ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਨਿਸ਼ਾ ਬਾਨੋ ਤੇ ਸਮੀਰ ਮਾਹੀ ਦਾ ਇਹ ਵੀਡੀਓ

Written by  Lajwinder kaur   |  July 17th 2020 01:57 PM  |  Updated: July 17th 2020 01:57 PM

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਨਿਸ਼ਾ ਬਾਨੋ ਤੇ ਸਮੀਰ ਮਾਹੀ ਦਾ ਇਹ ਵੀਡੀਓ

ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਡ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।

View this post on Instagram

 

#nishabano #sameermahi #bathindeala #reels #insta

A post shared by SAMEER MAHI (ਬਠਿੰਡੇ ਆਲਾ) (@sameermahiofficial) on

ਹੋਰ ਵੇਖੋ: ਨਿਸ਼ਾ ਬਾਨੋ ਨੇ ਆਪਣੇ ਇਸ ਖ਼ਾਸ ਦੋਸਤ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਇਸ ਤਰ੍ਹਾਂ ਕੀਤਾ ਬਰਥਡੇ ਵਿੱਸ਼

ਇਸ ਵੀਡੀਓ ‘ਚ ਨਿਸ਼ਾ ਬਾਨੋ ਤੇ ਸਮੀਰ ਮਾਹੀ ਪੰਜਾਬੀ ਗੀਤ ‘ਪਹਿਲੀ ਵਾਰ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਖੁਦ ਸਮੀਰ ਮਾਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ।

ਸਮੀਰ ਮਾਹੀ ਤੇ ਨਿਸ਼ਾ ਬਾਨੋ ਦੋਵੇਂ ਜਾਣੇ ਪੰਜਾਬੀ ਗਾਇਕ ਨੇ । ਦੋਵਾਂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੇ ਨੇ । ਨਿਸ਼ਾ ਬਾਨੋ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਸਮੀਰ ਮਾਹੀ ਤੇ ਨਿਸ਼ਾ ਬਾਨੋ ਚੰਗੇ ਮਿੱਤਰ ਵੀ ਨੇ ਅਕਸਰ ਹੀ ਇੱਕ ਦੂਜੇ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network