Advertisment

ਸ਼ਿਕਾਗੋ ਪੁੱਜੇ ਸਲਮਾਨ ਖਾਨ, ਵੀਡੀਓ ਵਿਚ ਬੋਡੀਗਾਰ੍ਡ ਸ਼ੇਰਾ ਨਾਲ ਮਸਤੀ ਕਰਦੇ ਦਿਖੇ

author-image
By Gourav Kochhar
New Update
ਸ਼ਿਕਾਗੋ ਪੁੱਜੇ ਸਲਮਾਨ ਖਾਨ, ਵੀਡੀਓ ਵਿਚ ਬੋਡੀਗਾਰ੍ਡ ਸ਼ੇਰਾ ਨਾਲ ਮਸਤੀ ਕਰਦੇ ਦਿਖੇ
Advertisment
ਸਲਮਾਨ ਖਾਨ ਅੱਜਕਲ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੇਸ 3' ਦੀ ਬਿਹਤਰੀਨ ਕਮਾਈ ਦਾ ਜਸ਼ਨ ਮਨਾ ਰਹੇ ਹਨ। ਸਲਮਾਨ ਖਾਨ Salman Khan ਦੀ ਫਿਲਮ 'ਰੇਸ 3 Race 3' ਨੂੰ ਸੋਸ਼ਲ ਮੀਡੀਆ 'ਤੇ ਭਾਵੇਂ ਹੀ ਟਰੋਲ ਕੀਤਾ ਜਾ ਰਿਹਾ ਹੋਵੇ ਪਰ ਫਿਲਮ ਦੀ ਕਮਾਈ 'ਤੇ ਇਸ ਦਾ ਕੋਈ ਅਸਰ ਨਹੀਂ ਪੈ ਰਿਹਾ।
Advertisment
salman khan ਹਾਲ ਹੀ 'ਚ ਸਲਮਾਨ ਏਅਰਪੋਰਟ 'ਤੇ ਸਪਾਟ ਹੋਏ, ਜਿੱਥੇ ਉਨ੍ਹਾਂ ਦੇ ਚਿਹਰੇ 'ਤੇ ਫਿਲਮ ਦੀ ਸਫਲਤਾ ਦੀ ਖੁਸ਼ੀ ਸਾਫ ਦਿਖ ਰਹੀ ਸੀ। salman khan ਇਸ ਦੌਰਾਨ ਬਾਡੀਗਾਰਡ ਸ਼ੇਰਾ ਨਾਲ ਸਲਮਾਨ Salman Khan ਪਹਿਲੀ ਵਾਰ ਮਸਤੀ ਕਰਦੇ ਹੋਏ ਦਿਖੇ। salman khan ਇਸ ਮੌਕੇ ਸਲਮਾਨ ਬਲਿਊ ਜੀਨਸ ਅਤੇ ਟੀ-ਸ਼ਰਟ 'ਚ ਕੂਲ ਅੰਦਾਜ਼ 'ਚ ਦਿਖੇ। salman khan ਸ਼ੇਰਾ ਭਾਵੇਂ ਹੀ ਸਲਮਾਨ ਦੇ ਬਾਡੀਗਾਰਡ ਹਨ ਪਰ ਉਹ ਖਾਨ ਪਰਿਵਾਰ ਦੇ ਬੇਹੱਦ ਕਰੀਬ ਹੈ। https://www.instagram.com/p/BkRD0A3Fncg/
Advertisment

Stay updated with the latest news headlines.

Follow us:
Advertisment
Advertisment
Latest Stories
Advertisment