ਸਲਮਾਨ ਖ਼ਾਨ ਨੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਲਈ ਕੀਤਾ ਇਹ ਕੰਮ,ਵੀਡੀਓ ਵਾਇਰਲ By Shaminder 31 Aug 2019 | Updated On 31 Aug 2019 16:36 IST in Punjabi Buzz Celebrities Special New Update Advertisment ਸਲਮਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਖੁਦ ਨੂੰ ਕੋੜੇ ਮਾਰ ਰਹੇ ਹਨ । ਇਹ ਵੀਡੀਓ ਕਿੱਥੋਂ ਦਾ ਹੈ ਇਹ ਤਾਂ ਸਾਫ਼ ਨਹੀਂ ਹੋ ਸਕਿਆ ਪਰ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਸਲਮਾਨ ਖ਼ਾਨ ਦੇ ਆਲੇ ਦੁਆਲੇ ਖੜੇ ਹੋਏ ਹਨ ਅਤੇ ਇੱਕ ਸ਼ਖਸ ਕੋੜੇ ਨਾਲ ਖੁਦ ਨੂੰ ਜ਼ਖਮ ਦੇ ਰਿਹਾ ਸੀ । https://www.instagram.com/p/B10UgczlAEm/ ਜਿਸ ਤੋਂ ਬਾਅਦ ਸਲਮਾਨ ਉਸ ਤੋਂ ਕੋੜਾ ਲੈਂਦੇ ਨੇ ਅਤੇ ਪੁੱਛਦੇ ਨੇ ਕਿ ਉਸ ਨੂੰ ਇਸ ਦੀ ਸੱਟ ਲੱਗੀ ਹੈ । ਜਿਸ ਤੋਂ ਬਾਅਦ ਉਹ ਅਦਾਕਾਰ ਨੂੰ ਆਪਣੀ ਪਿੱਠ ‘ਤੇ ਪਏ ਨਿਸ਼ਾਨ ਵਿਖਾਉਂਦਾ ਹੈ । ਸਲਮਾਨ ਖਾਨ ਉਹ ਕੋੜਾ ਲੈ ਕੇ ਆਪਣੀ ਪਿੱਠ ‘ਤੇ ਵਰਾਉਂਦੇ ਨੇ । https://www.instagram.com/p/B1aheNJFDST/ ਅਦਾਕਾਰ ਨੂੰ ਇਸ ਤਰ੍ਹਾਂ ਕਰਦੇ ਵੇਖ ਕੇ ਸਭ ਤਾੜੀਆਂ ਵਜਾਉਣ ਲੱਗ ਪੈਂਦੇ ਨੇ ।ਸਲਮਾਨ ਖ਼ਾਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । #salman-khan #actor #bollywood Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article