Advertisment

ਗਾਂਧੀ ਜਯੰਤੀ ਦੇ ਮੌਕੇ ਤੇ ਸਲਮਾਨ ਖ਼ਾਨ ਨੇ ਦਿੱਤਾ ਖ਼ਾਸ ਸੁਨੇਹਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ,ਦੇਖੋ ਵੀਡੀਓ

author-image
By Lajwinder kaur
New Update
ਗਾਂਧੀ ਜਯੰਤੀ ਦੇ ਮੌਕੇ ਤੇ ਸਲਮਾਨ ਖ਼ਾਨ ਨੇ ਦਿੱਤਾ ਖ਼ਾਸ ਸੁਨੇਹਾ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ,ਦੇਖੋ ਵੀਡੀਓ
Advertisment
ਸਲਮਾਨ ਖ਼ਾਨ ਦਾ ਕੋਈ ਵੀ ਵੀਡੀਓ ਜਦੋਂ ਵੀ ਆਉਂਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਜਾਂਦਾ ਹੈ। ਜਿਸਦੇ ਚੱਲਦੇ ਉਨ੍ਹਾਂ ਨੇ ਇੱਕ ਵੀਡੀਓ ਗਾਂਧੀ ਜਯੰਤੀ ਦੇ ਮੌਕੇ ਉੱਤੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ ਤੇ ਸਲਮਾਨ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। ਵੀਡੀਓ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘2 ਅਕਤੂਬਰ ਨੂੰ ਹੈ ਗਾਂਧੀ ਜੈਅੰਤੀ..ਗਾਂਧੀ ਜਯੰਤੀ ਧੂਮ-ਧਾਮ ਨਾਲ ਮਨਾਓ। ਮਹਾਤਮਾ ਗਾਂਧੀ ‘ਦ ਫਾਦਰ ਆਫ਼ ਦ ਨੈਸ਼ਨ’। ਉਸਦੇ ਨਾਲ ਹੀ ਥੋੜਾ ਜਿਹਾ, ਥੋੜਾ ਜਿਹਾ ਕਿਉਂ, ਬਹੁਤ ਜ਼ਿਆਦਾ ਫਿੱਟ ਇੰਡੀਆ ਤੇ ਧਿਆਨ ਦੇਵੋ ਤੇ ਭਾਰਤ ਨੂੰ ਸਵੱਛ ਰੱਖੋ। ਮਤਲਬ ਸਵੱਛ ਭਾਰਤ, ਸਵੱਛ ਭਾਰਤੀ। ਫਿੱਟ ਇੰਡੀਆ, ਫਿੱਟ ਇੰਡੀਅਨ।
 
View this post on Instagram
 

#GandhiJayanti k is mauke pe, Bhai ne bola aapko message dene ko... aur Chulbul Pandey is ready! #PMOIndia @kiren.rijiju

A post shared by Chulbul Pandey (@beingsalmankhan) on

Advertisment
ਹੋਰ ਵੇਖੋ:ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਟ੍ਰੈਫਿਕ ਪੁਲਿਸ ਨੇ ਹੱਥ ‘ਚ ਥਮਾ ਦਿੱਤਾ ਇੰਨੇ ਰੁਪਏ ਦਾ ਚਲਾਨ- ਦੇਖੋ ਵਾਇਰਲ ਵੀਡੀਓ ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਗਾਂਧੀ ਜਯੰਤੀ ਦੇ ਮੌਕੇ ਤੇ, ਭਾਈ ਨੇ ਬੋਲਿਆ ਤੁਹਾਨੂੰ ਮੈਸੇਜ ਦੇਣ ਨੂੰ ਤੇ ਚੁਲਬੁਲ ਪਾਂਡੇ ਤਿਆਰ ਹੈ!’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।
ਜੇ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੇ ਕੰਮ ਦੀ ਤਾਂ ਉਹ ਬਹੁਤ ਜਲਦ ‘ਦਬੰਗ 3’ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਬੰਗ 3 ਦੀ ਛੋਟੀ ਜਿਹੀ ਝਲਕ ਸਾਂਝੀ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਹ ਫ਼ਿਲਮ ਇਸ ਸਾਲ 20 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment