Advertisment

ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੀ ਵੀਡੀਓ ਵਾਇਰਲ, ਸ਼ੇਰਾ ਨੇ ਆਪਣੇ ਪਿਤਾ ਨਾਲ ਡਾਂਸ ਕਰ ਕੀਤਾ ਸਭ ਨੂੰ ਹੈਰਾਨ  

author-image
By Rupinder Kaler
New Update
ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦੀ ਵੀਡੀਓ ਵਾਇਰਲ, ਸ਼ੇਰਾ ਨੇ ਆਪਣੇ ਪਿਤਾ ਨਾਲ ਡਾਂਸ ਕਰ ਕੀਤਾ ਸਭ ਨੂੰ ਹੈਰਾਨ  
Advertisment
ਬਾਲੀਵੁੱਡ ਦੇ ਬਾਦਸ਼ਾਹ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਕਿਉਂਕਿ ਸ਼ੇਰਾ ਨੂੰ ਵੀ ਸੋਸ਼ਲ ਮੀਡੀਆ ਤੇ ਓਨੇਂ ਹੀ ਲੋਕ ਲਾਈਕ ਕਰਦੇ ਹਨ ਜਿਨ੍ਹੇ ਕਿਸੇ ਫ਼ਿਲਮੀ ਸਟਾਰ ਨੂੰ । ਸ਼ੇਰਾ ਅਕਸਰ ਸੋਸ਼ਲ ਮੀਡੀਆ ਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਜਿੰਨਾਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । https://www.instagram.com/p/BvlvHNsgLpv/ ਸ਼ੇਰਾ ਅਕਸਰ ਸਲਮਾਨ ਖ਼ਾਨ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ । ਪਰ ਇਸ ਵਾਰ ਜੋ ਸ਼ੇਰਾ ਦੀ ਵੀਡੀਓ ਵਾਇਰਲ ਹੋ ਰਹੀ ਹੈ । ਉਹ ਬਿਲਕੁਲ ਵੱਖਰੀ ਹੈ । ਅਕਸਰ ਗੰਭੀਰ ਦਿਸਣ ਵਾਲੇ ਸ਼ੇਰਾ ਇਸ ਵੀਡੀਓ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । https://www.instagram.com/p/Byw8JaTBYHZ/ ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਸ਼ੇਰਾ ਦੇ ਨਾਲ ਉਸ ਦੇ ਪਿਤਾ ਵੀ ਡਾਂਸ ਕਰ ਰਹੇ ਹਨ । ਸ਼ੇਰਾ ਤੇ ਉਸ ਦੇ ਪਿਤਾ ਕਿਸੇ ਇੰਗਲਿਸ਼ ਗਾਣੇ ਤੇ ਡਾਂਸ ਕਰ ਰਹੇ ਹਨ । ਇਹ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਲੋਕ ਜੰਮ ਕੇ ਇਸ ਤੇ ਕਮੈਂਟ ਕਰ ਰਹੇ ਹਨ । https://www.instagram.com/p/BzrzXWjnD2T/
Advertisment

Stay updated with the latest news headlines.

Follow us:
Advertisment
Advertisment
Latest Stories
Advertisment