Advertisment

ਆਪਣੇ ਫਾਰਮ ਹਾਊਸ ਤੇ ਝੋਨਾ ਲਗਾਉਣ ਲਈ ਸਲਮਾਨ ਖ਼ਾਨ ਨੇ ਟਰੈਕਟਰ ਨਾਲ ਕੀਤਾ ਕੱਦੂ …!

author-image
By Rupinder Kaler
New Update
ਆਪਣੇ ਫਾਰਮ ਹਾਊਸ ਤੇ ਝੋਨਾ ਲਗਾਉਣ ਲਈ ਸਲਮਾਨ ਖ਼ਾਨ ਨੇ ਟਰੈਕਟਰ ਨਾਲ ਕੀਤਾ ਕੱਦੂ …!
Advertisment
ਕੋਰੋਨਾ ਵਾਇਰਸ ਦੇ ਚਲਦੇ ਸਲਮਾਨ ਖਾਨ ਆਪਣੇ ਫਾਰਮ ਹਾਊਸ ਤੇ ਖੂਬ ਇਨਜੁਆਏ ਕਰ ਰਹੇ ਹਨ । ਉਹ ਅਕਸਰ ਆਪਣੇ ਫਾਰਮ ਹਾਊਸ ਦੀਆਂ ਫੋਟੋਆਂ ਤੇ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਟਰੈਕਟਰ ਚਲਾਉਂਦੇ ਤੇ ਖੇਤਾਂ ਨੂੰ ਵਾਹੁੰਦੇ ਦਿਖ ਰਹੇ ਹਨ। https://www.instagram.com/p/CC1XXiElTKp/ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇੱਕ ਵਾਰ ਫਿਰ ਕਿਸਾਨ ਬਣ ਗਏ ਹਨ। ਪਨਵੇਲ 'ਚ ਆਪਣੇ ਫਾਰਮ ਹਾਊਸ 'ਚ ਸਮਾਂ ਬਿਤਾ ਰਹੇ ਸਲਮਾਨ ਖਾਨ ਨੇ ਟਵਿੱਟਰ 'ਤੇ ਖੇਤੀ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਹੈ। ਸਲਮਾਨ ਖਾਨ ਨੂੰ ਖੇਤੀ ਕਰਨ ਦਾ ਸ਼ੌਂਕ ਚੜ੍ਹਿਆ ਹੈ। https://www.instagram.com/p/CCgg4IIldKV/ ਪਿਛਲੇ ਕਈ ਦਿਨਾਂ ਤੋਂ ਉਹ ਖੇਤ 'ਚ ਕੰਮ ਕਰਦਿਆਂ ਦੀਆਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਸਲਮਾਨ ਦਾ ਇਹ ਵੀਡੀਓ ਭਾਰੀ ਬਾਰਸ਼ ਦੇ ਵਿਚਕਾਰ ਸ਼ੂਟ ਕੀਤਾ ਗਿਆ ਹੈ। ਵੀਡੀਓ ਨੂੰ ਸਾਂਝਾ ਕਰਦੇ ਸਮੇਂ ਸਲਮਾਨ ਨੇ ਲਿਖਿਆ, 'ਫਾਰਮਿੰਗ'। https://www.instagram.com/p/CBDrtrMgz5s/
Advertisment

Stay updated with the latest news headlines.

Follow us:
Advertisment
Advertisment
Latest Stories
Advertisment