Advertisment

ਸਲਮਾਨ ਖਾਨ ਨੂੰ ਦੇਖਕੇ ਦਿੱਲੀ ਦੀਆਂ ਸੜਕਾਂ 'ਤੇ ਹੋ ਜਾਂਦਾ ਹੈ ਟ੍ਰੈਫਿਕ ਜਾਮ, ਵੇਖੋ ਵੀਡਿਓ 

author-image
By Rupinder Kaler
New Update
ਸਲਮਾਨ ਖਾਨ ਨੂੰ ਦੇਖਕੇ ਦਿੱਲੀ ਦੀਆਂ ਸੜਕਾਂ 'ਤੇ ਹੋ ਜਾਂਦਾ ਹੈ ਟ੍ਰੈਫਿਕ ਜਾਮ, ਵੇਖੋ ਵੀਡਿਓ 
Advertisment
ਸਲਮਾਨ ਖਾਨ ਏਨੀਂ ਦਿਨੀਂ ਦਿੱਲੀ ਵਿੱਚ ਹਨ ਕਿਉਂਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ ਦਿੱਲੀ ਵਿੱਚ ਚੱਲ ਰਹੀ ਹੈ । ਇਸ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਆਬੂਧਾਬੀ, ਮਾਲਟਾ ਅਤੇ ਪੰਜਾਬ ਵਿੱਚ ਹੋਈ ਹੈ ਤੇ ਹੁਣ ਫਿਲਮ ਦੀ ਪੂਰੀ ਟੀਮ ਦਿੱਲੀ ਵਿੱਚ ਹੈ । ਫਿਲਮ ਦੀ ਟੀਮ ਦੇ ਨਾਲ ਸੁਪਰ ਸਟਾਰ ਸਲਮਾਨ ਖਾਨ ਵੀ ਦਿੱਲੀ ਵਿੱਚ ਹਨ ਤੇ ਉਹ ਅਕਸਰ ਕੌਮੀ ਰਾਜਧਾਨੀ ਦੀਆਂ ਗਲੀਆਂ ਵਿੱਚ ਘੁੰਮਦੇ ਦਿਖਾਈ ਦੇ ਜਾਂਦੇ ਹਨ । ਹੋਰ ਵੇਖੋ :ਨਵਰਾਜ ਹੰਸ ਨੂੰ ਹੈ ਇਸ ਖਾਸ ਚੀਜ ਨਾਲ ਪਿਆਰ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡਿਓ
Advertisment
https://www.instagram.com/p/Bqwgv6uArkg/?utm_source=ig_embed&utm_campaign=embed_video_watch_again ਸਲਮਾਨ ਖਾਨ ਦੀਆਂ ਕੁਝ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡਿਆ 'ਤੇ ਸਾਹਮਣੇ ਆਈਆਂ ਹਨ । ਇਹ ਵੀਡਿਓ ਅਤੁਲ ਅਗਨੀਹੋਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ । ਹੋਰ ਵੇਖੋ :ਆਖਿਰ ਅਰਜੁਨ ਕਪੂਰ ਨੇ ਚਿਹਰੇ ਤੋਂ ਹਟਾਇਆ ਪਰਦਾ, ਮਲਾਇਕਾ ਨਾਲ ਦਿਖਾਈ ਦਿੱਤੇ ਨਵੀਂ ਲੁੱਕ ਵਿੱਚ, ਦੇਖੋ ਤਸਵੀਰਾਂ https://www.instagram.com/p/BquDM5ognAM/?utm_source=ig_embed&utm_campaign=embed_video_watch_again ਇਹੀ ਨਹੀਂ ਫਿਲਮ ਦੇ ਪ੍ਰੋਡਿਊਸਰ ਨੇ ਵੀ ਸਲਮਾਨ ਖਾਨ ਅਤੇ ਫਿਲਮ ਦੀ ਸ਼ੂਟਿੰਗ ਦੀਆਂ ਵੀਡਿਓ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਖਾਨ ਇੱਕ ਵੀਡਿਓ ਵਿੱਚ ਸਾਇਕਲ ਚਲਾਉਂਦੇ ਨਜ਼ਰ ਆ ਰਹੇ ਹਨ । ਹੋਰ ਵੇਖੋ :
Advertisment
ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ https://www.instagram.com/p/BqrDlMrgcvt/?utm_source=ig_embed&utm_campaign=embed_video_watch_again ਉਹਨਾਂ ਨੂੰ ਦੇਖਣ ਵਾਲਿਆਂ ਦੀ ਭੀੜ ਇੱਕਠੀ ਹੋ ਜਾਂਦੀ ਹੈ ।ਜਿਸ ਜਗ੍ਹਾ ਤੇ ਸਲਮਾਨ ਖਾਨ ਜਾਂਦੇ ਹਨ ਉਥੇ ਭਾਈ ਜਾਨ ਭਾਈ ਜਾਨ ਹੋਣ ਲੱਗ ਜਾਂਦੀ ਹੈ । ਇਹ ਲੋਕਾਂ ਦਾ ਪਿਆਰ ਹੀ ਹੈ ਜਿਹੜਾ ਸਲਮਾਨ ਖਾਨ ਨੂੰ ਮਿਲ ਰਿਹਾ ਹੈ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖਾਨ ਦਿੱਲੀ ਵਿੱਚ 62 ਦਿਨ ਸ਼ੂਟਿੰਗ ਕਰਨਗੇ ।ਉਹਨਾਂ ਦੀ ਭਾਰਤ ਫਿਲਮ ਈਦ ਤੇ ਰਿਲੀਜ਼ ਹੋਵੇਗੀ । ਹੋਰ ਵੇਖੋ :ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ https://www.instagram.com/p/BqmdmIpA2dE/?utm_source=ig_embed&utm_campaign=embed_video_watch_again https://www.instagram.com/p/Bqtm8ImgJjv/?utm_source=ig_embed&utm_campaign=embed_video_watch_again
Advertisment

Stay updated with the latest news headlines.

Follow us:
Advertisment
Advertisment
Latest Stories
Advertisment