ਸਲਮਾਨ ਖ਼ਾਨ ਦੀ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾਏ 230 ਕਰੋੜ

written by Rupinder Kaler | December 30, 2020

ਸਲਮਾਨ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਰਾਧੇ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਖ਼ਬਰਾਂ ਮੁਤਾਬਿਕ ਫਿਲਮ ਬਣਨ ਤੋਂ ਬਾਅਦ ਇਸ ਨੂੰ 2021 'ਚ ਈਦ ਮੌਕੇ ਰਿਲੀਜ਼ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਆਪਣੀ ਫਿਲਮ ਦੇ ਰਾਈਟਸ 230 ਕਰੋੜ ਵਿੱਚ 'Zee Studios' ਨੂੰ ਵੇਚ ਦਿੱਤੇ ਹਨ। Satish Kaushik confirms sequel of salman khan's movie Tere Naam ਹੋਰ ਪੜ੍ਹੋ :

salman khan ਇਸ ਡੀਲ ਦੇ ਨਾਲ ਸਲਮਾਨ ਖਾਨ ਨੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ 230 ਕਰੋੜ ਦੀ ਕਮਾਈ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਨੂੰ ਪਹਿਲਾਂ ੈ੍ਰਢ ਵੱਲੋਂ ਰਿਲੀਜ਼ ਕੀਤਾ ਜਾਣਾ ਸੀ। ਹਾਲਾਂਕਿ, ਹੁਣ ਇਹ ''Zee Studios' ਵੱਲੋਂ ਰਿਲੀਜ਼ ਹੋਵੇਗੀ। salman-khan- ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਦੀ ਹਰ ਫ਼ਿਲਮ ਸੁਪਰਹਿੱਟ ਹੁੰਦੀ ਹੈ, ਤੇ ਉਹਨਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਬੇਸਬਰੀ ਨਾਲ ਕੀਤਾ ਜਾਂਦਾ ਹੈ । ਸਲਮਾਨ ਦੇ ਪ੍ਰਸ਼ੰਸਕ ਇਸ ਫ਼ਿਲਮ ਦਾ ਇੰਤਜ਼ਾਰ ਵੀ ਬੇਸਬਰੀ ਨਾਲ ਕਰ ਰਹੇ ਹਨ ।

0 Comments
0

You may also like