤੇ ਫ਼ਿਲਮੀ ਸਿਤਾਰਿਆਂ ਨੇ ਇੰਝ ਦਿੱਤੀ ਵਧਾਈ

author-image
By Shaminder
New Update
ਈਦ ਦੇ ਮੌਕੇ ‘ਤੇ ਫ਼ਿਲਮੀ ਸਿਤਾਰਿਆਂ ਨੇ ਇੰਝ ਦਿੱਤੀ ਵਧਾਈ
Advertisment
ਈਦ ਦੇ ਮੌਕੇ ‘ਤੇ ਅਦਾਕਾਰਾ ਅਮੀਸ਼ਾ ਪਟੇਲ, ਸਲਮਾਨ ਖ਼ਾਨ ਸਣੇ ਕਈ ਫ਼ਿਲਮੀ ਕਲਾਕਾਰਾਂ ਨੇ ਵਧਾਈ ਦਿੱਤੀ ਹੈ । ਅਮੀਸ਼ਾ ਪਟੇਲ ਨੇ ਵੀ ਇੱਕ ਵੀਡੀਓ ਰਾਹੀ ਸਭ ਨੂੰ ਇਸ ਸ਼ੁਭ ਮੌਕੇ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਦਬੰਗ ਖ਼ਾਨ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ ।ਇਸ ਮੌਕੇ 'ਤੇ ਹਾਲ ਹੀ 'ਚ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ ਵੀ ਫੈਨਸ ਨੂੰ ਵਧਾਈ ਦਿੱਤੀ ਹੈ। ਆਪਣੀ ਫੋਟੋ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕਿਹਾ, "ਈਦ ਮੁਬਾਰਕ।" ਫੈਨਸ ਸਲਮਾਨ ਦੀ ਪੋਸਟ 'ਤੇ ਕਾਫੀ ਕਮੈਂਟਸ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। https://www.instagram.com/p/CDWAQZKgTFO/ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਫਾਰਮ ਹਾਊਸ ਵਿਖੇ ਖੇਤੀ ਕਰ ਰਹੇ ਹਨ ਅਤੇ ਉਹ ਇਸ ਨਾਲ ਜੁੜੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ। https://www.instagram.com/p/CDVb-j_lDQc/ ਕੁਝ ਦਿਨ ਪਹਿਲਾਂ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਵੀਡੀਓ ਸ਼ੇਅਰ ਕੀਤੀਆਂ ਸੀ। ਇਨ੍ਹਾਂ ਵੀਡੀਓਜ਼ ਵਿੱਚ ਸਲਮਾਨ ਖੇਤਾਂ ਨੂੰ ਵਾਹੁਣ ਅਤੇ ਕਈ ਵਾਰ ਇਸ ਵਿੱਚ ਝੋਨਾ ਲਗਾਉਂਦੇ ਵੇਖੇ ਗਏ। ਸਲਮਾਨ ਖਾਨ ਦੀ ਵੀਡੀਓ ਨੇ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰੀਆਂ।.
Advertisment

Stay updated with the latest news headlines.

Follow us:
Advertisment
Advertisment
Latest Stories
Advertisment