ਸਲਮਾਨ ਖਾਨ ਹੁਣ ਨਹੀਂ ਰਹਿਣਗੇ ਛੜੇ, ਲੱਭੀ ਆਪਣੇ ਲਈ ਕੁੜੀ
ਇਕ ਸਵਾਲ ਜਿਸਦਾ ਜਵਾਬ ਅਜੇ ਤੱਕ ਲੋਕਾਂ ਨੂੰ ਤੰਗ ਕਰ ਰਿਹਾ ਹੈ ਉਹ ਇਹ ਕਿ ਕਦੋਂ ਹੋਵੇਗਾ ਸਲਮਾਨ ਖਾਨ ਦਾ ਵਿਆਹ | ਪਰ ਹੁਣ ਇਸ ਪ੍ਰਸ਼ਨ ਦਾ ਜਵਾਬ ਆ ਗਿਆ ਹੈ | ਜੀ ਹਾਂ ਤਾਜ਼ਾ ਤਾਜ਼ਾ ਖ਼ਬਰ ਮਿੱਲੀ ਹੈ ਕਿ ਸਲਮਾਨ ਖਾਨ ਨੂੰ ਕੁੜੀ ਮਿੱਲ ਗਈ ਹੈ | ਤੇ ਹੁਣ ਲੜਕੀ ਮਿੱਲ ਗਈ ਹੈ ਤਾਂ ਮਤਲਬ ਕਿ ਵਿਆਹ ਵੀ ਜਲਦੀ ਹੋ ਜਾਵੇਗਾ |
ਹਾਲ ਹੀ 'ਚ ਸਲਮਾਨ ਖਾਨ Salman Khan ਨੇ ਆਪਣੀ ਸੋਸ਼ਲ ਨੈੱਟਵਰਕਿੰਗ ਪ੍ਰੋਫਾਈਲ ਤੇ ਇਕ ਨਿਊਜ਼ ਪਾਈ ਜਿਸ ਵਿਚ ਲਿਖਿਆ ਹੈ ਕਿ "Mujhe ladki mil gayi" | ਹੁਣ ਇਹ ਲੜਕੀ ਵਿਆਹ ਲਈ ਮਿਲੀ ਹੈ ਜਾਂ ਕਿਸੀ ਫ਼ਿਲਮ ਦੀ ਕਾਸ੍ਟ ਲਈ ਇਹ ਤਾਂ ਸਮਾਂ ਹੀ ਦੱਸੂਗਾ |
Mujhe ladki mil gayi
— Salman Khan (@BeingSalmanKhan) February 6, 2018