47 ਦੀ ਵੰਡ ਦੇ ਜ਼ਖਮ ਹਾਲੇ ਵੀ ਹਨ ਹਰੇ, ਪਾਕਿਸਤਾਨ ਤੋਂ ਉੱਜੜੇ ਲੋਕਾਂ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਦਰਦ 

Written by  Rupinder Kaler   |  June 13th 2019 06:13 PM  |  Updated: June 13th 2019 06:13 PM

47 ਦੀ ਵੰਡ ਦੇ ਜ਼ਖਮ ਹਾਲੇ ਵੀ ਹਨ ਹਰੇ, ਪਾਕਿਸਤਾਨ ਤੋਂ ਉੱਜੜੇ ਲੋਕਾਂ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਦਰਦ 

ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੀ ਫ਼ਿਲਮ ਨੇ ਬਾਕਸ ਆਫ਼ਿਸ ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਉਸ ਸਖਸ਼ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਦੇ ਮਾਪੇ ਦੇਸ਼ ਦੀ ਵੰਡ ਦੌਰਾਨ ਉਸ ਤੋਂ ਵੱਖ ਹੋ ਗਏ ਸਨ ਤੇ ਉਹ ਆਪਣੇ ਪਰਿਵਾਰ ਤੋਂ ਵਿੱਛੜ ਜਾਂਦਾ ਹੈ । ਇਸ ਤੋਂ ਬਾਅਦ ਉਹ ਇਸੇ ਪਰਿਵਾਰ ਨੂੰ ਲੱਭਣ ਲਈ ਨਿਕਲਦਾ ਹੈ ।

https://www.instagram.com/p/BynW8uGlJJQ/?utm_source=ig_embed

ਇਸ ਸਭ ਦੇ ਚਲਦੇ ਸਲਮਾਨ ਖ਼ਾਨ ਤੇ ਕੈਟਰੀਨਾ ਨੇ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ । ਜਿਨ੍ਹਾਂ ਨੇ 47 ਦੀ ਵੰਡ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਹੈ ਜਾਂ ਇਹ ਲੋਕ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆ ਕੇ ਵੱਸੇ ਹਨ ।

https://www.instagram.com/p/BypQNRTh8Bv/

ਇਹਨਾਂ ਲੋਕਾਂ ਦੀਆਂ ਤਸਵੀਰਾਂ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆ ਹਨ । ਇਹ ਵੀਡੀਓ ਕਾਫੀ ਭਾਵੁਕ ਹਨ । ਇਸ ਵੀਡੀਓ ਵਿੱਚ ਲੋਕ ਦੱਸ ਰਹੇ ਹਨ ਕਿ ਉਹ ਕਿਸ ਤਰ੍ਹਾਂ ਪਾਕਿਸਤਾਨ ਛੱਡ ਕੇ ਭਾਰਤ ਪਹੁੰਚੇ ਸਨ ।

https://www.instagram.com/p/BycfGwyhgpt/

ਇਸ ਵੰਡ ਵਿੱਚ ਉਹਨਾਂ ਨੇ ਕੀ ਗਵਾਇਆ ਸੀ । ਇਹ ਵੀਡੀਓ ਕਾਫੀ ਭਾਵੁਕ ਹਨ । ਕੁਝ ਲੋਕ ਤਾਂ ਇਹਨਾਂ ਵੀਡੀਓ ਵਿੱਚ ਰੋਂਦੇ ਹੋਏ ਵੀ ਦਿਖਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network