ਸਲਮਾਨ ਖ਼ਾਨ ਨੇ ਮਨਾਇਆ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ, ਵੀਡੀਓ ਵਾਇਰਲ

Written by  Shaminder   |  December 12th 2020 12:28 PM  |  Updated: December 12th 2020 12:28 PM

ਸਲਮਾਨ ਖ਼ਾਨ ਨੇ ਮਨਾਇਆ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਜੱਗੀ ਦੇ ਜਨਮ ਦਿਨ ‘ਤੇ ਸਲਮਾਨ ਖ਼ਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਆਪਣੇ ਖ਼ਾਸ ਅੰਦਾਜ਼ ਲਈ ਜਾਣੇ ਜਾਂਦੇ ਸਲਮਾਨ ਖ਼ਾਨ ਇਸ ਵੀਡੀਓ ‘ਚ ਉਨ੍ਹਾਂ ਦੀ ਹਰਕਤ ਕਰਕੇ ਕਾਫੀ ਚਰਚਾ ‘ਚ ਹਨ ।

ਕਿਉਂਕਿ ਜਦੋਂ ਜੱਗੀ ਆਪਣੇ ਜਨਮ ਦਿਨ ‘ਤੇ ਕੇਕ ਕੱਟ ਕੇ ਸਲਮਾਨ ਨੂੰ ਕੇਕ ਖਵਾਉਣ ਲਈ ਅੱਗੇ ਲੈ ਕੇ ਜਾਂਦੇ ਹਨ ਤਾਂ ਸਲਮਾਨ ਆਪਣਾ ਮੂੰਹ ਕੇਕ ਦੇ ਨਜ਼ਦੀਕ ਲਿਜਾ ਕੇ ਦੂਰ ਹਟਾ ਲੈਂਦੇ ਹਨ । ਜਿਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪੈਂਦੇ ਹਨ ।

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਸਿੱਖ ਕਿਰਦਾਰ ਵਿੱਚ ਦੇਖ ਕੇ ਭੜਕੇ ਲੋਕ, ਕਮੈਂਟ ਕਰਨ ਵਾਲਿਆਂ ਦਾ ਆਇਆ ਹੜ੍ਹ

salman

ਸਲਮਾਨ ਖ਼ਾਨ ਦਾ ਇਹ ਵੀਡੀਓ ਉਨ੍ਹਾਂ ਦੀ ਫ਼ਿਲਮ 'ਅੰਤਿਮ' ਦੇ ਸੈੱਟ ਦਾ ਹੀ ਹੈ ।

salman

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ 'ਅੰਤਿਮ' ਫ਼ਿਲਮ ਦਾ ਇੱਕ ਵੀਡੀਓ ਪਹਿਲਾਂ ਵੀ ਵਾਇਰਲ ਹੋਇਆ ਸੀ ਜਿਸ ‘ਚ ਉਹ ਇੱਕ ਸਿੱਖ ਦੀ ਲੁੱਕ ‘ਚ ਦਿਖਾਈ ਦਿੱਤੇ ਸਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network